ਨਹੀਂ ਰੀਸਾਂ ਸਿਆਣਿਆਂ ਦੀਆਂ! --- ਬਲਰਾਜ ਸਿੰਘ ਸਿੱਧੂ
“ਤੈਨੂੰ ਵੱਡਿਆ ਸਿਆਣਿਆਂ ਸਬਜ਼ੀ ਥੱਲੇ ਪਿਆ ਘਿਉ ਤਾਂ ਦਿਸਿਆ ਨਹੀਂ ...”
(ਜੂਨ 8, 2016)
ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਇੱਕ ਵਾਰ ਦਲਾਲ ਦਾ ਫੋਨ ਆਇਆ ... ਰਜਿਸਟਰੀ ਘੱਟ ਦੀ ਹੋਈ ਐ ... ਰਜਿਸਟਰੀ ਦੇ ਪੈਸੇ ਹੋਰ ਲੱਗਣਗੇ ...”
(ਜੂਨ 7, 2016)
ਜਸਬੀਰ ਮੰਡ ਰਚਿਤ ਨਾਵਲ ‘ਔੜ ਦੇ ਬੀਜ’ ਵਿਚ ਪੰਜਾਬ ਦਾ ਸਭਿਆਚਾਰਕ ਸੰਕਟ --- ਡਾ. ਰਾਜਵਿੰਦਰ ਕੌਰ ਹੁੰਦਲ
“ਔੜ ਦੇ ਬੀਜ ਨਾਵਲ ਵਿਚ ਕਿਰਸਾਨਾਂ ਅਤੇ ਕਿਰਤੀਆਂ ਦੇ ਜੀਵਨ ਦੇ ਦੁੱਖਮਈ ਚਿੱਤਰਾਂ ਨੂੰ ...”
(ਜੂਨ 6, 2016)
ਯਥਾ ਰਾਜਾ ਤਥਾ ਪਰਜਾ: ਆਓ ਸ਼ਗਨ ਵਿਚਾਰੀਏ! --- ਗੁਰਬਚਨ ਸਿੰਘ ਭੁੱਲਰ
“ਸ਼ਗਨਾਂ-ਬਦਸ਼ਗਨਾਂ ਦੀ ਵਿਆਖਿਆ ਕਰਨ ਵਾਲੇ ਨਵੇਂ ਨਵੇਂ ਗੁਣੀ-ਗਿਆਨੀ ਪ੍ਰਗਟ ਹੋ ਰਹੇ ਹਨ ...”
(ਜੂਨ 5, 2016)
ਹੈਰਾਨ ਹਾਂ! ਕਿਵੇਂ ਬਚਿਆ ਆ ਰਿਹਾਂ? --- ਪ੍ਰਿੰ. ਸਰਵਣ ਸਿੰਘ
“... ਟੋਆ ਪੁੱਟ ਕੇ, ਪੈਸੇ ਰੱਖ ਕੇ ਉੱਤੇ ਮਿੱਟੀ ਪਾ ਦਿਓ ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ ...”
(ਜੂਨ 4, 2016)
ਕਿਤਾਬਾਂ ਦਾ ਸਤਿਕਾਰ ਕਰੋ ---ਨਿਰੰਜਣ ਬੋਹਾ
“ਇਹ ਤਾਂ ਸਾਹਿਤਕ ਬਦ-ਇਖਲਾਕੀ ਦੀ ਹੱਦ ਹੈ ਕਿ ...”
(ਜੂਨ 2, 2016)
ਸਿਰਜਣਕਾਰੀ ਤੇ ਆਭਾਸੀ ਜਗਤ ਦੀ ਭਾਸ਼ਾ --- ਮਨਮੋਹਨ
“ਇਸ ਆਡੰਬਰ ਵਿਚ ਪੰਜਾਬੀ ਲੇਖਕ ਜਗਤ ਪੂਰੀ ਤਰ੍ਹਾਂ ਗ਼ਰਕ ਹੈ ...”
(ਜੂਨ 1, 2016)
ਕਹਾਣੀ: ਤ੍ਰਿਕਾਲ-ਸੰਧਿਆ --- ਦੀਪ ਦਵਿੰਦਰ ਸਿੰਘ
“ਕਿਹੜਾ ਪਿਉ ਵਾਲਾ ਪਲਾਟ ਐ, ਜਿਹੜਾ ਤੈਨੂੰ ਨਹੀਂ ਲੱਭਿਆ ਹੁਣ ਤੱਕ ...”
(ਮਈ 31, 2016)
ਰਾਜਿੰਦਰ ਸਿੰਘ ਬੇਦੀ – ਅੱਠ (ਆਖਰੀ ਕਿਸ਼ਤ - ਜ਼ਿੰਦਗੀ, ਮੈਨੂੰ ਮੇਰੇ ਹਿੱਸੇ ਦਾ ਦੁੱਧ ਦੇ!) --- ਗੁਰਬਚਨ ਸਿੰਘ ਭੁੱਲਰ
“ਏਧਰ ਮੈਂ ਸਵਾਲ ਕੀਤਾ ਅਤੇ ਓਧਰ ਜ਼ਿੰਦਗੀ ਨੇ ਕਹਿ ਦਿੱਤਾ, ਚੁੱਪ! ...” (ਆਖਰੀ ਕਿਸ਼ਤ)
(ਮਈ 30, 2016)
ਧਰਮ ਪ੍ਰਚਾਰ ਦੇ ਨਾਮ ਉੱਤੇ ਸਿਆਸਤ ਖੇਡਦੇ ਹਨ ਕਥਿਤ ਸੰਤ --- ਬਲਰਾਜ ਦਿਓਲ
“ਅਗਰ ਅਧਿਆਤਮਵਾਦ ਦਾ ਪ੍ਰਚਾਰ ਕਰਨਾ ਹੋਵੇ ਤਾਂ ਇਹਨਾਂ ਦੁਨਿਆਵੀ ਐਬਾਂ ਦੀ ਕੋਈ ਲੋੜ ਨਹੀਂ ਹੈ ...”
(ਮਈ 29, 2016)
ਕਹਾਣੀ: ਸਵੇਰ --- ਦਰਸ਼ਨ ਸਿੰਘ
“ਬੜਾ ਦੁਖਿਆ ਮਨ ਮੇਰਾ। ਹੰਝੂ ਕਿਰੇ ਮੇਰੀਆਂ ਅੱਖਾਂ ਵਿੱਚੋਂ ...”
(ਮਈ 27, 2016)
ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ --- ਮੁਲਾਕਾਤੀ: ਸੁਖਵੰਤ ਹੁੰਦਲ
“ਮੇਰੇ ਰੰਗਮੰਚ ਵਾਸਤੇ ਸਭ ਤੋਂ ਜ਼ਰੂਰੀ ਹੈ ਇਕ ਜਿਉਂਦਾ ਜਾਗਦਾ ਮਨੁੱਖ। ਚਾਹੇ ਉਹ ...”
(ਮਈ 26, 2016)
ਔਰਤਾਂ ਅਤੇ ਸੀਨੀਅਰ ਹੁੰਦੇ ਹਨ ਅਕਸਰ ਟੈਲੀਫੋਨਾਂ ਰਾਹੀਂ ਠੱਗਣ ਵਾਲਿਆਂ ਦਾ ਸ਼ਿਕਾਰ --- ਸਤਪਾਲ ਸਿੰਘ ਜੌਹਲ
“ਇਕ ਠੱਗ ਨੇ ਆਪਣੀ ਭੈਣ ਨੂੰ ਵੀ ਠੱਗਿਆ! ..."
(ਮਈ 25,2016)
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਲੇਖਕ ਮੇਜਰ ਮਾਂਗਟ ਦਾ ਸਨਮਾਨ --- ਮਹਿੰਦਰਪਾਲ ਸਿੰਘ ਪਾਲ
“ਸਨਮਾਨਿਤ ਕਰਨ ਦੀ ਰਸਮ ਦੀ ਸ਼ੁਰੂਆਤ ਸ੍ਰੀ ਗੁਰਬਚਨ ਬਰਾੜ ਨੇ ਮੇਜਰ ਮਾਂਗਟ ਦੀ ਸਾਹਿਤਕ ਜੀਵਨ ਅਤੇ ਯਾਤਰਾ ’ਤੇ ਵਿਸਤਾਰ ਪੂਰਕ ਲੇਖ ਪੜ੍ਹ ਕੇ ਕੀਤੀ ...”
(ਮਈ 24, 2016)
ਕਹਾਣੀ: ਸੰਸਾਰ --- ਲਾਲ ਸਿੰਘ ਦਸੂਹਾ
“ਤੈਨੂੰ ਗੱਜਣਾ ਐਹੋ ਜਿਹੀਆਂ ਘੁਣਤਰਾਂ ਦੱਸਦਾ ਕੌਣ ਆਂ? ...”
(ਮਈ 24, 2016)
ਅੰਧਵਿਸ਼ਵਾਸ --- ਬਲਰਾਜ ਸਿੰਘ ਸਿੱਧੂ
“ਅਜਿਹੇ ਇਸ਼ਤਿਹਾਰ ਪੰਜਾਬ ਵਿੱਚ ਹੀ ਨਹੀਂ, ਸਗੋਂ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਦੇ ਅਖਬਾਰਾਂ ਵਿੱਚ ਵੀ ...”
(ਮਈ 23, 2016)
ਕਹਾਣੀਕਾਰ ਲਾਲ ਸਿੰਘ ਦਸੂਹਾ ਨਾਲ ਕੀਤੀ ਯਾਦਗਾਰੀ ਮੁਲਾਕਾਤ --- ਮੁਲਾਕਾਤੀ: ਸਵ. ਕਹਾਣੀਕਾਰ ਤਲਵਿੰਦਰ ਸਿੰਘ
“ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਕਹਾਣੀਕਾਰ ਰਾਜਨੀਤੀ ਤੋਂ ਵੀ ਬਦਤਰ ਕਿਸਮ ਦੇ ਖਿੱਤਿਆਂ ...”
(ਮਈ 22, 2016)
ਰਾਜਿੰਦਰ ਸਿੰਘ ਬੇਦੀ -7 (ਗਿਆਨ ਦਾ ਅਲੌਕਿਕ ਤੇਜ ਤੇ ਜਲੌ) --- ਗੁਰਬਚਨ ਸਿੰਘ ਭੁੱਲਰ
“ਫ਼ਿਲਮਾਂ ਵਿਚ ਅਜਿਹੀਆਂ ਸੂਖਮਤਾਵਾਂ ਇਹਨਾਂ ਨੂੰ ਇਕ ਵੱਡਾ ਫ਼ਿਲਮਸਾਜ਼ ਅਤੇ ਫ਼ਿਲਮੀ ਲੇਖਕ ਤਾਂ ਬਣਾਉਂਦੀਆਂ ਸਨ, ਪਰ ...”
(ਮਈ 21, 2016)
ਚਾਰ ਗ਼ਜ਼ਲਾਂ --- ਪ੍ਰੋ. ਗੁਰਭਜਨ ਸਿੰਘ ਗਿੱਲ
“ਕਲਮ ਦਵਾਤ ਡੁਸਕਦੀ ਵੇਖੀ ਕੱਚੇ ਘਰ ਦੇ ਵਿਹੜੇ ਵਿੱਚ, ਦੇਸ਼ ਆਜ਼ਾਦ ਗੁਲਾਮ ਬਚਪਨਾ, ਤਰਸੇ ਕਲਮ ਸਿਆਹੀਆਂ ਲਈ।”
(ਮਈ 17, 2016)
ਕਹਾਣੀ: ਗੰਗਾ ਕਿਨਾਰੇ --- ਡਾ. ਸਾਧੂ ਸਿੰਘ
“ਉਹਨਾਂ ਦਾ ਧਿਆਨ ਉੱਖੜ ਉੱਖੜ ਕਿਧਰੇ ਹੋਰ ਹੀ ਚਲਿਆ ਜਾਂਦਾ ਸੀ। ਧਾਰਾ ਬੱਝਦੀ ਬੱਝਦੀ ਟੁੱਟ ਜਾਂਦੀ ...”
(ਮਈ 16, 2015)
ਸੱਤ ਰੰਗ ਅਤੇ ਤਿੰਨ ਹੋਰ ਕਵਿਤਾਵਾਂ --- ਰਵੇਲ ਸਿੰਘ ਇਟਲੀ
“ਇਸ ਧਰਤੀ ’ਤੇ ਸਭ ਕੁਝ ਬੀਜੋ, ਸਾਂਝਾਂ ਬੀਜੋ, ਬੀਜੋ ਹਸਰਤ।
ਕੰਡਿਆਂ ਲੱਦੇ ਫੁੱਲ ਵੀ ਬੀਜੋ, ਪਰ ਨਾ ਬੀਜੋ ਨਫਰਤ।”
(ਮਈ 14, 2016)
ਕਾਸ਼! “ਪੰਜਾਬ” ਵੀ “ਬਿਹਾਰ” ਬਣ ਜਾਵੇ --- ਮਨਦੀਪ ਖੁਰਮੀ
“ਸਿਆਸਤ ਨਾਲ ਸੰਬੰਧਤ ਲੋਕਾਂ ਦਾ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਫੈਕਟਰੀਆਂ ...”
(ਮਈ 13,2016)
ਵਰਤਮਾਨ ਹਾਲਾਤ ਵਿਚ ਲੇਖਕ ਦੀ ਭੂਮਿਕਾ --- ਗੁਰਬਚਨ ਸਿੰਘ ਭੁੱਲਰ
“ਸੰਵਾਦ ਇਹ ਮੰਨ ਕੇ ਤੁਰਦਾ ਹੈ ਕਿ ਹਰ ਕਿਸੇ ਕੋਲ ਦੂਜੇ ਨੂੰ ਦੱਸਣ ਵਾਸਤੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ ...”
(ਮਈ 12, 2016)
ਦੁਨੀਆਂ ਗੋਲ਼ ਹੈ ਅਤੇ ਚਾਰ ਹੋਰ ਕਵਿਤਾਵਾਂ --- ਜਗਜੀਵਨ ਕੌਰ
“ਸੁਰ ਤੇ ਤਾਲ ਦੇ ਸੰਗਮ ਤੋਂ ਬਿਨਾਂ ਵੀ, ਗਾਏ ਜਾ ਸਕਦੇ ਨੇ, ਗੀਤ ਦਰਦਾਂ ਦੇ ...”
(ਮਈ 11, 2016)
ਪਰਗਟ, ਤੂੰ ਪਰਗਟ ਹੀ ਰਹੀਂ --- ਪ੍ਰਿੰ. ਸਰਵਣ ਸਿੰਘ
“ਅਜੋਕੀ ਸਿਆਸਤ ਨੇ ਬੇਸ਼ਕ ਬਹੁਤੇ ਸਿਆਸਤਦਾਨਾਂ ਦੀਆਂ ਜ਼ਮੀਰਾਂ ਜਿਊਂਦੀਆਂ ਨਹੀਂ ਛੱਡੀਆਂ ਪਰ ...”
(ਮਈ 8, 2016)
ਹੱਡ ਬੀਤੀ: ਬਾਬਾ ਜੀ ਨੂੰ ਮਹਿੰਗਾ ਪਿਆ ਤਰਕਸ਼ੀਲਾਂ ਨਾਲ ਪੰਗਾ ਲੈਣਾ --- ਸੁਖਮਿੰਦਰ ਬਾਗੀ
“ਬਾਬਾ ਜੀ ਭਗਤੀ ਵਿਚ ਲੀਨ ਹੋ ਗਏ ਹਨ, ਬਾਕੀ ਪੁੱਛਾਂ ਅਤੇ ਇਲਾਜ ਅਗਲੇ ਵੀਰਵਾਰ ਨੂੰ ...”
(ਮਈ 7, 2016)
ਕੈਨੇਡਾ ਵਿਚ ਵਿਦੇਸ਼ੀ ਰਾਜਸੀ ਗਤੀਵਿਧੀਆਂ ਕਰਨ ਉੱਤੇ ਰੋਕ ਲਗਾਉਣ ਵਾਲਾ ਨਿਯਮ ਸਭ ’ਤੇ ਬਰਾਬਰ ਲਾਗੂ ਹੋਵੇ! --- ਬਲਰਾਜ ਦਿਓਲ
“ਕੈਪਟਨ ਦਾ ਵਿਰੋਧ ਕਰਨ ਵਾਲਾ ਸੰਗਠਨ ਖੁਦ ਇੱਥੇ ਭਾਰਤੀ ਰਾਜਨੀਤੀ ਖੇਡਦਾ ਹੈ ਜਿਸ ਵਿੱਚ ...”
(ਮਈ 6, 2016)
ਜੇ ਸਿਰਫ਼ “ਭਾਰਤ ਮਾਤਾ ਦੀ ਜੈ” ਕਹਿਣ ਨਾਲ ਦੇਸ਼ ਦੀ ਉਲਝੀ ਤਾਣੀ ਸੁਲਝ ਜਾਵੇਗੀ ਤਾਂ ... --- ਮਨਦੀਪ ਖੁਰਮੀ
“ਭਾਰਤ ਵਿੱਚ ਕਿਰਤ ਕਰਨ ਵਾਲੇ ਹੱਥਾਂ ਦੀ ਥੋੜ ਨਹੀਂ, ਜੇ ਥੋੜ ਹੈ ਤਾਂ ਉਹਨਾਂ ਹੱਥਾਂ ਤੋਂ ...”
(ਮਈ 5, 2016)
ਹਰੇ ਇਨਕਲਾਬੀ ਦੀ ਖ਼ੁਦਕੁਸ਼ੀ ਵੀ ਹੁਣ ਖ਼ਬਰ ਨਹੀਂ ਬਣਦੀ! --- ਗੁਰਬਚਨ ਸਿੰਘ ਭੁੱਲਰ
“ਵਿਕਾਸ ਦੀਆਂ ਉੱਚੀਆਂ ਪੌੜੀਆਂ ਚੜ੍ਹ ਚੁੱਕੇ ਪੰਜਾਬ ਵਿਚ ਮਨੁੱਖੀ ਜਾਨ ਦੀ ਕੀਮਤ ...”
(ਮਈ 4, 2016)
ਚਾਰ ਗ਼ਜ਼ਲਾਂ --- ਜਗਤਾਰ ਸਾਲਮ
“ਦੋਸ਼ ਮੇਰੇ ’ਤੇ ਇਹ ਲੱਗਿਆ ਹੈ ਮੈਂ ਸ਼ਬਦਾਂ ਨਾਲ ਅੱਗ ਲਗਾਵਾਂ,
ਪਰ ਮੈਂ ਤਾਂ ਸੀਨੇ ਦੀ ਅਗਨੀ ਸ਼ਬਦਾਂ ਦੇ ਵਿਚ ਢਾਲ ਰਿਹਾ ਹਾਂ।”
(ਮਈ 3, 2016)
ਕੈਨੇਡਾ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਕੈਨੇਡਾ ਵਿਚ ਸਿਆਸੀ ਰੈਲੀਆਂ ’ਤੇ ਪਾਬੰਦੀ ਗ਼ਲਤ --- ਸ਼ਮਸ਼ੇਰ ਗਿੱਲ
“ਇਹ ਵੀ ਸੱਚ ਹੈ ਕਿ ਅੱਜ ਬਾਹਰ ਵੱਸਦੇ ਬਹੁਤੇ ਪੰਜਾਬੀਆਂ ਦਾ ....”
(ਮਈ 2, 2016)
ਮੇਰੇ ਹਿੱਸੇ ਦਾ ਅਦਬੀ ਸੱਚ (ਦਲਿਤ ਲੋਕਾਂ ਬਾਰੇ ਲਿਖੇ ਸਾਹਿਤ ਦੀਆਂ ਸਮਰੱਥਾਵਾਂ ਅਤੇ ਸੀਮਾਵਾਂ) --- ਨਿਰੰਜਣ ਬੋਹਾ
“ਲੇਖਕਾਂ ਵਿਚਲੀ ਕੋਈ ਵੀ ਵੰਡ ਸਾਹਿਤ ਲਈ ਹੀ ਨਹੀਂ, ਮਨੁੱਖਤਾ ਲਈ ਵੀ ਘਾਤਕ ਹੈ ...”
(ਮਈ 1, 2016)
ਟਕਰਾਅ ਦੇ ਦੌਰ ਵਿਚ ਏਕੇ ਦੀ ਲੋੜ ਦਾ ਸੁਨੇਹਾ --- ਸੁਕੀਰਤ
“ਕਿਸੇ ਵੀ ਦੇਸ ਵਿਚ ਸਭ ਤੋਂ ਉੱਤੇ ਸੰਵਿਧਾਨ ਹੁੰਦਾ ਹੈ ...”
(ਅਪਰੈਲ 30, 2016)
ਹਿੰਦ-ਪਾਕਿ ਸਰਹੱਦ ਬਨਾਮ ਨਸ਼ਿਆਂ ਦੀ ਤਸਕਰੀ --- ਹਰਜਿੰਦਰ ਦੁਸਾਂਝ
“ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਸਰਹੱਦੀ ਇਲਾਕੇ ਦੀ ਅਜੋਕੀ ਸਥਿਤੀ ਕੀ ਹੈ, ਜਾਨਣ ਲਈ ਪਾਠਕ ਹਰਜਿੰਦਰ ਦੁਸਾਂਝ ਦਾ ਇਹ ਲੇਖ ਜ਼ਰੂਰ ਪੜ੍ਹਨ --- ਸੰਪਾਦਕ)
(ਅਪਰੈਲ 29, 2016)
ਅਸਲੀ ਸਰਦਾਰ --- ਬਲਰਾਜ ਸਿੰਘ ਸਿੱਧੂ
“ਇਸ ਲੇਖ ਵਿਚ ਲੇਖਕ ਨੇ 1984 ਤੋਂ ਪਹਿਲਾਂ ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਖੇਤਰ ਵਿਚ ਹੁੰਦੀ ਸਮਗਲਿੰਗ ਦੀ ਤਸਵੀਰ ਬੜੇ ਰੌਚਕ ਢੰਗ ਨਾਲ ਪੇਸ਼ ਕੀਤੀ ਹੈ, ਉਮੀਦ ਹੈ ਪਾਠਕ ਪਸੰਦ ਕਰਨਗੇ --- ਸੰਪਾਦਕ”
(ਅਪਰੈਲ 28, 2016)
ਸਵੈਜੀਵਨੀ: ਔਝੜ ਰਾਹੀਂ (ਕਾਂਡ ਨੌਵਾਂ: ਦਾਹੜੀ ਵਾਲਾ ਮਾਸਟਰ) --- ਹਰਬਖ਼ਸ਼ ਮਕਸੂਦਪੁਰੀ
“ਜਿਸ ਦਿਨ ਮੈਂ ਆਪਣਿਆਂ ਦੀ ਤੇ ਆਪਣੇ ਲੋਕਾਂ ਦੀ ਮਦਦ ਕਰਨ ਯੋਗਾ ਨਾ ਰਿਹਾ ਤਾਂ ਮੈਂ ਜੀਣਾ ਨਹੀਂ ਚਾਹਾਂਗਾ ...”
(ਅਪਰੈਲ 27, 2016)
‘ਬੋਲ ਮਰਦਾਨਿਆਂ’ ਨਾਵਲ ਦੇ ਸਬੰਧ ਵਿਚ ਮੈਂ ਨਾਵਲਕਾਰ ਨੂੰ ਆਖਾਂਗਾ ਕਿ ਹੁਣ ਤੂੰ ਨਾ ਬੋਲੀਂ --- ਬਲਵਿੰਦਰ ਢਾਬਾਂ
“ਜਦੋਂ ਵਾਸਤਵਿਕਤਾ ਸੁਹਜਾਤਮਿਕ ਰੂਪ ਵਿਚ ਪ੍ਰਗਟ ਹੁੰਦੀ ਹੈ, ਉਦੋਂ ...”
(ਅਪਰੈਲ 26, 2016)
ਸੰਗੀਤਕ ਪ੍ਰਦੂਸ਼ਣ - ਕੌਣ ਬੰਨ੍ਹੇ ਬਿੱਲੀ ਦੇ ਗਲ਼ ਵਿੱਚ ਟੱਲੀ? --- ਜੀ. ਐੱਸ. ਗੁਰਦਿੱਤ
“ਜੇਕਰ ਅਸੀਂ ਸੱਚਮੁੱਚ ਹੀ ਕਿਰਤ ਸੱਭਿਆਚਾਰ ਨੂੰ ਬਚਾਉਣਾ ਅਤੇ ਵਿਹਲੜ ਸੱਭਿਆਚਾਰ ਨੂੰ ਭਜਾਉਣਾ ਚਾਹੁੰਦੇ ਹਾਂ ਤਾਂ ...”
(ਅਪਰੈਲ 25, 2016)
ਸਿਆਣਿਆਂ ਦੀ ਸਿੱਖਿਆ ਦਾ ਫਲ --- ਦਰਸ਼ਨ ਸਿੰਘ
“ਫਿਲਮਾਂ ਦੇਖਣੀਆਂ ਨੇ ਤਾਂ ਕਮਰਾ ਕਿਧਰੇ ਹੋਰ ਦੇਖ ਲੈ ...”
(ਅਪਰੈਲ 24, 2016)
Page 120 of 125