sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ
453229
ਅੱਜਅੱਜ1348
ਕੱਲ੍ਹਕੱਲ੍ਹ2757
ਇਸ ਹਫਤੇਇਸ ਹਫਤੇ8090
ਇਸ ਮਹੀਨੇਇਸ ਮਹੀਨੇ60568
7 ਜਨਵਰੀ 2025 ਤੋਂ7 ਜਨਵਰੀ 2025 ਤੋਂ453229

“ਤੁਮ ਮੁਝੇ ਯੂੰ ਭੁਲਾ ਨਾ ਪਾਓਗੇ” ... ਮੁਹੰਮਦ ਰਫੀ --- ਮੁਹੰਮਦ ਅੱਬਾਸ ਧਾਲੀਵਾਲ

MohdAbbasDhaliwal7“ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ...”
(31 ਜੁਲਾਈ 2018)

ਬੈਠਕ ਵਿਚ ਚਿਣੇ ਪਏ ਨੇ ਅਣਖੀ ਦੇ ਨਾਵਲ --- ਕੇਸਰਾ ਰਾਮ

KesraRam7“ਇਸ ਤਰ੍ਹਾਂ ਮੌਜੂਦਾ ਉੱਠ ਰਹੇ ਖੇਤਰੀ ਤੇ ਭਾਸ਼ਾਈ ਮੁੱਦੇ ਬੜੇ ਗ਼ੈਰ ਜ਼ਰੂਰੀ ਜਿਹੇ ...”
(30 ਜੁਲਾਈ 2018)

ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿਮਾ ਦਾਸ ਨੇ ਰੱਖੀ ਭਾਰਤ ਦੀ ਲਾਜ --- ਰੁਪਿੰਦਰ ਸਿੰਘ ਗਿੱਲ-

RupinderSGill7“ਭਾਰਤ ਇਸ ਸੂਚੀ ਵਿੱਚ ਇੱਕ ਸੋਨ ਤਗਮਾ ਜਿੱਤ ਕੇ 16ਵੇਂ ਨੰਬਰ ’ਤੇ ਰਿਹਾ ...”
(29 ਜੁਲਾਈ 2018)

ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡੁੱਬਦਾ ਜਾ ਰਿਹਾ ਪੰਜਾਬ --- ਡਾ. ਮਨਮੀਤ ਕੱਕੜ

ManmeetKakkar7“ਡੀਐੱਸਪੀ ਅਤੇ ਕੈਬਨਿਟ ਮੰਤਰੀਆਂ ਦੇ ਨਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿਚ ...”
(29 ਜੁਲਾਈ 2018)

ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਆਪਣੇ ਸ਼ਾਇਰੀ ਦੇ ਰੰਗ ਬਿਖੇਰੇ --- ਕਿਰਤਮੀਤ ਕੁਹਾੜ

KirtmeetKohar7“ਇਸ ਦੌਰਾਨ ਸਰੋਤਿਆਂ ਨੇ ਬਾਰ-ਬਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਬਾਬਾ ਨਜਮੀ ਨੂੰ ...”
(28 ਜੁਲਾਈ 2018)

ਰਾਜ ਨਹੀਂ, ਸਮਾਜ ਬਦਲੋ --- ਸੁਰਜੀਤ ਗੱਗ

SurjitGag7“ਇਹ ਵਰਗ ਜਾਇਜ਼-ਨਾਜਾਇਜ਼ ਵਸੀਲਿਆਂ ਤੋਂ ਹੁੰਦੀ ਆਮਦਨ ਤੋਂ ਸੰਤੁਸ਼ਟ ...”
(28 ਜੁਲਾਈ 2018)

ਗ਼ੈਰ-ਵਿਗਿਆਨਕ ਸੋਚ ਨੂੰ ਮਿਲ ਰਹੀ ਸਰਪ੍ਰਸਤੀ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਲੋਕਾਂ ਦੀ ਅਨਪੜ੍ਹਤਾ ਦਾ ਫਾਇਦਾ ਲੈਂਦੇ ਹੋਏ ਸਾਡੇ ਆਗੂਆਂ ਨੇ ਆਮ ਲੋਕਾਂ ਨੂੰ ...”
(26 ਜੁਲਾਈ 2018)

ਮੁਲਾਕਾਤ: “ਹਿਸਟਰੀ ਧਰਤੀ ਦੀ ਸਿੱਖਣੀ ਚਾਹੀਦੀ ਹੈ, ਧਰਮ ਵਾਲਿਆਂ ਦੀ ਨਹੀਂ” --- (ਮੁਲਾਕਾਤੀ: ਪ੍ਰੇਮ ਕੁਮਾਰ) ਪੰਜਾਬੀ ਅਨੁਵਾਦ: ਪ੍ਰੋ. ਸੁਭਾਸ਼ ਪਰਿਹਾਰ

SubhashParihar7“ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਜਾ ਕਿਸ ਪਾਸੇ ਰਹੇ ਹਾਂ, ਅਗਾਂਹ ਕਿ ਪਿਛਾਂਹ ...”
(25 ਜੁਲਾਈ 2018)

ਪੰਜ ਗ਼ਜ਼ਲਾਂ --- ਮਨਦੀਪ ਗਿੱਲ

MandeepGill7“ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ,   ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ। ...”
(24 ਜੁਲਾਈ 2018)

ਕੈਨੇਡਾ ਵਿੱਚ ਪੰਜਾਬੀਆਂ ਦੀ ਗੈਂਗਵਾਰ --- ਸੁਖਮੰਦਰ ਸਿੰਘ ਬਰਾੜ

SukhmanderSBrar7“ਇੱਥੇ ਇਸ ਗੱਲ ਦੀ ਵੀ ਚਿੰਤਾ ਬਣੀ ਹੋਈ ਹੈ ਕਿ ਅਨੇਕਾਂ ਪੰਜਾਬੀਆਂ ਦੇ ਕਤਲਾਂ ...”
(23 ਜੁਲਾਈ 2018)

ਸੰਤੋਖ ਸਿੰਘ ਧੀਰ ਦੀਆਂ ਚਿੱਠੀਆਂ ਦੇ ਸੰਗ੍ਰਹਿ ‘ਜਿਵੇਂ ਰਾਮ ਨੂੰ ਲਛਮਣ ਸੀ’ ਦਾ ਹੋਇਆ ਲੋਕ-ਅਰਪਣ --- ਸੰਜੀਵਨ ਸਿੰਘ

Sanjeevan7“ਧੀਰ ਇੱਕ ਮੁਖੌਟਾ ਨਹੀਂ, ਸਗੋਂ ਇੱਕ ਸਾਫ ਸਪਸ਼ਟ ...”
(22 ਜੁਲਾਈ 2018)

ਇੱਕੀਵੀਂ ਸਦੀ ਵਿੱਚ ਚੌਦ੍ਹਵੀਂ ਨਹੀਂ ਚੱਲ ਸਕਦੀ --- ਸ਼ਾਮ ਸਿੰਘ ਅੰਗ-ਸੰਗ

ShamSingh7“ਅਗਿਆਨ ਦਾ ਇੰਨਾ ਜ਼ੋਰ ਹੈ ਕਿ ਇਸ ਅਖੌਤੀ ਬੌਧਿਕ ਸਦੀ ਵਿੱਚ ਵੀ ...”
(22 ਜੁਲਾਈ 2018)

ਪੰਜਾਬ ਸੰਕਟ: ਦਿੱਖ ਤੇ ਦਿਸ਼ਾਵਾਂ --- ਡਾ. ਮਹਿਲ ਸਿੰਘ

MehalSinghDr7“ਪੰਜਾਬ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਪੱਖ ਤੋਂ ਬੰਦ ਹਨ੍ਹੇਰੀ ਗਲੀ ਵਾਂਗ ...”
(21 ਜੁਲਾਈ 2018)

ਸਾਈਕਲ ਵਾਲੇ ‘ਸਰਵਣ’ ਦੀ ਅੜੀ --- ਤਰਲੋਚਨ ਸਿੰਘ ਦੁਪਾਲਪੁਰ

TarlochanDupalpur7“ਪੁੱਤ! ਸੱਚ ਸੱਚ ਦੱਸ, ਤੂੰ ਅੱਜ ਪਿੰਡੋਂ ਕਿੱਥੇ ਜਾਣ ਲਈ ਨਿਕਲਿਆ ਸੈਂ? ...”
(20 ਜੁਲਾਈ 2018)

ਪੰਜਾਬ ਦੇ ਲੋਕ ਨਾਇਕ, ਰਾਜਪੂਤ ਯੋਧੇ ਜੈਮਲ ਅਤੇ ਫੱਤਾ --- ਬਲਰਾਜ ਸਿੰਘ ਸਿੱਧੂ

BalrajSidhu7“ਜੈਮਲ ਫੱਤਾ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ...”
(19 ਜੁਲਾਈ 2018)

ਕੱਚੇ ਕੋਠੇ ਵਿੱਚੋਂ ਦਿਸਦਾ ਰੱਬ --- ਪਰਮਜੀਤ ਸਿੰਘ ਕੁਠਾਲਾ

ParamjitKuthala7“ਆਹ ਤਾਂ ਬਾਬਿਆਂ ਨੇ ਮੀਂਹ ਪਵਾ ਕੇ ਰੰਗ ਲਾ’ਤਾ, ਬਾਹਰ ਕੱਖ ਕੰਡਾ ...”
(18 ਜੁਲਾਈ 2018)

ਜਦੋਂ ਕਿਸੇ ਦੀ ਖ਼ਬਰ ਜਾਂ ਰਚਨਾ ਅਖ਼ਬਾਰ ਵਿੱਚ ਨਹੀਂ ਛਪਦੀ ... ---ਹਰਦੇਵ ਚੌਹਾਨ

HardevChauhan7““ਪਰ ਇੱਥੇ ਤਾਂ ਪਾਸ ਹੀ ਪੁੱਠਾ ਪੈ ਗਿਆ ਲੱਗਦੈ ਹੈ।” ਮੈਂ ਅਖ਼ਬਾਰ ਉਨ੍ਹਾਂ ਨੂੰ ਦੇਂਦਿਆਂ ਕਿਹਾ ...”
(17 ਜੂਨ 2018)

ਸਿਵਿਆਂ ਦੀ ਅੱਗ (ਸੱਚੀ ਘਟਨਾ ਉੱਤੇ ਅਧਾਰਤ ਕਹਾਣੀ) --- ਸਰਬਜੀਤ ਸਿੰਘ

SarabjitSinghPr7“ਪਿੰਡ ਵਾਸੀ ਹੁਣ ਦਿਨ ਵੇਲੇ ਵੀ ਸਿਵਿਆਂ ਵਾਲੇ ਰਸਤੇ ਆਉਣ ਜਾਣ ਤੋਂ ਕਤਰਾਉਣ ਲੱਗੇ ...”
(16 ਜੂਨ 2018)

ਜੇ ਪੰਜਾਬੀ ਪਰਵਾਸ ਨਾ ਕਰਦੇ ... --- ਜਗਮੋਹਨ ਸਿੰਘ ਲੱਕੀ

JagmohanSLucky7“ਪੰਜਾਬੀਆਂ ਦੇ ਪਰਵਾਸ ਕਰਨ ਦਾ ਸਭ ਤੋਂ ਵੱਡਾ ਕਾਰਨ ...”
(15 ਜੁਲਾਈ 2018)

“ਬਾਬਾ ਨਜਮੀ ਐਡਮਿੰਟਨ ਵਿੱਚ --- ਕਿਰਤਮੀਤ ਕੁਹਾੜ

KirtmeetKohar7“ਕਵੀ ਦਰਬਾਰ 15 ਜੁਲਾਈ ਬਾਅਦ ਦੁਪਹਿਰ ਦੋ ਵਜੇ …”
(14 ਜੁਲਾਈ 2018)

ਜਿਵੇਂ ਰਾਮ ਨੂੰ ਲਛਮਣ ਸੀ - ਚਿੱਠੀਆਂ ਦੇ ਵਰਤਾਰੇ --- ਸ਼ਾਮ ਸਿੰਘ ‘ਅੰਗ ਸੰਗ’

ShamSingh7“ਜਿਵੇਂ ਰਾਮ ਨੂੰ ਲਛਮਣ ਸੀ’ ਦਾ ਲੋਕ-ਅਰਪਣ 15 ਜੁਲਾਈ 2018 ਨੂੰ ਸਵੇਰੇ 10.30 ਵਜੇ ...”
(14 ਜੁਲਾਈ 2018)

ਸ਼ਰਾਬ - ਕਬਾਬ - ਸ਼ਬਾਬ! --- ਤਰਲੋਚਨ ਸਿੰਘ ਦੁਪਾਲਪੁਰ

TarlochanDupalpur7“ਕੈਦ ਵਿੱਚੋਂ ਛੁੱਟਣ ਦੀ ਚਾਹਤ ਵਿੱਚ ਹੁਣ ਉਹ ਵਿਅਕਤੀ ਜਿਸ ਦਰਵਾਜ਼ੇ ’ਤੇ ਪਹੁੰਚਿਆ ...”
(14 ਜੁਲਾਈ 2018)

ਵੱਡੀ ਬਿਪਤਾ ਵਿੱਚ ਹੈ ਕੈਨੇਡਾ ਦਾ ‘ਮਿੰਨੀ ਪੰਜਾਬ’ --- ਰਾਮਦਾਸ ਬੰਗੜ

RamdasBangar7“ਇਕੱਠ ਵਿੱਚ ਸ਼ਾਮਿਲ ਹੋਏ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਵਿੱਚ ...”
(13 ਜੂਨ 2018)

‘ਡੋਪ ਮੁਕਤ’ ਸਾਬਤ ਹੋਣ ਲਈ ਸ਼ੁਰੂ ਹੋਈ ਭੇਡ ਚਾਲ --- ਇੰਦਰਜੀਤ ਸਿੰਘ ਕੰਗ

InderjitKang7“ਪੰਜਾਬ ਦੇ ਕਿੰਨੇ ਵਿਧਾਇਕਾਂ, ਮੰਤਰੀਆਂ, ਸੰਤਰੀਆਂ ਦੇ ਅਜਿਹੇ ਕਾਰੋਬਾਰ ਹਨ, ਜੋ ਪੰਜਾਬ ਨੂੰ ...”
(12 ਜੁਲਾਈ 2018)

ਕਿਹੜੀ ਮਰਦਾਨਗੀ? --- ਅਰਿਹੰਤ ਕੌਰ ਭੱਲਾ

ArihantKBhalla7“ਸਾਡੇ ਲਤੀਫੇ, ਕਾਮੇਡੀ ਅਤੇ ਹਿਊਮਰ ਦਾ ਸੰਸਾਰ ...”
(12 ਜੁਲਾਈ 2018)

ਅਨਪੜ੍ਹ ਪੜ੍ਹਿਆ-ਲਿਖਿਆ --- ਜਗਮੀਤ ਸਿੰਘ ਪੰਧੇਰ

JagmitSPandher7“ਤੂੰ ਹੁਣ ਮਲੇਰਕੋਟਲੇ ਸਰਕਾਰੀ ਕਾਲਜ ਵਿਚ ਸਾਇੰਸ ਵਾਲੀ ਬਾਰ੍ਹਵੀਂ ਵਿੱਚ ਦਾਖਲਾ ਲੈ ਲਾ ...”
(11 ਜੁਲਾਈ 2018)

ਲੋੜਵੰਦ ਲੜਕੀਆਂ ਲਈ ਮਦਦਗਾਰ ਬਣਕੇ ਬਹੁੜਿਆ – ਵਲੀ ਸਿੰਘ --- ਡਾ. ਨਵਜੋਤ

NavjotDr7(ਇਹ ਨਸੀਹਤ ਮੇਰੇ ਲਈ ਅਡੋਲਤਾ ਦਾ ਸੁਨੇਹਾ ਵੀ ਸੀ। ਹੰਝੂਆਂ ਦਾ ਸੈਲਾਬ ਮੇਰੇ ...)
(10 ਜੁਲਾਈ 2018)

ਸੁਪਰੀਮ ਕੋਰਟ ਨੇ ਸੁਣਾਇਆ ਜਮਹੂਰੀਅਤ ਹਿਤੂ ਫੈਸਲਾ --- ਮੁਹੰਮਦ ਅੱਬਾਸ ਧਾਲੀਵਾਲ

MohdAbbasDhaliwal7“ਪਿਛਲੇ ਦਿਨੀਂ ਜੋ ਘਟਨਾਕ੍ਰਮ ਦੇਸ਼ ਦੇ ਮੀਡੀਆ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਵਿਚ ...”
(9 ਜੁਲਾਈ 2018)

ਪੰਜਾਬ ਤੋਂ ਪਹਿਲਾਂ ‘ਕਚਰਾ’ ਆਇਆ ਸੀ ਹੁਣ ‘ਹੀਰੋ’ ਆ ਰਹੇ ਹਨ! --- ਸ਼ੌਕੀ ਇੰਗਲੈਂਡੀਆ

ShonkiEnglandia7“ਇੱਕ ਲੋਕਲ ਜੰਮਪਲ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਕਿਵੇਂ ...”
(8 ਜੁਲਾਈ 2018)

ਕੈਨੇਡਾ, ਵਿਦਿਆਰਥੀ ਅਤੇ ਹਿੰਸਾ --- ਰਾਗਿਨੀ ਜੋਸ਼ੀ

RaginiJoshi7“ਪਾੜ੍ਹਿਆਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਕੋਈ ਵੀ ਉਹਨਾਂ ਨੂੰ ...”
(8 ਜੁਲਾਈ 2018)

ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਜ਼ਰੂਰੀ --- ਡਾ. ਸਰਬਜੀਤ ਸਿੰਘ

SarabjitSinghDr7“ਜੇ ਆਮਦਨ ਵਧ ਜਾਵੇ ਤਾਂ ਖਰਚੇ ਨਹੀਂ ਵਧਾਉਣੇ ਚਾਹੀਦੇ ਸਗੋਂ ਲੋੜਵੰਦਾਂ ਦੀ ਮਦਦ ...”
(7 ਜੁਲਾਈ 2018)

ਚਿੱਟੇ ਦੇ ਵਿਛਾਏ ਸੱਥਰਾਂ ਨੇ ਪੰਜਾਬ ਹਿਲਾ ਦਿੱਤਾ --- ਪ੍ਰਭਜੋਤ ਕੌਰ ਢਿੱਲੋਂ

PrabhjotKDhillon7“ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਵਾਰ ਵਾਰ ਸੂਈ ...”
(6 ਜੁਲਾਈ 2018)

ਜਾਗ ਪਿਆ ਪੰਜਾਬ! --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਇਸ ਵਾਰ ਸ਼ਾਇਦ ਪੰਜਾਬ ਦੇ ਲੋਕ ਬੁੱਧੂ ਨਹੀਂ ਬਣਨਗੇ ਕਿਉਂਕਿ ...”
(5 ਜੁਲਾਈ 2018)

ਵਧਦੀ ਆਬਾਦੀ: ਕਾਰਨ, ਪ੍ਰਭਾਵ ਅਤੇ ਬਚਾਓ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਸਰਕਾਰਾਂ ਨੇ ਅਜਿਹੇ ਪ੍ਰੋਗਰਾਮ ਨਹੀਂ ਉਲੀਕੇ ਜਿਸ ਨਾਲ ਆਮ ਪੇਂਡੂ ਮਜ਼ਦੂਰ, ਗ਼ਰੀਬ ਅਤੇ ਅਨਪੜ੍ਹ ਬੰਦੇ ਨੂੰ ...”
(5 ਜੁਲਾਈ 2018)

ਪੰਜਾਬੀ ਕਹਾਣੀ ਦੀ ਸਥਿਤੀ ਉੱਪਰ ਨਜ਼ਰਸਾਨੀ --- ਪ੍ਰੋ. ਮੇਵਾ ਸਿੰਘ ਤੁੰਗ

MewaSTung8“ਪੰਜਾਬੀ ਲੇਖਕਾਂ ਦੀ ਆਦਤ ਬਣ ਗਈ ਹੈ ਉਹ ਜਿਸਨੂੰ ਮਰਜ਼ੀ ਟੈਗੋਰ, ਲਾਰੰਸ ਅਤੇ ਮਿੱਲਰ ਕਹਿ ਦੇਣ ...”
(4 ਜੁਲਾਈ 2018)

ਲੱਚਰ ਗਾਇਕੀ ਦਾ ਪ੍ਰਭਾਵ --- ਸੁਰਜੀਤ ਸਿੰਘ ‘ਦਿਲਾ ਰਾਮ’

SurjitSAulakh7“(2) ਸਿੱਖਣ ਦੀ ਉਮਰ --- ਸੁਰਜੀਤ ਸਿੰਘ ਔਲਖ”
(3 ਜੁਲਾਈ 2018)

ਤਾਇਆ ਫਕੀਰੀਆ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਮੈਂ ਬੇਵਕੂਫ ਇਆਂ ਕੋਈ? ਸੱਠਾਂ ਵਰ੍ਹਿਆਂ ਦਾ ਤਜਰਬਾ ਇਆ ਮੇਰਾ ...”
(2 ਜੁਲਾਈ 2018)

ਪੰਜ ਗ਼ਜ਼ਲਾਂ (4) --- ਮਹਿੰਦਰ ਸਿੰਘ ਮਾਨ

MohinderSMann7“ਇਕ ਦੂਜੇ ਨਾਲ ਰਲ ਮਿਲ ਕੇ ਬਹਿਣਾ ਲੋਚਾਂ ਮੈਂ,   ਜਦ ਤੋਂ ਮੇਰੇ ਦਿਲ ਵਿੱਚੋਂ ਹਉਮੈ ਮੋਈ ਹੈ। ...”
(1 ਜੁਲਾਈ 2018)

ਹੁਣ ਤਾਂ ਨਸ਼ਿਆਂ ਕਾਰਨ ਪੈ ਰਹੇ ਵੈਣਾਂ ਨੂੰ ਸੁਣ ਲਵੋ --- ਪ੍ਰਭਜੋਰ ਕੌਰ ਢਿੱਲੋਂ

PrabhjotKDhillon7“ਨਸ਼ਿਆਂ ਉੱਪਰ ਠੱਲ੍ਹ ਨਾ ਪੈਣ ਦਾ ਇੱਕ ਸਿੱਧਾ ਕਾਰਨ ਜੋ ਸਾਹਮਣੇ ਆ ਰਿਹਾ ਹੈ, ਉਸ ਵਿੱਚ ...”
(30 ਜੂਨ 2018)

ਚਾਨਣ ਦਾ ਵਣਜਾਰਾ --- ਅਮਨਿੰਦਰ ਪਾਲ

AmaninderPal7“ਕਿਸ਼ੋਰੀ ਅਕਸਰ ਆਖਦਾ ਕਿ ਬਜਾਏ ਕਿਸੇ ਸੁਜਾਖੇ ਸੱਜਣ ਦੇ, ਅਜਿਹੇ ਕੰਮਾਂ ਲਈ ...”
(29 ਜੂਨ 2018)

Page 106 of 129

  • 101
  • 102
  • 103
  • 104
  • ...
  • 106
  • 107
  • 108
  • 109
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca