




“ਤੂੰ ਬੜਾ ਇੱਥੇ ਐੱਸ. ਐੱਸ ਪੀ ਲੱਗਿਐਂ ਵਈ ਤੈਨੂੰ ...”
(26 ਫਰਵਰੀ 2017)
“ਪੰਜਾਬ ਵਿਚ ਤੀਜੀ ਧਿਰ ਵਜੋਂ ਪਹਿਲੀ ਵਾਰ ਆਪਣੀ ਮਜ਼ਬੂਤ ਹੋਂਦ ਦਾ ਅਹਿਸਾਸ ਕਰਵਾਉਣ ਵਾਲੀ ਆਮ ਆਦਮੀ ਪਾਰਟੀ ਵੀ ...”
(25 ਫਰਵਰੀ 2017)
“ਦੁਨੀਆਂ ਚੰਦ ’ਤੇ ਪਹੁੰਚ ਗਈ, ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ...”
(23 ਫਰਵਰੀ 2017)
“ਇਸ ਵਾਰ ਵੋਟ ਪਾਉਣ ਦਾ ਕੋਈ ਉਤਸ਼ਾਹ ਨਹੀਂ ਸੀ ਪਰ ਅੱਜ ਇਸ ਨੌਜਵਾਨ ਪੀੜ੍ਹੀ ਨੇ ਆਸ ਜਗਾਈ ਹੈ ...”
(22 ਫਰਵਰੀ2017)
“ਜੇ ਅੱਜ ਪੰਜਾਬ ਵਿਚ ਆਪ ਦਾ ਆਧਾਰ ਹੈ ਤਾਂ ਇਸ ਦਾ ਇਕੱਲਾ ਭਗਵੰਤ 80 ਫੀਸਦੀ ਤੋਂ ਵੱਧ ਦਾ ...”
(22 ਫਰਵਰੀ 2017)
“ਜੇਕਰ ਤੁਹਾਡੇ ਵਿਚ ਅਜਿਹੇ ਲੱਛਣ ਪੈਦਾ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲਵੋ ...”
(21 ਫਰਵਰੀ 2017)
“ਜਿਸ ਸਾਧਨ ਦਾ ਪ੍ਰਯੋਗ ਅਸੀਂ ਸੌਂਦੇ-ਜਾਗਦੇ ਹਰ ਵਕਤ ਕਰਦੇ ਹਾਂ ਉਸ ਦੇ ਪ੍ਰਤੀ ਅਸੀਂ ਕਿੰਨੇ ਅਣਜਾਣ, ਲਾਪ੍ਰਵਾਹ ਤੇ ਬੇਗਾਨੇ ਹਾਂ ...”
(21 ਫਰਵਰੀ 2017)
“ਪਿਛਲੇ ਵਰ੍ਹੇ ਦਾ ਢਾਹਾਂ ਇਨਾਮ ਦੇਣ ਲਈ 29 ਅਕਤੂਬਰ 2016 ਨੂੰ ...”
(19 ਫਰਵਰੀ 2017)
“ਜੱਜ ਸਾਹਿਬ ਕਹਿੰਦੇ ਕਿ ਪਹਿਲਾਂ ਤਾਂ ਜ਼ਮਾਨਤੀਏ ਦਾ ਇੰਤਜ਼ਾਮ ਕਰੋ, ਤੇ ਆਪਣੀ ਜ਼ਮਾਨਤ ਕਰਵਾਓ ...”
(16 ਫਰਵਰੀ 2017)
“ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਨੂੰ ਤੀਜੀ ਧਿਰ ਦਾ ਖ਼ੌਫ਼ ਕੁਝ ਬਹੁਤਾ ਹੀ ਸਤਾ ਰਿਹਾ ਹੈ ...”
(14 ਫਰਵਰੀ 2017)
“ਜਿੰਨੀ ਗਲਤੀ ਉਸ ਵਿਅਕਤੀ ਨੇ ਕੀਤੀ ਸੀ, ਉਸ ਹਿਸਾਬ ਨਾਲ ਹੀ ਦੰਡ ਲਾਉਣਾ ਬਣਦਾ ਸੀ ...”
(13 ਫਰਵਰੀ 2017)
“ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।”
(12 ਫਰਵਰੀ 2017)
“ਮਨੁੱਖ ਦੀ ਸਮਾਜਿਕ ਵੰਡ ਜਿਹੜੀ ਕਿ ਧਰਮ, ਜਾਤ, ਖੇਤਰੀਵਾਦ ਅਤੇ ਰਾਸ਼ਟਰਵਾਦ ਦੇ ਨਾਂ ਤੇ ਅਕਸਰ ਹੁੰਦੀ ਹੈ ...”
(10 ਫਰਵਰੀ 2017)
“ਪੂਰੇ ਵਰਤਾਰੇ ਦੀ ਗਹਿਰਾਈ ਨਾਲ ਸਮੀਖਿਆ ਕਰਨ ਤੋਂ ਬਾਅਦ ...”
(9 ਫਰਬਰੀ 2017)
“ਚੰਗਾ ਸਨੇਹਾ ਦਿਉਗੇ, ਲੋਕ ਯਾਦ ਰੱਖਣਗੇ ਉਮਰਾਂ ਤੱਕ। ਜ਼ਮਾਨਾ ਮਨ ਵਿੱਚ ਵਸਾ ਕੇ ਰੱਖੂ ...”
(7 ਫਰਵਰੀ 2017)
“ਰਜਿਸਟਰੀ ਦੀ ਤਰੀਖ ਤੋਂ ਇੱਕ ਦਿਨ ਪਹਿਲਾਂ ਉਹ ਮੇਰੇ ਕੋਲ ਆਇਆ ...”
(5 ਫਰਵਰੀ 2017)
“ਕੀ ਸਾਡੀ ਜ਼ਿੰਦਗੀ ਸੱਚ-ਮੁੱਚ ਇੰਨੀ ਵਿਅਸਤ ਹੋ ਗਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ...”
(5 ਫਰਵਰੀ 2017)
“ਪੁੱਤਰ ਦੇ ਪਾਸ ਹੋਣ ’ਤੇ ਖੁਸ਼ੀ ਨਾਲ ਧੋਤੀ ਤੇ ਕੁੜਤੇ ਦੀ ਸੇਵਾ ਕਰ ਜਾਇਓ ...”
(4 ਫਰਵਰੀ 2017)
“ਭਾਵੇਂ ਅੰਗਰੇਜ਼ ਹਾਕਮਾਂ ਵੱਲੋਂ ਇਸ ਲਹਿਰ ਨੂੰ ਸਖਤੀ ਨਾਲ ਦਬਾ ਦਿੱਤਾ ਗਿਆ ਪਰ ਕਿਸੇ ਲਹਿਰ ਦੇ ਅਸਫਲ ਹੋ ਜਾਣ ਨਾਲ ...”
(3 ਫਰਵਰੀ 2017)
“ਰਾਜਨੀਤਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਧੰਨ, ਮਾਰ-ਧਾੜ, ਦੰਗੇ-ਫਸਾਦ, ਜਾਤ, ਭਾਸ਼ਾ, ਧਰਮ ਅਤੇ ਇਲਾਕਾਵਾਦ ਵਰਗੇ ਕਈ ਤਰ੍ਹਾਂ ਦੇ ਹੱਥਕੰਡੇ ...”
(2 ਫਰਵਰੀ 2017)
“ਆਂਟੀ, ਮੈਨੇ ਤੋ ਅਭੀ ਕਈ ਘਰੋਂ ਮੇਂ ਜਾਨਾ ਹੈ, ਲੋਟ ਹੋ ਜਾਊਂਗੀ ...”
(2 ਫਰਵਰੀ 2017)
“ਹੁਣ ਨਾ ਪੰਜਾਬ ਦੇ ਨਾਂਅ ’ਤੇ ਮੈਨੂੰ ਹੌਲ ਪੈਂਦਾ ਹੈ ਨਾ ਪਿੰਡ ਦੇ ਨਾਂਅ ’ਤੇ ਅੱਖ ਭਰਦੀ ਹੈ ...”
(1 ਫਰਵਰੀ 2017)
“ਜੇ ਹਾਕਮ ਜਮਾਤ ਹਰ ਬੇਘਰ ਨੂੰ ਘਰ ਤੇ ਦੋ ਡੰਗ ਦੀ ਰੋਟੀ ਦਾ ਕੋਈ ਪੱਕਾ ਜੁਗਾੜ ਬਣਾ ਦੇਵੇ ...”
(30 ਜਨਵਰੀ 2017)
“ਇੱਥੇ ਦੇਸ਼ ਦੀ ਕੁੱਲ ਜਾਇਦਾਦ ਦਾ 58% ਹਿੱਸਾ 1% ਸਭ ਤੋਂ ਅਮੀਰ ਆਬਾਦੀ ਦੀ ਝੋਲੀ ਵਿੱਚ ਹੈ ...”
(28 ਜਨਵਰੀ 2017)
“ਬੱਸ ਨੂੰ ਥਾਣੇ ਲੈ ਕੇ ਚੱਲ, ਉੱਥੇ ਹੀ ਇਨਸਾਫ ਹੋਵੇਗਾ ...”
(27 ਜਨਵਰੀ 2017)
“ਬੜਾ ਜੋਰ ਪਵੇ ਵਿਨੀਤਾ ’ਤੇ ਕਿ ਮਾਫ਼ੀ ਮੰਗੇ ਤੇ ਆਰਾਮ ਨਾਲ ਸੁਖ ਭਰੀ ਜ਼ਿੰਦਗੀ ਜੀਵੇ ...”
(26 ਜਨਵਰੀ 2017)
“ਜਨਰਲ ਮੋਹਨ ਸਿੰਘ ਖ਼ਾਲੀ ਹੱਥ ਫੌਜ ਵਿਚ ਗਿਆ ਸੀ ਅਤੇ ਖ਼ਾਲੀ ਹੱਥ ...”
(25 ਜਨਵਰੀ 2016)
“ਇਕ ਅਜਿਹਾ ਸ਼ੱਕਰ ਰੋਗੀ ਮਰੀਜ਼ ਲੱਭਿਆ ਗਿਆ ਜੋ ਆਪਣੇ ਗੁਆਂਢੀਆਂ ਦੀ ਵੱਡੀ ਕਾਰ ਤੇ ਚੰਗੇ ਬਿਜ਼ਨੈੱਸ ਤੋਂ ਦੁਖੀ ਹੋ ਕੇ ਹਮੇਸ਼ਾ ਝੂਰਦਾ ਰਹਿੰਦਾ ਸੀ ...”
(24 ਜਨਵਰੀ 2017)
“ਮੇਰੇ ਜ਼ਬਤ ਦਾ ਬੰਨ੍ਹ ਟੁੱਟ ਗਿਆ ਤੇ ਮੈਨੂੰ ਇਕਦਮ ਗੁੱਸਾ ਆ ਗਿਆ। ਸੀਟ ਤੋਂ ਉੱਠਦਿਆ ਮੈਂ ਕਿਹਾ, ...”
(22 ਜਨਵਰੀ 2017)
“ਅਜੀਬ ਸੱਚ ਹੈ ਕਿ ਜਿਹੜੀ ਕਾਤਿਲ ਭੂਮਿਕਾ ਅੰਧਵਿਸ਼ਵਾਸੀ ਸਮਾਜ ਅੰਦਰ ਅੰਧਕਾਰੀ ਅਤੀਤ ਵਿਚ ਜੜ੍ਹਾਂ ਵਾਲ਼ੇ ਤਾਂਤਰਿਕ ਨਿਭਾਉਂਦੇ ਹਨ ...”
(19 ਜਨਵਰੀ 2017)
“ਹੁਣ ਜਦੋਂ ਔਕਾਤ ਤੋਂ ਬਾਹਰ ਹੋ ਕੇ ਇਹ ਗੱਲਾਂ ਲਿਖ ਹੀ ਦਿੱਤੀਆਂ ਹਨ ਤਾਂ ਜਾਂਦੇ-ਜਾਂਦੇ ...”
(18 ਜਨਵਰੀ 2016)
“ਅੱਜ ਪੰਜਾਬ ਜਿਸ ਚੌਰਾਹੇ ’ਤੇ ਖੜ੍ਹਾ ਹੈ ਉਸ ਨਜ਼ਰੀਏ ਤੋਂ ਅਗਲੇ ਪੰਜ ਵਰ੍ਹੇ ...”
(17 ਜਨਵਰੀ 2017)
“ਜ਼ਿੰਦਗੀ ਵਿੱਚ ਜੋ ਕੰਮ ਕਰਨਾ ਹੋਵੇ, ਉਸ ਨੂੰ ਤੜਕਾ ਲਾਉਣ ਨਾਲ ਆਪਣੀ ਮੰਜ਼ਿਲ ’ਤੇ ਸਫਲਤਾ ਪੂਰਵਕ ...”
(15 ਜਨਵਰੀ 2017)
“ਗਰੀਬ ਪੁਰੋਹਿਤ ਨੇ ਗਰੀਬਾਂ ਦੇ ਹਾਮੀ ਦੁੱਲੇ ਕੋਲ ਪਹੁੰਚ ਕੀਤੀ ...”
(14 ਜਨਵਰੀ 2017)
“ਮਿੰਦੋ ਪੰਚਣੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ, “ਜੇਕਰ ਅਸੀਂ ਔਰਤਾਂ ਨੂੰ ਪੜ੍ਹਾਉਣ ਵਿਚ ...”
(14 ਜਨਵਰੀ 2017)
“ਚੰਗਾ ਹੋਵੇ ਜੇ ਸਿਆਸਤਦਾਨ ਮੁੱਦਿਆਂ ਅਤੇ ਮਸਲਿਆਂ ਦੀ ਗੱਲ ਕਰਨ ...”
(13 ਜਨਵਰੀ 2017)
“ਇੱਕ ਸ਼ੁੱਕਰਵਾਰ ਨੂੰ ਚੈੱਕਾਂ ਦੇ ਆਉਣ ਵਿੱਚ ਦੇਰੀ ਹੋ ਗਈ। ਛੁੱਟੀ ਦਾ ਵੀ ਸਮਾਂ ਹੋ ਚੁੱਕਿਆ ਹੋਇਆ ਸੀ ...”
(12 ਜਨਵਰੀ 2017)
“ਉਹ ਮਨੁੱਖਤਾ ਨੂੰ ਪਿਆਰ ਕਰਦੇ ਸਨ, ਇਹੀ ਕਾਰਨ ਹੈ ਕਿ ਹਿੰਦੂ, ਸਿੱਖ, ਮੁਸਲਮਾਨ ਸਮੇਤ ਹਰ ਭਾਈਚਾਰੇ ਵਿੱਚ ਉਹ ਹਰਮਨ ਪਿਆਰੇ ਸਨ ...”
(10 ਜਨਵਰੀ2017)
“ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਫੈਲਾਉਣ ਵਾਸਤੇ ਸੋਸ਼ਲ ਮੀਡੀਆ ਇੱਕ ਖ਼ਤਰਨਾਕ ਜ਼ਰੀਆ ਬਣਦਾ ਜਾ ਰਿਹਾ ਹੈ ...”
(10 ਜਨਵਰੀ 2017)
“ਉਨ੍ਹਾਂ ਉੱਤੇ ਅਖੌਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ-ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ ...”
(9 ਜਨਵਰੀ 2017)
Page 116 of 126
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****