sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ
534437
ਅੱਜਅੱਜ2135
ਕੱਲ੍ਹਕੱਲ੍ਹ3135
ਇਸ ਹਫਤੇਇਸ ਹਫਤੇ11129
ਇਸ ਮਹੀਨੇਇਸ ਮਹੀਨੇ33981
7 ਜਨਵਰੀ 2025 ਤੋਂ7 ਜਨਵਰੀ 2025 ਤੋਂ534437

ਕਹਾਣੀ: ਟੈਂਪੂ ਵਾਲੇ ਦੀ ਧੀ --- ਮਨਪ੍ਰੀਤ ਕੌਰ ਮਿਨਹਾਸ

ManpreetKminhas8“ਸਾਡੇ ਸੰਸਕਾਰਾਂ ਵਿੱਚ ਘਰ ਆਏ ਮਹਿਮਾਨਾਂ ਨਾਲ ਬੁਰਾ ਸਲੂਕ ਕਰਨਾ ਸ਼ਾਮਿਲ ਤਾਂ ਨਹੀਂ, ਪਰ ...”
(7 ਦਸੰਬਰ 2017)

ਪਲਾਸਟਿਕ ਦੇ ਭੂਤ ਨੂੰ ਕਾਬੂ ਵਿੱਚ ਕਿਵੇਂ ਕੀਤਾ ਜਾਵੇ? --- ਡਾ. ਰਿਪੁਦਮਨ ਸਿੰਘ

RipudamanSDr7“ਹੈਰਾਨੀ ਹੋਵੇਗੀ ਇਹ ਜਾਣਕੇ ਕਿ ਮੁੰਬਈ ਤੇ ਦਿੱਲੀ ਵਿੱਚ ਰੋਜ਼ਾਨਾ ...”
(6 ਦਸੰਬਰ 2017)

“ਮੈਰਿਜ ਪੈਲਸਾਂ” ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ --- ਕੇਹਰ ਸ਼ਰੀਫ਼

KeharSharif7“ਜਿਨ੍ਹਾਂ ਤੋਂ ਚੰਗੇ ਭਵਿੱਖ ਲਈ ਕੁੱਝ ਕਰਨ ਦੀ ਹਰ ਸਮਾਜ ਨੂੰ ਆਸ ਹੁੰਦੀ ਹੈ, ਉਹ ਆਪਣੇ ਹੀ ਭਵਿੱਖ ...”
(5 ਦਸੰਬਰ 2017)

ਭਾਰਤ ਵਿਚ ਦਲਿਤ ਸਮਾਜਿਕ ਅੰਦੋਲਨ ਤੇ ਪੰਜਾਬੀ ਦਲਿਤ ਸਾਹਿਤ --- ਬਲਬੀਰ ਮਾਧੋਪੁਰੀ

BalbirMadhopuri7“ਦਲਿਤ ਸਾਹਿਤ ਸੰਬੰਧੀ ਇੱਕੋ-ਇੱਕ ਨਿੱਗਰ ਤੱਥ ਪਰਿਭਾਸ਼ਾ ਵਜੋਂ ਇਹ ਹੈ ...”
(4 ਦਸੰਬਰ 2017)

ਖ਼ੁਦਕੁਸ਼ੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ --- ਨਰਿੰਦਰ ਸਿੰਘ ਥਿੰਦ

NarinderSRL7“ਇੰਨੀ ਘੱਟ ਕਮਾਈ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ, ਜਿਸ ਕਾਰਨ ...”
(3 ਦਸੰਬਰ 2017)

ਰਿਸ਼ਵਤਖੋਰੀ ਦੇਸ਼ ਨੂੰ ਚਿੰਬੜਿਆ ਇਕ ਕਲੰਕ --- ਜਗਜੀਤ ਸਿੰਘ ਕੰਡਾ

JagjitSkanda7“ਸਾਡੇ ਦੇਸ਼ ਵਿੱਚ ਰੋਜ਼ਾਨਾ ਅਜਿਹੀਆਂ ਰਿਸ਼ਵਤਖੋਰੀ ਦੀਆਂ ਘਟਨਾਵਾਂ ...”
(2 ਦਸੰਬਰ 2017)

ਜਦੋਂ ਸਾਹਿਬ ਬਹਾਦਰ ਰਿਟਾਇਰ ਹੋ ਗਏ --- ਬਲਰਾਜ ਸਿੰਘ ਸਿੱਧੂ

BalrajSidhu7“ਸਾਰੇ ਪਾਸਿਆਂ ਤੋਂ ਹਤਾਸ਼ ਸਾਹਿਬ ਘਰ ਵਿੱਚ ਸਾਹਬੀ ਘੋਟਣ ਦੀ ਕੋਸ਼ਿਸ਼ ...”
(1 ਦਸੰਬਰ 2017)

ਦਾਦਾ ਜੀ ਵਾਲੇ ਦਿਨ ... --- ਤਰਸੇਮ ਲੰਡੇ

TarsemLande7“ਮੈਂ ਚਾਈਂ-ਚਾਈਂ ਘਰ ਵੱਲ ਭੱਜਿਆ ਕਿ ਇਹ ਖਬਰ ਸੁਣਕੇ ਦਾਦਾ ਜੀ ...”
(1 ਦਸੰਬਰ 2017)

48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਗੋਆ ਵਿੱਚ ਵਿਚਰਦਿਆਂ --- ਡਾ. ਕਰਾਂਤੀ ਪਾਲ

Krantipal7“ਇਹ ਮੇਲਾ ਫਿਲਮਾਂ ਨਾਲ ਜੁੜੇ ਹਰ ਸ਼ਖ਼ਸ ਲਈ ਇੱਕ ਵਰਕਸ਼ਾਪ ਤੋਂ ਘੱਟ ਨਹੀਂ।”
(30 ਨਵੰਬਰ 2017)

ਅਸੀਂ ਡਰ ਗਏ ਹਾਂ ਜਾਂ ਡਰਾ ਦਿੱਤੇ ਗਏ ਹਾਂ? --- ਸੁਕੀਰਤ

Sukirat7“ਪਹਿਲੀ ਦਸੰਬਰ 2014 ਨੂੰ ਤੜਕੇ 5 ਵਜੇ ਜੱਜ ਲੋਇਆ ਦੇ ਪਰਿਵਾਰ ਨੂੰ ਫੋਨ ਆਉਣੇ ਸ਼ੁਰੂ ਹੋਏ ਕਿ ਬੀਤੀ ਰਾਤ ...”
(29 ਨਵੰਬਰ 2017)

ਚੰਗੇ ਸਾਹਿਤ ਦੁਆਰਾ ਹੀ ਚੰਗੇ ਸਮਾਜ ਦਾ ਨਿਰਮਾਣ ਸੰਭਵ --- ਸੁਰਿੰਦਰ ਕੌਰ ਲੈਕਚਰਾਰ

SurinderKaur7“ਸਾਹਿਤ ਦਾ ਵਿਸ਼ਾ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਸਮਾਜਿਕ ਪੌੜੀ ਦੇ ਬਿਲਕੁਲ ...”
(28 ਨਵੰਬਰ 2017)

ਰਾਣੀ ਪਦਮਿਨੀ - ਕਿੰਨੀ ਇਤਿਹਾਸਕ ਕਿੰਨੀ ਮਿਥਿਹਾਸਕ? ---ਜੀ. ਐੱਸ. ਗੁਰਦਿੱਤ

GSGurdit7“ਕਿਸੇ ਆਉਣ ਵਾਲੀ ਫਿਲਮ ਬਾਰੇ ਆਪਣੇ ਵੱਲੋਂ ਹੀ ਕਿਆਫ਼ੇ ਲਗਾ ਕੇ ਬਿਨਾਂ ਸੋਚੇ ਸਮਝੇ ਉਸਦਾ ਵਿਰੋਧ ਕਰਨਾ ਵੀ ...”
(27 ਨਵੰਬਰ 2017)

ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ --- ਸੁਪਿੰਦਰ ਸਿੰਘ ਰਾਣਾ

SupinderSRana7“ਤੂੰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਏਂ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਤੇਰੀ ਮਾਂ ਦੇ ਮਰਨ ਉਪਰੰਤ ਇਹ ਜਾਇਦਾਦ ...”
(26 ਨਵੰਬਰ 2017)

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ (ਨਵੀਂ ਚੁਣੀ ਕਮੇਟੀ ਚੁਣੀ ਗਈ) --- ਮਹਿੰਦਰਪਾਲ ਸਿੰਘ ਪਾਲ

Mohinderpal7“ਗੁਰਬਚਨ ਸਿੰਘ ਬਰਾੜ ਨੇ ਇੱਕ ਮਤਾ ਰੱਖਿਆ ਜਿਸ ਵਿਚ ਪੰਜਾਬ ਸਰਕਾਰ ਤੋਂ ਬਲਦੇਵ ਸਿੰਘ ਖ਼ਿਲਾਫ਼ ਸਭ ਕਾਰਵਾਈਆਂ ...”
(25 ਨਵੰਬਰ 2017)

ਡੇਰਾਵਾਦ ਦੀ ਦਲਦਲ --- ਪਰਮਜੀਤ ਕੌਰ ਸਰਹਿੰਦ

ParamjitKSirhind7“ਸਰਕਾਰਾਂ ਇਹਨਾਂ ਬਾਬੇ ਬਿੱਲਿਆਂ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਬੰਦ ਕਰਦੀਆਂ ...”
(25 ਨਵੰਬਰ 2017)

ਪੰਜਾਬ ਵਿਚ ਖੇਤ ਮਜ਼ਦੂਰਾਂ ਦੀ ਦਸ਼ਾ --- ਡਾ. ਕੇਸਰ ਸਿੰਘ ਭੰਗੂ

KesarSBhanguDr 7“ਖੇਤ ਮਜ਼ਦੂਰਾਂ ਦੀ ਮਜ਼ਦੂਰੀ ਤੋਂ ਆਮਦਨ ਬਹੁਤ ਹੀ ਨਿਗੂਣੀ ਹੈ, ਜਿਸ ਨਾਲ ਉਹਨਾਂ ਦੀਆਂ ...”
(24 ਨਵੰਬਰ 2017)

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ --- ਜਸਵੰਤ ਸਿੰਘ ‘ਅਜੀਤ’

JaswantAjit7“ਸਭ ਪਾਸਿਉਂ ਨਿਰਾਸ਼ ਹੋ ਜਦੋਂ ਉਹ ਵਾਪਸ ਮੁੜੇ ਤਾਂ ਰਸਤੇ ਵਿੱਚ ...”
(23 ਨਵੰਬਰ 2017)

ਜਦੋਂ ਮੋਢਿਆਂ ਤੇ ਰੱਖੇ ਹੱਥ ਜ਼ਿੰਦਗੀ ਦਾ ਸਰੋਤ ਬਣੇ --- ਪੁਸ਼ਪਿੰਦਰ ਮੋਰਿੰਡਾ

PushpinderMorinda7“ਭਾਵੇਂ ਭਲੇ ਲੋਕਾਂ ਵਲੋਂ ਦਿੱਤਾ ਸਹਿਯੋਗ ਚਾਚੀ ਨੂੰ ਬਚਾ ਤਾਂ ਨਹੀਂ ਸਕਿਆ, ਪਰ ...”
(23 ਨਵੰਬਰ 2017)

“ਜੰਗ ਟਲਤੀ ਰਹੇ ਤੋ ਬੇਹਤਰ ਹੈ” --- ਮੁਹੰਮਦ ਅੱਬਾਸ ਧਾਲੀਵਾਲ

AbbasDhaliwal 7“ਕਿੰਨੇ ਦੁਖਾਂਤ ਵਾਲੀ ਗੱਲ ਹੈ ਕਿ ਜਿੱਥੇ ਇਹਨਾਂ ਸ਼ਹਿਰਾਂ ਦੀਆਂ ਜ਼ਮੀਨਾਂ ਬੰਜਰ ਬਣ ਗਈਆਂ ਹਨ ਉੱਥੇ ਨਵ ਜੰਮੇ ਬੱਚੇ ਅੱਜ ਵੀ ...”
(22 ਨਵੰਬਰ 2017)

ਆਪ ਬੀਤੀ: “ਜੋ ਸਦੀਆਂ ਤੋਂ ਹੋ ਰਿਹਾ, ਬਸ ਉਹੀ ਹੋਇਆ।” --- ਸੁਖਪਾਲ ਕੌਰ ਲਾਂਬਾ

SukhpalKLamba7“ਹੁਣ ਜਦੋਂ ਸਕੂਲੋਂ ਛੁੱਟੀ ਲੈ ਕੇ ਮੈਂ ਛੋਟੀ ਨਾਲ ਕਚਿਹਰੀ ਪੇਸ਼ੀ ’ਤੇ ਜਾਂਦੀ ਹਾਂ ਤਾਂ ਲੋਕ ...”
(21ਨਵੰਬਰ 2017)

ਅਕਲਾਂ ਵਾਲਿਓ ਮੋੜੋ ਮੁਹਾਰਾਂ ਵੇ --- ਬੇਅੰਤ ਕੌਰ ਗਿੱਲ

BeantKGill7“ਪਰ ਇਹ ਕੀ? ਜਿਨ੍ਹਾਂ ਦੇ ਹੱਥਾਂ ਵਿੱਚ ਸਾਡੇ ਦੇਸ਼ ਰੂਪੀ ਘਰ ਦੀ ਡੋਰ ਹੁੰਦੀ ਹੈ, ਉਹਨਾਂ ਦੀ ਅਕਲ ਤਾਂ ...”
(19 ਨਵੰਬਰ 2017)

ਪਾਲਦੀ: ਸਦੀ ਦੇ ਆਰ-ਪਾਰ --- ਹਰਪ੍ਰੀਤ ਸੇਖਾ

HarpreetSekha7“ਜਦੋਂ ਮੇਓ ਸਿੰਘ ਟਾਪੂ ’ਤੇ ਮਿੱਲ ਲਈ ਥਾਂ ਦੇਖਣ ਆਇਆ ਸੀ, ਉਸ ਰਾਤ ਉਸ ਨੂੰ ...”
(18 ਨਵੰਬਰ 2017)

ਕੀ ਵਾਯੂ ਪ੍ਰਦੂਸ਼ਨ ਲਈ ਇਕੱਲਾ ਕਿਸਾਨ ਹੀ ਜ਼ਿੰਮੇਵਾਰ ਹੈ? ਪ੍ਰੋ. ਐੱਚ ਐੱਸ ਡਿੰਪਲ

HSDimple7“ਪਿਛਲੇ 5-6 ਸਾਲਾਂ ਦੌਰਾਨ ਝੋਨੇ ਹੇਠਲਾ ਰਕਬਾ 27-28 ਲੱਖ ਹੈਕਟੇਅਰ ਹੈ ਪਰ ਪ੍ਰਦੂਸ਼ਣ ਦੀ ਘਣਤਾ ਅਤੇ ਮਾਤਰਾ ਵਿਚ ਮਣਾਂ-ਮੂੰਹੀਂ ਵਾਧਾ ...”
(17 ਨਵੰਬਰ 2017)

ਗ਼ਦਰ ਲਹਿਰ ਦਾ ਬਾਲ ਜਰਨੈਲ ਕਰਤਾਰ ਸਿੰਘ ਸਰਾਭਾ --- ਹਰਜੀਤ ਬੇਦੀ

HarjitBedi7“ਅੱਜ ਸਾਡੇ ਸਾਹਮਣੇ ਇਹ ਸਵਾਲ ਖੜ੍ਹੇ ਹਨ ਕਿ ਉਹਨਾਂ ਦੀ ਸ਼ਹੀਦੀ ਦਾ ...”
(16 ਨਵੰਬਰ 2017)

ਪੁਸਤਕ ਪੜਚੋਲ: ਬਿੰਦਰ ਕੋਲੀਆਂ ਵਾਲ ਦਾ ਨਾਵਲ ‘ਅਣਪਛਾਤੇ ਰਾਹਾਂ ਦੇ ਪਾਂਧੀ’ ਪਰਵਾਸ ਪਹੁੰਚਣ ਦਾ ਦੁਖਾਂਤ --- ਉਜਾਗਰ ਸਿੰਘ

UjagarSingh7“ਪਰਵਾਸ ਵਿਚ ਜਾਣ ਸਮੇਂ ਜੋ ਨੌਜਵਾਨਾਂ ਨੂੰ ਭੱਠ ਝੋਕਣਾ ਪੈਂਦਾ ਹੈ, ਉਸਦੀ ਦ੍ਰਿਸ਼ਟਾਂਤਿਕ ਤਸਵੀਰ ਇਸ ਨਾਵਲ ਵਿੱਚ ...”
(15 ਨਵੰਬਰ 2017)

ਗੁਰਦੁਆਰਾ ਕਮੇਟੀਆਂ ਦੇ ਸੇਵਕ ਕਿ ਮਾਲਕ? --- ਡਾ. ਹਰਪਾਲ ਸਿੰਘ ਪੰਨੂ

HarpalSPannu7“ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੱਤਕ ਕੀਤੀ ਅਤੇ ਦਾਲ ਖੋਹੀ ...”
(15 ਨਵੰਬਰ 2017)

ਕੀ ਛੋਟੀ ਉਮਰ ਦਾ ਸੁਖ ਜ਼ਿੰਦਗੀ ਭਰ ਦਾ ਦੁੱਖ ਬਣਦਾ ਹੈ? --- ਡਾ. ਬਲਜੀਤ ਸਿੰਘ ਗਿੱਲ

“ਜਿੰਨਾ ਵੱਡਾ ਸੁਪਨਾ ਮਨ ਵਿੱਚ ਹੋਵੇਗਾ, ਉੰਨੀ ਜ਼ਿਆਦਾ ਮਿਹਨਤ ਇਨਸਾਨ  ... ”BaljitSGillDr7
(14 ਨਵੰਬਰ 2017)

ਬੌਧਿਕ ਕੰਗਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਇਸ ਵੇਲੇ ਪੰਜਾਬ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਦੂਜਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨ ਵਾਲੇ ਪੰਜਾਬੀ ਅੱਜ ...”
(13 ਨਵੰਬਰ 2017)

ਜੋ ਦੇਖਿਆ, ਸੋ ਲਿਖਿਆ: ਕ੍ਰਿਸ਼ਨ ਖੂਨਦਾਨੀਆਂ ਦੀ ਸੇਵਾ ਤਾਂ ਬਹੁਤ ਕਰਦਾ ਪਰ ਆਪ ਖੂਨਦਾਨ ਕਦੇ ਨਾ ਕਰਦਾ --- ਭੁਪਿੰਦਰ ਸਿੰਘ ਮਾਨ

BhupinderSMann7“ਕ੍ਰਿਸ਼ਨ ਵਾਹਵਾ ਭਾਵੁਕ ਹੋ ਗਿਆ। ਮੈਨੂੰ ਪਛਤਾਵਾ ਹੋਇਆ। ਮੈਂ ਕਿਹਾ ...”

(11 ਨਵੰਬਰ 2017)

ਸਿਰਫ਼ ਧਨ-ਕੁਬੇਰਾਂ ਨੂੰ ਹੀ ਰਾਸ ਆਈ ਮੋਦੀ ਦੀ ਨੋਟਬੰਦੀ --- ਡਾ. ਪ੍ਰੀਤਮ ਸਿੰਘ

PritamSinghPro7“ਕੁਝ ਸਿਖ਼ਰਲੇ ਕਾਰੋਬਾਰੀ ਘਰਾਣਿਆਂ ਦੇ ਅਣਮੁੜੇ ਜਾਂ ਡੁੱਬੇ ਕਰਜ਼ਿਆਂ ਕਾਰਨ ਭਾਰਤੀ ਬੈਂਕਿੰਗ ਖੇਤਰ ਦਾ ਘਾਣ ...”
(11 ਨਵੰਬਰ 2017)

ਅੱਖੀਂ ਵੇਖੇ ‘ਮਾਂ ਬੋਲੀ ਸਤਿਕਾਰ ਸਮਾਗਮ’ ਨੇ ਛੱਡੀ ਦਿਲ ’ਤੇ ਗਹਿਰੀ ਛਾਪ --- ਜਸਵੀਰ ਸ਼ਰਮਾ ਦਦਾਹੂਰ

JasveerSDadahoor7“ਪਿੱਛੇ ਜਿਹੇ ਚੰਡੀਗੜ੍ਹ ਬਠਿੰਡਾ ਰੋਡ ’ਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਉੱਪਰ ਲਿਖੇ ਵਾਲੇ ਬੋਰਡਾਂ ਉੱਤੇ ਪੰਜਾਬੀ ...”
(10 ਨਵੰਬਰ 2017)

ਤਰਸ ਬਨਾਮ “ਤਰਸ” --- ਡਾ. ਹਜ਼ਾਰਾ ਸਿੰਘ ਚੀਮਾ

HazaraSCheemaDr7“ਪਿਆਰਾ ਸਿਆਂ, ਖੁਦਾ ਨਾ ਖਾਸਤਾ ਜੇ ਕਿਤੇ ਤੇਰਾ ਕੀਰਤਨ ਸੋਹਿਲਾ ਪੜ੍ਹਿਆ ਜਾਵੇ ਤਾਂ ...”
(10 ਨਵੰਬਰ 2017)

ਹਿੰਮਤ ਅੱਗੇ ਲੱਛਮੀ --- ਬਲਰਾਜ ਸਿੰਘ ਸਿੱਧੂ

BalrajSidhu7“ਧਰਮ ਸਥਾਨਾਂ ਦੀ ਯਾਤਰਾ ਕਰਨ, ਸੁੱਖਣਾ ਸੁੱਖਣ ਜਾਂ ਝੋਟਿਆਂ ਵਰਗੇ ਫਿੱਟੇ ਹੋਏ ਸਾਧਾਂ ਦੇ ਗੋਡੇ ਘੁੱਟ ਕੇ ...”
(9 ਅਕਤੂਬਰ 2017)

ਧੀਆਂ ਪ੍ਰਤੀ ਸਮਾਜ ਹੋਵੇ ਇੱਕਜੁੱਟ --- ਜਗਜੀਤ ਸਿੰਘ ਕੰਡਾ

JagjitSkanda7“ਵੱਡੀ ਭੈਣ ਦੇ ਦਿਲਾਸਾ ਦੇਣ ’ਤੇ ਉਸ ਨੇ ਇਸ ਸਾਰੀ ਸਥਿਤੀ ਤੋਂ ਆਪਣੇ ਇਲਾਕੇ ਦੇ ਡੀ.ਐੱਸ.ਪੀ. ਸਾਹਿਬ ਨੂੰ ...”
(7 ਨਵੰਬਰ 2017)

ਅਮ੍ਰਿਤ ਜਾਂ ਜ਼ਹਿਰ --- ਭੁਪਿੰਦਰ ਸਿੰਘ ਮਾਨ

BhupinderSMann7“ਬੰਦ ਕਰ ਓਏ ਆਹ ਲੁੱਚ ਪੌਅ, ਨਹੀਂ ਤਾਂ ਇਕ ਖੂੰਡੇ ਨਾਲ ਟੇਪ ਰਕਾਟ ਤੇ ਦੂਜੇ ਨਾਲ ਤੇਰਾ ..."

(6 ਨਵੰਬਰ 2017)

ਪੁਸਤਕ: ਇਸ ਖਤਰਨਾਕ ਮੋੜ ’ਤੇ (ਵਰਤਮਾਨ ਰਾਜਸੀ ਧੁਨੀਆਂ ਨਾਲ ਸੰਵਾਦ - ਲੇਖਕ: ਸੁਕੀਰਤ) --- ਡਾ. ਰਜਨੀਸ਼ ਬਹਾਦਰ ਸਿੰਘ

RajnishBSingh7“ਇਸ ਟੈਕਸਟ ਦੇ ਮੁੱਖ ਤੌਰ ਉੱਤੇ ਤਿੰਨ ਪਾਸਾਰ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇੱਕ ਆਰਥਿਕਤਾ ਨਾਲ ...”
(5 ਨਵੰਬਰ 2017)

ਰੂਹਾਨੀ ਸੁਰਾਂ ਦੇ ਗੁਰੂ ਸਨ, ਗੁਰੂ ਨਾਨਕ ਦੇਵ ਜੀ --- ਸ਼ਾਮ ਸਿੰਘ ‘ਅੰਗ-ਸੰਗ’

ShamSingh7“ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ    ਲੱਖਾਂ ਕਿਰਨਾਂ ਬਖੇਰੀਆਂ ਸਵੇਰਿਆਂ ਦੇ ਵਿਚ ....”
(4 ਨਵੰਬਰ 2017)

ਪ੍ਰਦੂਸ਼ਣ ਘਟਾਉਣ ਲਈ ਸੁਹਿਰਦਤਾ ਦੀ ਲੋੜ --- ਸੰਦੀਪ ਅਰੋੜਾ

SandeepArora7“ਹੁਣ ਪਟਾਕਾ ਸਨਅਤ ਅਤੇ ਕੱਟੜਪੰਥੀਆਂ ਵੱਲੋਂ ਅਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਖਾਸ ਵਰਗ ਨੂੰ ...”
(3 ਨਵੰਬਰ 2017)

ਹਾਏ ਨਾਰੀ! ਤੇਰੀ ਯਹੀ ਕਹਾਨੀ … --- -ਜਸਵੰਤ ਸਿੰਘ ‘ਅਜੀਤ’

JaswantAjit7“ਇਸਦੇ ਬਾਵਜੂਦ ਜੇ ਸਮੁੱਚੇ ਰੂਪ ਵਿੱਚ ਵੇਖਿਆ ਜਾਏ ਤਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ...”
(2 ਨਵੰਬਰ 2017)

ਮੈਂ ਨਿਆਂ ਨਹੀਂ ਮੰਗ ਰਹੀ ... ਦੁਰਗਾ --- ਡਾ. ਹਰਸ਼ਿੰਦਰ ਕੌਰ

HarshinderKaur7“ਹਾਲੇ ਪਾਪਾ ਹੱਥ ਧੋ ਕੇ ਮੁੜੇ ਹੀ ਸਨ ਤੇ ਚਾਹ ਦਾ ਕੱਪ ਵੀ ਨਹੀਂ ਸੀ ਫੜਿਆ ਕਿ ਬਾਹਰ ...”
(1 ਨਵੰਬਰ 2017)

Page 114 of 130

  • 109
  • ...
  • 111
  • 112
  • 113
  • 114
  • ...
  • 116
  • 117
  • 118
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca