ਬਜ਼ੁਰਗ ਸਿਆਸਤਦਾਨ ਪਰਕਾਸ਼ ਸਿੰਘ ਬਾਦਲ ਜੀ ਨੂੰ ਸੁਹਿਰਦ ਸਲਾਹ --- ਗੁਰਬਚਨ ਸਿੰਘ ਭੁੱਲਰ
“ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਨੂੰ ਤੀਜੀ ਧਿਰ ਦਾ ਖ਼ੌਫ਼ ਕੁਝ ਬਹੁਤਾ ਹੀ ਸਤਾ ਰਿਹਾ ਹੈ ...”
(14 ਫਰਵਰੀ 2017)
ਛੋਟੇ ਚੋਰਾਂ ਨੂੰ ਧੱਕੇ, ਵੱਡੇ ਚੋਰਾਂ ਦੀ ਖਾਤਰਦਾਰੀ --- ਗੁਰਵਿੰਦਰ ਸਿੰਘ ਸੱਲੋਮਾਜਰਾ
“ਜਿੰਨੀ ਗਲਤੀ ਉਸ ਵਿਅਕਤੀ ਨੇ ਕੀਤੀ ਸੀ, ਉਸ ਹਿਸਾਬ ਨਾਲ ਹੀ ਦੰਡ ਲਾਉਣਾ ਬਣਦਾ ਸੀ ...”
(13 ਫਰਵਰੀ 2017)
ਬੇਗਮਪੁਰਾ ਸਹਰ ਕਾ ਨਾਉ --- ਕੇਹਰ ਸ਼ਰੀਫ਼
“ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।”
(12 ਫਰਵਰੀ 2017)
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2016 ਵਿਚ ਸਨਮਾਨਿਤ ਕੀਤੇ ਗਏ ਕਵੀ ਕੇਸਰ ਸਿੰਘ ਨੀਰ ਨਾਲ ਜਾਣ ਪਛਾਣ --- ਦਲਬੀਰ ਸਾਂਗਿਆਣ
“ਮਨੁੱਖ ਦੀ ਸਮਾਜਿਕ ਵੰਡ ਜਿਹੜੀ ਕਿ ਧਰਮ, ਜਾਤ, ਖੇਤਰੀਵਾਦ ਅਤੇ ਰਾਸ਼ਟਰਵਾਦ ਦੇ ਨਾਂ ਤੇ ਅਕਸਰ ਹੁੰਦੀ ਹੈ ...”
(10 ਫਰਵਰੀ 2017)
ਮਾਫੀਆ ਰਾਜ ’ਤੇ ਨੱਥ ਪਾਉਣ ਦੀ ਲੋੜ -- ਗੁਰਤੇਜ ਸਿੰਘ
“ਪੂਰੇ ਵਰਤਾਰੇ ਦੀ ਗਹਿਰਾਈ ਨਾਲ ਸਮੀਖਿਆ ਕਰਨ ਤੋਂ ਬਾਅਦ ...”
(9 ਫਰਬਰੀ 2017)
ਹਰਭਜਨ ਮਾਨ ਦਾ ਫਿਕਰ, ਫਰਜ਼ ਤੇ ਸੁਨੇਹਾ --- ਡਾ. ਨਿਰਮਲ ਜੌੜਾ
“ਚੰਗਾ ਸਨੇਹਾ ਦਿਉਗੇ, ਲੋਕ ਯਾਦ ਰੱਖਣਗੇ ਉਮਰਾਂ ਤੱਕ। ਜ਼ਮਾਨਾ ਮਨ ਵਿੱਚ ਵਸਾ ਕੇ ਰੱਖੂ ...”
(7 ਫਰਵਰੀ 2017)
ਜਦੋਂ ਮੇਰੇ ਦੋਸਤ ਨੇ ਮੈਨੂੰ ਸਿਫਾਰਿਸ਼ ਦੀ ਸ਼ਾਬਾਸ਼ ਦਿੱਤੀ --- ਰਮੇਸ਼ ਸੇਠੀ ਬਾਦਲ
“ਰਜਿਸਟਰੀ ਦੀ ਤਰੀਖ ਤੋਂ ਇੱਕ ਦਿਨ ਪਹਿਲਾਂ ਉਹ ਮੇਰੇ ਕੋਲ ਆਇਆ ...”
(5 ਫਰਵਰੀ 2017)
ਕਦੋਂ ਰੁਕਣਗੀਆਂ ਉੱਜੜਨੋ ਮਾਵਾਂ ਦੀਆਂ ਕੁੱਖਾਂ? --- ਸੁਖਪਾਲ ਕੌਰ ਲਾਂਬਾ
“ਕੀ ਸਾਡੀ ਜ਼ਿੰਦਗੀ ਸੱਚ-ਮੁੱਚ ਇੰਨੀ ਵਿਅਸਤ ਹੋ ਗਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ...”
(5 ਫਰਵਰੀ 2017)
ਕਰਾਮਾਤੀ ਇਲਾਇਚੀਆਂ ਵੀ ਸਾਡੇ ਪੁੱਤਰ ਨੂੰ ਪਾਸ ਨਾ ਕਰਵਾ ਸਕੀਆਂ --- ਮਨਜੀਤ ਸਿੰਘ ਭੱਟੀ
“ਪੁੱਤਰ ਦੇ ਪਾਸ ਹੋਣ ’ਤੇ ਖੁਸ਼ੀ ਨਾਲ ਧੋਤੀ ਤੇ ਕੁੜਤੇ ਦੀ ਸੇਵਾ ਕਰ ਜਾਇਓ ...”
(4 ਫਰਵਰੀ 2017)
ਦੇਸ਼ ਦੀ ਅਜ਼ਾਦੀ ਲਹਿਰ ਦੇ ਉਭਾਰ ਵਿਚ ਸਤਿਗੁਰੂ ਰਾਮ ਸਿੰਘ ਦਾ ਯੋਗਦਾਨ --- ਨਿਰੰਜਣ ਬੋਹਾ
“ਭਾਵੇਂ ਅੰਗਰੇਜ਼ ਹਾਕਮਾਂ ਵੱਲੋਂ ਇਸ ਲਹਿਰ ਨੂੰ ਸਖਤੀ ਨਾਲ ਦਬਾ ਦਿੱਤਾ ਗਿਆ ਪਰ ਕਿਸੇ ਲਹਿਰ ਦੇ ਅਸਫਲ ਹੋ ਜਾਣ ਨਾਲ ...”
(3 ਫਰਵਰੀ 2017)
ਅਜੋਕੀਆਂ ਰਾਜਨੀਤਕ ਚਾਲਬਾਜ਼ੀਆਂ --- ਬਲਕਾਰ ਸਿੰਘ ਸਮਰਾਲਾ
“ਰਾਜਨੀਤਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਧੰਨ, ਮਾਰ-ਧਾੜ, ਦੰਗੇ-ਫਸਾਦ, ਜਾਤ, ਭਾਸ਼ਾ, ਧਰਮ ਅਤੇ ਇਲਾਕਾਵਾਦ ਵਰਗੇ ਕਈ ਤਰ੍ਹਾਂ ਦੇ ਹੱਥਕੰਡੇ ...”
(2 ਫਰਵਰੀ 2017)
ਕਿਰਤੀ ਲੋਕਾਂ ਦੀ ਦਾਸਤਾਨ --- ਪ੍ਰੋ. ਕੁਲਮਿੰਦਰ ਕੌਰ
“ਆਂਟੀ, ਮੈਨੇ ਤੋ ਅਭੀ ਕਈ ਘਰੋਂ ਮੇਂ ਜਾਨਾ ਹੈ, ਲੋਟ ਹੋ ਜਾਊਂਗੀ ...”
(2 ਫਰਵਰੀ 2017)
ਖ਼ੁਰਦਬੀਨੀ ਲੇਖਕ: ਡਾ. ਗੁਰੂਮੇਲ ਸਿੱਧੂ --- ਸਿੱਧੂ ਦਮਦਮੀ
“ਹੁਣ ਨਾ ਪੰਜਾਬ ਦੇ ਨਾਂਅ ’ਤੇ ਮੈਨੂੰ ਹੌਲ ਪੈਂਦਾ ਹੈ ਨਾ ਪਿੰਡ ਦੇ ਨਾਂਅ ’ਤੇ ਅੱਖ ਭਰਦੀ ਹੈ ...”
(1 ਫਰਵਰੀ 2017)
ਸਿਆਸੀ ਪਾਰਟੀਆਂ ਦੀ ਚੁਣਾਵੀ ਜੁਮਲੇਬਾਜ਼ੀ --- ਜਸਵੰਤ ਸਿੰਘ ਜੱਸੜ
“ਜੇ ਹਾਕਮ ਜਮਾਤ ਹਰ ਬੇਘਰ ਨੂੰ ਘਰ ਤੇ ਦੋ ਡੰਗ ਦੀ ਰੋਟੀ ਦਾ ਕੋਈ ਪੱਕਾ ਜੁਗਾੜ ਬਣਾ ਦੇਵੇ ...”
(30 ਜਨਵਰੀ 2017)
ਅਸਮਾਨਤਾ ਦਾ ਦਰਦ --- ਡਾ. ਰਿਪੁਦਮਨ ਸਿੰਘ
“ਇੱਥੇ ਦੇਸ਼ ਦੀ ਕੁੱਲ ਜਾਇਦਾਦ ਦਾ 58% ਹਿੱਸਾ 1% ਸਭ ਤੋਂ ਅਮੀਰ ਆਬਾਦੀ ਦੀ ਝੋਲੀ ਵਿੱਚ ਹੈ ...”
(28 ਜਨਵਰੀ 2017)
(ਜੱਗ ਬੀਤੀ) ਬਈ! ਹੱਕ ਤਾਂ ਸਾਡਾ ਪਹਿਲਾਂ ਬਣਦੈ ...!
“ਬੱਸ ਨੂੰ ਥਾਣੇ ਲੈ ਕੇ ਚੱਲ, ਉੱਥੇ ਹੀ ਇਨਸਾਫ ਹੋਵੇਗਾ ...”
(27 ਜਨਵਰੀ 2017)
ਕਹਾਣੀ: ਔਝੜ ਰਾਹਾਂ ਦੇ ਪਾਂਧੀ --- ਦੀਪਤੀ ਬਬੂਟਾ
“ਬੜਾ ਜੋਰ ਪਵੇ ਵਿਨੀਤਾ ’ਤੇ ਕਿ ਮਾਫ਼ੀ ਮੰਗੇ ਤੇ ਆਰਾਮ ਨਾਲ ਸੁਖ ਭਰੀ ਜ਼ਿੰਦਗੀ ਜੀਵੇ ...”
(26 ਜਨਵਰੀ 2017)
ਆਜ਼ਾਦ ਹਿੰਦ ਫੌਜ ਦੀ ਕਹਾਣੀ (ਤਿੰਨ ਜਣਿਆਂ ਦੀ ਦੋਸਤੀ) --- ਪ੍ਰੋ. ਮੇਵਾ ਸਿੰਘ ਤੁੰਗ
“ਜਨਰਲ ਮੋਹਨ ਸਿੰਘ ਖ਼ਾਲੀ ਹੱਥ ਫੌਜ ਵਿਚ ਗਿਆ ਸੀ ਅਤੇ ਖ਼ਾਲੀ ਹੱਥ ...”
(25 ਜਨਵਰੀ 2016)
ਤਣਾਓ ਬਾਰੇ ਤੱਥਾਂ ਉੱਤੇ ਆਧਾਰਿਤ ਨਵੀਂ ਖੋਜ --- ਡਾ. ਹਰਸ਼ਿੰਦਰ ਕੌਰ
“ਇਕ ਅਜਿਹਾ ਸ਼ੱਕਰ ਰੋਗੀ ਮਰੀਜ਼ ਲੱਭਿਆ ਗਿਆ ਜੋ ਆਪਣੇ ਗੁਆਂਢੀਆਂ ਦੀ ਵੱਡੀ ਕਾਰ ਤੇ ਚੰਗੇ ਬਿਜ਼ਨੈੱਸ ਤੋਂ ਦੁਖੀ ਹੋ ਕੇ ਹਮੇਸ਼ਾ ਝੂਰਦਾ ਰਹਿੰਦਾ ਸੀ ...”
(24 ਜਨਵਰੀ 2017)
ਹੱਡ ਬੀਤੀ: ਜਦੋਂ ਮੈਂ ਚਲਦੀ ਬੱਸ ਵਿੱਚ ਇਕ ਔਰਤ ਨੂੰ ਖੇਡਣੋ ਹਟਾਇਆ --- ਸੁਖਮਿੰਦਰ ਬਾਗੀ
“ਮੇਰੇ ਜ਼ਬਤ ਦਾ ਬੰਨ੍ਹ ਟੁੱਟ ਗਿਆ ਤੇ ਮੈਨੂੰ ਇਕਦਮ ਗੁੱਸਾ ਆ ਗਿਆ। ਸੀਟ ਤੋਂ ਉੱਠਦਿਆ ਮੈਂ ਕਿਹਾ, ...”
(22 ਜਨਵਰੀ 2017)
ਨਾਟਕਕਾਰ ਸਵਰਾਜਬੀਰ ਅਤੇ ਉਹਦਾ ਅਕਾਦਮੀ ਸਨਮਾਨਿਤ ਨਾਟਕ --- ਗੁਰਬਚਨ ਸਿੰਘ ਭੁੱਲਰ
“ਅਜੀਬ ਸੱਚ ਹੈ ਕਿ ਜਿਹੜੀ ਕਾਤਿਲ ਭੂਮਿਕਾ ਅੰਧਵਿਸ਼ਵਾਸੀ ਸਮਾਜ ਅੰਦਰ ਅੰਧਕਾਰੀ ਅਤੀਤ ਵਿਚ ਜੜ੍ਹਾਂ ਵਾਲ਼ੇ ਤਾਂਤਰਿਕ ਨਿਭਾਉਂਦੇ ਹਨ ...”
(19 ਜਨਵਰੀ 2017)
ਪਿਆਰ ਤੇ ਸਿਆਸਤ ਵਿੱਚ ਸਭ ਜਾਇਜ਼ --- ਮਿੰਟੂ ਬਰਾੜ
“ਹੁਣ ਜਦੋਂ ਔਕਾਤ ਤੋਂ ਬਾਹਰ ਹੋ ਕੇ ਇਹ ਗੱਲਾਂ ਲਿਖ ਹੀ ਦਿੱਤੀਆਂ ਹਨ ਤਾਂ ਜਾਂਦੇ-ਜਾਂਦੇ ...”
(18 ਜਨਵਰੀ 2016)
ਪੰਜਾਬੀਆਂ ਲਈ ਵੱਡਾ ਇਮਤਿਹਾਨ 4 ਫਰਬਰੀ ਨੂੰ --- ਅਮਰਜੀਤ ਸਿੰਘ ਵੜੈਚ
“ਅੱਜ ਪੰਜਾਬ ਜਿਸ ਚੌਰਾਹੇ ’ਤੇ ਖੜ੍ਹਾ ਹੈ ਉਸ ਨਜ਼ਰੀਏ ਤੋਂ ਅਗਲੇ ਪੰਜ ਵਰ੍ਹੇ ...”
(17 ਜਨਵਰੀ 2017)
ਸਫਲਤਾ ਦੀ ਕੁੰਜੀ: ਤੜਕਾ --- ਜਸਵੰਤ ਸਿੰਘ ਜੱਸੜ
“ਜ਼ਿੰਦਗੀ ਵਿੱਚ ਜੋ ਕੰਮ ਕਰਨਾ ਹੋਵੇ, ਉਸ ਨੂੰ ਤੜਕਾ ਲਾਉਣ ਨਾਲ ਆਪਣੀ ਮੰਜ਼ਿਲ ’ਤੇ ਸਫਲਤਾ ਪੂਰਵਕ ...”
(15 ਜਨਵਰੀ 2017)
ਸੁੰਦਰ ਮੁੰਦਰੀਏ … ਹੋ! --- ਡਾ. ਹਰਕਮਲਜੋਤ ਕੌਰ ਕਰੀਰ
“ਗਰੀਬ ਪੁਰੋਹਿਤ ਨੇ ਗਰੀਬਾਂ ਦੇ ਹਾਮੀ ਦੁੱਲੇ ਕੋਲ ਪਹੁੰਚ ਕੀਤੀ ...”
(14 ਜਨਵਰੀ 2017)
‘ਓਇ ਭੀ ਚੰਦਨੁ ਹੋਇ ਰਹੇ’ ਨਾਵਲ ਵਿੱਚ ਧੀਆਂ ਦੀ ਉਡਾਰੀ --- ਦਲਵੀਰ ਸਿੰਘ ਲੁਧਿਆਣਵੀ
“ਮਿੰਦੋ ਪੰਚਣੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ, “ਜੇਕਰ ਅਸੀਂ ਔਰਤਾਂ ਨੂੰ ਪੜ੍ਹਾਉਣ ਵਿਚ ...”
(14 ਜਨਵਰੀ 2017)
ਜਾਤ, ਧਰਮ ਅਤੇ ਭਾਸ਼ਾ ਦੇ ਨਾਂਅ ’ਤੇ ਸਿਆਸਤ ਦੀ ਮਨਾਹੀ --- ਸ਼ਾਮ ਸਿੰਘ ‘ਅੰਗ-ਸੰਗ’
“ਚੰਗਾ ਹੋਵੇ ਜੇ ਸਿਆਸਤਦਾਨ ਮੁੱਦਿਆਂ ਅਤੇ ਮਸਲਿਆਂ ਦੀ ਗੱਲ ਕਰਨ ...”
(13 ਜਨਵਰੀ 2017)
ਮਲ੍ਹਿਆਂ-ਬੇਰੀਆਂ ਦੇ ਬੇਰਾਂ ਤੋਂ ਡਾਲਰ ਝਾੜਨ ਤੱਕ ਦਾ ਸਫ਼ਰ --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਇੱਕ ਸ਼ੁੱਕਰਵਾਰ ਨੂੰ ਚੈੱਕਾਂ ਦੇ ਆਉਣ ਵਿੱਚ ਦੇਰੀ ਹੋ ਗਈ। ਛੁੱਟੀ ਦਾ ਵੀ ਸਮਾਂ ਹੋ ਚੁੱਕਿਆ ਹੋਇਆ ਸੀ ...”
(12 ਜਨਵਰੀ 2017)
ਲੋਕਾਂ ਦੇ ਮਸੀਹਾ ਸਨ ਡਾ. ਵਿਜੈ ਕੁਮਾਰ ਥਾਪਰ --- ਜਰਨੈਲ ਬਸੋਤਾ
“ਉਹ ਮਨੁੱਖਤਾ ਨੂੰ ਪਿਆਰ ਕਰਦੇ ਸਨ, ਇਹੀ ਕਾਰਨ ਹੈ ਕਿ ਹਿੰਦੂ, ਸਿੱਖ, ਮੁਸਲਮਾਨ ਸਮੇਤ ਹਰ ਭਾਈਚਾਰੇ ਵਿੱਚ ਉਹ ਹਰਮਨ ਪਿਆਰੇ ਸਨ ...”
(10 ਜਨਵਰੀ2017)
ਜ਼ਿੰਮੇਵਾਰੀ ਤੇ ਇਹਤਿਆਤ --- ਸੁਰਿੰਦਰ ਸਿੰਘ ਤੇਜ
“ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਫੈਲਾਉਣ ਵਾਸਤੇ ਸੋਸ਼ਲ ਮੀਡੀਆ ਇੱਕ ਖ਼ਤਰਨਾਕ ਜ਼ਰੀਆ ਬਣਦਾ ਜਾ ਰਿਹਾ ਹੈ ...”
(10 ਜਨਵਰੀ 2017)
ਭਾਰਤ ਦੀ ਪਹਿਲੀ ਔਰਤ ਅਧਿਆਪਕ ਅਤੇ ਸਮਾਜ ਸੁਧਾਰਕ: ਸਵਿੱਤਰੀਬਾਈ ਫੂਲੇ --- ਡਾ. ਹਰਕਮਲਜੋਤ ਕੌਰ ਕਰੀਰ
“ਉਨ੍ਹਾਂ ਉੱਤੇ ਅਖੌਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ-ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ ...”
(9 ਜਨਵਰੀ 2017)
ਸੇਜਲ ਅੱਖਾਂ ਨਾਲ ਸੁਖਵੰਤ ਚਿੱਤਰਕਾਰ ਨੂੰ ਅੰਤਿਮ ਵਿਦਾਈ --- ਪੰਜਾਬੀ ਜਾਗਰਣ
“ਪੰਜਾਬੀ ਕਲਾ ਜਗਤ ਵਿੱਚ ਉਨ੍ਹਾਂ ਦਾ ਨਾਂ ਇਕ ਚਿੱਤਰਕਾਰ ਅਤੇ ਸ਼ਾਇਰ ਵਜੋਂ ਸਤਿਕਾਰ ਨਾਲ ਲਿਆ ਜਾਂਦਾ ਹੈ ...”
(7 ਜਨਵਰੀ 2017)
ਥੱਪੜ ਦੀ ਪੀੜ --- ਦਰਸ਼ਨ ਸਿੰਘ
“ਸੁੱਤੇ ਨਹੀਂ ਸਾਰੀ ਰਾਤ। ਪਤਾ ਨਹੀਂ ਕੀ ਸੋਚ ਕੇ ਰੋ ਵੀ ਪਏ ਇਕੇਰਾਂ ਤਾਂ ...”
(7 ਜਨਵਰੀ 2017)
ਵਿੱਦਿਅਕ ਯਾਤਰਾ --- ਪ੍ਰੋ. ਅਵਤਾਰ ਸਿੰਘ
“ਪਰ ਉਹ ਵਿਦਿਆਰਥੀ ਇੰਨਾ ਬੇਲੱਜ ਨਹੀਂ ਸੀ, ਜੋ ਮੈਨੂੰ ਬੱਸ ਵਿਚ ...”
(6 ਜਨਵਰੀ 2017)
ਅਖੰਡ ਪਾਠਾਂ ਅਤੇ ਵਿਆਹਾਂ ਦਾ ਜ਼ੋਰ --- ਪ੍ਰਿੰ. ਸਰਵਣ ਸਿੰਘ
“ਇਓਂ ਕੋਈ ਨਾ ਕੋਈ ਮੁਰਗੀ ਫਸ ਜਾਂਦੀ ਐ ਤੇ ਆਪਣਾ ਤੋਰੀ ਫੁਲਕਾ ਸੋਹਣਾ ਚੱਲੀ ਜਾਂਦੈ ...”
(4 ਜਨਵਰੀ 2017)
... ਤੇ ਕਾਫਲਾ ਬਣਦਾ ਗਿਆ --- ਪਰਗਟ ਸਿੰਘ ਸਤੌਜ
“ਜਿਹੜਾ ਕੰਮ ਸਾਢੇ ਨੌਂ ਮਹੀਨਿਆਂ ਵਿੱਚ ਨਹੀਂ ਹੋਇਆ ਸੀ ਉਹ ਬੜੇ ਚਮਤਕਾਰੀ ਤਰੀਕੇ ਨਾਲ ਸਿਰਫ਼ ... ”
(3 ਜਨਵਰੀ 2017)
‘ਨਵੇਂ ਸਾਲ ਦਿਆ ਸੂਰਜਾ’ ਅਤੇ ਤਿੰਨ ਹੋਰ ਕਵਿਤਾਵਾਂ --- ਹਰਜੀਤ ਬੇਦੀ
“ਗਦਰੀਆਂ ਦੇ ਸਪੁਨਿਆਂ ਦਾ, ਆਇਆ ਜੇਕਰ ਰਾਜ ਹੁੰਦਾ। ਬੰਗਾਲ ਦੇ ਟੋਟੇ ਨਾ ਹੁੰਦੇ, ਵੰਡਿਆ ਨਾ ਪੰਜਾਬ ਹੁੰਦਾ। ...”
(1 ਜਨਵਰੀ 2017)
2016 ਦੀ ਪੰਜਾਬੀ ਕਹਾਣੀ: ਪੰਜਾਬੀ ਕਹਾਣੀ ਵਿਚ ਮੁੱਦਾਮੁਖੀ ਗਲਪੀ ਵਾਰਤਕ ਵੱਲ ਵਧਣ ਦਾ ਰੁਝਾਨ --- ਡਾ. ਬਲਦੇਵ ਸਿੰਘ ਧਾਲੀਵਾਲ
“ਇਸ ਸਾਲ ਪਰਵਾਸੀ ਪੰਜਾਬੀ ਕਹਾਣੀ, ਵਿਸ਼ੇਸ਼ ਕਰਕੇ ਉੱਤਰੀ ਅਮਰੀਕਾ ਦੀ, ਦਾ ਯੋਗਦਾਨ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਨਾਲੋਂ ਵੀ ...”
(31 ਦਸੰਬਰ 2016)
ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ! --- ਗੁਰਬਚਨ ਸਿੰਘ ਭੁੱਲਰ
“ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦੇ ਮਾਂ ਤੇ ਬੱਚਾ ਕਿਸੇ ਸਮੇਂ ਵੀ ਮੌਤ ਵੱਲ ਤਿਲ੍ਹਕ ਸਕਦੇ ਸਨ ...”
(29 ਦਸੰਬਰ 2016)
ਆਖਰ ਪਿਓ ਜੋ ਹਾਂ --- ਸੁਖਪਾਲ ਕੌਰ ਲਾਂਬਾ
“ਅਸੀਂ ਇਹ ਸੋਚ ਕੇ ਉਸਦਾ ਵਿਆਹ ਕਰ ਦਿੱਤਾ ਕਿ ਉਹ ਜ਼ਿੰਮੇਵਾਰੀਆਂ ਨਾਲ ਸੁਧਰ ਜਾਏਗਾ ਪਰ ...”
(28 ਦਸੰਬਰ 2016)
Page 115 of 125