ਹੱਡ ਬੀਤੀ: ਜਦੋਂ ਮੈਂ ਚਲਦੀ ਬੱਸ ਵਿੱਚ ਇਕ ਔਰਤ ਨੂੰ ਖੇਡਣੋ ਹਟਾਇਆ --- ਸੁਖਮਿੰਦਰ ਬਾਗੀ
“ਮੇਰੇ ਜ਼ਬਤ ਦਾ ਬੰਨ੍ਹ ਟੁੱਟ ਗਿਆ ਤੇ ਮੈਨੂੰ ਇਕਦਮ ਗੁੱਸਾ ਆ ਗਿਆ। ਸੀਟ ਤੋਂ ਉੱਠਦਿਆ ਮੈਂ ਕਿਹਾ, ...”
(22 ਜਨਵਰੀ 2017)
ਨਾਟਕਕਾਰ ਸਵਰਾਜਬੀਰ ਅਤੇ ਉਹਦਾ ਅਕਾਦਮੀ ਸਨਮਾਨਿਤ ਨਾਟਕ --- ਗੁਰਬਚਨ ਸਿੰਘ ਭੁੱਲਰ
“ਅਜੀਬ ਸੱਚ ਹੈ ਕਿ ਜਿਹੜੀ ਕਾਤਿਲ ਭੂਮਿਕਾ ਅੰਧਵਿਸ਼ਵਾਸੀ ਸਮਾਜ ਅੰਦਰ ਅੰਧਕਾਰੀ ਅਤੀਤ ਵਿਚ ਜੜ੍ਹਾਂ ਵਾਲ਼ੇ ਤਾਂਤਰਿਕ ਨਿਭਾਉਂਦੇ ਹਨ ...”
(19 ਜਨਵਰੀ 2017)
ਪਿਆਰ ਤੇ ਸਿਆਸਤ ਵਿੱਚ ਸਭ ਜਾਇਜ਼ --- ਮਿੰਟੂ ਬਰਾੜ
“ਹੁਣ ਜਦੋਂ ਔਕਾਤ ਤੋਂ ਬਾਹਰ ਹੋ ਕੇ ਇਹ ਗੱਲਾਂ ਲਿਖ ਹੀ ਦਿੱਤੀਆਂ ਹਨ ਤਾਂ ਜਾਂਦੇ-ਜਾਂਦੇ ...”
(18 ਜਨਵਰੀ 2016)
ਪੰਜਾਬੀਆਂ ਲਈ ਵੱਡਾ ਇਮਤਿਹਾਨ 4 ਫਰਬਰੀ ਨੂੰ --- ਅਮਰਜੀਤ ਸਿੰਘ ਵੜੈਚ
“ਅੱਜ ਪੰਜਾਬ ਜਿਸ ਚੌਰਾਹੇ ’ਤੇ ਖੜ੍ਹਾ ਹੈ ਉਸ ਨਜ਼ਰੀਏ ਤੋਂ ਅਗਲੇ ਪੰਜ ਵਰ੍ਹੇ ...”
(17 ਜਨਵਰੀ 2017)
ਸਫਲਤਾ ਦੀ ਕੁੰਜੀ: ਤੜਕਾ --- ਜਸਵੰਤ ਸਿੰਘ ਜੱਸੜ
“ਜ਼ਿੰਦਗੀ ਵਿੱਚ ਜੋ ਕੰਮ ਕਰਨਾ ਹੋਵੇ, ਉਸ ਨੂੰ ਤੜਕਾ ਲਾਉਣ ਨਾਲ ਆਪਣੀ ਮੰਜ਼ਿਲ ’ਤੇ ਸਫਲਤਾ ਪੂਰਵਕ ...”
(15 ਜਨਵਰੀ 2017)
ਸੁੰਦਰ ਮੁੰਦਰੀਏ … ਹੋ! --- ਡਾ. ਹਰਕਮਲਜੋਤ ਕੌਰ ਕਰੀਰ
“ਗਰੀਬ ਪੁਰੋਹਿਤ ਨੇ ਗਰੀਬਾਂ ਦੇ ਹਾਮੀ ਦੁੱਲੇ ਕੋਲ ਪਹੁੰਚ ਕੀਤੀ ...”
(14 ਜਨਵਰੀ 2017)
‘ਓਇ ਭੀ ਚੰਦਨੁ ਹੋਇ ਰਹੇ’ ਨਾਵਲ ਵਿੱਚ ਧੀਆਂ ਦੀ ਉਡਾਰੀ --- ਦਲਵੀਰ ਸਿੰਘ ਲੁਧਿਆਣਵੀ
“ਮਿੰਦੋ ਪੰਚਣੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ, “ਜੇਕਰ ਅਸੀਂ ਔਰਤਾਂ ਨੂੰ ਪੜ੍ਹਾਉਣ ਵਿਚ ...”
(14 ਜਨਵਰੀ 2017)
ਜਾਤ, ਧਰਮ ਅਤੇ ਭਾਸ਼ਾ ਦੇ ਨਾਂਅ ’ਤੇ ਸਿਆਸਤ ਦੀ ਮਨਾਹੀ --- ਸ਼ਾਮ ਸਿੰਘ ‘ਅੰਗ-ਸੰਗ’
“ਚੰਗਾ ਹੋਵੇ ਜੇ ਸਿਆਸਤਦਾਨ ਮੁੱਦਿਆਂ ਅਤੇ ਮਸਲਿਆਂ ਦੀ ਗੱਲ ਕਰਨ ...”
(13 ਜਨਵਰੀ 2017)
ਮਲ੍ਹਿਆਂ-ਬੇਰੀਆਂ ਦੇ ਬੇਰਾਂ ਤੋਂ ਡਾਲਰ ਝਾੜਨ ਤੱਕ ਦਾ ਸਫ਼ਰ --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਇੱਕ ਸ਼ੁੱਕਰਵਾਰ ਨੂੰ ਚੈੱਕਾਂ ਦੇ ਆਉਣ ਵਿੱਚ ਦੇਰੀ ਹੋ ਗਈ। ਛੁੱਟੀ ਦਾ ਵੀ ਸਮਾਂ ਹੋ ਚੁੱਕਿਆ ਹੋਇਆ ਸੀ ...”
(12 ਜਨਵਰੀ 2017)
ਲੋਕਾਂ ਦੇ ਮਸੀਹਾ ਸਨ ਡਾ. ਵਿਜੈ ਕੁਮਾਰ ਥਾਪਰ --- ਜਰਨੈਲ ਬਸੋਤਾ
“ਉਹ ਮਨੁੱਖਤਾ ਨੂੰ ਪਿਆਰ ਕਰਦੇ ਸਨ, ਇਹੀ ਕਾਰਨ ਹੈ ਕਿ ਹਿੰਦੂ, ਸਿੱਖ, ਮੁਸਲਮਾਨ ਸਮੇਤ ਹਰ ਭਾਈਚਾਰੇ ਵਿੱਚ ਉਹ ਹਰਮਨ ਪਿਆਰੇ ਸਨ ...”
(10 ਜਨਵਰੀ2017)
ਜ਼ਿੰਮੇਵਾਰੀ ਤੇ ਇਹਤਿਆਤ --- ਸੁਰਿੰਦਰ ਸਿੰਘ ਤੇਜ
“ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਫੈਲਾਉਣ ਵਾਸਤੇ ਸੋਸ਼ਲ ਮੀਡੀਆ ਇੱਕ ਖ਼ਤਰਨਾਕ ਜ਼ਰੀਆ ਬਣਦਾ ਜਾ ਰਿਹਾ ਹੈ ...”
(10 ਜਨਵਰੀ 2017)
ਭਾਰਤ ਦੀ ਪਹਿਲੀ ਔਰਤ ਅਧਿਆਪਕ ਅਤੇ ਸਮਾਜ ਸੁਧਾਰਕ: ਸਵਿੱਤਰੀਬਾਈ ਫੂਲੇ --- ਡਾ. ਹਰਕਮਲਜੋਤ ਕੌਰ ਕਰੀਰ
“ਉਨ੍ਹਾਂ ਉੱਤੇ ਅਖੌਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ-ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ ...”
(9 ਜਨਵਰੀ 2017)
ਸੇਜਲ ਅੱਖਾਂ ਨਾਲ ਸੁਖਵੰਤ ਚਿੱਤਰਕਾਰ ਨੂੰ ਅੰਤਿਮ ਵਿਦਾਈ --- ਪੰਜਾਬੀ ਜਾਗਰਣ
“ਪੰਜਾਬੀ ਕਲਾ ਜਗਤ ਵਿੱਚ ਉਨ੍ਹਾਂ ਦਾ ਨਾਂ ਇਕ ਚਿੱਤਰਕਾਰ ਅਤੇ ਸ਼ਾਇਰ ਵਜੋਂ ਸਤਿਕਾਰ ਨਾਲ ਲਿਆ ਜਾਂਦਾ ਹੈ ...”
(7 ਜਨਵਰੀ 2017)
ਥੱਪੜ ਦੀ ਪੀੜ --- ਦਰਸ਼ਨ ਸਿੰਘ
“ਸੁੱਤੇ ਨਹੀਂ ਸਾਰੀ ਰਾਤ। ਪਤਾ ਨਹੀਂ ਕੀ ਸੋਚ ਕੇ ਰੋ ਵੀ ਪਏ ਇਕੇਰਾਂ ਤਾਂ ...”
(7 ਜਨਵਰੀ 2017)
ਵਿੱਦਿਅਕ ਯਾਤਰਾ --- ਪ੍ਰੋ. ਅਵਤਾਰ ਸਿੰਘ
“ਪਰ ਉਹ ਵਿਦਿਆਰਥੀ ਇੰਨਾ ਬੇਲੱਜ ਨਹੀਂ ਸੀ, ਜੋ ਮੈਨੂੰ ਬੱਸ ਵਿਚ ...”
(6 ਜਨਵਰੀ 2017)
ਜਦੋਂ ਸਿਆਸੀ ਦਬਾਅ ਤਹਿਤ ਮੇਰੀ ਬਦਲੀ ਹੋਈ --- ਐੱਸ ਆਰ ਲੱਧੜ
“ਬਸ ਇੰਨਾ ਕੁ ਖਿਆਲ ਰੱਖਣਾ ਕਿ ਜੇਕਰ ਮੈਂ ਕੋਈ ਸਿਫਾਰਸ਼ ਵਗੈਰਾ ਕਰ ਦੇਵਾਂ ਤਾਂ ...”
(5 ਜਨਵਰੀ 2017)
ਅਖੰਡ ਪਾਠਾਂ ਅਤੇ ਵਿਆਹਾਂ ਦਾ ਜ਼ੋਰ --- ਪ੍ਰਿੰ. ਸਰਵਣ ਸਿੰਘ
“ਇਓਂ ਕੋਈ ਨਾ ਕੋਈ ਮੁਰਗੀ ਫਸ ਜਾਂਦੀ ਐ ਤੇ ਆਪਣਾ ਤੋਰੀ ਫੁਲਕਾ ਸੋਹਣਾ ਚੱਲੀ ਜਾਂਦੈ ...”
(4 ਜਨਵਰੀ 2017)
... ਤੇ ਕਾਫਲਾ ਬਣਦਾ ਗਿਆ --- ਪਰਗਟ ਸਿੰਘ ਸਤੌਜ
“ਜਿਹੜਾ ਕੰਮ ਸਾਢੇ ਨੌਂ ਮਹੀਨਿਆਂ ਵਿੱਚ ਨਹੀਂ ਹੋਇਆ ਸੀ ਉਹ ਬੜੇ ਚਮਤਕਾਰੀ ਤਰੀਕੇ ਨਾਲ ਸਿਰਫ਼ ... ”
(3 ਜਨਵਰੀ 2017)
‘ਨਵੇਂ ਸਾਲ ਦਿਆ ਸੂਰਜਾ’ ਅਤੇ ਤਿੰਨ ਹੋਰ ਕਵਿਤਾਵਾਂ --- ਹਰਜੀਤ ਬੇਦੀ
“ਗਦਰੀਆਂ ਦੇ ਸਪੁਨਿਆਂ ਦਾ, ਆਇਆ ਜੇਕਰ ਰਾਜ ਹੁੰਦਾ। ਬੰਗਾਲ ਦੇ ਟੋਟੇ ਨਾ ਹੁੰਦੇ, ਵੰਡਿਆ ਨਾ ਪੰਜਾਬ ਹੁੰਦਾ। ...”
(1 ਜਨਵਰੀ 2017)
2016 ਦੀ ਪੰਜਾਬੀ ਕਹਾਣੀ: ਪੰਜਾਬੀ ਕਹਾਣੀ ਵਿਚ ਮੁੱਦਾਮੁਖੀ ਗਲਪੀ ਵਾਰਤਕ ਵੱਲ ਵਧਣ ਦਾ ਰੁਝਾਨ --- ਡਾ. ਬਲਦੇਵ ਸਿੰਘ ਧਾਲੀਵਾਲ
“ਇਸ ਸਾਲ ਪਰਵਾਸੀ ਪੰਜਾਬੀ ਕਹਾਣੀ, ਵਿਸ਼ੇਸ਼ ਕਰਕੇ ਉੱਤਰੀ ਅਮਰੀਕਾ ਦੀ, ਦਾ ਯੋਗਦਾਨ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਨਾਲੋਂ ਵੀ ...”
(31 ਦਸੰਬਰ 2016)
ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ! --- ਗੁਰਬਚਨ ਸਿੰਘ ਭੁੱਲਰ
“ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦੇ ਮਾਂ ਤੇ ਬੱਚਾ ਕਿਸੇ ਸਮੇਂ ਵੀ ਮੌਤ ਵੱਲ ਤਿਲ੍ਹਕ ਸਕਦੇ ਸਨ ...”
(29 ਦਸੰਬਰ 2016)
ਆਖਰ ਪਿਓ ਜੋ ਹਾਂ --- ਸੁਖਪਾਲ ਕੌਰ ਲਾਂਬਾ
“ਅਸੀਂ ਇਹ ਸੋਚ ਕੇ ਉਸਦਾ ਵਿਆਹ ਕਰ ਦਿੱਤਾ ਕਿ ਉਹ ਜ਼ਿੰਮੇਵਾਰੀਆਂ ਨਾਲ ਸੁਧਰ ਜਾਏਗਾ ਪਰ ...”
(28 ਦਸੰਬਰ 2016)
ਸਵੈਜੀਵਨੀ: ਔਝੜ ਰਾਹੀਂ (ਕਾਂਡ ਚੌਧਵਾਂ: ਨੇੜਿਓਂ ਤੱਕਿਆ ਜਸਵੰਤ ਸਿੰਘ ਕੰਵਲ) --- ਹਰਬਖ਼ਸ਼ ਮਕਸੂਦਪੁਰੀ
“ਕੰਵਲ ਜੀ, ... ਮੇਰੇ ਵਰਗੇ ਹਿੰਦੂ ਘਰਾਂ ਵਿਚ ਜੰਮੇ ਪ੍ਰਗਤੀਸ਼ੀਲ ਲੇਖਕ ਕਿੱਧਰ ਨੂੰ ਜਾਣ? ...”
(27 ਦਸੰਬਰ 2016)
ਪੜ੍ਹ ਪੜ੍ਹ ਪੁਸਤਕਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨ੍ਹੇਰ ਕੁੜੇ --- ਡਾ. ਦੀਪਕ ਮਨਮੋਹਨ ਸਿੰਘ
“ਸਾਨੂੰ ਸਭ ਨੂੰ ਵੀ ਤਾਂ ਆਪਣੇ ਆਪਣੇ ਪੱਧਰ ’ਤੇ ਆਪਣੇ ਸੁਭਾਅ ਵਿਚ ਐਨੀ ਕੁ ਬੇਬਾਕੀ ਲੈ ਕੇ ਆਉਣੀ ਚਾਹੀਦੀ ਹੈ ਕਿ ...”
(26 ਦਸੰਬਰ 2016)
ਕਿਰਦਾਰ, ਲੋਕ ਅਤੇ ਰਾਜ --- ਪ੍ਰੋ. ਅਵਤਾਰ ਸਿੰਘ
“ਉਹ ਹਰ ਰੋਜ਼ ਵੱਡੇ ਤੜਕੇ, ਵੱਡੇ ਘਰ ਵਿਚ ਕਿਸੇ ਵੱਡੇ ਬੰਦੇ ਦੀ ਲੱਤ ਹੇਠੋਂ ਲੰਘ ਕੇ ਸਾਰਾ ਦਿਨ ...”
(23 ਦਸੰਬਰ 2016)
ਕੁਰਸੀ ਸਵੰਬਰ ਕਿ ਲੋਕਤੰਤਰੀ ਚੋਣ! --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਜਿੱਦਾਂ ਅੱਗੇ ਤੁਸੀਂ ਦਿੱਲੀ ਦੀ ਵਾਗਡੋਰ (ਪੂਰੀ ਨਾ ਸਹੀ, ਚਲੋ ਅੱਧ-ਪਚੱਧੀ ਹੀ ਸਹੀ) ‘ਆਪ’ ਨੂੰ ਸੌਂਪੀ ਹੈ ...”
(22 ਦਸੰਬਰ 2016)
ਕਿਵੇਂ ਫਸਿਆ ਕੈਨੇਡਾ ਫੈਂਟਾਨਿਲ ਦੇ ਜਾਲ਼ ਵਿਚ --- ਗਗਨ ਵਰਮਾ
“ਲੋੜ ਹੈ ਅੱਜ ਨੌਜਵਾਨਾਂ, ਬੱਚਿਆਂ ਅਤੇ ਮਾਪਿਆਂ ਨੂੰ ਇਸ ਨਸ਼ੇ ਦੀ ਦਲਦਲ ਪ੍ਰਤੀ ਜਾਗਰੂਕ ਹੋਣ ਦੀ ...”
(21 ਦਸੰਬਰ 2016)
ਬਠਿੰਡੇ ਵਿਚ ਵਿਆਹ ਸਮਾਗਮ ਸਮੇਂ ਫਾਇਰਿੰਗ ਨਾਲ ਡਾਂਸਰ ਲੜਕੀ ਦੀ ਮੌਤ --- ਰਾਮੇਸ਼ ਸੇਠੀ ਬਾਦਲ
“ਪੈਸੇ ਵਾਲੇ ਅਤੇ ਫੁਕਰੇ ਲੋਕ ਹੀ ਦਿਖਾਵਾ ਕਰਨ ਲਈ ਵਿਆਹ ਵਿੱਚ ਅਸਲਾ ਲੈਕੇ ਜਾਂਦੇ ਹਨ ...”
(18 ਦਸੰਬਰ 2016)
ਨੋਟ-ਬੰਦੀ: ਮਿਹਨਤਕਸ਼ਾਂ ਦੀ ਜਾਮਾ ਤਲਾਸ਼ੀ - ਧਨਾਢਾਂ ਨੂੰ ਗੱਫੇ --- ਪ੍ਰੋ. ਜਗਮੋਹਨ ਸਿੰਘ
“ਕਾਲੇ ਧਨ ਦਾ ਵੱਡਾ ਹਿੱਸਾ ਰੀਅਲ ਅਸਟੇਟ, ਸੋਨੇ, ਨਸ਼ਿਆਂ, ਮਨੁੱਖੀ ਤਸਕਰੀ, ਸੱਟਾ ਬਜ਼ਾਰ, ਸ਼ਾਹੂਕਾਰੇ, ਫਾਈਨਾਂਸ, ...”
(17 ਦਸੰਬਰ 2016)
ਪੁੰਨ ਦੇ ਚੌਲ਼ --- ਕੇਹਰ ਸ਼ਰੀਫ਼
“ਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ’ਤੇ ਹੱਥ ਰੱਖਕੇ ...”
(16 ਦਸੰਬਰ 2016)
ਇੱਕ ਡਾਂਸਰ ਦੀ ਮੌਤ --- ਡਾ. ਹਰਸ਼ਿੰਦਰ ਕੌਰ
“ਜ਼ਮੀਰਾਂ ਵਾਲਿਓ, ਰਤਾ ਸਮਾਂ ਕੱਢ ਕੇ ਕੁਲਵਿੰਦਰ ਕੌਰ ਦੀ ਜ਼ਬਾਨੀ ਸੁਣੋ, ਉਹ ਕੀ ਕਹਿੰਦੀ ਹੈ ...”
(15 ਦਸੰਬਰ 2016)
ਵਿਸ਼ਵ ਪੰਜਾਬੀ ਸਾਹਿਤ ਛੇਵੀਂ ਕਾਨਫਰੰਸ (ਅਦਬੀ ਮਜਲਿਸ - ਗੈਰ ਅਦਬੀ ਰਿਪੋਰਟ) --- ਡਾ. ਹਰਪਾਲ ਸਿੰਘ ਪੰਨੂ
“ਤਿਆਰੀ ਨਾ ਬਿਆਰੀ, ਮੈਂ ਕਿਹਾ- ਮੈਂ ਕਿਉਂ ਬੈਠਾਂ? ...”
(14 ਦਸੰਬਰ 2016)
ਸਵੈ ਜੀਵਨੀ: ਔਝੜ ਰਾਹੀਂ: (ਕਾਂਢ ਬਾਰ੍ਹਵਾਂ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਡਰਬੀ ਫੇਰੀ) --- ਹਰਬਖਸ਼ ਮਕਸੂਦਪੁਰੀ
“ਇੱਕ ਸਿੱਧੜ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਲੇਖਕ ਕਹਿਣ/ਦੱਸਣ ਦਾ ਕੁਝ ਵਧੇਰੇ ਹੀ ਸ਼ੌਕੀਨ ਸੀ ...”
(13 ਦਸੰਬਰ 2016)
ਲੋਹੇ ਨੂੰ ਇਉਂ ਕੱਟਿਆ ਲੋਹੇ ਨੇ! --- ਤਰਲੋਚਨ ਸਿੰਘ ‘ਦੁਪਾਲਪੁਰ’
“ਬੱਸ ਏਨੀ ਗੱਲ ਉਹਦੇ ਕੰਨੀਂ ਪਾ ਆ, ਫਿਰ ਮੈਂ ਜਾਣਾ, ਮੇਰਾ ਕੰਮ ਜਾਣੇ! ਟਾਹਲੀ ਤੇਰੀ ਰਹੀ ...”
(11 ਦਸੰਬਰ 2016)
ਨੋਟਬੰਦੀ ਨੇ ਮੋਦੀ-ਮੋਦੀ ਕਰਵਾ ਦਿੱਤੀ ਘਰ-ਘਰ ਵਿੱਚ --- ਰਮੇਸ਼ ਸੇਠੀ ਬਾਦਲ
“ਗਰੀਬ ਲੋਕ ਬੈਕਾਂ ਵਿੱਚ ਘੰਟਿਆਂ ਬੱਧੀ ਲਾਈਨਾਂ ਲਾਕੇ ਖੜ੍ਹੇ ਰਹਿੰਦੇ ਹਨ ...”
(11 ਦਸੰਬਰ 2016)
ਉੱਚ ਦੁਮਾਲੜਾ ਜੁਝਾਰੂ ਯੂਨੀਅਨਵਾਦੀ - ਮਾਸਟਰ ਹਰਨੇਕ ਸਿੰਘ ਸਰਾਭਾ ਨਹੀਂ ਰਿਹਾ --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਕਿਸੇ ਸਨੇਹੀ ’ਤੇ ਬਣੀ ਮੁਸ਼ਕਲ ਦੀ ਕਨਸੋਅ ਮਿਲਦਿਆਂ ਹੀ ਹਰਨੇਕ ਉੱਡਕੇ ਪਹੁੰਚ ਜਾਂਦਾ ...”
(9 ਦਸੰਬਰ 2016)
ਕਵਿਤਾ: ਮੁਆਫੀਨਾਮਾ (ਅਤੇ ਚਾਰ ਗ਼ਜ਼ਲਾਂ) – ਮਹਿੰਦਰਪਾਲ ਸਿੰਘ ਪਾਲ
“ਜਿਹੜਾ ਵਿਤਕਰਾ ਅਸੀਂ ਭਾਰਤੀ ਮੂਲ ਦੇ ਲੋਕ ਇਕ ਗਰੀਬ ਵਰਗ ਦੇ ਲੋਕਾਂ ਨਾਲ ਸਦੀਆਂ ਤੋਂ ਕਰਦੇ ਆਏ ਹਾਂ ...”
(7 ਦਸੰਬਰ 2016)
ਪੰਜਾਹ ਦਿਨਾਂ ਦਾ ਛੁਣਛਣਾ --- ਅਮਰਜੀਤ ਬੱਬਰੀ
“ਕੈਸੀ ਵਿਡੰਬਣਾ ਹੈ ਕਿ ਕਾਲਾ ਧਨ ਰੱਖਣ ਵਾਲੇ ਅੱਜ ਵੀ ਚੈਨ ਦੀ ਨੀਂਦ ਸੁੱਤੇ ਪਏ ਹਨ ਜਦ ਕਿ ...”
(6 ਦਸੰਬਰ 2016)
ਆਓ ਹਿੰਦੀਓ ਰਲ ਕੇ ਨੱਚੀਏ (ਯਾਦਾਂ ਇਕ ਅਨੋਖੇ ਪੰਜਾਬੀ ਸੰਮੇਲਨ ਦੀਆਂ) --- ਬਲਦੇਵ ਸਿੰਘ ਧਾਲੀਵਾਲ
“ਅਜਿਹੀ ਨਿੱਘੀ ਸਾਂਝ ਦਾ ਬਿਆਨ ਸਾਡੇ ਧੁਰ ਅੰਦਰ ਤੱਕ ਉੱਤਰ ਗਿਆ ...”
(4 ਦਸੰਬਰ 2016)
ਕਿਸੇ ਕਾਨੂੰਨ, ਨਿਯਮ ਜਾਂ ਨੋਟਬੰਦੀ ਨਾਲ ਲੋਕਾਂ ਦਾ ਕਰੈਕਟਰ ਨਹੀਂ ਬਦਲਿਆ ਜਾ ਸਕਦਾ --- ਬਲਰਾਜ ਦਿਓਲ
“ਸਰਕਾਰਾਂ ਨਵੇਂ ਨਿਯਮ ਬਣਾ ਕੇ ਮਘੋਰੇ ਬੰਦ ਕਰਦੀਆਂ ਹਨ ਪਰ ਚੋਰ ਫਿਰ ਨਵੀਂਆਂ ਮੋਰੀਆਂ ਕਰ ਲੈਂਦੇ ਹਨ ...”
(1 ਦਸੰਬਰ 2016)
Page 112 of 122