ਪ੍ਰਿੰ. ਸਰਵਣ ਸਿੰਘ ਨਾਲ ਖੁੱਲ੍ਹੀਆਂ ਗੱਲਾਂ --- ਭੁਪਿੰਦਰ ਸਿੰਘ ਮਾਨ
“ਨਾ ਦੁੱਖ ਸਦੀਵੀ ਰਹਿੰਦੇ ਨੇ ਤੇ ਨਾ ਸੁੱਖ ਸਦੀਵੀ ਹੁੰਦੇ ਨੇ। ਦੁੱਖ-ਸੁੱਖ ਨੂੰ ਸਮ ਕਰ ਜਾਨਣ ਵਾਲੇ ...”
(4 ਦਸੰਬਰ 2018)
ਕਿਵੇਂ ਤੁਰੇ ਜਾਂਦੇ ਓ ...? --- ਪਵਨ ਪਰਿੰਦਾ
“ਮੰਗਲ ’ਤੇ ਝੰਡੇ ਗੱਡਣ ਦੇ ਦਮਗਜ਼ੇ ਮਾਰਨ ਵਾਲੇ ਨਾਲੀਆਂ ਦਾ ਮੱਛਰ ਮਾਰ ...”
(3 ਦਸੰਬਰ 2018)
ਖੜ੍ਹੀ ਉਂਗਲੀ, ਪੋਚਵੀਂ ਪੱਗ - ਸੰਤੋਖ ਸਿੰਘ ਧੀਰ --- ਸੰਜੀਵਨ ਸਿੰਘ
“ਊਂਅ ਗੱਲ ਤਾਂ ਤੇਰੀ ਵੀ ਠੀਕ ਐ। ਤੂੰ ਮੇਰੇ ਸ਼ਹਿਰ ਆਇਐਂ, ਮੈਨੂੰ ਕਰਨਾ ਚਾਹੀਦਾ ਸੀ ...”
(2 ਦਸੰਬਰ 2018)
ਛੱਜੂ ਦਾ ਟਾਂਗਾ --- ਤਰਸੇਮ ਸਿੰਘ ਭੰਗੂ
“ਤੇਰੀ ਤਨਖਾਹ ਜਿੰਨਾ ਤਾਂ ਇਕ ਜਜਮਾਨ ਦੇ ਛੱਡਦਾ ਐ, ਐਵੇਂ ਜਿਉਂਦੇ ਜੀ ਗੋਲੀ ਅੱਗੇ ...”
(1 ਦਸੰਬਰ 2018)
ਜਦੋਂ ਮੈਰਿਜ ਪੈਲੇਸ ਚੀਕ ਉੱਠਿਆ --- ਨਰੇਸ਼ ਗੁਪਤਾ
“ਮਨੁੱਖ ਦਾ ਮੇਰੇ ਬਿਨਾਂ ਸਰ ਜਾਊ ਪਰ ਤੇਰੇ ਬਿਨਾਂ ਸਰਨਾ ਨੀ ਭੈਣ ਮੇਰੀਏ! ... ਤੇਰੇ ਨਾਲ ਹੀ”
(30 ਨਵੰਬਰ 2018)
ਸ਼ਰੀਕਾਂ ਦੀ ਬਰਾਤ --- ਪਰਮਜੀਤ ਸਿੰਘ ਕੁਠਾਲਾ
“ਸ਼ਾਬਾਸ਼ ਸ਼ੇਰਾ, ਬੱਸ ਪੜ੍ਹ ਲਾ ਜੋਰ ਲਾ ਕੇ, ਐਹੋ ਜਿਹੇ ਤਾਂ ਤੈਨੂੰ ...”
(29 ਨਵੰਬਰ 2018)
ਚਿਰਾਗ਼ ਬੁਝਾਉਣੇ ਠੀਕ ਨਹੀਂ --- ਸ਼ਾਮ ਸਿੰਘ ‘ਅੰਗ-ਸੰਗ’
“ਆਮ ਹੋਣ ਜਾਂ ਆਦਰਸ਼, ਸਕੂਲ ਤਾਂ ਬੁਨਿਆਦ ਹੁੰਦੇ ਹਨ, ਜਿਨ੍ਹਾਂ ਵਿੱਚ ਵਿਚਰਦਿਆਂ ਬਾਲਾਂ ਦੇ ...”
(29 ਨਵੰਬਰ 2018)
‘ਇੱਕ ਆਦਮੀ ਵਿੱਚ ਹੁੰਦੇ ਨੇ ਦਸ ਵੀਹ ਆਦਮੀ’--- ਅਮਰਜੀਤ ਢਿੱਲੋ
“ਆਪਣੇ ਅੰਦਰਲੇ ਇਨ੍ਹਾਂ ਦਰਿੰਦਿਆਂ ਨੂੰ ਦਬਾ ਕੇ ਰੱਖਣਾ ਹੀ ...”
(28 ਨਵੰਬਰ 2018)
ਜੋ ਸੁਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ --- ਬਲਰਾਜ ਸਿੰਘ ਸਿੱਧੂ
“ਮੱਧ ਏਸ਼ੀਆ ਵਿੱਚ ਹੋਣ ਕਾਰਨ ਬੁਖਾਰਾ ਹਮੇਸ਼ਾ ਸੁਲਤਾਨਾਂ ਅਤੇ ਬਾਦਸ਼ਾਹਾਂ ਵਿੱਚ ਝਗੜੇ ...”
(28 ਨਵੰਬਰ 2018)
ਕਰਤਾਰਪੁਰ ਮਾਨਵਤਾ ਦਾ ਸਾਂਝਾ ਤੀਰਥ ਸਥਾਨ --- ਪ੍ਰਿੰ. ਸਰਵਣ ਸਿੰਘ
“ਅਮਨ ਅਮਾਨ ਮੁਲਕਾਂ ਨੂੰ ਤਾਰਦਾ ਹੈ ਜਦ ਕਿ ਲੜਾਈ ਝਗੜਾ ...”
(27 ਨਵੰਬਰ 2018)
ਹੁਣ ਨਹੀਂ ਮਿਲਦੇ ਸਰਵਣ ਪੁੱਤ --- ਪ੍ਰਿੰ. ਸੁਖਦੇਵ ਸਿੰਘ ਰਾਣਾ
“ਥੋੜ੍ਹੇ ਦਿਨ ਪਹਿਲਾਂ ਮੇਰੇ ਮਿੱਤਰ ਦਾ ਬਰਨਾਲੇ ਤੋਂ ਫ਼ੋਨ ਆਇਆ। ਉਸ ਨੇ ਦੱਸਿਆ ...”
(26 ਨਵੰਬਰ 2018)
ਜਬਰ ਤੇ ਜ਼ੁਲਮ ਦਾ ਵਿਰੋਧ --- ਡਾ. ਹਰਸ਼ਿੰਦਰ ਕੌਰ
“ਸਰਕਾਰਾਂ ਵਿਰੁੱਧ ਅਸਲ ਜਿੱਤ ਉਦੋਂ ਹੀ ਹੁੰਦੀ ਹੈ, ਜਦੋਂ ਦੱਬੇ ਜਾਣ ਵਾਲੇ ਲੋਕ ਇੱਕ ਦੂਜੇ ਦੀਆਂ ਬਾਹਵਾਂ ...”
(25 ਨਵੰਬਰ 2018)
ਮੇਰੀ ਧਰਤ ਪੰਜਾਬ --- ਹਰਨੰਦ ਸਿੰਘ ਭੁੱਲਰ
“ਜਿੱਥੋਂ ਦੇ ਲੋਕ ਸੂਝਵਾਨ ਹੁੰਦੇ ਹਨ, ਉੱਥੋਂ ਦੀ ਰਾਜਨੀਤੀ ਵੀ ਸੂਝਵਾਨਾਂ ਦੇ ਹੱਥਾਂ ਵਿੱਚ ...”
(25 ਨਵੰਬਰ 2018)
ਏਕੇ ਦੇ ਬਿਨ ਸੱਤਾ ਹੱਥ ਨਹੀਂ ਆਉਣੀ --- ਸ਼ਾਮ ਸਿੰਘ ‘ਅੰਗ-ਸੰਗ’
“ਧਰਮ ਅਤੇ ਡੇਰਿਆਂ ਦੀ ਵਰਤੋਂ ਕਰਨ ਵਾਲੇ ਆਪਣੇ ਭਾਰ ਥੱਲੇ ਹੀ ...”
(24 ਨਵੰਬਰ 2018)
ਜਿੰਦਰਿਆਂ ਦਾ ‘ਜਾਦੂ’ --- ਰਸ਼ਪਿੰਦਰ ਪਾਲ ਕੌਰ
“ਇਹ ਟੂਣੇ ਟਾਮਣ ਕਮਜ਼ੋਰ ਤੇ ਲਾਈਲੱਗ ਲੋਕਾਂ ਦੀ ਮੂਰਖਤਾ ਭਰੀ ...”
(23 ਨਵੰਬਰ 2018)
ਬਿਰਹੋਂ ਦਾ ਸੱਲ ਸਹਿ ਕੇ ਜਿਉਂਦੀ ਜਵਾਨੀ ਵਾਲ਼ੇ ਰਤਨ ਸਿੰਘ --- ਗੁਰਬਚਨ ਸਿੰਘ ਭੁੱਲਰ
“ਬੇਦੀ ਜੀ ਹੱਸੇ, “ਅੱਜ ਸਮਝ ਆਇਆ ਹੈ, ਤੇਰੀ ਰਚਨਾ ਦਾ ਆਕਾਰ ਛੋਟਾ ਕਿਉਂ ...”
(22 ਨਵੰਬਰ 2018)
ਪੰਜਾਬੀਓ ਸੰਜੀਦਗੀ ਤੋਂ ਕੰਮ ਲੈਣਾ, ਬਹਿਕਾਵੇ ਵਿਚ ਨਾ ਆਇਓ --- ਉਜਾਗਰ ਸਿੰਘ
“ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ...”
(21 ਨਵੰਬਰ 2018)
ਰੇਖਾ ਚਿੱਤਰ: ਉਹ ਭਗਵਾਨ ਨਹੀਂ ਹੈ! --- ਪ੍ਰੋ. ਐੱਚ ਐੱਸ ਡਿੰਪਲ
“ਭਗਵਾਨ ਸਿੰਘ ਢਿੱਲੋਂ ਦੀ ਕਵਿਤਾ ਵਿਚ ਰੋਹ ਵੀ ਹੈ, ਮੋਹ ਵੀ। ਰਸ ਵੀ, ਰਹੱਸ ਵੀ। ਚੇਤਨਾ ਵੀ, ਅਵਚੇਤਨ ਵੀ। ਪਰ, ਬੌਧਿਕ ਭਰਮਜਾਲ ...”
(20 ਨਵੰਬਰ 2018)
ਰੁਜ਼ਗਾਰ ਮੇਲਾ ਬਨਾਮ ਕਿਰਤ ਮੰਡੀ --- ਪ੍ਰੋ. ਰਾਕੇਸ਼ ਰਮਨ
“ਰੁਜ਼ਗਾਰ ਮੇਲਿਆਂ ਦਾ ਜਿਹੜਾ ਪੱਖ ਸਭ ਤੋਂ ਵੱਧ ਅਣਸੁਖਾਵਾਂ ਪ੍ਰਭਾਵ ਪਾਉਂਦਾ ਹੈ, ਉਹ ਹੈ ਇਨ੍ਹਾਂ ਦਾ ...”
(19 ਨਵੰਬਰ 2018)
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ? --- ਜੀ. ਐੱਸ. ਗੁਰਦਿੱਤ
“ਅੱਜ ਸਾਡੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਉੱਤੇ ਇੱਕ ਹੀ ਸਮੇਂ ...”
(19 ਨਵੰਬਰ 2018)
ਸਵਰਗੀ ਗੁਰਚਰਨ ਰਾਮਪੁਰੀ ਨਾਲ ਮੁਲਾਕਾਤ --- ਰਿਪੁਦਮਨ ਸਿੰਘ ਰੂਪ
“‘ਮੈਂ’ ਸਭ ਤੋਂ ਵੱਡਾ ਦੀਰਘ ਰੋਗ ਹੈ - ਗੁਰਚਰਨ ਰਾਮਪੁਰੀ।”
(18 ਨਵੰਬਰ 2018)
ਚਲਤਾ ਹੂੰ, ... ਅਭੀ ਚਲਤਾ ਹੂੰ --- ਕੁਲਮਿੰਦਰ ਕੌਰ
“ਹਮੇਸ਼ਾ ਰੁਝੇਵਿਆਂ ਵਿੱਚ ਅਸਥ-ਵਿਅਸਥ, ਕੁਦਰਤ ਦੇ ਅਣਮੋਲ ਤੋਹਫਿਆਂ ਦਾ ...”
(16 ਨਵੰਬਰ 2018)
ਸਾਡੀਆਂ ਥਾਲੀਆਂ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਹੈ --- ਪ੍ਰਭਜੋਤ ਕੌਰ ਢਿੱਲੋਂ
“ਇਸ ਬਾਰੇ ਸਮੇਂ ਸਮੇਂ ਖ਼ਬਰਾਂ ਵੀ ਪੜ੍ਹਨ ਨੂੰ ਮਿਲੀਆਂ ਪਰ ਪ੍ਰਣਾਲਾ ਉੱਥੇ ਦਾ ਉੱਥੇ ...”
(14 ਨਵੰਬਰ 2018)
ਕਹਾਣੀ: ਖੁੱਲ੍ਹੀ ਮੁੱਠੀ --- ਕੇ ਐੱਲ ਗਰਗ
“ਅਸੀਂ ਜੀ ਵਿਆਹ ’ਤੇ ਬਹੁਤਾ ’ਕੱਠ ਨ੍ਹੀਂ ਕਰਨਾ। ਭਾਪਾ ਜੀ ਦੀ ਮੌਤ ਹੁਣੇ ਹੁਣੇ ਹੋ ਕੇ ...”
(13 ਨਵੰਬਰ 2018)
ਨਸ਼ਿਆਂ ਨੇ ਪੱਟ’ਤੇ ਪੰਜਾਬੀ ਗਭਰੂ --- ਪ੍ਰਿੰ. ਸਰਵਣ ਸਿੰਘ
“ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਭ ਨੂੰ ਆਪੋ ਆਪਣਾ ਬਣਦਾ ਸਰਦਾ ਯੋਗਦਾਨ ...”
(12 ਨਵੰਬਰ 2018)
ਜੇ ਲਗਨ ਹੋਵੇ ਤਾਂ ਅਨਹੋਣੀ ਵੀ ਹੋਣੀ ਬਣ ਸਕਦੀ ਹੈ! --- ਜਸਵੰਤ ਸਿੰਘ ‘ਅਜੀਤ’
“ਗਲੀ ਦੇ ਲੋਕੀ ਕੂੜਾ ਜਨਤਕ ਥਾਵਾਂ ਪੁਰ ਨਾ ਸੁੱਟਣ, ਇਸਦੇ ਲਈ ਉਨ੍ਹਾਂ ...”
(11 ਨਵੰਬਰ 2018)
65 ਹਜ਼ਾਰ ਦਾ ਕੰਮ ਡੇਢ ਸੌ ਰੁਪਏ ਵਿਚ ਹੋ ਗਿਆ --- ਬਲਰਾਜ ਸਿੰਘ ਸਿੱਧੂ
“ਐਨਾ ਖਰਚਾ ਸੁਣ ਕੇ ਮੈਨੂੰ ਚੱਕਰ ਆਉਣ ਲੱਗ ਪਏ। ਮੈਂ ਗੱਡੀ ਵਿੱਚੋਂ ਪੈਸੇ ਲਿਆਉਣ ਦੇ ਬਹਾਨੇ ...”
(10 ਨਵੰਬਰ 2018)
ਤਾਰੂ ਪੰਜ ਦਰਿਆ ਦੇ ਡੁੱਬ ਗਏ ਪਿਆਲੇ --- ਪ੍ਰੋ. ਗੁਰਭਜਨ ਸਿੰਘ ਗਿੱਲ
“ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਮਾਡਲ ਨੂੰ ਆਪਣੇ ...”
(9 ਨਵੰਬਰ 2018)
ਦੀਵਾਲੀ: ਹਨੇਰੇ ਵਿਚ ਘਿਰੀਆਂ ਰੋਸ਼ਨੀਆਂ --- ਸ਼ਾਮ ਸਿੰਘ ‘ਅੰਗ ਸੰਗ’
“ਅਸਮਾਨਤਾ ਅਤੇ ਫ਼ਿਰਕਾਪ੍ਰਸਤੀ ਕਾਰਨ ਲੋਕਤੰਤਰ ਦੇ ਸਮਾਨਾਂਤਰ ਅਲੋਕਤੰਤਰ ਦਾ ਬੋਲਬਾਲਾ ...”
(8 ਨਵੰਬਰ 2018)
ਖ਼ਤਰਨਾਕ ਹੈੱਡਫੋਨ ਦਾ ਜ਼ਮਾਨਾ --- ਪ੍ਰੀਯੰਕਾ
“ਦਰਅਸਲ ਟਰੱਕ ਦੀ ਬਰੇਕ ਫੇਲ ਹੋ ਚੁੱਕੀ ਸੀ ਤੇ ਟਰੱਕ ਡਰਾਈਵਰ ...”
(7 ਨਵੰਬਰ 2018)
‘ਚੌਂਤੀ ਵਰ੍ਹੇ ਬੀਤ ਗਏ ਨੇ, ਹੋਰ ਕਦੋਂ ਤਕ …’ --- ਜਸਵੰਤ ਸਿੰਘ ‘ਅਜੀਤ’
“ਉਸਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨਾਲ ਭਿੱਜੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ...”
(6 ਨਵੰਬਰ 2018)
‘ਮੀ ਟੂ’: ਪੁਰਸ਼ ਮਾਨਸਿਕਤਾ ਉੱਪਰ ਸਵਾਲ --- ਡਾ. ਸ਼ਿਆਮ ਸੁੰਦਰ ਦੀਪਤੀ
“ਅਖ਼ਬਾਰਾਂ ਅਤੇ ਟੀ ਵੀ ਦੀਆਂ ਬਹਿਸਾਂ ਤੋਂ ਗਾਇਬ ਹੋਣ ਦਾ ਇਹ ਮਤਲਬ ਨਹੀਂ ਹੈ ਕਿ ...”
(6 ਨਵੰਬਰ 2018)
ਚਾਨਣ ਰੰਗੇ ਉਸਰਈਏ --- ਰਾਮ ਸਵਰਨ ਲੱਖੇਵਾਲੀ
“ਆਹ ਨੰਨ੍ਹੀ ਜਾਨ ਨੂੰ ਸੰਭਾਲਣ ਲਈ ਕਈ ਮਹੀਨਿਆਂ ਤੋਂ ਮਾਤਾ ਜੀ ਨਾਲ ਆਉਂਦੇ ਨੇ ...”
(5 ਨਵੰਬਰ 2018)
‘ਮੀ ਟੂ’ ਦਾ ਮਹੱਤਵ, ਪ੍ਰਭਾਵ ਅਤੇ ਭਰੋਸੇਯੋਗਤਾ ਕਿੱਥੋਂ ਤੱਕ ਸਹੀ --- ਉਜਾਗਰ ਸਿੰਘ
“ਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ...”
(4 ਨਵੰਬਰ 2018)
ਇਪਟਾ ਦੀ 75ਵੀਂ ਵਰ੍ਹੇ-ਗੰਢ ਮੌਕੇ ਪਟਨਾ ਸ਼ਹਿਰ ਵਿੱਚ ਪੰਜ ਰੋਜ਼ਾ ਰਾਸ਼ਟਰੀ ਉਤਸਵ --- ਸੰਜੀਵਨ
“ਕਮਾਨੇ ਵਾਲਾ ਖਾਏਗਾ, ਲੁਟਨੇ ਵਾਲਾ ਜਾਏਗਾ, ਨਯਾ ਜ਼ਮਾਨਾ ਆਏਗਾ - ਸ਼ਬਾਨਾ ਆਜ਼ਮੀ ...”
(3 ਨਵੰਬਰ 2018)
ਚੇਤੇ ਦੀ ਚੰਗੇਰ: ਰਿਸ਼ਤਿਆਂ ਦੀ ਮਹਿਕ --- ਰਵੇਲ ਸਿੰਘ ਇਟਲੀ
“ਕਿਸੇ ਨੇ ਅਚਾਨਕ ਮੇਰਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਿਆ ਤਾਂ ਕੀ ...”
(3 ਨਵੰਬਰ 2018)
ਭੁੱਖਮਰੀ ਦੇ ਤਾਂਡਵ ਨੂੰ ਰੋਕਣ ਹਿਤ ਠੋਸ ਉਪਰਾਲਿਆਂ ਦੀ ਲੋੜ --- ਗੁਰਤੇਜ ਸਿੰਘ
“ਦੇਸ ਦੀ ਜ਼ਿਆਦਾਤਰ ਸੰਪਤੀ ਚੰਦ ਘਰਾਣਿਆਂ ਦੇ ਹੱਥਾਂ ਵਿੱਚ ਹੈ ਜੋ ਅਰਬਪਤੀ ਹਨ ...”
(2 ਨਵੰਬਰ 2018)
ਸ਼ਰਧਾ ਨਾਲ ਜੁੜੇ ਪਹਿਲੂ --- ਸੁਖਪਾਲ ਸਿੰਘ ਹੁੰਦਲ
“ਧਰਮਾਂ ਦੇ ਨਾਮ ’ਤੇ ਸਾਡੇ ਮੁਲਕ ਵਿੱਚ ਬਹੁਤ ਸਾਰੀਆਂ ਵਿਵੇਕਹੀਣ ਗੱਲਾਂ ਚੱਲ ਰਹੀਆਂ ...”
(1 ਨਵੰਬਰ 2018)
ਭਾਰਤ ਵਿਚ ਇਨਸਾਨ ਦੀ ਪਹਿਚਾਣ --- ਜਗਤਾਰ ਸਹੋਤਾ
“ਟੁਕੜੀਆਂ ਵਿਚ ਵੰਡੇ ਹੋਏ ਅਤੇ ਫ਼ਿਰਕਾਪ੍ਰਸਤੀ ਦੀਆਂ ਐਨਕਾਂ ਲਾਈ ਬੈਠੇ ਲੋਕ ...”
(31 ਅਕਤੂਬਰ 2018)
ਕੈਨੇਡਾ ਦਾ ਤੋਹਫਾ --- ਬਲਰਾਜ ਸਿੰਘ ਸਿੱਧੂ
“ਮਿੰਦੋ ਤੇ ਸ਼ਿੰਦੋ ਮਾਸੀ ਨੇ ਜਿਹੜਾ ਨੈਕਲੈਸ, ਵਾਲੀਆਂ ਤੇ ਛਾਪ ਮੰਗੀ ਸੀ, ਉਹ ਬੀਜੀ ਨੇ ...”
(31 ਅਕਤੂਬਰ 2018)
Page 101 of 127