




“ਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ’ਤੇ ਹੱਥ ਰੱਖਕੇ ...”
(16 ਦਸੰਬਰ 2016)
“ਜ਼ਮੀਰਾਂ ਵਾਲਿਓ, ਰਤਾ ਸਮਾਂ ਕੱਢ ਕੇ ਕੁਲਵਿੰਦਰ ਕੌਰ ਦੀ ਜ਼ਬਾਨੀ ਸੁਣੋ, ਉਹ ਕੀ ਕਹਿੰਦੀ ਹੈ ...”
(15 ਦਸੰਬਰ 2016)
“ਤਿਆਰੀ ਨਾ ਬਿਆਰੀ, ਮੈਂ ਕਿਹਾ- ਮੈਂ ਕਿਉਂ ਬੈਠਾਂ? ...”
(14 ਦਸੰਬਰ 2016)
“ਇੱਕ ਸਿੱਧੜ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਲੇਖਕ ਕਹਿਣ/ਦੱਸਣ ਦਾ ਕੁਝ ਵਧੇਰੇ ਹੀ ਸ਼ੌਕੀਨ ਸੀ ...”
(13 ਦਸੰਬਰ 2016)
“ਬੱਸ ਏਨੀ ਗੱਲ ਉਹਦੇ ਕੰਨੀਂ ਪਾ ਆ, ਫਿਰ ਮੈਂ ਜਾਣਾ, ਮੇਰਾ ਕੰਮ ਜਾਣੇ! ਟਾਹਲੀ ਤੇਰੀ ਰਹੀ ...”
(11 ਦਸੰਬਰ 2016)
“ਗਰੀਬ ਲੋਕ ਬੈਕਾਂ ਵਿੱਚ ਘੰਟਿਆਂ ਬੱਧੀ ਲਾਈਨਾਂ ਲਾਕੇ ਖੜ੍ਹੇ ਰਹਿੰਦੇ ਹਨ ...”
(11 ਦਸੰਬਰ 2016)
“ਕਿਸੇ ਸਨੇਹੀ ’ਤੇ ਬਣੀ ਮੁਸ਼ਕਲ ਦੀ ਕਨਸੋਅ ਮਿਲਦਿਆਂ ਹੀ ਹਰਨੇਕ ਉੱਡਕੇ ਪਹੁੰਚ ਜਾਂਦਾ ...”
(9 ਦਸੰਬਰ 2016)
“ਜਿਹੜਾ ਵਿਤਕਰਾ ਅਸੀਂ ਭਾਰਤੀ ਮੂਲ ਦੇ ਲੋਕ ਇਕ ਗਰੀਬ ਵਰਗ ਦੇ ਲੋਕਾਂ ਨਾਲ ਸਦੀਆਂ ਤੋਂ ਕਰਦੇ ਆਏ ਹਾਂ ...”
(7 ਦਸੰਬਰ 2016)
“ਕੈਸੀ ਵਿਡੰਬਣਾ ਹੈ ਕਿ ਕਾਲਾ ਧਨ ਰੱਖਣ ਵਾਲੇ ਅੱਜ ਵੀ ਚੈਨ ਦੀ ਨੀਂਦ ਸੁੱਤੇ ਪਏ ਹਨ ਜਦ ਕਿ ...”
(6 ਦਸੰਬਰ 2016)
“ਅਜਿਹੀ ਨਿੱਘੀ ਸਾਂਝ ਦਾ ਬਿਆਨ ਸਾਡੇ ਧੁਰ ਅੰਦਰ ਤੱਕ ਉੱਤਰ ਗਿਆ ...”
(4 ਦਸੰਬਰ 2016)
“ਸਰਕਾਰਾਂ ਨਵੇਂ ਨਿਯਮ ਬਣਾ ਕੇ ਮਘੋਰੇ ਬੰਦ ਕਰਦੀਆਂ ਹਨ ਪਰ ਚੋਰ ਫਿਰ ਨਵੀਂਆਂ ਮੋਰੀਆਂ ਕਰ ਲੈਂਦੇ ਹਨ ...”
(1 ਦਸੰਬਰ 2016)
“ਥਾਂ ਥਾਂ ਤੋਂ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਕਿਵੇਂ ਬੈਂਕਾਂ ਦੀ ਮਿਲੀ-ਭੁਗਤ ਨਾਲ ‘ਕਾਲੇ’ ਨੂੰ ‘ਚਿੱਟਾ’ ...”
(30 ਨਵੰਬਰ 2016)
“ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ ਕਾਲਾ ਧਨ ਮੁੱਖ ਤੌਰ ਉੱਤੇ ...”
(29 ਨਵੰਬਰ 2016)
“ਬਾਬੇ ਨੇ ਅਮਰੀਕਾ, ਕਨੇਡਾ ਅਤੇ ਇੰਗਲੈਂਡ ਦੀ ਥਾਂ ਸਿੰਘਾਪੁਰ, ਮਲੇਸ਼ੀਆ ਅਤੇ ਆਸਟਰੇਲੀਆ ਵਿੱਚ ...”
(28 ਨਵੰਬਰ 2016)
“ਇਸ ਤਰ੍ਹਾਂ ਪੰਜਾਬੀ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਭਾਸ਼ਾ ਦੀ ਬਜਾਏ ਕੇਵਲ ...”
(27 ਨਵੰਬਰ 2016)
“ਇਸੇ ਸੋਚ ਅਧੀਨ ਬਗਲਾਂ ਵਜਾਈਆਂ ਕਿ ਇਸ ਸਿੱਖ ਬਹੁਗਿਣਤੀ ਵਾਲੇ ਸੂਬੇ ਵਿੱਚ, ਉਨ੍ਹਾਂ ਦੀ ਹੀ ਤੂਤੀ ਬੋਲਦੀ ਰਹੇਗੀ ...”
(26 ਨਵੰਬਰ 2016)
“ਸ਼ਾਮੀ ਸਾਢੇ ਕੁ ਚਾਰ ਵਜੇ ... ਨੌਜਵਾਨ ਨੇ ਆਣ ਬੂਹਾ ਖੜਕਾਇਆ ...”
(25 ਨਵੰਬਰ 2016)
“ਅੱਜ ਇਹ ਹਾਲ ਹੈ ਕਿ ਵਿਹਲੜ ਵੀ ਆਪਣੇ ਆਪ ਨੂੰ ਸੰਤ ਆਖੀ ਜਾ ਰਹੇ ਹਨ ...”
(24 ਨਵੰਬਰ 2016)
“ਕਾਲਾ ਧਨ ਇਕ ਵਹਿਣ ਵਾਂਗ ਹੁੰਦਾ ਹੈ ਜੋ ਇਕ ਤੋਂ ਦੂਜੇ ਹੱਥ ਜਾ ਕੇ ਕਦੇ ਚਿੱਟਾ ਅਤੇ ਕਦੇ ਕਾਲਾ ਹੁੰਦਾ ਰਹਿੰਦਾ ...”
(22 ਨਵੰਬਰ 2016)
“ਆਓ! ‘ਮਾਨਸ ਕੀ ਜਾਤ ਸਭੈ ੲੋਕੋ ਪਹਿਚਾਨਵੇ’ ਦੇ ਹੋਕੇ ਨਾਲ ਆਪਸੀ ਭਾਈਚਾਰੇ ...”
(20 ਨਵੰਬਰ 2016)
“ਨਸ਼ਿਆਂ ਦੇ ਧੰਦੇ ਜੋਰਾਂ ’ਤੇ ਹਨ ਤੇ ਇਸਦੀ ਮਾਰ ਹਰ ਘਰ ’ਤੇ ਪਈ ਹੈ ...”
(18 ਨਵੰਬਰ 2016)
“ਕਤਲੋਗਾਰਤ ਵਾਲੀ ਜਿਹੜੀ ਦਲਦਲ ਵਿੱਚ ਇਜ਼ਰਾਈਲ ਫਸ ਚੁੱਕਾ ਹੈ ...”
(16 ਨਵੰਬਰ 2016)
“ਸੁਭਾਅ ਵਿੱਚ ਲਚਕ ਅਤੇ ਮੌਕੇ ਅਨੁਸਾਰ ਢਲਣ ਦੀ ਪ੍ਰਵਿਰਤੀ ਹੋਣਾ ਲਾਜ਼ਮੀ ਹੈ ...”
(15 ਨਵੰਬਰ 2016)
“ਪਾਠਕ ਲਿਖਦੇ ਹਨ: ਚਿੱਟਾ ਧਨ --- ਸੁਖਮਿੰਦਰ ਬਾਗੀ”
(14 ਨਵੰਬਰ 2016)
“ਸਿਆਸੀ ਪਾਰਟੀਆਂ ਆਪਣੀ ਆਪਣੀ ਡੱਫਲੀ ਵਜਾਉਣ ਦੀ ਥਾਂ ਇਕ ਸੁਰ ਹੋ ਕੇ ...”
(12 ਨਵੰਬਰ 2016)
“ਪਸ਼ੂਆਂ ਵਰਗੀ ਕੁੱਟ ਦੀ ਗਵਾਹੀ ਭਰਦੀਆਂ ਪਿੱਠ ’ਤੇ ਪਈਆਂ ਲਾਸਾਂ ਦੀਆਂ ਤਸਵੀਰਾਂ ...”
(10 ਨਵੰਬਰ 2016)
“ਇਸ ਗੀਦੀ ਸਰਕਾਰ ਕੋਲੋਂ ਰਵੀਸ਼ ਕੁਮਾਰ ਵਰਗਾ ਖਰੀਆਂ ਖਰੀਆਂ ਸੁਣਾਉਣ ਵਾਲਾ ...”
(10 ਨਵੰਬਰ 2016)
“ਪਛੇਤੀ ਕਣਕ ਝਾੜ ਘੱਟ ਦਿੰਦੀ ਹੈ, ਜਿਸ ਕਾਰਨ ਕਿਸਾਨ ਪਰਾਲੀ ਨੂੰ ਜਲਦੀ ਤੋਂ ਜਲਦੀ ਅੱਗ ਲਾ ਕੇ ...”
(9 ਨਵੰਬਰ 2016)
“ਇੱਕ ਦੂਜੇ ਨੂੰ ਅੱਖਾਂ ਕੱਢ ਕੱਢ ਵੰਗਾਰਨ ਵਾਲੇ ਨੇਤਾ ...”
(8 ਨਵੰਬਰ 2016)
“ਉਸ ਨੇ ਇਸ਼ਾਰੇ ਨਾਲ ਮੇਰੇ ਕੋਲੋਂ ਪੈੱਨ ਅਤੇ ਕਾਪੀ ਦੀ ਮੰਗ ਕੀਤੀ ...”
(7 ਨਵੰਬਰ 2016)
“ਪਰ ਇਹੋ ਜਿਹੀ ਸਰਕਾਰੀ ਤਲਵਾ-ਚੱਟੀ ਤਾਂ ਉਸ ਸਮੇਂ ਦੇ ਮਾੜੇ ਤੋਂ ਮਾੜੇ ਪੱਤਰਕਾਰ ਨੇ ਵੀ ਨਹੀਂ ਸੀ ਕੀਤੀ ...”
(5 ਨਵੰਬਰ 2016)
“ਪਿੱਛੇ ਜਿਹੇ ਜੋ ਦਲਿਤ ਨੌਜਵਾਨਾਂ ਦੇ ਕਤਲ ਹੋਏ ਹਨ, ਭਾਵੇਂ ਉਹ ਬੋਹਾਪੁਰ ਪਿੰਡ ...”
(3 ਨਵੰਬਰ 2016)
“ਚੱਲ ਚੱਲ, ਖੜ੍ਹਾ ਕੀ ਕਰਦਾਂ ... ਮੈਂ ਕੀ ਕਿਹਾ ... ਤੈਨੂੰ ਸਮਝ ਨ੍ਹੀਂ ਲੱਗੀ? ...”
(1 ਨਵੰਬਰ 2016)
“ਹਵੇਲੀਨੁਮਾ ਘਰ ਉੱਪਰ ਇੱਲ੍ਹਾਂ ਅਤੇ ਗਿਰਝਾਂ ਨੇ ਆ ਡੇਰੇ ਲਾਏ ...”
(31 ਅਕਤੂਬਰ 2016)
“ਇੱਕ ਪਰਿਵਾਰ ਦੇ ਦੋ ਨੌਜਵਾਨ ਬਲੀ ਚੜ੍ਹਾ ਦਿੱਤੇ ਹਨ ਤੇ ਬਾਕੀਆਂ ਨੂੰ ਵੋਟਾਂ ਦੀ ਲੋੜ ਅਨੁਸਾਰ ...”
(28 ਅਕਤੂਬਰ 2016)
“ਜਿਸ ਵਿਚ ਰੰਗ-ਬਰੰਗੇ ਫੁੱਲ ਨਾ ਹੋਣ ਨਦੀਮ, ਉਹ ਫੁਲਵਾੜੀ ਹੋ ਸਕਦੀ ਗੁਲਜ਼ਾਰ ਨਹੀਂ ...”
(26 ਅਕਤੂਬਰ 2016)
“ਪਾਪਾ, ਮੇਰਾ ਇੱਕ ਦੋਸਤ ਹੈ। ਉਹ ਵੀ ਟੈਕਸੀ ਚਲਾਉਂਦਾ। ਉਹ, ਤੁਹਾਡੀ ਗੱਲ ਤੋਂ ਉਲਟ ਕਹਿੰਦਾ ...”
(25 ਅਕਤੂਬਰ 2016)
“ਕਵਿਤਾ: ਬੂਹਾ ਬੰਦ ਨਾ ਰੱਖਿਆ ਕਰ! --- ਗੁਰਬਚਨ ਸਿੰਘ ਭੁੱਲਰ”
(24 ਅਕਤੂਬਰ 2016)
“ਕਿਸੇ ਵੀ ਪੁਸਤਕ ਮੇਲੇ ਵਿਚ ਇੰਨੀ ਰੌਣਕ, ਇੰਨੇ ਉਤਸ਼ਾਹ ਅਤੇ ਜਸ਼ਨਾਂ ਵਾਲਾ ਮਾਹੌਲ ਨਹੀਂ ਵੇਖਿਆ ...”
(23 ਅਕਤੂਬਰ 2016)
Page 117 of 126
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****