




“ਪ੍ਰੰਤੂ ਸਮੇਂ ਦੀ ਤੋਰ ਨਾਲ ਲੋਕਤੰਤਰੀ ਪ੍ਰਣਾਲੀ ਵਿੱਚ ਤਾਕਤ ਦਾ ਧੁਰਾ ...”
(6 ਅਪ੍ਰੈਲ 2019)
“ਲੋਕੀਂ ਪੁੱਛਣਗੇ ਵਿਕਾਸ ਨੂੰ ਕਿੱਥੇ ਛੱਡ ਆਏ, ਉਹ ਨਾਲ ਨਹੀਂ ਆਇਆ? ਕੀ ਜਵਾਬ ਦੇਵੋਗੇ ਕਿ ਉਹ ...”
(5 ਮਈ 2019)
“ਮੇਰੇ ਮਹਾਨ ਭਾਰਤ ਦੇ ਲੀਡਰੋ! ਇਸ ਮੁਫਤ ਕਲਚਰ ਨੂੰ ਬੜ੍ਹਾਵਾ ਦੇਣ ਦੀ ਬਜਾਏ ਤੁਸੀਂ ਇਹ ਕਿਉਂ ਨਹੀਂ ਕਹਿੰਦੇ ...”
(4 ਮਈ 2019)
“ਡਾ. ਅੰਬੇਡਕਰ ਨੇ ਅਕਾਲੀਆਂ ਨੂੰ ਕਿਹਾ- ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ। ...”
(3 ਮਈ 2019)
“ਇੱਕ ਹੋਰ ਸ਼੍ਰੇਣੀ ਹੁੰਦੀ ਹੈ ਅਤਿ ਖਤਰਨਾਕ ਵੋਟਰਾਂ ਦੀ। ਇਹ ਉਹ ਵੋਟਰ ਹੁੰਦੇ ਹਨ, ਜਿਹੜੇ ...”
(2 ਮਈ 2019)
“ਅੱਜ ਭਾਵੇਂ ਮਈ ਦਿਵਸ ਦੀ ਸ਼ੁਰੂਆਤ ਹੋਇਆਂ ਇੱਕ ਸਦੀ ਤੋਂ ਵੀ ਉੱਪਰ ਸਮਾਂ ਹੋ ਚੁੱਕਾ ਹੈ ਪਰ ਜਦੋਂ ਅਸੀਂ ...”
(1 ਮਈ 2019)
“ਜੇਕਰ ਸਾਡੇ ਦੇਸ ਵਿੱਚ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਨ੍ਹਾਂ ਦਾ ...”
(30 ਅਪ੍ਰੈਲ 2019)
“ਜਦੋਂ ਕਸ਼ਮੀਰ ਦਾ ਭਾਰਤ ਵਿੱਚ ਰਲੇਵਾਂ ਕੀਤਾ ਗਿਆ ਸੀ ਤਾਂ ਮਹਾਰਾਜਾ ਹਰੀ ਸਿੰਘ ਨਾਲ ...”
(29 ਅਪ੍ਰੈਲ 2019)
“ਇਹ ਤਾੜੀਆਂ ਸਾਡੀ ਸੋਚ ਉੱਤੇ ਠਾਹ-ਠਾਹ ਕਰਕੇ ਵੱਜਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ...”
(28 ਅਪ੍ਰੈਲ 2019)
“ਸੱਚ ਤਾਂ ਇਹ ਹੈ ਕਿ ਅੱਜ ਹਰ ਪਾਰਟੀ ਚੋਣਾਂ ਵੇਲੇ ਵੋਟਾਂ ਬਟੋਰਨ ਲਈ ਗ਼ਰੀਬ ਲੋਕਾਂ ਨੂੰ ...”
(27 ਅਪ੍ਰੈਲ 2019)
“ਦੇਸ਼ ਵਿਦੇਸ਼ ਦੀਆਂ ਸੈਂਕੜੇ ਕਿਤਾਬਾਂ ਪੜ੍ਹਨ ਵਾਲਾ ਗੰਭੀਰ ਪਾਠਕ ਗੁਰਦਿਆਲ ਬੱਲ ਜੋ ਸ਼ਮਸ਼ੇਰ ਸੰਧੂ ਨਾਲ ...”
(26 ਅਪ੍ਰੈਲ 2019)
““ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿੱਚ?” ਉਹ ਸ਼ਰਾਰਤੀ ਜਿਹੀ ਹਾਸੀ ਹੱਸਦਿਆਂ ...”
(25 ਅਪ੍ਰੈਲ 2019)
“ਆਖਿਆ ਜਾਂਦਾ ਹੈ ਕਿ ਇਸ ਹਾਰ ਪਿੱਛੋਂ ਸੁਆਮੀ ਦਇਆ ਨੰਦ ਨੂੰ ਮੁੜ ਪੰਜਾਬ ਵੱਲ ...”
(21 ਅਪ੍ਰੈਲ 2019)
“ਇੱਕ ਦਿਨ ਮੈਂ ਹੱਕੀ ਬੱਕੀ ਰਹਿ ਗਈ। ਅੱਜ ਰਾਕੇਸ਼ ਮੇਰੇ ਕਮਰੇ ਵਿੱਚ ਇਕੱਲਾ ਨਹੀਂ ...”
(20 ਅਪ੍ਰੈਲ 2019)
ਇਸ ਕਹਾਣੀ ਬਾਰੇ ਕਿਰਪਾਲ ਸਿੰਘ ਪੰਨੂੰ ਦੇ ਵਿਚਾਰ ਹੇਠਾਂ ਪੜ੍ਹੋ।
“ਉਹ ਦੂਜੀ ਵਾਰ ਫਿਰ ਯੂ.ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀ ...”
(19 ਅਪ੍ਰੈਲ 2019)
“ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀ ਕੇ ਇਸਦੇ ਨਸ਼ੇ ਦਾ ਅਨੰਦ ਮਾਨਣਾ ਹੀ ਅਕਸਰ ...”
(18 ਅਪ੍ਰੈਲ 2019)
“ਸਵੀਡਨ ਵਿੱਚ ਉਸ ਦੇ ਜੀਵਨ ’ਤੇ ਅਧਾਰਤ ਬਣੀ ਫਿਲਮ ਨੇ ਅੰਤਰ ਰਾਸ਼ਟਰੀ ਪੱਧਰ ’ਤੇ ...”
(17 ਅਪ੍ਰੈਲ 2019)
“ਸਾਡੀ ਬੇਬੇ ਨੂੰ ਬੋਲਣ ਵਾਲਾ ਦੌਰਾ ਪੈਂਦਾ ਹੈ। ਉਹ ਦੌਰਾ ਦੋ ਤਰ੍ਹਾਂ ਦਾ ਹੈ - ਜਾਂ ਤਾਂ ...”
(15 ਅਪ੍ਰੈਲ 2019)
“ਲੇਖਕਾ ਨੇ ਇਸਤਰੀ ਦੇ ਸਰੋਕਾਰਾਂ ਨਾਲ ਸੰਬੰਧਤ ਸੰਸਾਰ ਦੇ ਵਰਤਾਰੇ ਦਾ ਤੁਲਨਾਤਮਿਕ ਅਧਿਐਨ ...”
(14 ਅਪ੍ਰੈਲ 2019)
“ਪਰ ਹੌਲ਼ੀ ਹੌਲ਼ੀ ਉਹੀ ਲਹਿਰਾਂ, ਚੱਟਾਨਾਂ ਵਿੱਚ ਚੀਰ ਪਾ ਕੇ, ਕਿਸੇ ਦਿਨ ...”
(13 ਅਪ੍ਰੈਲ 2019)
“ਤੀਸਰੇ ਅਤੇ ਅੰਤਿਮ ਪੜਾ ਦੌਰਾਨ ਨਾਨਕ ਸਿੰਘ ਦੀ ਜਲ੍ਹਿਆਂਵਾਲਾ ਬਾਗ ਬਾਰੇ ਕਾਵਿ-ਰਚਨਾ ...”
(13 ਅਪ੍ਰੈਲ 2019)
“ਇਹ ਨਵਾਂ ਮੋਟਰਸਾਈਕਲ ਹੁਣ ਮੈਂਨੂੰ ਮੇਰੇ ਪਾਪਾ ਨੇ ਨਹੀਂ ਸਗੋਂ ਮੈਂ ਆਪਣੇ ਪਾਪਾ ਨੂੰ ...”
(12 ਅਪਰੈਲ 2019)
“ਲੇਖਕ ਦੀ ਵਰਣਨ ਸ਼ੈਲੀ ਦਾ ਵੱਡਾ ਗੁਣ ਇਹ ਹੈ ਕਿ ਉਹ ...”
(11 ਅਪਰੈਲ 2019)
“ਦਿੱਲੀ ਦੀ ਇੱਕ ਪ੍ਰਕਾਸ਼ਕ ਮਾਸੂਮਾ ਰਣਾਲਵੀ ਨੇ 17 ਹੋਰ ਔਰਤਾਂ ਸਮੇਤ ਇਸ ਪ੍ਰਥਾ ਦੇ ਖਿਲਾਫ਼ ...”
(11 ਅਪਰੈਲ 2019)
“ਸਾਡੇ ਦੋਸਤਾਂ ਦੇ ਕਈ ਦੋਸਤ ਪਰਿਵਾਰ ਤਾਂ ਨਾਰਵੇ ਦੇ ਰਹਿਣ ਵਾਲੇ ਗੋਰੇ ਗੋਰੀਆਂ ਦੇ ਹਨ ...”
(10 ਅਪਰੈਲ 2019)
“ਜੇਲ ਵਿੱਚ ਹਰ ਇੱਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ ਸਨ - ਇੱਕ ਲੋਹੇ ਦਾ ਤੇ ...”
(9 ਅਪਰੈਲ 2019)
“ਉਸ ਕਬੀਲੇ ਦੇ ਬੰਦਿਆਂ, ਜਨਾਨੀਆਂ ਅਤੇ ਗਭਰੇਟ ਮੁੰਡਿਆਂ ਉੱਤੇ ਬਹੁਤ ਤਸ਼ੱਦਦ ਹੋਇਆ ...”
(8 ਅਪਰੈਲ 2019)
“ਸ਼ਹਿਰੋਂ ਆਏ ਰਿਸ਼ਤੇਦਾਰ ਕਈ ਵਾਰ ਚੋਰ ਅੱਖੀਂ ਘੜੀ ਵੱਲ ਵੇਖ ਲੈਂਦੇ ...”
(8 ਅਪਰੈਲ 2019)
“ਕਾਰ ਸੇਵਾ ਇੱਕ ਬਹੁਤ ਹੀ ਲਾਹੇਵੰਦਾ ਧੰਦਾ ਹੈ। ਇਮਾਰਤ ਬਣਾਉਣ ਲਈ ਸਾਰਾ ਸਮਾਨ ...”
(7 ਅਪਰੈਲ 2019)
“ਮੂਰਤੀਆਂ ਨੂੰ ਇੱਥੇ ਦੁੱਧ ਨਾਲ ਨੁਹਾਇਆ ਜਾਂਦਾ ਹੈ ... ਰੋਟੀ ਤੇ ਕੱਪੜਿਆਂ ਨੂੰ ਤਰਸਣ ਵਾਲੇ ਲੋਕਾਂ ਦੀ ਗਿਣਤੀ ...”
(6 ਅਪਰੈਲ 2019)
“ਆਹ ਫੜ ਇੱਕ ਲੱਖ ਰੁਪਏ, ... ਕਾਗਜ਼ਾਂ ’ਤੇ ਮਾਰ ਦੇ ਘੁੱਗੀ ...”
(5 ਅਪਰੈਲ 2019)
“ਮੋਲਕੀਆਂ = ਮੋਲ + ਕੀਆਂ = ਮੁੱਲ ਦੀਆਂ = ਪੈਸੇ ਦੇ ਕੇ ਖਰੀਦੀਆਂ ਹੋਈਆਂ ਬੱਚੀਆਂ, ਕੁੜੀਆਂ, ਔਰਤਾਂ।”
(4 ਅਪਰੈਲ 2019)
“ਅਖ਼ੀਰ ਵਿੱਚ 5000 ਰੁਪਏ ਨਕਦ ਦੇਣ ਦਾ ਚੋਗਾ ਉਸ ਵੱਲੋਂ ਸੁੱਟਿਆ ਗਿਆ ...”
(3 ਅਪਰੈਲ 2019)
“ਅਚਾਨਕ ਮੌਤ ਦਾ ਸੁਨੇਹਾ ਸਾਡੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਲਈ ਅਸਮਾਨੋਂ ਡਿੱਗੀ ਬਿਜਲੀ ਸੀ ...”
(2 ਅਪਰੈਲ 2019)
“ਸਪਸ਼ਟਤਾ ਲਈ ਅਸੀਂ ਆਪਣੇ ਪ੍ਰੋਗਰਾਮ ਵਿੱਚ ਸ਼ਾਹਮੁਖੀ ਵਿੱਚ ਵੀ ਪੂਰੀਆਂ ਮਾਤਰਾਂ ...”
(31 ਮਾਰਚ 2019)
“ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ...”
(31 ਮਾਰਚ 2019)
“ਕੀ ਸਾਡੀ ਮਾਨਸਿਕਤਾ ਵਿੱਚ ਗ਼ੁਲਾਮੀ ਇੰਨੀ ਘਰ ਚੁੱਕੀ ਹੈ ਕਿ ਅਸੀਂ ਕੂਣ ਜੋਗੇ ...”
(30 ਮਾਰਚ 2019)
“ਹੁਣ ਸੁਣੋ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਮੇਰੇ ਆਪਣੇ ਨਾਲ ਵਾਪਰੀ ਘਟਨਾ ਬਾਰੇ ...”
(29 ਮਾਰਚ 2019)
“ਜੇ ਉਹੀ ਧੀਆਂ ਆਪਣੇ ਸੱਸ ਸਹੁਰੇ ਨੂੰ ਵੀ ਮਾਂ ਬਾਪ ਸਮਝਣ, ਤਾਂ ...”
(29 ਮਾਰਚ 2019)
“ਜਿਨ੍ਹਾਂ ਲੋਕਾਂ ਨੂੰ ਸਿਆਸਤ ਦਾ ਊੜਾ-ਐੜਾ ਵੀ ਨਹੀਂ ਆਉਂਦਾ, ਉਹ ਲੋਕਾਂ ਦੀਆਂ ਉਮੀਦਾਂ ...”
(28 ਮਾਰਚ 2019)
Page 96 of 126
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****