ਮੇਰੇ ਹਿੱਸੇ ਦਾ ਅਦਬੀ ਸੱਚ (ਦਲਿਤ ਲੋਕਾਂ ਬਾਰੇ ਲਿਖੇ ਸਾਹਿਤ ਦੀਆਂ ਸਮਰੱਥਾਵਾਂ ਅਤੇ ਸੀਮਾਵਾਂ) --- ਨਿਰੰਜਣ ਬੋਹਾ
“ਲੇਖਕਾਂ ਵਿਚਲੀ ਕੋਈ ਵੀ ਵੰਡ ਸਾਹਿਤ ਲਈ ਹੀ ਨਹੀਂ, ਮਨੁੱਖਤਾ ਲਈ ਵੀ ਘਾਤਕ ਹੈ ...”
(ਮਈ 1, 2016)
ਟਕਰਾਅ ਦੇ ਦੌਰ ਵਿਚ ਏਕੇ ਦੀ ਲੋੜ ਦਾ ਸੁਨੇਹਾ --- ਸੁਕੀਰਤ
“ਕਿਸੇ ਵੀ ਦੇਸ ਵਿਚ ਸਭ ਤੋਂ ਉੱਤੇ ਸੰਵਿਧਾਨ ਹੁੰਦਾ ਹੈ ...”
(ਅਪਰੈਲ 30, 2016)
ਹਿੰਦ-ਪਾਕਿ ਸਰਹੱਦ ਬਨਾਮ ਨਸ਼ਿਆਂ ਦੀ ਤਸਕਰੀ --- ਹਰਜਿੰਦਰ ਦੁਸਾਂਝ
“ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਸਰਹੱਦੀ ਇਲਾਕੇ ਦੀ ਅਜੋਕੀ ਸਥਿਤੀ ਕੀ ਹੈ, ਜਾਨਣ ਲਈ ਪਾਠਕ ਹਰਜਿੰਦਰ ਦੁਸਾਂਝ ਦਾ ਇਹ ਲੇਖ ਜ਼ਰੂਰ ਪੜ੍ਹਨ --- ਸੰਪਾਦਕ)
(ਅਪਰੈਲ 29, 2016)
ਅਸਲੀ ਸਰਦਾਰ --- ਬਲਰਾਜ ਸਿੰਘ ਸਿੱਧੂ
“ਇਸ ਲੇਖ ਵਿਚ ਲੇਖਕ ਨੇ 1984 ਤੋਂ ਪਹਿਲਾਂ ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਖੇਤਰ ਵਿਚ ਹੁੰਦੀ ਸਮਗਲਿੰਗ ਦੀ ਤਸਵੀਰ ਬੜੇ ਰੌਚਕ ਢੰਗ ਨਾਲ ਪੇਸ਼ ਕੀਤੀ ਹੈ, ਉਮੀਦ ਹੈ ਪਾਠਕ ਪਸੰਦ ਕਰਨਗੇ --- ਸੰਪਾਦਕ”
(ਅਪਰੈਲ 28, 2016)
ਸਵੈਜੀਵਨੀ: ਔਝੜ ਰਾਹੀਂ (ਕਾਂਡ ਨੌਵਾਂ: ਦਾਹੜੀ ਵਾਲਾ ਮਾਸਟਰ) --- ਹਰਬਖ਼ਸ਼ ਮਕਸੂਦਪੁਰੀ
“ਜਿਸ ਦਿਨ ਮੈਂ ਆਪਣਿਆਂ ਦੀ ਤੇ ਆਪਣੇ ਲੋਕਾਂ ਦੀ ਮਦਦ ਕਰਨ ਯੋਗਾ ਨਾ ਰਿਹਾ ਤਾਂ ਮੈਂ ਜੀਣਾ ਨਹੀਂ ਚਾਹਾਂਗਾ ...”
(ਅਪਰੈਲ 27, 2016)
‘ਬੋਲ ਮਰਦਾਨਿਆਂ’ ਨਾਵਲ ਦੇ ਸਬੰਧ ਵਿਚ ਮੈਂ ਨਾਵਲਕਾਰ ਨੂੰ ਆਖਾਂਗਾ ਕਿ ਹੁਣ ਤੂੰ ਨਾ ਬੋਲੀਂ --- ਬਲਵਿੰਦਰ ਢਾਬਾਂ
“ਜਦੋਂ ਵਾਸਤਵਿਕਤਾ ਸੁਹਜਾਤਮਿਕ ਰੂਪ ਵਿਚ ਪ੍ਰਗਟ ਹੁੰਦੀ ਹੈ, ਉਦੋਂ ...”
(ਅਪਰੈਲ 26, 2016)
ਸੰਗੀਤਕ ਪ੍ਰਦੂਸ਼ਣ - ਕੌਣ ਬੰਨ੍ਹੇ ਬਿੱਲੀ ਦੇ ਗਲ਼ ਵਿੱਚ ਟੱਲੀ? --- ਜੀ. ਐੱਸ. ਗੁਰਦਿੱਤ
“ਜੇਕਰ ਅਸੀਂ ਸੱਚਮੁੱਚ ਹੀ ਕਿਰਤ ਸੱਭਿਆਚਾਰ ਨੂੰ ਬਚਾਉਣਾ ਅਤੇ ਵਿਹਲੜ ਸੱਭਿਆਚਾਰ ਨੂੰ ਭਜਾਉਣਾ ਚਾਹੁੰਦੇ ਹਾਂ ਤਾਂ ...”
(ਅਪਰੈਲ 25, 2016)
ਸਿਆਣਿਆਂ ਦੀ ਸਿੱਖਿਆ ਦਾ ਫਲ --- ਦਰਸ਼ਨ ਸਿੰਘ
“ਫਿਲਮਾਂ ਦੇਖਣੀਆਂ ਨੇ ਤਾਂ ਕਮਰਾ ਕਿਧਰੇ ਹੋਰ ਦੇਖ ਲੈ ...”
(ਅਪਰੈਲ 24, 2016)
ਰਾਜਿੰਦਰ ਸਿੰਘ ਬੇਦੀ -6 (ਕਲਾ ਦੀ ਕੋਮਲਤਾ ਅਤੇ ਪੈਸੇ ਦੀ ਪੀਰੀ) --- ਗੁਰਬਚਨ ਸਿੰਘ ਭੁੱਲਰ
“ਗੱਲ ਇਉਂ ਹੋਈ ਕਿ ਪਿਉ-ਪੁੱਤਰ ਕਾਰ ਰਾਹੀਂ ਬੰਬਈਉਂ ਬਾਹਰ ਜਾ ਰਹੇ ਸਨ ...”
(ਅਪਰੈਲ 24, 2016)
ਸਿਵਿਆਂ ਦੀ ਠੰਢੀ ਰਾਖ (ਪ੍ਰਦੇਸੀਆਂ ਦੀ ਤ੍ਰਾਸਦੀ) --- ਇੰਦਰਜੀਤ ਸਿੰਘ ਕੰਗ
“ਕਈ ਪ੍ਰਦੇਸੀਆਂ ਨੂੰ ਤਾਂ ਇਨ੍ਹਾਂ ਦੋਹਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ...”
(ਅਪਰੈਲ 23, 2016)
ਪਿੰਡ ਮੇਰੇ ਦੀਆਂ ਗਲੀਆਂ ਅਤੇ ਤਿੰਨ ਹੋਰ ਕਵਿਤਾਵਾਂ --- ਰੰਜੀਵਨ ਸਿੰਘ
“ਤੂੰ ਫੁੱਲਾਂ ਦਾ ਦੇਖ ਜੇਰਾ, ਕੰਡਿਆਂ ਸੰਗ ਰਹਿਕੇ ਵੀ, ਮੁਸਕਰਾਉਂਦੇ ਨੇ ...”
(ਅਪਰੈਲ 22, 2016)
ਹੱਡ ਬੀਤੀ: ਜਦੋਂ ਗੈਬੀ ਸ਼ਕਤੀ ਉੱਚ ਦਫਤਰ ਤਕ ਪਹੁੰਚ ਗਈ --- ਸੁਖਮਿੰਦਰ ਬਾਗੀ
“ਇੰਨੇ ਨੂੰ ਪੁਲਿਸ ਨਾਲ ਭਰੀ ਜੀਪ ਪੰਡਿਤ ਜੀ ਦੇ ਘਰ ਮੂਹਰੇ ਆ ਰੁਕੀ ...”
(ਅਪਰੈਲ 21, 2016)
ਮੇਰਾ ਪੁਰਾਣੇ ਪੰਜਾਬੀ ਫੌਂਟਾਂ ਤੋਂ ਪੰਜਾਬੀ ਯੂਨੀਕੋਡ ਸਿਸਟਮ ਤਕ ਦਾ ਸਫਰ --- ਰਵੇਲ ਸਿੰਘ ਇਟਲੀ
“ਤੁਸੀਂ ਵੀ ਮੇਰੇ ਵਾਂਗ ਪੁਰਾਣੇ ਪੰਜਾਬੀ ਫੌਂਟਾਂ ਨੂੰ ਛੱਡ ਕੇ ਪੰਜਾਬੀ ਯੂਨੀਕੋਡ ਸਿਸਟਮ ਅਪਣਾਓ ...”
(ਅਪਰੈਲ 20, 2016)
ਜਾਗਣ ਦਾ ਵੇਲਾ: ਹੁਸੈਨੀਵਾਲਾ - ਸ਼ਹੀਦ ਭਗਤ ਸਿੰਘ ਦੀ ਸਮਾਧ ਤੋਂ ਗੁਰਦੁਆਰੇ ਤਕ --- ਮਨਦੀਪ ਖੁਰਮੀ
“ਇਨਸਾਨੀਅਤ ਦੇ ਪੱਖ ਵਿਚ ਸੋਚਦੇ ਹਰ ਸ਼ਖ਼ਸ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕੌਮੀ ਸ਼ਹੀਦ ਦੀ ਸੋਚ ਨਾਲ ਖਿਲਵਾੜ ਹੋਣੋ ਰੋਕਣ ਲਈ ਅੱਗੇ ਆਵੇ ...”
(ਅਪਰੈਲ 19, 2016)
ਰਾਜਿੰਦਰ ਸਿੰਘ ਬੇਦੀ - 5 (ਇਸ਼ਕ, ਵਹੁਟੀ ਅਤੇ ਅਧੇੜ ਉਮਰ) --- ਗੁਰਬਚਨ ਸਿੰਘ ਭੁੱਲਰ
“ਜਦੋਂ ਬੇਦੀ ਸਾਹਿਬ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ-ਜੋਖਾ ਕਰਦੇ ਹਨ ...”
(ਅਪਰੈਲ 18, 2016)
ਕਹਾਣੀ ‘ਪਹੁ-ਫੁਟਾਲੇ ਤਕ’ ਦੀ ਅਸਲ ਗਾਥਾ --- ਡਾ ਸਾਹਿਬ ਸਿੰਘ
“ਅਗਲੀ ਸਵੇਰ ਨਕੋਦਰ ਜਾਂਦਿਆਂ ਗੱਡੀ ਅੰਦਰ ਚੁੱਪ ਪਸਰੀ ਰਹੀ, ਪਰ ਮੰਚ ਉੱਤੇ ਪਹੁੰਚਦਿਆਂ ਹੀ ਮੜਕ ਤੇ ਬੜ੍ਹਕ ...”
(ਅਪਰੈਲ 17, 2016)
ਕਹਾਣੀ: ਪਹੁ-ਫੁਟਾਲੇ ਤਕ --- ਰਿਪੁਦਮਨ ਸਿੰਘ ਰੂਪ
“ਬਾਕੀ ਕਲਾਕਾਰ ਮੁੰਡੇ ਕੁੜੀਆਂ ਹੁਣ ਹੀਰੇ ਦੁਆਲੇ ਇਕੱਠੇ ...”
(ਅਪਰੈਲ 16, 2016)
ਇਕਬਾਲ ਰਾਮੂਵਾਲੀਆ ਦੀ ਸਵੈ-ਜੀਵਨੀ ‘ਬਰਫ਼ ਵਿੱਚ ਉੱਗਦਿਆਂ’ ਨੂੰ ਪੜ੍ਹਦਿਆਂ --- ਡਾ. ਸੁਖਦੇਵ ਸਿੰਘ ਝੰਡ
“ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਹ ਉਤਸੁਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ ...”
(ਅਪਰੈਲ 15, 2016)
ਰਾਜਿੰਦਰ ਸਿੰਘ ਬੇਦੀ - 4 (ਬੇਦੀ ਦੇ ਲਤੀਫ਼ੇ: ਭਾਸ਼ਾ ਦੀ ਜਾਦੂਗਰੀ) --- ਗੁਰਬਚਨ ਸਿੰਘ ਭੁੱਲਰ
“ਇਹ ਇਕ ਪ੍ਰਮਾਣਿਤ ਮਨੋਵਿਗਿਆਨਕ ਸੱਚ ਹੈ ਕਿ ਜੋ ਆਦਮੀ ਗੱਲ-ਗੱਲ ਵਿੱਚੋਂ ਹਾਸੇ-ਠੱਠੇ ਦੀ ਸਥਿਤੀ ਪੈਦਾ ਕਰਦਾ ਹੈ, ਉਹ ...”
(ਅਪਰੈਲ 14, 2016)
ਵਿਸਾਖੀ: ਸਾਡੇ ਲੋਕ ਜੀਵਨ ਦਾ ਨਵੇਕਲ਼ਾ ਰੰਗ --- ਕੇਹਰ ਸ਼ਰੀਫ਼
“ਹਰ ਕਿਸੇ ਲਈ ਬਰਾਬਰੀ, ਵੈਰ ਰਹਿਤ ਅਤੇ ਅਪਣੱਤ ਭਰੇ ਸਮਾਜ ਦੀ ਸਿਰਜਣਾ ਵੱਲ ਵਧਣਾ ਹੀ ਵਿਸਾਖੀ ਦਾ ਸੰਦੇਸ਼ ਹੋਣਾ ਚਾਹੀਦਾ ਹੈ ...”
(ਅਪਰੈਲ 13, 2016)
ਸਾਕਾ ਜਲ੍ਹਿਆਂਵਾਲਾ ਬਾਗ ਦੇ ਬੁੱਚੜ: ਜਨਰਲ ਡਾਇਰ ਅਤੇ ਮਾਈਕਲ ਉਡਵਾਇਰ --- ਬਲਰਾਜ ਸਿੰਘ ਸਿੱਧੂ
“ਚਾਰੇ ਪਾਸੇ ਤੋਂ ਵਰ੍ਹ ਰਹੀ ਮੌਤ ਤੋਂ ਬਚਣ ਲਈ ਜੀ ਭਿਆਣੇ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ...”
(ਅਪਰੈਲ 12, 2016)
ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨਾਲ ਮੁਲਾਕਾਤ --- ਸੁਕੀਰਤ
“ਫ਼ਾਸ਼ਿਜ਼ਮ ਦੀ ਜਿੱਤ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਡਰਨਾ ਸ਼ੁਰੂ ਕਰ ਦੇਈਏ। ਸੋ, ਡਰਨਾ ਅਸੀਂ ਬਿਲਕੁਲ ਨਹੀਂ ...”
(ਅਪਰੈਲ 11, 2016)
ਮੈਂ ਤੇ ਮੇਰੀ ਢੱਡ, ਰੱਬਾ ਕਦੇ ਨਾ ਹੋਈਏ ਅੱਡ --- ਡਾ. ਗੁਰਦੇਵ ਸਿੰਘ ਘਣਗਸ
“ਤੁਰਨ ਜੋਗੀ ਤਾਕਤ ਜਦੋਂ ਸਰੀਰ ਵਿਚ ਹੋਈ, ਮੈਂ ਯਾਤਰਾ ਲਈ ਸਮਾਂ ਕੱਢਣ ਲੱਗ ਪਿਆ ...”
(ਅਪਰੈਲ 10, 2016)
ਬਾਰਾਂ ਪਰਵਾਸੀ ਲੇਖਕਾਂ ਨਾਲ ਮੁਲਾਕਾਤਾਂ (ਪੁਸਤਕ: ਡੂੰਘੇ ਵਹਿਣਾਂ ਦੇ ਭੇਤ - ਭਾਗ ਦੂਜਾ; ਮੁਲਾਕਾਤੀ: ਸਤਨਾਮ ਸਿੰਘ ਢਾਅ) --- ਹਰਮੀਤ ਅਟਵਾਲ
“ਨਿਰਸੰਦੇਹ ਇਹਨਾਂ ਲੰਬੀਆਂ ਮੁਲਾਕਾਤਾਂ ਵਿੱਚ ਸੰਬੰਧਤ ਲੇਖਕਾਂ ਦੀ ਸੋਚ ਦੇ ਡੂੰਘੇ ਵਹਿਣਾਂ ਦੇ ਭੇਤ ...”
(ਅਪਰੈਲ 9, 2016)
ਬੀ.ਐਡ. ਵਿਚ ਦਾਖਲੇ ਦੀ ਸਾਖੀ --- ਹਰਪਾਲ ਸਿੰਘ ਪੰਨੂ
ਇਹ ਸੀ ਕਿ ਜੇ ਫੇਲ ਹੋ ਗਿਆ ਤਾਂ ਅਖਬਾਰ ਵਿਚ ਵੱਡੀ ਮੋਟੀ ਖਬਰ ਛਪੇਗੀ ...”
(ਅਪਰੈਲ 8, 2016)
ਟਿੱਲੇ ਦਾ ਯੋਗੀ ਅਤੇ ਤਿੰਨ ਹੋਰ ਕਵਿਤਾਵਾਂ --- ਗੁਰਮੇਲ ਬੀਰੋਕੇ
“ਮੇਰੀਆਂ ਹੱਡੀਆਂ ਦੀ ਰਾਖ, ਪਾ ਦੇਣੀ ਖੇਤਾਂ ਵਿੱਚ, ਮੈਂ ਬਣਨਾ ਹੈ ਕਣਕ, ਭੁੱਖੇ ਢਿੱਡਾਂ ਲਈ ...”
(ਅਪਰੈਲ 7, 2016)
ਚਾਰ ਗ਼ਜ਼ਲਾਂ --- ਸ਼ਾਮ ਸਿੰਘ ‘ਅੰਗ-ਸੰਗ’
“ਧਰਤੀ ਦਾ ਪੁੱਤ ਹੋਣੇ ਕਰਕੇ ਉਹ ਵੀ ਆਪਣਾ ਹਿੱਸਾ ਮੰਗੇ,
ਦੇਣੇ ਵਾਲੇ ਉਹਦੇ ਨਾਂ ਦਾ ਵਰਕਾ ਈ ਪਾੜੀ ਜਾਂਦੇ ਨੇ।”
(ਅਪਰੈਲ 6, 2016)
ਡਰੇ, ਤਾਂ ਮਰੇ --- ਸੁਕੀਰਤ
“ਦੇਸ ਵਿਚ ਸਿਰਜੇ ਜਾ ਰਹੇ ਭੈਅ ਅਤੇ ਆਪਹੁਦਰੇਪਣ ਦੇ ਮਾਹੌਲ ਦੀਆਂ ਇਹ ਕੁਝ ਤਾਜ਼ਾ ਮਿਸਾਲਾਂ ਹਨ ...”
(ਅਪਰੈਲ 5, 2016)
ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ --- ਡਾ. ਚੰਦਰ ਮੋਹਨ
“ਰਾਜਨੀਤਕ ਪ੍ਰਸੰਗਾਂ ਦੀ ਸੰਕੇਤਕ ਪੇਸ਼ਕਾਰੀ ਗੁਰਚਰਨ ਰਾਮਪੁਰੀ ਦੀ ਸਥਾਪਤੀ ਵਿਰੋਧੀ ਵਿਚਾਰਧਾਰਾ ਨੂੰ ...”
(ਅਪਰੈਲ 4, 2016)
ਨਾਵਲ ‘ਸ਼ਾਹਰਗ ਦੇ ਰਿਸ਼ਤੇ’ ਪੜ੍ਹਦਿਆਂ --- ਅੰਜਨਾ ਸ਼ਿਵਦੀਪ
“ਨਾਵਲ ਸਿਰਫ ਇੱਕ ਖਿੱਤੇ ਦੀ ਰਹਿਤਲ, ਧਰਾਤਲ ਤੇ ਨਹੀਂ ਵਾਪਰਦਾ ਸਗੋਂ ਪੰਜਾਬ ਦੀਆਂ ਹੱਦਾਂ ਟੱਪਦਾ ...”
(ਅਪਰੈਲ 2, 2016)
ਕਾਤਲਾਂ ਅਤੇ ਬਲਾਤਕਾਰੀਆਂ ਨੂੰ ਨਾਬਾਲਗ ਕਿਉਂ ਮੰਨਿਆ ਜਾਵੇ? --- ਜੀ. ਐੱਸ. ਗੁਰਦਿੱਤ
“ਜੇ ਕੋਈ ਅਪਰਾਧ ਕਰਨ ਦੇ ਕਾਬਲ ਹੈ ਤਾਂ ਸਜ਼ਾ ਦੇ ਵੀ ਕਾਬਲ ਹੋਣਾ ਹੀ ਚਾਹੀਦਾ ਹੈ ...”
(ਅਪਰੈਲ 2, 2016)
ਪੁਸਤਕ: ਇਕ ਦਰਵੇਸ਼ ਮੰਤਰੀ (ਲੇਖਕ: ਨ੍ਰਿਪਇੰਦਰ ਰਤਨ) - ਇੱਕ ਲੋਕ ਹਿਤੈਸ਼ੀ ਅਤੇ ਦਰਵੇਸ਼ ਅਫ਼ਸਰ ਦਾ ਹਲਫੀਆ ਬਿਆਨ --- ਨਿਰੰਜਨ ਬੋਹਾ
“ਜਿੱਥੇ ਉਹ ਇਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੰਕਾਰੀ, ਅਨਪੜ੍ਹ ਅਤੇ ਬੇਈਮਾਨ ਸੱਤਾਧਾਰੀ ਆਗੂਆਂ ਨਾਲ ਟਕਰਾਉਣ ਲਈ ਤਿਆਰ ਰਹਿੰਦਾ ਸੀ, ਉੱਥੇ ...”
(ਅਪਰੈਲ 1, 2016)
ਦੇਸ ਬਨਾਮ ਪਰਦੇਸ -8 (ਫੇਸਬੁੱਕ ਰਾਹੀਂ ਪਈਆਂ ਸਾਂਝਾਂ) --- ਹਰਪ੍ਰਕਾਸ਼ ਸਿੰਘ ਰਾਏ
“ਇਹਨਾਂ ਨਾਲ ਫੋਨ ’ਤੇ ਗੱਲ ਹੋਈ ਤਾਂ ਕਹਿੰਦੇ, ਕਿ ਚਲੋ ਗਦਰੀ ਬਾਬਿਆਂ ਦੇ ਮੇਲੇ ਚੱਲਦੇ ਹਾਂ ...”
(ਮਾਰਚ 31, 2016)
ਠੇਕੇਦਾਰ ਦੀ ਵੇਦਨਾ --- ਅਮਰਜੀਤ ਬੱਬਰੀ
“ਕਈ ਵਾਰ ਇਹ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਵੱਡੇ ਭਾਈ ਨੂੰ ਠੇਕਾ ਸੜਕ ਦਾ ਮਿਲਿਆ ਹੈ ਕਿ ...”
(ਮਾਰਚ 28, 2016)
ਸਵੈਜੀਵਨੀ: ਔਝੜ ਰਾਹੀਂ (ਕਾਂਡ ਅੱਠਵਾਂ, ਨਿਰਾਸ਼ਾਂ ਦੇ ਬੱਦਲ਼) --- ਹਰਬਖਸ਼ ਮਕਸੂਦਪੁਰੀ
“ਮੈਂ ਮਹਿਸੂਸ ਕਰਨ ਲੱਗ ਪਿਆ ਸਾਂ ਕਿ ਜਿਸ ਓਪਰੇ ਦੇਸ ਤੇ ਓਪਰੇ ਵਾਤਾਵਰਣ ਵਿਚ ਆ ਫਸਿਆ ਸਾਂ, ਉਸ ਅਨੁਸਾਰ ...”
(ਮਾਰਚ 27, 2016)
ਰਾਜਿੰਦਰ ਸਿੰਘ ਬੇਦੀ - 3 (ਕਹਾਣੀਕਾਰ ਖੱਲ ਉਤਰਵਾ ਕੇ ਲੂਣ ਵਿੱਚੋਂ ਲੰਘਦਾ ਹੈ!) --- ਗੁਰਬਚਨ ਸਿੰਘ ਭੁੱਲਰ
“ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਹਨਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ ...”
(ਮਾਰਚ 27, 2016)
ਜਸਬੀਰ ਮੰਡ ਦਾ ਨਾਵਲ: ‘ਬੋਲ ਮਰਦਾਨਿਆ’ ਮਨੁੱਖੀ ਮਨੋਬਿਰਤੀਆਂ ਦੇ ਤਰਲ-ਸਰਲ ਹੋਣ ਦਾ ਸਫ਼ਰ --- ਡਾ. ਗੁਰਮੀਤ ਸਿੰਘ ਬੈਦਵਾਣ
“ਇਸ ਨਾਵਲ ਨੂੰ ਪੜ੍ਹਦਿਆਂ ਜੋ ਅਨੁਭਵ ਅਤੇ ਅਹਿਸਾਸ ਮਨ ਦੇ ਧਰਾਤਲ ’ਤੇ ਆਪਣੀਆਂ ਪੈੜਾਂ ਛੱਡ ਗਏ ...”
(ਮਾਰਚ 26, 2016)
ਨੋਬਲ ਪ੍ਰਾਈਜ਼ ਲੈਣ ਵਕਤ ਟੈਗੋਰ ਦਾ ਭਾਸ਼ਣ --- ਹਰਪਾਲ ਸਿੰਘ ਪੰਨੂ
“ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ ...”
(ਮਾਰਚ 25, 2016)
ਭਗਤ ਸਿੰਘ ’ਤੇ ਫ਼ਖ਼ਰ ਹੈ ਹਰ ਨੌਜਵਾਨ ਨੂੰ --- ਡਾ. ਮਹੀਪ ਸਿੰਘ
“ਮਹਿਤਾ ਨੇ ਪੁੱਛਿਆ, ‘ਕੀ ਤੈਨੂੰ ਕਿਸੇ ਚੀਜ਼ ਦੀ ਇੱਛਿਆ ਹੈ?’ ਭਗਤ ਸਿੰਘ ਦਾ ਜਵਾਬ ਸੀ, ‘ਹਾਂ, ਮੈਂ ਮੁੜ ਤੋਂ ਇਸ ਦੇਸ਼ ਵਿਚ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਇਸਦੀ ਸੇਵਾ ਕਰ ਸਕਾਂ’ ...”
(ਮਾਰਚ 24, 2016)
ਕੀ ਅਸੀਂ ਸੱਚਮੁੱਚ ਸ਼ਹੀਦ ਭਗਤ ਸਿੰਘ ਦੇ ਵਾਰਸ ਬਣੇ ਹਾਂ? --- ਇੰਦਰਜੀਤ ਸਿੰਘ ਕੰਗ
“ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ ...”
(ਮਾਰਚ 23, 2016)
Page 121 of 125