ਕੈਨੇਡਾ ਰਹਿੰਦੇ ਕਲਮਕਾਰ ਗੁਰਚਰਨ ਰਾਮਪੁਰੀ ਨਹੀਂ ਰਹੇ - ਸਾਹਿਤਕ ਖੇਤਰ ਵਿਚ ਸੋਗ ਦੀ ਲਹਿਰ --- ਸੰਜੀਵਨ ਸਿੰਘ
“ਗੁਰਚਰਨ ਰਾਮਪੁਰੀ ਨੇ ਆਪਣੀ ਕਲਮ ਰਾਹੀਂ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਦੁੱਖਾਂ ਦਰਦਾਂ ...”
(9 ਅਕਤੂਬਰ 2018)
ਕੋਲਿਆਂ ਦੀ ਲੋਅ --- ਪਰਮਜੀਤ ਸਿੰਘ ਕੁਠਾਲਾ
“ਇੱਕ ਰਾਤ ਝਾੜੀ ਪਿੱਛੇ ਜੰਗਲਪਾਣੀ ਬੈਠੇ ਵਿਹੜੇ ਦੇ ਇੱਕ ਬੰਦੇ ਨੇ ਮੈਨੂੰ ਕੋਲੇ ਇਕੱਠੇ ਕਰਦੇ ਨੂੰ ...”
(9 ਅਕਤੂਬਰ 2018)
ਠੰਢੇ ਬਸਤੇ ਦੀ ਅੱਗ ਅਤੇ ਰੈਲੀਆਂ ਵਿੱਚ ਰੁਲ਼ਦਾ ਪੰਜਾਬ --- ਪ੍ਰੋ. ਅਵਤਾਰ ਸਿੰਘ
“ਸਾਨੂੰ ਆਪਣੇ ਮਸਲੇ ਨਜਿੱਠਣੇ ਨਹੀਂ ਆਉਂਦੇ, ਮਸਲੇ ਨਜਿੱਠਣ ਲਈ ...”
(8 ਅਕਤੂਬਰ 2018)
ਠੋਸ ਨਤੀਜਿਆਂ ਬਿਨਾਂ ਖਾਮੋਸ਼ ਹੁੰਦੇ ਮੁੱਦੇ --- ਸੁਖਬੀਰ ਸਿੰਘ ਕੰਗ
“ਡੇਰਾਵਾਦ ਅਤੇ ਡੇਰਿਆਂ ’ਤੇ ਪੱਕਦੀ ਖਿਚੜੀ ਵਾਲੇ ਭਾਂਡੇ ਦਾ ਢੱਕਣ ਚੁੱਕਣ ਦੀ ਵੀ ...”
(8 ਅਕਤੂਬਰ 2018)
ਕੀ ਸਿਆਸਤਦਾਨਾਂ ਨੂੰ ਭਾਰਤੀ ਲੋਕ ‘ਗਾਂਧੀ ਦੇ ਤਿੰਨ ਬਾਂਦਰ’ ਬਣੇ ਹੋਏ ਚੰਗੇ ਲੱਗਦੇ ਹਨ? --- ਗੁਰਪ੍ਰੀਤ ਸਿੰਘ ਜਖਵਾਲੀ
“ਉਹ ਲੱਖਾਂ ਤੋਂ ਕਰੋੜਾਂ ਅਤੇ ਕਰੋੜਾਂ ਤੋਂ ਅਰਬਾਂ ਖਰਬਾਂ ਦੇ ਮਾਲਕ ਕਦੋਂ ਹੋ ਗਏ ਸਾਨੂੰ ...”
(7 ਅਕਤੂਬਰ 2018)
ਮੇਰੀ ਕੈਨੇਡਾ ਫੇਰੀ (ਨਾਨਕੇ ਘਰ ਦੀ ਇੱਕੋ ਇੱਕ ਬਚੀ ਨਿਸ਼ਾਨੀ) --- ਰਵੇਲ ਸਿੰਘ ਇਟਲੀ
“ਜੇ ਸੰਸਾਰ ਦੀ ਕੋਈ ਵੀ ਵਸਤੂ ਥਿਰ ਨਹੀਂ ਹੈ ਤਾਂ ...”
(7 ਅਕਤੂਬਰ 2018)
ਪੁਰਾਤਨ ਵਿਲੱਖਣ ਸ਼ਹਿਰ: ਮੁਲਤਾਨ --- ਬਲਰਾਜ ਸਿੰਘ ਸਿੱਧੂ
“ਜਿਸ ਵਿਲੱਖਣਤਾ ਲਈ ਮੁਲਤਾਨ ਸਭ ਤੋਂ ਵੱਧ ਪ੍ਰਸਿੱਧ ਹੈ, ਉਹ ਹਨ ਇੱਥੋਂ ਦੇ ...”
(6 ਅਕਤੂਬਰ 2018)
ਸਰਜੀਕਲ ਸਟਰਾਈਕ: ਸੈਨਾ ਦਾ ਗੁਪਤ ਮਿਸ਼ਨ --- ਜਸਵੰਤ ਸਿੰਘ ‘ਅਜੀਤ’
“ਇਸ ਮਿਸ਼ਨ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਦੱਸਿਆ ਗਿਆ ...”
(5 ਅਕਤੂਬਰ 2018)
ਜਦੋਂ ਪਾਠਕ ਕੋਈ ਰਚਨਾ ਪੜ੍ਹਦਾ ਹੈ --- ਗੁਰਬਚਨ ਸਿੰਘ ਭੁੱਲਰ
“ਡਾ. ਕੇਸਰ ਸਿੰਘ ਕੇਸਰ ਦੇ ਘਰ ਬੈਠਿਆਂ ਇਕ ਵਾਰ ਸਤਿਆਰਥੀ ਜੀ ਦੀ ਕਹਾਣੀ ...”
(3 ਅਕਤੂਬਰ 2018)
ਕੀ ਬੋਫੋਰਜ਼ ਵਾਂਗ, ਰਾਫੇਲ ਡੀਲ ਵੀ ਬੋਤਲ ਵਾਲਾ ਜਿੰਨ ਬਣ ਕੇ ਰਹਿ ਜਾਵੇਗੀ? --- ਮੁਹੰਮਦ ਅੱਬਾਸ ਧਾਲੀਵਾਲ
“ਉੱਧਰ ਪ੍ਰਸਿੱਧ ਐਂਕਰ ਤੇ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ਕਿ ...”
(2 ਅਕਤੂਬਰ 2018)
... ਗਰ ਖ਼ਫ਼ਾ ਹੂਏ ਉਸਤਾਦ ਯੂੰ ਅਕਸਰ --- ਸੀ. ਮਾਰਕੰਡਾ
“ਮੈਂ ’ਗਾਹਾਂ ਤੋਂ ਮੁੰਡੇ ਨੂੰ ਹੱਥ ਨੀ ਲਾਉਂਦਾ। ਜੇ ਇਹਨੂੰ ਪੜ੍ਹਾਉਣੈ ਤਾਂ ਛੱਡ ਜਾਵੋ, ਨਹੀਂ ਤਾਂ ...”
(1 ਅਕਤੂਬਰ 2018)
ਸੰਸਾਰ ਹਾਰਟ ਦਿਵਸ --- ਰਿਪੁਦਮਨ ਸਿੰਘ
“ਆਓ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਕਿ ...”
(30 ਸਤੰਬਰ 2018)
ਤੋਟ, ਨੋਟ, ਵੋਟ, ਖੋਟ --- ਪ੍ਰੋ. ਅਵਤਾਰ ਸਿੰਘ
“ਇਨ੍ਹਾਂ ਦੇ ਦੁੱਖ ਦਾ ਹੱਲ ਉਨ੍ਹਾਂ ਲੋਕਾਂ ਕੋਲ ਹੈ, ਜਿਨ੍ਹਾਂ ਦਾ ਸੁਖ ਇਨ੍ਹਾਂ ਲੋਕਾਂ ਦੇ ਦੁੱਖ ’ਤੇ ...”
(30 ਸਤੰਬਰ 2018)
ਦਿਨੋਂ ਦਿਨ ਬੋਝਲ ਤੇ ਕਰੂਪ ਹੋ ਰਿਹਾ ਭਾਰਤੀ ਲੋਕਤੰਤਰ --- ਸੁਖਵੀਰ ਸਿੰਘ ਕੰਗ
“ਨਿੱਤ-ਦਿਹਾੜੇ ਪੈਂਦੀਆਂ ਵੋਟਾਂ ਅਸਿੱਧੇ ਰੂਪ ਵਿੱਚ ਮਾਰੂ ਅਸਰ ਪਾ ਰਹੀਆਂ ਹਨ ਕਿਉਂਕਿ ...”
(29 ਸਤੰਬਰ 2018)
ਲਿਖਤੁਮ ਸੁਖਮਿੰਦਰ ਬਾਗੀ, ਅੱਗੇ ਮਿਲੇ ਸ਼ਹੀਦਾਂ ਦੇ ਸਿਰਤਾਜ ਸ. ਭਗਤ ਸਿੰਘ ਜੀ --- ਸੁਖਮਿੰਦਰ ਬਾਗੀ
“ਹੁਣ ਤੇਰੇ ਦੇਸ਼ ਵਿੱਚ ਗਦਰੀ ਬਾਬੇ ਅਤੇ ਦੇਸ਼ ਭਗਤ ਯੋਧੇ ਨਹੀਂ, ਹੁਣ ਤਾਂ ਇੱਥੇ ...”
(28 ਸਤੰਬਰ 2018)
ਨਾਹਰਾ ‘ਬੇਟੀ ਬਚਾਉ, ਬੇਟੀ ਪੜ੍ਹਾਉ’ ਦਾ, ਪਰ ਸੁਰੱਖਿਆ ਦੀ ਗਰੰਟੀ ਨਹੀਂ --- ਜਸਵੰਤ ਸਿੰਘ ‘ਅਜੀਤ’
“ਦੋਸ਼ੀਆਂ ਨੂੰ ਛੱਡਣ ਲਈ ਪੁਲਿਸ ਉੱਪਰ ਰਾਜਸੀ ਦਬਾਅ ਪੈਣਾ ਸ਼ੁਰੂ ...”
(27 ਸਤੰਬਰ 2018)
ਪੰਜਾਬ ਵੱਲ ਕਿਉਂ ਨਹੀਂ ਮੂੰਹ ਕਰਦੇ ਪਰਵਾਸੀ ਪੰਜਾਬੀ --- ਸ਼ੰਗਾਰਾ ਸਿੰਘ ਭੁੱਲਰ
“ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਨ ਲਈ ਇੱਥੇ ਏਨੀ ਖੱਜਲ ਖੁਆਰੀ ਹੈ ਕਿ ...”
(25 ਸਤੰਬਰ 2018)
ਇੱਟਾਂ-ਗਾਰੇ ਜਾਂ ਹਥੌੜੀ-ਛੈਣੀ ਨਾਲ ਰਾਸ਼ਟਰ ਦਾ ਨਿਰਮਾਣ ਨਹੀਂ ਹੋ ਸਕਦਾ --- ਡਾ. ਧਰਮਪਾਲ ਸਾਹਿਲ
“ਸਰਕਾਰ ਆਮ ਲੋਕਾਂ ਤੋਂ ਜਿਹੜਾ ਸਿੱਖਿਆ ਟੈਕਸ ਅਤੇ ਵਿਕਾਸ ਫੰਡ ਉਗਰਾਹੁੰਦੀ ਹੈ, ਉਹ ਪੈਸਾ ਕਿੱਥੇ ...”
(24 ਸਤੰਬਰ 2018)
ਪੰਜ ਕਵਿਤਾਵਾਂ --- ਗੁਰਨਾਮ ਢਿੱਲੋਂ
“ਔਖੀਆਂ ਸਭ ਘਾਟੀਆਂ ਚੜ੍ਹਦਾ ਰਹਾਂਗਾ ਯਥਾ-ਸ਼ਕਤ, ਆਖਰੀ ਸਾਹ ਤੱਕ ਮੈਂ ਲੜਦਾ ਰਹਾਂਗਾ ...”
(23 ਸਤੰਬਰ 2018)
ਤਲਖ਼ ਆਵਾਜ਼ਾਂ ਤੇ ਭੜਕਾਹਟ ਦੇ ਸਾਏ ਵਿੱਚ ਉਦਾਸ ਹਾਲਾਤ --- ਸ਼ਾਮ ਸਿੰਘ ‘ਅੰਗ-ਸੰਗ’
“ਦਲੀਲ ਨਾਲ ਸੋਚਿਆ ਜਾਵੇ ਤਾਂ ਪੰਜਾਬ ਦੇ ਹਿੱਤ ਵਾਲੇ ਵਿਧਾਇਕ, ਵਲੰਟੀਅਰ ...”
(22 ਸਤੰਬਰ 2018)
ਕਹਾਣੀ: ਦਿਓ --- ਸੁਖਦੇਵ ਸਿੰਘ ਮਾਨ
“ਇਕ ਦਿਨ ਵਿਚੋਲਾ ਮਸੋਸਿਆ ਜਿਹਾ ਮੂੰਹ ਲੈ ਕੇ ਆ ਗਿਆ, “ਖਾਲਸਾ ...”
(21 ਸਤੰਬਰ 2018)
ਘਾਤਕ ਬ੍ਰਾਹਮਣਵਾਦ ਦੇ ਖ਼ਤਰੇ --- ਜਗਤਾਰ ਸਹੋਤਾ
“ਇਸ ਭਿਅੰਕਰ ਹਿੰਦੂਤਵ ਨੂੰ ਰੋਕਣ ਲਈ ਲੋਕ ਲਹਿਰ ਪੈਦਾ ਕਰਨੀ ਪਵੇਗੀ ਨਹੀਂ ਤਾਂ ...”
(19 ਸਤੰਬਰ 2018)
ਛੁੱਟੀਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਲੋੜ --- (ਮੋਹਨ ਸ਼ਰਮਾ)
“ਝਰਨੇ ਵਾਂਗ ਨਿਰੰਤਰ ਵਹਿੰਦੀ ਜ਼ਿੰਦਗੀ ਵਿਚ ਆਈ ਖੜੋਤ ਛੱਪੜ ਵਰਗਾ ਰੂਪ ...”
(18 ਸਤੰਬਰ 2018)
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਪਿੰਜ ਸੁਟਿਆ --- ਅਮਨਦੀਪ ਸਿੱਧੂ
“ਪੰਜਾਬ ਦੀ ਸਥਿਤੀ ਉਸ ਦਰਖਤ ਵਾਂਗ ਹੋ ਜਾਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ...”
(17 ਸਤੰਬਰ 2018)
ਸ਼ਬਦਾਂ ਦਾ ਜਾਦੂਗਰ --- ਮਨਪ੍ਰੀਤ ਕੌਰ ਮਿਨਹਾਸ
“ਤੇਰੇ ਵਰਗਾ ਹੋਣਹਾਰ ਮੁੰਡਾ ਤਾਂ ਮਹਾਂਸ਼ਕਤੀ ਬਣਨ ਦੀ ਸੰਭਾਵਨਾ ਰੱਖਦਾ ਹੈ, ਜ਼ਿੰਦਗੀ ਤੋਂ ਨਿਰਾਸ਼ ...”
(16 ਸਤੰਬਰ 2018)
ਪੰਜ ਗ਼ਜ਼ਲਾਂ (5) --- ਮਹਿੰਦਰ ਸਿੰਘ ਮਾਨ
“ਐਵੇਂ ਨਾ ਬੈਠੇ ਰਹੋ ਬਣ ਕੇ ਨਿਕੰਮੇ, ਕੋਸ਼ਿਸ਼ਾਂ ਦੇ ਹੱਥ ਹੈ ਕਿਸਮਤ ਦੀ ਵਾਗ। ...”
(16 ਸਤੰਬਰ 2018)
ਲੋਕਤੰਤਰ ਵਿੱਚ ਵਿਰੋਧੀ ਸੁਰਾਂ ਦੀ ਪ੍ਰਸੰਗਿਕਤਾ --- ਸ਼ਾਮ ਸਿੰਘ ‘ਅੰਗ-ਸੰਗ’
“ਇਹ ਪਾਰਟੀ ਉੱਠੀ ਤਾਂ ਅਨਾਰ ਦੇ ਚੱਲਣ ਵਾਂਗ ਸੀ, ਜਿਸ ਨੇ ਪੰਜਾਬੀਆਂ ਦਾ ਇੰਨਾ ਧਿਆਨ ...”
(15 ਸਤੰਬਰ 2018)
ਸਵਾਲਾਂ ਹੇਠ ਹੈ ਮੀਡੀਏ ਦੀ ਭਰੋਸੇਯੋਗਤਾ --- ਡਾ. ਨਿਸ਼ਾਨ ਸਿੰਘ ਰਾਠੌਰ
“ਬਹੁਤ ਸਾਰੇ ਟੀ. ਵੀ. ਚੈਨਲ ਰਾਜਨੀਤਕ ਪਾਰਟੀਆਂ ਦੇ, ਰਾਜਨੀਤਕ ਲੋਕਾਂ ਦੇ ਨਿੱਜੀ ਚੈਨਲ ਹਨ, ਇਸ ਕਰਕੇ ਉਹ ...”
(15 ਸਤੰਬਰ 2018)
ਯਾਦਾਂ ਜੇਲ ਦੀਆਂ: (1) ਸੋਨੇ ਦੀ ਮੁੰਦਰੀ, (2) ਜਦ ਜੀਵਨ ਸਾਥੀ ਨਾ ਰਹੇ --- ਪਰਕਾਸ਼ ਸਿੰਘ ਜੈਤੋ
“ਤੁਸੀਂ ਉਸ ਕੂੜੇ ਨੂੰ ਛਾਨਣੇ ਵਿੱਚ ਪਾ ਕੇ ਛਾਣੀ ਜਾਵੋ, ਜਦੋਂ ਮੁੰਦਰੀ ਲੱਭ ਜਾਵੇ ...”
(14 ਸਤੰਬਰ 2018)
ਤੋਬਾ! ਮੈਂ ਸੱਚ ਨਹੀਂ ਬੋਲਾਂਗਾ ... (ਜੋ ਵਾਪਰਿਆ, ਉਹੀ ਬਿਆਨਿਆ) --- ਸੁਖਮਿੰਦਰ ਬਾਗੀ
“ਅਖ਼ੀਰ ਗਿਟਮਿਟ ਦਾ ਨਤੀਜਾ ਇਹ ਨਿਕਲਿਆ ਕਿ ਮੈਨੂੰ ਇਨ੍ਹਾਂ ...”
(13 ਸਤੰਬਰ 2018)
ਇਹ ਸਿਆਸੀ ਵਖਰੇਵੇਂ --- ਸੁਖਬੀਰ ਸਿੰਘ ਕੰਗ
“ਦੇਸ਼ ਵਿੱਚ ਪਾਏ ਜਾਂਦੇ ਨਵੇਂ ਅਤੇ ਪੁਰਾਣੇ ਵਖਰੇਵਿਆਂ ਦਾ ਪਿਛੋਕੜ ਗਹੁ ਨਾਲ ਵੇਖਣ ’ਤੇ ...”
(12 ਸਤੰਬਰ 2018)
ਕੱਟੀ ਨੇ ਬਚਾ ਲਿਆ ਬਾਬਾ (ਕਾਲ਼ੇ ਦਿਨਾਂ ਦੀ ਦਾਸਤਾਨ) --- ਬਲਰਾਜ ਸਿੰਘ ਸਿੱਧੂ
“ਕੀ ਬੱਕਰੀ ਵਾਂਗ ਮੈਂ ਮੈਂ ਕਰੀ ਜਾਨਾ। ਚੱਲ ਸਪੀਕਰ ਵਾਲਾ ਕਮਰਾ ਖੋਲ੍ਹ, ...”
(12 ਸਤੰਬਰ 2018)
ਕੀ ਸਾਡੀ ਅਤੇ ਸਾਡੇ ਦੇਸ ਦੀ ਕੰਗਾਲੀ ਲਈ ਸਾਡੇ ਵੱਲੋਂ ਚੁਣੇ ਹੋਏ ਨੇਤਾ ਜ਼ਿੰਮੇਵਾਰ ਨਹੀਂ? --- ਗੁਰਪ੍ਰੀਤ ਸਿੰਘ ਜਖਵਾਲੀ
ਬਾਕੀ ਰਹੀ ਗੱਲ ਸਾਡੇ ਸਿਆਸੀ ਨੇਤਾਵਾਂ ਦੀ, ਉਹ ਸਾਡੇ ’ਤੇ ...”
(11 ਸਤੰਬਰ 2018)
ਇੱਕ ਅਮਰੀਕੀ ਸਿੱਖ ਮੁੰਡਾ --- ਡਾ. ਕਰਾਂਤੀ ਪਾਲ
“ਪਰ ਜਦੋਂ ਮੈਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਉੱਤਰਿਆ ਤਾਂ ਉਹ ਮੈਨੂੰ ...”
(11 ਸਤੰਬਰ 2018)
ਖਾਲਿਸਤਾਨ ਦੇ ਨਾਂ ’ਤੇ ਹੋ ਰਹੀ ‘2020-ਰਾਇਸ਼ੁਮਾਰੀ’ --- -ਜਸਵੰਤ ਸਿੰਘ ‘ਅਜੀਤ’
“ਪੰਜਾਬ ਵਿੱਚ ਧਾਰਮਕ ਵੱਖਵਾਦ ਅਧਾਰਤ ਅਤਿਵਾਦ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ...”
(9 ਸਤੰਬਰ 2018)
ਚਿੰਤਾਜਨਕ ਹਾਲਤ ਵਿੱਚ ਹੈ ਦੇਸ਼ ਦੀ ਸਾਖ਼ਰਤਾ ਸਥਿਤੀ --- ਡਾ. ਸ਼ਿਆਮ ਸੁੰਦਰ ਦੀਪਤੀ
“ਸਾਡੇ ਮੁਲਕ ਵਿੱਚ ਗਿਆਨ-ਵਿਗਿਆਨ ਅਤੇ ਅੰਧ-ਵਿਸ਼ਵਾਸ ਬਰਾਬਰ ਦੇ ਮਾਹੌਲ ਵਿੱਚ ...”
(9 ਸਤੰਬਰ 2018)
ਬਾਪੂ ਜੀ ਦੀਆਂ ਕਵਿਤਾਵਾਂ ਬਾਰੇ --- ਰਿਪੁਦਮਨ ਸਿੰਘ ਰੂਪ
“ਫੇਰ ਮੈਨੂੰ ਵੀਰ ਸੰਤੋਖ ਸਿੰਘ ਧੀਰ ਉੱਤੇ ਗੁੱਸਾ ਆਵੇ ਕਿ ਵੀਰ ਨੇ ਵੀ ...”
(8 ਸਤੰਬਰ 2018)
ਕੁਝ ਪਲ ਜੀਵਨ ਦੇ ਸਾਡੇ ਨਾਲ ਵੀ ਗੁਜ਼ਾਰੋ ਬੱਚਿਓ ... --- ਡਾ. ਰਿਪੁਦਮਨ ਸਿੰਘ
“ਸਾਡੇ ਦਿਮਾਗ ਵਿੱਚ ਇਹ ਗੱਲ ਹੀ ਨਹੀਂ ਆਉਂਦੀ ਕਿ ਦੇਰ ਸਵੇਰ ਅਸੀਂ ਵੀ”
(8 ਸਤੰਬਰ 2018)
ਵਿਸ਼ਵਾਸ ਦੀਆਂ ਪੌੜੀਆਂ --- ਨਿਖਿਲੇਸ਼ ਜੈਨ ਨਵਲ
“ਜੇ ਤੂੰ ਥੱਪੜ ਖਾ ਕੇ ਹੀ ਯਾਦ ਕਰਨਾ ਹੁੰਦਾ ਹੈ ਤਾਂ ਇਕ ਦਿਨ ਪਹਿਲਾਂ ਹੀ ...”
(7 ਸਤੰਬਰ 2018)
ਕਿਵੇਂ ਮਨਾਈਏ ਅਧਿਆਪਕ ਦਿਵਸ --- ਸੁਖਮਿੰਦਰ ਬਾਗੀ
“ਅੱਜ ਦਾ ਅਧਿਆਪਕ ਚਾਨਣ ਦਾ ਵਣਜਾਰਾ ਨਹੀਂ, ਇਹ ਤਾਂ ਹਨ੍ਹੇਰੇ ਦਾ ...”
(5 ਸਤੰਬਰ 2018)
Page 100 of 125