




“ਸਿਆਸੀ ਪਾਰਟੀਆਂ ਆਪਣੀ ਆਪਣੀ ਡੱਫਲੀ ਵਜਾਉਣ ਦੀ ਥਾਂ ਇਕ ਸੁਰ ਹੋ ਕੇ ...”
(12 ਨਵੰਬਰ 2016)
“ਪਸ਼ੂਆਂ ਵਰਗੀ ਕੁੱਟ ਦੀ ਗਵਾਹੀ ਭਰਦੀਆਂ ਪਿੱਠ ’ਤੇ ਪਈਆਂ ਲਾਸਾਂ ਦੀਆਂ ਤਸਵੀਰਾਂ ...”
(10 ਨਵੰਬਰ 2016)
“ਇਸ ਗੀਦੀ ਸਰਕਾਰ ਕੋਲੋਂ ਰਵੀਸ਼ ਕੁਮਾਰ ਵਰਗਾ ਖਰੀਆਂ ਖਰੀਆਂ ਸੁਣਾਉਣ ਵਾਲਾ ...”
(10 ਨਵੰਬਰ 2016)
“ਪਛੇਤੀ ਕਣਕ ਝਾੜ ਘੱਟ ਦਿੰਦੀ ਹੈ, ਜਿਸ ਕਾਰਨ ਕਿਸਾਨ ਪਰਾਲੀ ਨੂੰ ਜਲਦੀ ਤੋਂ ਜਲਦੀ ਅੱਗ ਲਾ ਕੇ ...”
(9 ਨਵੰਬਰ 2016)
“ਇੱਕ ਦੂਜੇ ਨੂੰ ਅੱਖਾਂ ਕੱਢ ਕੱਢ ਵੰਗਾਰਨ ਵਾਲੇ ਨੇਤਾ ...”
(8 ਨਵੰਬਰ 2016)
“ਉਸ ਨੇ ਇਸ਼ਾਰੇ ਨਾਲ ਮੇਰੇ ਕੋਲੋਂ ਪੈੱਨ ਅਤੇ ਕਾਪੀ ਦੀ ਮੰਗ ਕੀਤੀ ...”
(7 ਨਵੰਬਰ 2016)
“ਪਰ ਇਹੋ ਜਿਹੀ ਸਰਕਾਰੀ ਤਲਵਾ-ਚੱਟੀ ਤਾਂ ਉਸ ਸਮੇਂ ਦੇ ਮਾੜੇ ਤੋਂ ਮਾੜੇ ਪੱਤਰਕਾਰ ਨੇ ਵੀ ਨਹੀਂ ਸੀ ਕੀਤੀ ...”
(5 ਨਵੰਬਰ 2016)
“ਪਿੱਛੇ ਜਿਹੇ ਜੋ ਦਲਿਤ ਨੌਜਵਾਨਾਂ ਦੇ ਕਤਲ ਹੋਏ ਹਨ, ਭਾਵੇਂ ਉਹ ਬੋਹਾਪੁਰ ਪਿੰਡ ...”
(3 ਨਵੰਬਰ 2016)
“ਚੱਲ ਚੱਲ, ਖੜ੍ਹਾ ਕੀ ਕਰਦਾਂ ... ਮੈਂ ਕੀ ਕਿਹਾ ... ਤੈਨੂੰ ਸਮਝ ਨ੍ਹੀਂ ਲੱਗੀ? ...”
(1 ਨਵੰਬਰ 2016)
“ਹਵੇਲੀਨੁਮਾ ਘਰ ਉੱਪਰ ਇੱਲ੍ਹਾਂ ਅਤੇ ਗਿਰਝਾਂ ਨੇ ਆ ਡੇਰੇ ਲਾਏ ...”
(31 ਅਕਤੂਬਰ 2016)
“ਇੱਕ ਪਰਿਵਾਰ ਦੇ ਦੋ ਨੌਜਵਾਨ ਬਲੀ ਚੜ੍ਹਾ ਦਿੱਤੇ ਹਨ ਤੇ ਬਾਕੀਆਂ ਨੂੰ ਵੋਟਾਂ ਦੀ ਲੋੜ ਅਨੁਸਾਰ ...”
(28 ਅਕਤੂਬਰ 2016)
“ਜਿਸ ਵਿਚ ਰੰਗ-ਬਰੰਗੇ ਫੁੱਲ ਨਾ ਹੋਣ ਨਦੀਮ, ਉਹ ਫੁਲਵਾੜੀ ਹੋ ਸਕਦੀ ਗੁਲਜ਼ਾਰ ਨਹੀਂ ...”
(26 ਅਕਤੂਬਰ 2016)
“ਪਾਪਾ, ਮੇਰਾ ਇੱਕ ਦੋਸਤ ਹੈ। ਉਹ ਵੀ ਟੈਕਸੀ ਚਲਾਉਂਦਾ। ਉਹ, ਤੁਹਾਡੀ ਗੱਲ ਤੋਂ ਉਲਟ ਕਹਿੰਦਾ ...”
(25 ਅਕਤੂਬਰ 2016)
“ਕਵਿਤਾ: ਬੂਹਾ ਬੰਦ ਨਾ ਰੱਖਿਆ ਕਰ! --- ਗੁਰਬਚਨ ਸਿੰਘ ਭੁੱਲਰ”
(24 ਅਕਤੂਬਰ 2016)
“ਕਿਸੇ ਵੀ ਪੁਸਤਕ ਮੇਲੇ ਵਿਚ ਇੰਨੀ ਰੌਣਕ, ਇੰਨੇ ਉਤਸ਼ਾਹ ਅਤੇ ਜਸ਼ਨਾਂ ਵਾਲਾ ਮਾਹੌਲ ਨਹੀਂ ਵੇਖਿਆ ...”
(23 ਅਕਤੂਬਰ 2016)
“ਸੱਤਾਧਾਰੀ ਧਿਰ ਨਾਲ ਸੰਬੰਧਤ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੀਆਂ ਬੱਸਾਂ ਵਿੱਚ ਕੰਮ ਕਰਨ ਵਾਲੇ ਵੀ ਆਪਣੇ ਆਪ ਨੂੰ ...”
(22 ਅਕਤੂਬਰ 2016)
“ਪਿਛਲੇ ਸ਼ੁੱਕਰਵਾਰ (14 ਅਕਤੂਬਰ 2016) ਸਾਡੇ ਕਵੀ ਸੰਤੋਖ ਸਿੰਘ ਸੰਤੋਖ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ।
(21 ਅਕਤੂਬਰ 2016)
“ਉਸੇ ਦਿਨ ਤੋਂ ਹੀ ਸਾਡਾ ਪਰਿਵਾਰ ਇਹ ਮੰਨ ਰਿਹਾ ਸੀ ਕਿ ਵੇਦਾ ਮਰ ਚੁੱਕੀ ਹੈ ...”
(21 ਅਕਤੂਬਰ 2016)
“ਲੋਕਤੰਤਰ ਦੀ ਪੌੜੀ ਲਾ ਕੇ ਸਿਆਸਤਦਾਨ ਕੌਰੂੰ ਦੇ ਖਜ਼ਾਨੇ ਤੱਕ ਪਹੁੰਚ ਜਾਂਦੇ ਹਨ ...”
(20 ਅਕਤੂਬਰ 2016)
“ਵੇਖੋ, ਅੱਜ ਦੇ ਮੁਤੱਸਵੀ ਲੋਕ ਅਵਾਰਾ ਗਊਆਂ ਨੂੰ ਵੀ ਮਾਂ ਦਾ ਦਰਜਾ ਦੇਈ ਜਾ ਰਹੇ ਹਨ ਤੇ ਮੱਝ ਨੂੰ ਚਾਚੀ, ਮਾਸੀ ਜਾਂ ਤਾਈ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ ...”
(18 ਅਕਤੂਬਰ 2016)
“ਡੌਲੀ? … ਇਹ ਭਾਜੀ ਇਸ ਤਰ੍ਹਾਂ ਨਹੀਂ ਆਉਂਦੀ। ਇਸ ਨੂੰ ਪਟਿਆਲੇ ਤੋਂ ਸਪੈਸ਼ਲ ਬੁਲਾਉਣਾ ਪੈਂਦਾ ਆ ...”
(17 ਅਕਤੂਬਰ 2016)
“ਫੇਰ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਕ ਅਜਿਹਾ ਪਰਿਵਾਰ ਦਿੱਤਾ ਹੈ ਜਿਸ ਦੇ ਹਰ ਇਕ ਜੀਅ ਦਾ ਮੈਨੂੰ ...”
(16 ਅਕਤੂਬਰ 2016)
“ਮੈਂ ਨੀਵਾਂ ਸਿਰ ਪਾਈ ਵਿੱਚੋ ਵਿੱਚ ਹੱਸ ਰਿਹਾ ਸਾਂ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ...”
(15 ਅਕਤੂਬਰ 2016)
“ਕੌਣ ਚਾਹੁੰਦਾ ਹੈ ਕਿ ਮੇਰੇ ਦੇਸ਼ ’ਤੇ ਲੋਟੂਆਂ ਦਾ ਰਾਜ ਹੋਵੇ ਅਤੇ ਮਿਹਨਤਕਸ਼ ਭੁੱਖੇ ਮਰਨ? ...”
(12 ਅਕਤੂਬਰ 2016)
“ਇਸ਼ਤਿਹਾਰ ਦੀ ਸਭ ਤੋਂ ਸ਼ਰਮਨਾਕ ਗੱਲ, ਜਿਸ ਕਰਕੇ ਹਰ ਪੰਜਾਬੀ ਨੂੰ ਆਪਣਾ ਸਿਰ ਨੀਵਾਂ ਕਰ ਲੈਣਾ ਚਾਹੀਦਾ ਹੈ ...”
(10 ਅਕਤੂਬਰ 2016)
“ਖਬਰ: ਜਰਨੈਲ ਸਿੰਘ ਕਹਾਣੀਕਾਰ ਸ਼ਾਨਾਮੱਤੇ ‘ਢਾਹਾਂ ਸਾਹਿਤਕ ਇਨਾਮ’ ਨਾਲ਼ ਸਨਮਾਨਿਤ”
(9 ਅਕਤੂਬਰ 2016)
“ਕਵਿਤਾ ਦੀ ਲਾਟ ਦਾ ਜਸ਼ਨ” ਦੀ ਸੰਪਾਦਨਾ --- ਡਾ. ਗੁਰੂਮੇਲ ਸਿੱਧੂ”
(7 ਅਕਤੂਬਰ 2016)
“ਦੂਜੇ ਦੇ ਦੁੱਖ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਆਪ ’ਤੇ ਭੀੜ ਬਣੇ ...”
(5 ਅਕਤੂਬਰ 2016)
“ਨਵੀਂ ਸੂਹੀ ਸਵੇਰ ਦਾ ਸਵਾਗਤ ਕਰਨ ਵਿੱਚ ਹੀ ਪੰਜਾਬ ਦਾ ਭਲਾ ਹੈ ...”
(4 ਅਕਤੂਬਰ 2016)
“ਪਾਣੀ ਦੀ ਕੀਮਤ ਉਨ੍ਹਾਂ ਰਾਜਾਂ ਨੂੰ ਪੁੱਛ ਵੇਖੋ, ਜਿਹੜੇ ਸੋਕਾ ਗ੍ਰਸਤ ਐਲਾਨੇ ਜਾ ਚੁੱਕੇ ਹਨ ...”
(1 ਅਕਤੂਬਰ 2016)
“ਦੋ ਵਿਅਕਤੀਆਂ ਜਾਂ ਸਮੂਹਾਂ ਦੇ ਦਰਮਿਆਨ ਵਿਚਾਰਾਂ ਦੇ ਵਖਰੇਵਿਆਂ ਨੂੰ ਆਪਸੀ ਸੰਵਾਦ ਰਾਹੀਂ ...”
(30 ਸਤੰਬਰ 2016)
“ਹਨੇਰੀ ਆਪਣਾ ਕੰਮ ਕਰਦੀ ਹੈ ਅਸੀਂ ਆਪਣਾ ਕੰਮ ਕਰਦੇ ਹਾਂ ਨਾ ਹਨੇਰੀ ਹਾਰਦੀ ਹੈ ਨਾ ਹਾਰਦੇ ਹਾਂ ਅਸੀਂ ...”
(29 ਸਤੰਬਰ 2016)
“ਪੰਜਾਬ ਦੇ ਅਜੋਕੇ ਹਾਲਾਤ ਅਤੇ ਇਸ ਸਮੇਂ ਤਕਰੀਬਨ ਸਿਰ ਤੇ ਆਈਆਂ ਖੜ੍ਹੀਆਂ ਚੋਣਾਂ ਦੇ ਸੰਦਰਭ ਵਿਚ ...”
(28 ਸਤੰਬਰ 2016)
“ਪੰਜਾਹ ਤੋਂ ਸੱਠ ਹਜ਼ਾਰ ਦਾ ਏ ਇਕ ਲਹਿੰਗਾ ..., ਤੇ ਮੈਂ ਸਿਰਫ ਪੰਦਰਾਂ ਖਰੀਦ ਕੇ ਲਿਜਾ ਰਹੀ ਆਂ ...”
(27 ਸਤੰਬਰ 2016)
“ਡਾਕਟਰਾਂ ਨੂੰ ਮਹੀਨੇ ਜਾਂ ਹਫਤੇ ਬਾਅਦ ਉਨ੍ਹਾਂ ਦਾ ਕਮਿਸ਼ਨ ਉਨ੍ਹਾਂ ਕੋਲ ਪਹੁੰਚਾ ਦਿੱਤਾ ਜਾਂਦਾ ਹੈ ...”
(26 ਸਤੰਬਰ 2016)
“ਜੇ ਸਿੱਖਿਆ ਤੰਤਰ ਵਿੱਚ ਸੱਚਮੁੱਚ ਹੀ ਸੁਧਾਰ ਕਰਨਾ ਹੈ ਤਾਂ ਸਾਨੂੰ ਆਪਣੇ ਸਰਕਾਰੀ ਸਕੂਲਾਂ ਨੂੰ ...”
(26 ਸਤੰਬਰ 2016)
“ਪੰਜਾਬ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਸੂਬੇ ਅੰਦਰ ਕੋਈ ਤੀਜੀ ਧਿਰ ਆਵੇ ...”
(25 ਸਤੰਬਰ 2016)
“ਇਸ ਤੋਂ ਬਾਅਦ ਭਾਅਜੀ ਦੇ ਮੂੰਹੋਂ ਨਿਕਲਿਆ ਇਹ ਸਹਿਜ ਸੁਭਾਵਿਕ ਸ਼ਬਦ ...”
(24 ਸਤੰਬਰ 2016)
“ਕਲਾਕਾਰ ਨੇ ਇਸਤਰੀ ਦੇ ਔਖੇ ਅਤੇ ਲੰਮੇ ਆਜ਼ਾਦੀ-ਸੰਗਰਾਮ ਨੂੰ ਚਿਤਰਨ ਦੇ ਜਿਸ ਦਾਈਏ ਨਾਲ ...”
(23 ਸਤੰਬਰ 2016)
“ਸੋ ਲੋੜ ਹੈ ਕਿ ਇਸ ਲਿਫਾਫੇਬਾਜ਼ੀ, ਦੰਭੀਪੁਣੇ ਅਤੇ ਅਨੈਤਿਕਤਾ ਦੀ ਦੁਨੀਆਂ ਵਿੱਚੋਂ ਬਾਹਰ ਆਈਏ ਅਤੇ ...”
(21 ਸਤੰਬਰ 2016)
Page 118 of 126
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****