




“ਟੈਲੀਵੀਜ਼ਨਾਂ ਦੇ ਵੱਖ-ਵੱਖ ਚੈਨਲਾਂ ’ਤੇ ਚਲਦੇ ਸੀਰੀਅਲ ਵੀ ਪਰਿਵਾਰਿਕ ਰਿਸ਼ਤਿਆਂ ਵਿੱਚ ਤ੍ਰੇੜਾਂ ...”
(24 ਮਾਰਚ 2018)
“ਮੈਂ ਗ਼ਲਤੀਆਂ ਕੀਤੀਆਂ, ਉਨ੍ਹਾਂ ਦੀ ਸਜ਼ਾ ਭੁਗਤ ਰਿਹਾ ਹਾਂ। ਮੈਨੂੰ ਆਪਣੇ ਕੀਤੇ ’ਤੇ ਪਛਤਾਵਾ ਹੈ। ਪਰ ਸਜ਼ਾ ਲਈ ...”
(24 ਮਾਰਚ 2018)
“ਮੇਰੇ ਸੁਪਨਿਆਂ ਦੇ ਗਣਰਾਜ ਦਾ ਮੂਲ ਸਿਧਾਂਤ ਆਮ ਵੋਟ ਅਧਿਕਾਰ ਅਤੇ ...”
(23 ਮਾਰਚ 2018)
“ਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆਂ ਲਈ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ...”
(23 ਮਾਰਚ 2018)
“ਇਹ ਪੜ੍ਹਾਈ ਦਾ ਰੋਅਬ ਕਿਸੇ ਹੋਰ ’ਤੇ ਪਾਇਉ ...”
(22 ਮਾਰਚ 2018)
“ਵਿਧਾਨਕਾਰਾਂ ਨੇ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ...”
(21 ਮਾਰਚ 2018)
“ਦੂਸਰੇ ਹੀ ਪਲ ਮੈਂ ਉਨ੍ਹਾਂ ਦੇ ਦਫਤਰ ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ...”
(20 ਮਾਰਚ 2018)
“ਭਾਜਪਾ ਨੂੰ ਭਾਂਜ ਦੇਣ ਲਈ ਦੇਸ ਦੀ ਸਿਆਸੀ ਫਿਜ਼ਾ ਵਿਚ ਨਵੀਂ ਕਿਸਮ ਦੀ ਹਲਚਲ ਦਾ ਮੁੱਢ ਬੱਝ ...”
(20 ਮਾਰਚ 2018)
“ਲੋਕ ਭੇਡਾਂ ਵਾਂਗ ਗੱਡੀਆਂ ਬੱਸਾਂ ਭਰ ਕੇ ਡੇਰਿਆਂ ਵੱਲ ਤੁਰੇ ਰਹਿੰਦੇ ਹਨ। ਕੁਝ ਦਿਨਾਂ ਤਕ ...”
(19 ਮਾਰਚ 2018)
“ਜੇਕਰ ਤੁਹਾਡੇ ਕੋਲ ... ਅੱਖਰ ਗਿਆਨ ਦਾ ਸੂਰਜ ਹੋਵੇ, ... ਇਹ ਸੂਰਜ ਤੁਹਾਡੇ ਮਨਾਂ ਵਿੱਚ ...”
(18 ਮਾਰਚ 2018)
“ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ...”
(17 ਮਾਰਚ 2018)
“ਇਹ ਤੱਥ ਬਾਅਦ ਵਿਚ ਸਾਹਮਣੇ ਆਇਆ ਕਿ ਇਸ ਵਾਸਤੇ ਕੰਪਨੀਆਂ ਵੱਲੋਂ ਦਿੱਤੇ ਪੈਸਿਆਂ ਨਾਲ ...”
(13 ਮਾਰਚ 2018)
“ਤ੍ਰਿਪੁਰਾ ਦੇ ਨਤੀਜਿਆਂ ਦੀ ਇਕ ਵਿਡੰਬਨਾ ਇਹ ਵੀ ਹੈ ਕਿ ...”
(13 ਮਾਰਚ 2018)
“ਮੈਂ ਤਾਂ ਉਸ ਦਿਨ ਤੈਨੂੰ ਸੌ ਰੁਪਇਆ ਦੇਣ ਲਈ ਕਹਿ ਕੇ ਆਪ ਬੜਾ ਸ਼ਰਮਸਾਰ ...”
(11 ਮਾਰਚ 2018)
“ਜਿੰਨੀ ਪੈਸੇ ਦੀ ਬਰਬਾਦੀ ਇਹ ਐੱਨ. ਆਈ. ਆਰ. ਵੀਰ ਬਾਹਰੋਂ ਆ ਕੇ ਆਪਣਾ ਨਾਂ ਚਮਕਾਉਣ ਲਈ ...”
(10 ਮਾਰਚ 2018)
“ਪੜ੍ਹਿਆ-ਲਿਖਿਆ ਵਰਗ ਕਾਫ਼ੀ ਅੱਗੇ ਆਇਆ ਹੈ, ਪਰ ਔਰਤ ਦੀ ਦਿਸ਼ਾ ਤੇ ਦਸ਼ਾ ਵਿਚ ਕੋਈ ...”
(10 ਮਾਰਚ 2018)
“ਮੂਰਖ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ...”
(9 ਮਾਰਚ 2018)
“ਉਸਨੇ ਨੇ ਬਿਨਾਂ ਝਿਜਕ ਆਪਣੀ ਘਰਵਾਲੀ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਹੀ ...”
(9 ਮਾਰਚ 2018)
“ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕਾਰਨ ਜਿੰਨੇ ਵੀ ਮਰਜ਼ੀ ਹੋਣ, ਪਰ ਇਹ ਘਿਨਾਉਣੀ ਵਧੀਕੀ ਦੀਆਂ ...”
(8 ਮਾਰਚ 2018)
“ਜੇਕਰ ਇਨ੍ਹਾਂ ਕਲੰਕਾਂ ਨੂੰ ਮਿਟਾਉਣਾ ਹੈ ਤਾਂ ਹਰ ਸਾਲ ...”
(8 ਮਾਰਚ 2018)
“ਬਲਬੀਰ ਸਿਕੰਦ ਫਿਰ ਨੰਗ ਮਲੰਗ ਹੋ ਗਿਆ ਅਤੇ ਕੈਨੇਡਾ ਆਣ ਪਰਤਿਆ ...”
(7 ਮਾਰਚ 2018)
“ਜੇ ਕਿਸੇ ਰਿਸ਼ਤੇ ਨੂੰ ਹਾਲੇ ਵੀ ਪਵਿੱਤਰ ਮੰਨਦੇ ਹਨ ਤਾਂ ਅਗਲੀਆਂ ਖਬਰਾਂ ਪੜ੍ਹ ਕੇ ...”
(7 ਮਾਰਚ 2018)
“ਪੰਜਾਬੀ ਸਾਹਿਤ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਦੇਸ ਪ੍ਰਦੇਸ ਟੀ ਵੀ ਵਲੋਂ ...”
(6 ਮਾਰਚ 2018)
“ਕਾਹਨੂੰ ਐਨੀਆਂ ਲੰਬੀਆਂ ਚੌੜੀਆਂ ਲਿਸਟਾਂ ਗਿਣਾਕੇ ਆਪਣਾ ਤੇ ਮੇਰਾ ਵਕਤ ਖ਼ਰਾਬ ਕਰਦੇ ਰਹਿੰਦੇ ਹੋ; ਜਿਹੜਾ ਇੱਕ ਅੱਧਾ ਪੁਰਜ਼ਾ ...”
(6 ਮਾਰਚ 2018)
“ਸੋਸ਼ਲ ਮੀਡੀਆ ਦੀ ਸਮਾਜਿਕ ਸਾਰਥਿਕਤਾ ਸਹਾਰੇ ਪ੍ਰਵਾਨ ਚੜ੍ਹੇ ਇਸ ਗੁੰਮਨਾਮ ਰਿਸ਼ਤੇ ਨੇ ਟੁੱਟ ਰਹੀ ਜ਼ਿੰਦਗੀ ...”
(5 ਮਾਰਚ 2018)
“ਬਿਨਾਂ ਵਜਾਹ ਮੰਤਰੀਆਂ, ਸੰਤਰੀਆਂ ਅਤੇ ਸਮਰਥਕਾਂ ਦੀ ਫੌਜ ਇਕੱਠੀ ਕਰ ਕੇ ਨਾਲ ਲੈ ਜਾਣਾ ...”
(4 ਮਾਰਚ 2018)
“ਬਿਹਾਰ ਵਿੱਚ ਜਗੀਰਦਾਰਾਂ ਦੀਆਂ ਪ੍ਰਾਈਵੇਟ ਸੈਨਾਵਾਂ ਅਤੇ ਸੱਤਾਧਿਰ ਦਾ ਤਾਂ ਇਤਿਹਾਸ ਹੀ ...”
(4 ਮਾਰਚ 2018)
“ਮੈਂ ਆਪਣੇ ਬੇਟੇ ਦੇ ਵਿਆਹ ਵਿੱਚ ਇਹੀ ਪ੍ਰੋਗਰਾਮ ਕਰਾਉਣਾ ਹੈ। ਤੁਸੀਂ ਮੇਰੀ ਬੇਨਤੀ ਮੰਨੋ ਤੇ ...”
(3 ਮਾਰਚ 2018)
“ਜਿਸ ਗੱਲ ਦੇ ਸਹੀ ਹੋਣ ਦਾ ਤੁਹਾਨੂੰ ਪੱਕਾ ਯਕੀਨ ਨਹੀਂ, ਉਸ ਨੂੰ ਅੱਗੇ ਹਰਗਿਜ਼ ਨਾ ਭੇਜੋ ..."
(2 ਮਾਰਚ 2018)
“ਪੰਜਾਬੋਂ ਬਾਹਰ ਪੰਜਾਬੀ ਨਵੀਂ ਪੀੜੀ ਆਪਣੇ-ਆਪ ਨੂੰ ਪੰਜਾਬੀ ਅਖਵਾ ਕੇ ਤਾਂ ਬਹੁਤ ਖ਼ੁਸ਼ ਹੈ ਪਰ ...”
(2 ਮਾਰਚ 2018)
“ਉਸ ਨੂੰ ਤਾਂ ਉਸ ਗੁਨਾਹ ਦੀ ਸਜ਼ਾ ਮਿਲੇਗੀ ਜਿਹੜਾ ਉਸ ਨੇ ਨਹੀਂ ਕੀਤਾ ਬਲਕਿ ...”
(28 ਫਰਬਰੀ 2018)
“ਅਸ਼ਲੀਲ ਜਾਂ ਹਿੰਸਾ-ਕੇਂਦਰਤ ਗਾਣਿਆਂ ’ਤੇ ਲਗਾਮ ਪਾਉਣ ਲਈ ਆਰੰਭੀ ਮੁਹਿੰਮ ...”
(27 ਫਰਬਰੀ 2018)
“ਪੱਖਖਾਤੀ ਤੇ ਕਾਣੀ ਵੰਡ ਉੱਤੇ ਪੂਰੀ ਤਰ੍ਹਾਂ ਟਿਕੇ ਆਰਥਿਕ ਪ੍ਰਬੰਧ ਕਾਰਨ ਹੀ ਅਮੀਰੀ ਤੇ ਗਰੀਬੀ ਵਿਚਲਾ ਪਾੜਾ ...”
(26 ਫਰਬਰੀ 2018)
“ਹਰਜਿੰਦਰ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ...”
(24 ਫਰਬਰੀ 2018)
“ਟਰੂਡੋ ਦੇ ਸਵਾਗਤ ਵਾਲੇ ਬੈਨਰ ਸਾਰੇ ਸ਼ਹਿਰ ਵਿਚ ਲਗਾਏ ਗਏ ਸਨ ...”
(24 ਫਰਬਰੀ 2018)
“ਇਸ ਵਿਆਹ ਵਿੱਚ ਸ਼ਿਰਕਤ ਕਰਨ ਲਈ ਆਏ ਸਭ ਦੋਸਤ, ਮਿੱਤਰ, ਰਿਸ਼ਤੇਦਾਰ ਇਸ ਗੱਲ ਦੀ ਗਵਾਹੀ ਭਰਦੇ ਨਜ਼ਰ ਆਏ ਕਿ ...”
(23 ਫਰਬਰੀ 2018)
“ਮਾਸੂਮ ਬੱਚਿਆਂ ਤੋਂ ਮੁੱਢਲੇ ਸਾਲਾਂ ਵਿਚ ਹੀ ਮਾਂ-ਬੋਲੀ ਦਾ ਹੱਕ ਖੋਹ ਕੇ, ਉਨ੍ਹਾਂ ਨੂੰ ਅੰਗਰੇਜ਼ੀ ਦੀ ਗੁਲਾਮੀ ਦੇ ਲੜ ...”
(23 ਫਰਬਰੀ 2018)
“‘ਛਾਂਗਿਆ ਰੁੱਖ’ ਪੰਜਾਬੀ ਵਿਚ ਦੋ ਪ੍ਰਕਾਸ਼ਕਾਂ ਵਲੋਂ ਵਾਰ ਵਾਰ ਛਪਣ ਦੀ ਵਜਾਹ ...”
(22 ਫਰਬਰੀ 2018)
“ਮਾਸੂਮ ਬੱਚਿਆਂ ਨੂੰ ਅੰਗਰੇਜ਼ ਬਣਾਉਣ ਦੀ ਦੌੜ ਵਿੱਚ ਉਹਨਾਂ ਨੂੰ ਮਾਂ-ਬੋਲੀ ਨਾਲੋਂ ਜ਼ਬਰਦਸਤ ਤਰੀਕੇ ਨਾਲ ਤੋੜਿਆ ...”
(21 ਫਰਬਰੀ 2018)
“ਇਕ ਦਿਨ ਖੋਖਰ ਪਿੰਡ ਤੋਂ ਆ ਰਿਹਾ ਰਾਮ ਚੰਦਰ ਮੈਨੂੰ ਸਰਾਏਨਾਗਾ ਕੋਲ ਮਿਲ ਗਿਆ ...”
(21 ਫਰਬਰੀ 2018)
Page 107 of 126
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****