ਇਨਕਲਾਬ ਦੇ ਨਾਅਰੇ ਦੇ ਅਰਥਾਂ ਨੂੰ ਸਮਝਣ ਦੀ ਲੋੜ: ਪ੍ਰੋ. ਜਗਮੋਹਨ ਸਿੰਘ --- ਕਿਰਤਮੀਤ ਕੁਹਾੜ
“ਬੁੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ ਅਤੇ ਘੱਟ ਗਿਣਤੀਆਂ ਉੱਪਰ ਹੋ ਰਹੇ ਹਮਲਿਆਂ ...”
(23 ਅਪਰੈਲ 2017)
ਮੈਨੂੰ ਤਾਸ਼ ਖੇਡਣੀ ਨਹੀਂ ਆਉਂਦੀ --- ਮਨਪ੍ਰੀਤ ਕੌਰ ਮਿਨਹਾਸ
“ਦਰਸ਼ਨ ਸਿੰਘ, (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ) ਲਿਖਦੇ ਹਨ ...”
(23 ਅਪਰੈਲ 2016)
ਪੰਜਾਬੀ ਭਾਸ਼ਾ ਦਾ ਮਸਲਾ ਤੇ ਸਰਕਾਰਾਂ --- ਮੱਖਣ ਕੁਹਾੜ
“ਕੋਈ ਵੀ ਕੌਮ ਆਪਣੇ ਸੱਭਿਆਚਾਰ ਤੋਂ ਟੁੱਟ ਕੇ ਜ਼ਿੰਦਾ ਨਹੀਂ ਰਹਿ ਸਕਦੀ ...”
(22 ਅਪਰੈਲ 2017)
ਵੀ.ਆਈ.ਪੀ. ਕਲਚਰ ਦੇ ਖ਼ਾਤਮੇ ਦੇ ਸਿੱਟੇ --- ਸੰਤ ਸਿੰਘ ਗਿੱਲ
“ ... ਸੰਗਤ ਦਰਸ਼ਨ ਦੌਰਾਨ ਲਾਲ, ਸੰਤਰੀ ਅਤੇ ਨੀਲੀਆਂ ਬੱਤੀਆਂ ਵਾਲੀਆਂ ਸੈਂਕੜੇ ਗੱਡੀਆਂ ...”
(21 ਅਪਰੈਲ 2017)
ਜੱਗੇ ਨੂੰ ਤਾਂ ‘ਦੂਜਾ’ ਹੋ ਗਿਆ! --- ਹਰਜੋਤ ਸਿੱਧੂ
“ਦਰਅਸਲ, ਇਹ ਕਹਾਣੀ ਇੱਕ ਜੱਗੇ ਦੀ ਨਹੀਂ ਹੈ, ਪੰਜਾਬ ਦੇ ਹਜ਼ਾਰਾਂ ...”
(18 ਅਪਰੈਲ 2017)
ਆਪ ਬੀਤੀ: ਕਾਹਲੀ ਅੱਗੇ ਟੋਏ --- ਲਾਲ ਸਿੰਘ ਕਲਸੀ
“ਐਨਕ ਦਾ ਸ਼ੀਸ਼ਾ ਟੁੱਟ ਕੇ ਅੱਖਾਂ ਦੇ ਹੇਠਾਂ ਖੁੱਭ ਗਿਆ ...”
(17 ਅਪਰੈਲ 2017)
ਉਦਾਰਵਾਦੀ ਮੁਸਲਮਾਨਾਂ ਨੇ ਕੀਤਾ ਇਕਰਾ ਖਾਲਿਦ ਦੇ ਬਿੱਲ ਦਾ ਵਿਰੋਧ --- ਬਲਰਾਜ ਦਿਓਲ
“ਮੁਸਲਿਮ ਭਾਈਚਾਰੇ ਨੇ ਇਸਲਾਮਿਕ ਕੱਟੜਪੰਥੀਆਂ ਖਿਲਾਫ਼ ਖੜ੍ਹਨ ਵਾਸਤੇ ...”
(15 ਅਪਰੈਲ 2017)
ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਅਲਬਰਟਾ ਐਡਮਿੰਟਨ ਵੱਲੋਂ ਸੱਦਾ ਪੱਤਰ --- ਕਿਰਤਮੀਤ ਕੁਹਾੜ
“ਸਨਿੱਚਰਵਾਰ 22 ਅਪਰੈਲ, ਸਮਾਂ: ਬਾਅਦ ਦੁਪਹਿਰ 2:30 ਵਜੇ।”
(ਮੁੱਖ ਬੁਲਾਰਾ: ਸੁਸ਼ੀਲ ਦੁਸਾਂਝ)
ਤਰਕਸ਼ੀਲ ਤੇ ਇਨਕਲਾਬੀ ਨਾਟਕਕਾਰ: ਹਰਵਿੰਦਰ ਦੀਵਾਨਾ --- ਹਰਜੀਤ ਬੇਦੀ
“ਸਮਾਜ ਦੇ ਪਿਛਾਖੜੀ ਵਰਗ ਆਪਣੇ ਹਿਤਾਂ ਲਈ ਲੋਕਾਂ ਨੂੰ ਅਗਿਆਨਤਾ ਅਤੇ ...”
(15 ਅਪਰੈਲ 2017)
ਹੱਡ ਬੀਤੀ: ਅੰਬ ਦਾ ਰੁੱਖ ਤੇ ਤਾਇਆ ਨਰਾਇਣ ਸਿੰਘ --- ਜਗਤਾਰ ਸਮਾਲਸਰ
“ਪੁਰਾਣਾ ਤਾਂ ਫਿਰ ਮੈਂ ਵੀ ਬਹੁਤ ਹੋ ਗਿਆਂ ... ਮੈਨੂੰ ਵੀ ਚੁੱਕ ਕੇ ...”
(14 ਅਪਰੈਲ 2017)
‘ਉੱਤਰ-ਸੱਚ’ ਨਹੀਂ, ਨਿਰੋਲ ਝੂਠਾਂ ਦਾ ਦੌਰ --- ਸੁਕੀਰਤ
“ਲੋਕਾਂ ਦੀ ਮਾਨਸਿਕਤਾ ਨੂੰ ‘ਅਸੀਂ ਲੋਕ’ ਅਤੇ ‘ਦੂਜੇ ਲੋਕਾਂ’ ਵਿਚ ਵੰਡ ਕੇ ਪੂਰੇ ਦੇਸ ਨੂੰ ਹੀ ਵੰਡਣ ਦੀਆਂ ਖਤਰਨਾਕ ਚਾਲਾਂ ...”
(12 ਅਪਰੈਲ 2017)
ਹੱਡ ਬੀਤੀ: ਕਿਵੇਂ ਦੇਵਾਂ ਲੇਖਾ ਆਪਣੇ ਮਾੜੇ ਲੇਖਾਂ ਜਾਂ ਕਿਸੇ ਦੀ ਗਲਤੀ ਦਾ --- ਸੁਖਪਾਲ ਕੌਰ ਲਾਂਬਾ
“ਪੁੱਤ! ਮੇਰੀ ਹੀ ਮੱਤ ਮਾਰੀ ਗਈ ਸੀ। ਮੈਂ ਆਪਣੀ ਜਾਤ ਤੇ ਜਮੀਨ ਦੇ ਹੰਕਾਰ ਵਿੱਚ ...”
(11 ਅਪਰੈਲ 2017)
ਵਿਗਿਆਨ ਦੀ 21ਵੀਂ ਸਦੀ ਵਿਚ ਵੀ ਅਹਿਮ ਰੋਲ ਅਦਾ ਕਰ ਰਹੇ ਹਨ ਵਹਿਮ-ਭਰਮ ਅਤੇ ਅੰਧ ਵਿਸ਼ਵਾਸ --- ਭੁਪਿੰਦਰਵੀਰ ਸਿੰਘ
“ਅਸੀਂ ਆਪਣੀ ਮਾਨਸਿਕਤਾ ਦਾ ਅਹਿਮ ਅੰਗ ਬਣ ਗਏ ਰੀਤੀ-ਰਿਵਾਜ਼, ਵਹਿਮ-ਭਰਮ ਅਤੇ ਲੋਕ ਵਿਸ਼ਵਾਸਾਂ ਤੋਂ ਨਿਜਾਤ ਪਾਕੇ ...”
(9 ਅਪਰੈਲ 2017)
ਗੁਰਦਿਆਲ ਸਿੰਘ ਰਾਏ ਦਾ ਚਲਾਇਆ ਪੰਜਾਬੀ ਪਰਚਾ ‘ਲਿਖਾਰੀ’ (Likhari.org) --- ਡਾ. ਗੁਰਦੇਵ ਸਿੰਘ ਘਣਗਸ
“‘ਲਿਖਾਰੀ’ ਰਸਾਲੇ ਨਾਲ ਜੁੜੇ ਲਿਖਾਰੀਆਂ ਅਤੇ ਸਰੋਤਿਆਂ ਲਈ ...”
(8 ਅਪਰੈਲ 2017)
ਬਾਬਰੀ ਮਸਜਿਦ ਤੇ ਪਿੰਡ ਦੀ ਸ਼ਾਮਲਾਟ ਦਾ ਸਮਝੌਤਾ --- ਗੁਰਚਰਨ ਸਿੰਘ ਪੱਖੋਕਲਾਂ
“ਨੰਬਰਦਾਰ ਧਿਰ ਦੀ ਲਗਾਤਾਰ ਗੈਰ ਹਾਜ਼ਰੀ ਕਾਰਨ ਇਕ ਪਾਸੜ ਤੌਰ ’ਤੇ ਕੇਸ ਸਾਧ ਦੇ ਹੱਕ ਵਿੱਚ ਹੋ ਗਿਆ ...”
(8 ਅਪਰੈਲ 2017)
ਸਾਡੇ ਸਾਰਿਆਂ ਦੇ ਸੁੱਤਿਆਂ-ਸੁੱਤਿਆਂ --- ਸੁਕੀਰਤ
“ਜਨਤਾ ਕੋਲੋਂ ਇਹ ਅਧਿਕਾਰ ਵੀ ਖੋਹ ਲਿਆ ਗਿਆ ਹੈ ਕਿ ਉਹ ਇਹ ਜਾਣ ਸਕੇ ਕਿ ...”
(6 ਅਪਰੈਲ 2017)
ਬੈਂਕ ਤੁਹਾਡੀ ਜੇਬ ਵਿੱਚ (ਭੀਮ ਐਪ) --- ਜੀ. ਐੱਸ. ਗੁਰਦਿੱਤ
“ਭੀਮ ਐਪ ਬਹੁਤ ਹੀ ਸਰਲ, ਸੁਰੱਖਿਅਤ ਅਤੇ ਤੇਜ਼ ਐਪ ਹੈ ...”
(3 ਅਪਰੈਲ 2017)
ਮੇਰੇ ਨਾਲ ਕੌਣ ਖੇਡੂ ...? --- ਦਰਸ਼ਨ ਸਿੰਘ
“ਉਹ ਜਦੋਂ ਮੋਬਾਈਲ ਨਾਲ ਚਿਪਕ ਜਾਂਦੇ ਤਾਂ ਮੈਂ ਵੀ ਆਪਣੇ ਆਪ ਨੂੰ ...”
(2 ਅਪਰੈਲ 2017)
ਆਤਮ ਹੱਤਿਆ! ਕੀ ਕਿਸਾਨ ਲਈ ਸਹੀ ਹੱਲ? --- ਡਾ. ਬਲਜੀਤ ਸਿੰਘ ਗਿੱਲ
“ਇਨ੍ਹਾਂ ਲੁਟੇਰਿਆਂ ਤੋਂ ਬਚਣ ਲਈ ਕਿਸਾਨ ਲਈ ਆਪਣੇ ਧੀਆਂ-ਪੁੱਤਰਾਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ...”
(1 ਅਪਰੈਲ 2017)
ਕੀ ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕੇਗਾ? --- ਸ਼ੰਗਾਰਾ ਸਿੰਘ ਭੁੱਲਰ
“ਜੇ ਕਿਸਾਨ ਅਤੇ ਕਿਸਾਨੀ ਬਚਾਉਣੀ ਹੈ ਤਾਂ ਫਸਲਾਂ ਦੇ ਭਾਅ ਲਾਗਤ ਕੀਮਤ ਮੁਤਾਬਕ ...”
(30 ਜਨਵਰੀ 2017)
ਕੀ ਲੋਕ ਹੁਣ ਕਾਰਪੋਰੇਟ ਕੰਪਨੀਆਂ ਦੇ ਰਹਿਮੋ-ਕਰਮ ’ਤੇ ਰਹਿਣਗੇ?
“ਦੇਸ਼ ਵਿਚ ਇਕ ਪਾਸੇ ਮੁੱਠੀ ਭਰ ਲੋਕਾਂ ਕੋਲ ਬੇਤਹਾਸ਼ਾ ਦੌਲਤ ਇਕੱਠੀ ਹੋ ਰਹੀ ਹੈ ਦੂਜੇ ਪਾਸੇ ਬੇਰੁਜ਼ਗਾਰੀ ਦੀ ਸਮੱਸਿਆ ...”
(27 ਮਾਰਚ 2017)
ਜੱਗ ਬੀਤੀ: ਲਾਲਚ ਬੁਰੀ ਬਲਾ --- ਬਲਰਾਜ ਸਿੰਘ ਸਿੱਧੂ
“ਉਹ ਗੰਗਾ ਸਿੰਘ ਤੇ ਤੇਜ ਕੌਰ ਨੂੰ ਸਹੁਰੀਂ ਛੱਡ ਕੇ ਅੰਮ੍ਰਿਤਸਰੋਂ ਹਰਦੁਆਰ ਵਾਲੀ ਗੱਡੀ ਚੜ੍ਹ ਗਿਆ ...”
(26 ਮਾਰਚ 2017)
ਪਦਾਰਥ ਤੋਂ ਬਿਨਾਂ ਚੇਤਨਾ ਨਹੀਂ ਹੋ ਸਕਦੀ --- ਅਮਰਜੀਤ ਢਿੱਲੋਂ
“ਪੂਰੇ ਸੰਸਾਰ ਅਤੇ ਭਾਰਤ ਵਿੱਚ ਇਸਦਾ ਕਾਰਨ ਅਨਾਜ ਭੰਡਾਰ ਦੀ ਕਮੀ ਨਹੀਂ, ਸਗੋਂ ...”
(25 ਮਾਰਚ 2017)
ਆਜ਼ਾਦੀ ਤੇ ਬਰਾਬਰਤਾ ਦਾ ਹੋਕਾ ਸੀ ਭਗਤ ਸਿੰਘ --- ਸ਼ਾਮ ਸਿੰਘ, ‘ਅੰਗ-ਸੰਗ’
“ਸਮਾਜ ਦੇ ਹਰ ਖੇਤਰ ਵਿਚ ਬਰਾਬਰੀ ਚਾਹੁਣ ਵਾਲੇ ਭਗਤ ਸਿੰਘ ਦੇ ਸੁਪਨੇ ਅਜੇ ਅਧੂਰੇ ਹਨ ਕਿਉਂਕਿ ...”
(23 ਮਾਰਚ 2017)
ਤਸਵੀਰ ਨਹੀਂ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਬੁਲੰਦ ਕਰੋ! --- ਇੰਦਰਜੀਤ ਚੁਗਾਵਾਂ
“ਅੰਧ-ਰਾਸ਼ਟਰਵਾਦ ਦੀ ਇਸ ਹਨੇਰੀ ਵਿੱਚ ਭਗਤ ਸਿੰਘ ਹੁਰਾਂ ਦੇ ਵਿਚਾਰ ਨੋਟ ਕਰਨ ਵਾਲੇ ਹਨ ...”
(23 ਮਾਰਚ 2017)
ਆਜ਼ਾਦੀ ਦੇ ਪ੍ਰਵਾਨੇ: ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ --- ਪ੍ਰਿੰ. ਗੁਰਦੀਪ ਸਿੰਘ ਰੰਧਾਵਾ
“ਅਸੈਂਬਲੀ ਵਿਚ ਬੰਬ ਸੁੱਟਣ ਦਾ ਮੰਤਵ ਕਿਸੇ ਨੂੰ ਮਾਰਨਾ ਨਹੀਂ ਸੀ ਸਗੋਂ ਦੇਸ਼ ਦੇ ਹਾਕਮਾਂ ਨੂੰ ...”
(23 ਮਾਰਚ 2017)
ਕਣਕ ਅਤੇ ਝੋਨੇ ਨੂੰ ਬਰਬਾਦੀ ਅਤੇ ਬੇਈਮਾਨਾਂ ਤੋਂ ਬਚਾਉਣ ਦੀ ਸਖਤ ਲੋੜ --- ਸੰਤ ਸਿੰਘ ਗਿੱਲ
“ਇਸ ਕਰੋੜਾਂ ਦੇ ਘਪਲੇ ਦੇ ਮਾਮਲੇ ’ਤੇ ਪਰਦਾ ਪਾਉਣ ਲਈ ਸੂਬੇ ਦੇ ਰਾਜ ਪ੍ਰਮੁੱਖ ਨੇ ਉਸ ਮਹਿਲਾ ਅਧਿਕਾਰੀ ਨੂੰ ਹੀ ਬਦਲ ਦਿੱਤਾ ...”
(22 ਮਾਚ 2017)
ਕੈਪਟਨ ਸਰਕਾਰ - ਚੁਣੌਤੀਆਂ ਨਾਲ ਸਿੱਝਣ ਲਈ ਕਿੰਨੀ ਤਿਆਰ? --- ਜੀ. ਐੱਸ. ਗੁਰਦਿੱਤ
“ਪਿਛਲੇ ਸਾਲ ਪੰਜਾਬ ਨੇ ਦਸ ਹਜ਼ਾਰ ਕਰੋੜ ਰੁਪਏ ਤਾਂ ਸਿਰਫ ਵਿਆਜ ਵਜੋਂ ਹੀ ਚੁਕਾਏ ਹਨ ...”
(21 ਮਾਰਚ 2017)
‘ਅਫਸਪਾ’ ਦੇ ਖਾਤਮੇ ਲਈ ਇਰੋਮ ਚਾਨੂ ਸ਼ਰਮੀਲਾ ਦਾ ਸੰਘਰਸ਼ --- ਗੁਰਤੇਜ ਸਿੰਘ
“ਇਹ ਵਧੀਕੀਆਂ ਖਤਮ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਚੰਦ ਸਿਰਫਿਰੇ ਲੋਕਾਂ ਦੇ ਗੁਨਾਹਾਂ ਦੀ ਸਜ਼ਾ ...”
(20 ਮਾਰਚ 2017)
ਜੇ ਨਦੀਆਂ ਨਾ ਰਹੀਆਂ ਤਾਂ ਆਪਾਂ ਵੀ ਨਹੀਂ ਰਹਿ ਸਕਣਾ --- ਡਾ. ਰਿਪੁਦਮਨ ਸਿੰਘ
“ਇਹ ਨਦੀਆਂ ਸਾਫ਼ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਹਨ। ਇਹ ਸੁੱਕ ਗਈਆਂ ਤਾਂ ...”
(19 ਮਾਰਚ 2017)
ਪਰਿੰਦਿਆਂ ਦੀ ਚਹਿਕ ਲਈ ਕੁਝ ਕੁ ਛਾਂਵਾਂ ਰੱਖਿਓ --- ਗੁਰਚਰਨ ਨੂਰਪੁਰ
“ਆਪਣੀਆਂ ਲੋੜਾਂ ਤੋਂ ਕਿਤੇ ਜ਼ਿਆਦਾ ਪਦਾਰਥਾਂ ਨੂੰ ਇਕੱਠੇ ਕਰਨ ਦੀ ਲਾਲਸਾ ਤਹਿਤ ਮਨੁੱਖ ...”
(18 ਮਾਰਚ 2017)
‘ਧੁੱਪ ਦੀ ਮਹਿਫ਼ਿਲ’ ਮਾਣਦਿਆਂ ... --- ਸੰਜਮ ਪ੍ਰੀਤ ਸਿੰਘ
“ਇਸ ਮਹਿਫ਼ਿਲ ਵਿੱਚ ਸ਼ਿਰਕਤ ਕਰਦਿਆਂ ਦਿਲ ਵਿੱਚ ਆਉਂਦਾ ਹੈ ਕਿ ਇਹ ...”
(15 ਮਾਰਚ 2017)
ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ --- ਮਿੱਤਰ ਸੈਨ ਮੀਤ
“ਮੈਨੂੰ ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾ ...”
(13 ਮਾਰਚ 2017)
ਪੰਜਾਬ ਵਿਚ ਨਵੀਂਆਂ ਸਿਆਸੀ ਪਹਿਲ ਕਦਮੀਆਂ ਦੀ ਨਿਸ਼ਾਨਦੇਹੀ ਕਰਦਾ ਹੈ ਵੋਟਰਾਂ ਦਾ ਫਤਵਾ --- ਨਿਰੰਜਣ ਬੋਹਾ
“ਅਗਲੇ ਸਮੇਂ ਵਿੱਚ ਕਾਂਗਰਸ ਸਰਕਾਰ ਦੀ ਸੱਤਾ ਵਿਰੁੱਧ ਜੋ ਲੋਕ ਗੁੱਸਾ ਪੈਦਾ ਹੋਵੇਗਾ ਉਸਦਾ ਲਾਭ ...”
(12 ਮਾਰਚ 2017)
ਗੁਆਚਿਆਂ ਨੂੰ ਆਪਣਿਆਂ ਤੱਕ ਪਹੁੰਚਾਉਣ ਦਾ ਆਨੰਦ ਹੀ ਵੱਖਰਾ ਹੁੰਦਾ ਹੈ --- ਰਵਿੰਦਰ ਸ਼ਰਮਾ
“ਮੈਂ ਕੁਝ ਮੰਗਣ ਨਹੀਂ ਆਇਆ। ਮੈਂ ਤਾਂ ਪਛਾਣਦਾ ਸੀ, ਸ਼ਾਇਦ ਕੋਈ ਮੇਰਾ ਆਪਣਾ ਮਿਲ ਜਾਵੇ ...”
(12 ਮਾਰਚ 2017)
ਅੱਲ੍ਹੇ ਜ਼ਖ਼ਮਾਂ ਤੇ ਕਦੇ ਅੰਗੂਰ ਨਹੀਂ ਆਉਣਾ --- ਪ੍ਰੋ. ਕੁਲਮਿੰਦਰ ਕੌਰ
“ਉਸ ਦਿਨ ਨੀਤਿਕਾ ਦੇ ਭਰਾ ਦਾ ਅੱਥਰੂਆਂ ਭਿੱਜੀ ਅਵਾਜ਼ ਵਿੱਚ ਫੋਨ ਆਇਆ, “ਮੈਡਮ, ਅੱਜ ਫਿਰ ਮੇਰੀ ਭੈਣ ਦੀ ਬੜੀ ਯਾਦ ਆਈ ਹੈ।””
(11 ਮਾਰਚ 2017)
ਨਸਲੀ ਅਤੇ ਧਾਰਮਿਕ ਟਕਰਾਅ ਵੱਲ ਵਧ ਰਿਹਾ ਹੈ ਅਮਰੀਕਾ --- ਸਰਬਜੀਤ ਸੰਧੂ
“ਨਸਲ, ਜਾਤ, ਖੇਤਰਵਾਦ, ਧਰਮ ਅਤੇ ਪਹਿਰਾਵੇ ਦੇ ਅਧਾਰ ’ਤੇ ਕੀਤਾ ਗਿਆ ਵਿਤਕਰਾ ...”
(9 ਮਾਰਚ 2017)
ਇਹ ਹਮਲਾ ਸਿਰਫ਼ ਗੁਰਮੇਹਰ ਕੌਰ ਉੱਤੇ ਹੀ ਨਹੀਂ ਹੋਇਆ --- ਸੁਕੀਰਤ
“ਅਸੀਂ ਕਿਨ੍ਹਾਂ ਸਮਿਆਂ ਵਿਚ ਜੀ ਰਹੇ ਹਾਂ ਜਦੋਂ ਅਮਨ-ਸ਼ਾਂਤੀ ਦੀ ਗੱਲ ਕਰਨ ਨੂੰ ਗੱਦਾਰੀ ਸਾਬਤ ਕੀਤਾ ਜਾਂਦਾ ਹੈ? ...”
(8 ਮਾਰਚ 2017)
ਮਰੀਆਂ ਜ਼ਮੀਰਾਂ ਵਾਲੇ --- ਕ੍ਰਿਸ਼ਨ ਪ੍ਰਤਾਪ
“ਉਹ ਨੋਟ ਜਾਅਲੀ ਸੀ, ਇਸ ਲਈ ਉਸ ਕਰਮਚਾਰੀ ਨੇ ਪਾੜ ਦਿੱਤਾ ਸੀ ...”
(5 ਮਾਰਚ 2017)
ਜੀਵਨ ਦੀ ਸਾਰਥਕਤਾ ਬਨਾਮ ਅਧੁਨਿਕ ਲੋਕ ਕਥਾਵਾਂ --- -ਜਸਵੰਤ ਸਿੰਘ ‘ਅਜੀਤ’
“ਇੱਕ ਦਿਨ ਹਥੌੜੇ ਨੇ ਚਾਬੀ ਤੋਂ ਪੁੱਛ ਹੀ ਲਿਆ ਕਿ ...”
(4 ਮਾਰਚ 2017)
Page 110 of 122