




ਅਮਨਦੀਪ ਸਿੰਘ ਸੇਖੋਂ
ਇਸ ਸਾਲ ਦੀ ਲੋਹੜੀ
ਸਿੰਘੂ ਟਿੱਕਰੀਏ ਹੋ
ਤੇਰਾ ਸਬਰ ਨਿਆਰਾ ਹੋ
ਭਾਈ ਕਨ੍ਹਈਏ ਵਾਲਾ ਹੋ
ਕਰਦਾ ਨਾ ਨਿਪਟਾਰਾ ਹੋ
ਮੋਦੀ ਗੱਪਾਂ ਵਾਲਾ ਹੋ
ਮੋਦੀ ਗੱਪ ਚਲਾਈ ਹੋ
ਕਿਸਾਨੀ ਸੇਲ ’ਤੇ ਲਾਈ ਹੋ
ਨਵਾਂ ਕਨੂੰਨ ਬਣਾਇਆ ਹੋ
ਅੰਬਾਨੀ ਯਾਰ ਬਣਾਇਆ ਹੋ
ਕਿਸਾਨਾਂ ਘੇਰਾ ਪਾਇਆ ਹੋ
ਦਿੱਲੀ ਡੇਰਾ ਲਾਇਆ ਹੋ
ਦੁੱਲਾ ਯਾਦ ਕਰਾਇਆ ਹੋ
ਉੱਠੀ ਕੁੱਲ ਲੁਕਾਈ ਹੋ
ਲੋਹੜੀ ਨਵੀਂ ਮਨਾਈ ਹੋ
ਲਾਂਬੂ ਬਿੱਲਾਂ ਨੂੰ ਲਾਇਆ ਹੋ
ਸੁਣ ਲਓ ਮਾਈ ਭਾਈ ਹੋ
ਸਮਝੋ ਇਹ ਸੱਚਾਈ ਹੋ
ਅੱਜ ਕਿਸਾਨੀ ਫਾਹੀ ਹੋ
ਕੱਲ੍ਹ ਨੂੰ ਮੇਰੀ ਵਾਰੀ ਹੋ
ਪਰਸੋਂ ਤੇਰੀ ਵਾਰੀ ਹੋ
ਸੁਣ ਲੈ ਮੇਰੀ ਮਾਈ ਹੋ
ਸੁਣ ਲੈ ਮੇਰੀ ਮਾਈ ਹੋ
ਦੇ ਮਾਈ ਹੋਕਾ
ਲੋਹੜੀ ਦਾ ਹੈ ਮੌਕਾ
ਦੇ ਭਾਈ ਹੋਕਾ
ਬਿੱਲਾਂ ਨੂੰ ਲਾ ਝੋਕਾ
ਦੇ ਮਾਈ ਹੋਕਾ
ਇਹੋ ਇੱਕ ਮੌਕਾ
ਦੇ ਭਾਈ ਹੋਕਾ
ਨਹੀਂ ਤਾਂ ਪੈਣਾ ਸੋਕਾ
ਦੇ ਮਾਈ ਹੋਕਾ
ਕਰਨਾ ਪੈਣਾ ਏਕਾ
ਦੇ ਭਾਈ ਹੋਕਾ
ਜਿੱਤੇ ਸਾਡਾ ਏਕਾ
ਦੇ ਮਾਈ ਹੋਕਾ
ਲੋਹੜੀ ਦਾ ਹੈ ਮੌਕਾ
ਦੇ ਭਾਈ ਹੋਕਾ
ਬਿੱਲਾਂ ਨੂੰ ਲਾ ਝੋਕਾ
***
(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ...
***
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਖੇਤੀ ਕਾਨੂੰਨ ਬਾਰੇ ਵਿਚਾਰ ਜ਼ਰੂਰ ਸੁਣੋ:
***
ਸੁਣੋ ਇਹ ਕਿਸਾਨ ਕੀ ਕਹਿੰਦਾ ਹੈ
***
ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...
* * * * *
ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ
*****
*****
*****
*****
*****
*****
*****
*****
*****
*****
*****
ਪ੍ਰੋ. ਜਸਵੰਤ ਸਿੰਘ ਗੰਡਮ
*****
*****