sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 55 guests and no members online

1900699
ਅੱਜਅੱਜ432
ਕੱਲ੍ਹਕੱਲ੍ਹ3615
ਇਸ ਹਫਤੇਇਸ ਹਫਤੇ17651
ਇਸ ਮਹੀਨੇਇਸ ਮਹੀਨੇ19528
7 ਜਨਵਰੀ 2025 ਤੋਂ7 ਜਨਵਰੀ 2025 ਤੋਂ1900699

ਕਵਿਤਾ: ਸੁਣ ਵੀਰ ਭਗਤ ਸਿੰਘਾ (ਅਤੇ ਚਾਰ ਹੋਰ ਕਵਿਤਾਵਾਂ) --- ਪਰਮਿੰਦਰ ਧਾਲੀਵਾਲ

ParminderDhaliwal7“ਅੱਜ ਦੋਸਤੋ ਲੋੜ ਹੈ ਜਾਗਣੇ ਦੀ, ... ਆਓ ਰਲਮਿਲ ਸਭ ਨੂੰ ਜਗਾਈਏ ਆਪਾਂ। ...”
(7 ਅਗਸਤ 2021)

ਕਦੇ ਵੀ ਕਿਧਰੇ ਬੰਬ ਨਾ ਚੱਲਣ, ਘਾਤ ਮਨੁੱਖੀ ਹੋਵੇ ਨਾ --- ਸਵਰਨ ਸਿੰਘ ਭੰਗੂ

SwarnSBhangu7“ਇਨ੍ਹਾਂ ਵਿਸਫੋਟਾਂ ਤੋਂ ਬਾਅਦ ਪਈ ਰੇਡੀਏਸ਼ਨ ਦੀ ਕਾਲੀ ਵਰਖਾ ਨੇ ਰਹਿੰਦੀਆਂ ਕਸਰਾਂ ਕੱਢ ਦਿੱਤੀਆਂ ...”
(6 ਅਗਸਤ 2021)

ਇਸ ਵਾਰ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਸਕਰੀਨਿੰਗ ਕਮੇਟੀ ਦੀ ਵਿਵਾਦ ਗ੍ਰਸਤ ਕਾਰਗੁਜ਼ਾਰੀ --- ਮਿੱਤਰ ਸੈਨ ਮੀਤ

MitterSainMeet7“ਕਮੇਟੀ ਵੱਲੋਂ ਆਪਣੇ ਤੌਰ ’ਤੇ 16 ਅਜਿਹੇ ਨਾਂ ਪੈਨਲਾਂ ਵਿੱਚ ਸ਼ਾਮਲ ਕੀਤੇ ਗਏ ਜਿਨ੍ਹਾਂ ਦੇ ...”
(6 ਅਗਸਤ 2021)

ਇੱਕ ਯਾਦ ਪੁਰਾਣੀ - ਅੱਜ ਦੀ ਹਾਣੀ --- ਰਵਿੰਦਰ ਰੁਪਾਲ ਕੌਲਗੜ੍ਹ

RavinderRupal7“ਜਦੋਂ ਅਲਮਾਰੀ ਖੋਲ੍ਹੀ ਤਾਂ ਪਕੌੜੀਆਂ ਲੱਭਦੇ ਨੂੰ ਇੱਕ ਖੂੰਜੇ ਵਿੱਚ ਬੋਤਲ ਦਿਸ ਪਈ ...”
(5 ਅਗਸਤ 2021)

ਅਸੀਂ ਆਏ ਸ਼ੱਕ ਦੇ ਘੇਰੇ ਵਿੱਚ --- ਪ੍ਰੋ. ਕੁਲਮਿੰਦਰ ਕੌਰ

KulminderKaur7“ਆਂਟੀ, ਤੁਸੀਂ ਦੋਵੇਂ ਜਣੇ ਟੈਸਟ ਕਰਵਾ ਲਉ, ਕੇਸ ਬਹੁਤ ਵਧ ਗਏ ਹਨ। ਹਾਲਾਤ ਕਾਫੀ ਖਰਾਬ ਨੇ ...”
(4 ਅਗਸਤ 2021)

ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖਰਾਬ ਕੀਤਾ --- ਉਜਾਗਰ ਸਿੰਘ

UjagarSingh7“ਪੰਜਾਬੀ ਭੈਣੋ ਅਤੇ ਭਰਾਵੋ, ਤੁਹਾਡੇ ਦੇਸ਼ ਦੇ ਲੋਕ ਮਿਹਨਤ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਮੰਤਰੀ ...”
(3 ਅਗਸਤ 2021)

ਵਿਦੇਸ਼ਾਂ ਦੀ ਹੋੜ ਨੇ ਪੰਜਾਬ ਦੀ ਜਵਾਨੀ ਤੇ ਅਰਥ ਵਿਵਸਥਾ ਨੂੰ ਖੋਰਾ ਲਾਇਆ --- ਅੱਬਾਸ ਧਾਲੀਵਾ

MohdAbbasDhaliwal7“ਜੇਕਰ ਅਸੀਂ ਪੰਜਾਬ ਦੀ ਬਾਹਰ ਜਾ ਰਹੀ ਜਵਾਨੀ ਅਤੇ ਬਾਹਰ ਜਾਣ ਵਾਲੇ ਪੈਸੇ ਨੂੰ ਠੱਲ੍ਹ ਪਾਉਣੀ ਹੈ ...”
(3 ਅਗਸਤ 2021)

ਥਾਣੇਦਾਰ ਜਲੌਰ ਸਿਹੁੰ --- ਮੋਹਨ ਸ਼ਰਮਾ

MohanSharma8“ਸ਼ਹਿਰ ਵਿੱਚ ਥਾਣੇ ਮੂਹਰਿਉਂ ਲੰਘਦਿਆਂ ਚਾਚੇ ਨੂੰ ਉਹਦੇ ਮਿਲਣ ਵਾਲਾ ਹੌਲਦਾਰ ਮਿਲ ਗਿਆ। ਚਾਚਾ ਉਹਦੇ ਨਾਲ ...”
(2 ਅਗਸਤ 2021)

ਹਮ ਨਹੀਂ ਸੁਧਰੇਂਗੇ --- ਅੰਜੂਜੀਤ

Anjujeet7“ਭਾਰਤ ਦੇ ਸਮਾਜ ਦੇ ਪੈਰਾਂ ਵਿੱਚ ਧਰਮ, ਜਾਤ ਪਾਤ, ਅਮੀਰੀ ਗਰੀਬੀ ਦੇ ਸੰਗਲ ...”
(1 ਅਗਸਤ 2021)

ਤੇ ਭੂਤਾਂ ਵਾਲਾ ਬਾਬਾ ਦੌੜ ਗਿਆ ... --- ਨਰਿੰਦਰ ਸਿੰਘ ਢਿੱਲੋਂ

NarinderS Dhillon7“ਮੇਰੇ ਸਾਹਮਣੇ ਅੱਜ ਤਕ ਕੋਈ ਖੰਘਿਆ ਨਹੀਂ, ਤੂੰ ਕਿੱਥੋਂ ਜੰਮਿਆ ਮੇਰੀ ਫ਼ੌਜ ਵੇਖਣ ਵਾਲਾ? ...”
(31 ਜੁਲਾਈ 2021)

ਮਾਨਸਿਕ ਸੰਤਾਪ ਹੰਢਾਉਂਦੀ ਨੌਜਵਾਨ ਪੀੜ੍ਹੀ --- ਨਰਿੰਦਰ ਕੌਰ ਸੋਹਲ

NarinderKSohal7“ਸਮੇਂ ਨੇ ਕਰਵਟ ਲਈ ਅਤੇ ਜੋ ਧੀਆਂ ਕਦੇ ਬੋਝ ਸਮਝੀਆਂ ਜਾਂਦੀਆਂ ਸਨ ਤੇ ਮਾਪਿਆਂ ਨੂੰ ...”
(30 ਜੁਲਾਈ 2021)

ਵਿਗੜਦਾ ਵਾਤਾਵਰਣ ਤੇ ਵਧਦਾ ਤਾਪਮਾਨ --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਹੀ ਆਬਾਦੀ ਵਿੱਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ...”
(29 ਜੁਲਾਈ 2021)

ਮੈਂ ਤੇ ਮੇਰਾ ਸਟਡੀ ਰੂਮ --- ਡਾ. ਧਰਮਪਾਲ ਸਾਹਿਲ

“ਇੰਜ ਮੇਰੇ ਹਕੀਕੀ ਪਰਿਵਾਰ ਤੋਂ ਇਲਾਵਾ ਵੀ ਮੇਰੇ ਪਾਤਰਾਂ ਦਾ ਇੱਕ ਆਭਾਸੀ ਸੰਸਾਰ ...”
(28 ਜੁਲਾਈ 2021)

(ਪੁਸਤਕ ਰੀਵਿਊ) ਪੁਸਤਕ: ਹੇਰਵਾ (ਲੇਖਕ: ਰਾਕੇਸ਼ ਰਮਨ) --- ਗੁਰਪ੍ਰੀਤ ਸਿੰਘ ਨਾਰੰਗਵਾਲ

GurpreetSNarangwa7“ਉੁਹ ਘਟਨਾਵੀਂ ਯਥਾਰਥ ਤੋਂ ਪਰੇ ਸੂਖਮ ਪਹੁੰਚ ਧਾਰਨ ਵਾਲਾ ਕਹਾਣੀਕਾਰ ਸੀ। ਉਹ ਭਲੀ ਭਾਂਤ ...”
(27 July 2021)

ਆਖਿਰ ਕਿਤਾਬਾਂ ਤੋਂ ਹੀ ਮਿਲੀ ਸਮਾਜ ਅਤੇ ਸਰਕਾਰ ਨੂੰ ਉਮੀਦ ਦੀ ਕਿਰਨ --- ਕਾਰਤਿਕਾ ਸਿੰਘ

KartikaSingh7“ਗੱਲ ਦਾਰੂ ਦੀਆਂ ਬੋਤਲਾਂ ਤੋਂ ਅੱਗੇ ਜਾ ਕੇ ਨਾਗਣੀ ਨੂੰ ਵੀ ਪਿੱਛੇ ਛੱਡ ਗਈ। ਅਫੀਮ ਤੋਂ ਬਾਅਦ ਚਿੱਟੇ ...”
(27 ਜੁਲਾਈ 2021)

ਤੇ ਉਸ ਨੇ ਚਿੰਤਾ ਕਰਨੀ ਛੱਡ ਦਿੱਤੀ … --- ਅਵਤਾਰ ਸਿੰਘ ਬਿਲਿੰਗ

AvtarSBilling7“ਆਪਣੇ ਜਵਾਕਾਂ ’ਤੇ ਤਰਸ ਕਰ। ਮੇਰੇ ਵੱਲ ਦੇਖ। ਮੈਂ ਤੇਰੇ ਪਿੱਛੇ ...”
(26 ਜੁਲਾਈ 2021)

ਝੂਠ ਨੀ ਮਾਏਂ ਝੂਠ --- ਹਰਜੀਤ ਬੇਦੀ

HarjitBedi7“ਕਈ ਵਾਰ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਨਹੀਂ ਚਾਹੁੰਦੇ ...”
(24 ਜੁਲਾਈ 2021)

ਅਕਬਰ ਰਾਸ਼ਾ - - - ਅੰਜੂਜੀਤ

Anjujeet7“ਅਸੀਂ ਕਸ਼ਮੀਰ ਵਿੱਚ ਸਾਰੇ ਰਲ ਕੇ ਰਹਿੰਦੇ ਹਾਂ ਪਰ ਅਖਬਾਰ ਤੇ ਟੀ ਵੀ ਕੁਝ ਹੋਰ ਦੱਸ ...”
(24 ਜੁਲਾਈ 2021)

ਬਿਜਲੀ ਸੰਕਟ ਦੀ ਸਰਲ ਪਛਾਣ --- ਇੰਜ. ਈਸ਼ਰ ਸਿੰਘ

IsherSinghEng7“ਤੇਜ਼ੀ ਨਾਲ ਵਧ ਰਹੀ ਬਿਜਲੀ-ਲੋੜ ਨੂੰ ਪੂਰਾ ਕਰਨ ਵਾਸਤੇ ਨਵਿਆਉਣ-ਯੋਗ ਸ੍ਰੋਤਾਂ ਦੇ ...”
(23 ਜੁਲਾਈ 2021)

ਜਦੋਂ ਮੈਂ ਤਰਕ ਦੇ ਚਾਨਣ ਲਈ ਝੂਠ ਦਾ ਸਹਾਰਾ ਲਿਆ --- ਸੁਖਮਿੰਦਰ ਸੇਖੋਂ

SukhminderSekhon7“ਮੈਂ ਇਸ ਸਥਾਨ ਤੋਂ ਥੋੜ੍ਹੇ ਫਰਕ ਨਾਲ ਆਪਣਾ ਸਕੂਟਰ ਰੋਕਿਆ ਤੇ ਕੁਝ ਦੇਰ ਲਈ ਉੱਥੇ ...”
(23 ਜੁਲਾਈ 2021)

ਅਸੀਂ ਬੰਦੇ ਕਦੋਂ ਬਣਾਂਗੇ --- ਮਨਦੀਪ ਖੁਰਮੀ

MandeepKhurmi7“ਸਾਡੇ ਮਾਨਸਿਕ ਨਿਘਾਰ ਦਾ ਸਬੂਤ ਹੀ ਹੈ ਇਹ ਕਿ ਅਸੀਂ ਦੂਜੇ ਨੂੰ ...”
(22 ਜੁਲਾਈ 2021)

ਹੁਣ ਜੋੜੀਆਂ ‘ਉੱਪਰੋਂ’ ਨਹੀਂ, ਆਇਲੈਟਸ ਕੇਂਦਰਾਂ ਵਿੱਚੋਂ ਬਣ ਕੇ ਆਉਂਦੀਆਂ ਹਨ --- ਇੰਜ. ਜਗਜੀਤ ਸਿੰਘ ਕੰਡਾ

JagjitSkanda7“ਵਿਚੋਲਿਆਂ ਰਾਹੀਂ ਬੈਂਡਾਂ ਵਾਲੀਆਂ ਕੁੜੀਆਂ ਨਾਲ ਸੌਦੇਬਾਜ਼ੀ ਛੱਡ ਕੇ ਆਪਣੇ ਕਾਕਿਆਂ ਨੂੰ ਸਭ ਤੋਂ ਪਹਿਲਾਂ ...”
(22 ਜੁਲਾਈ 2021)

ਭਾਰਤੀ ਨਿਆਂਤੰਤਰ ਦਾ ਨਿਘਾਰ --- ਹਰਚਰਨ ਸਿੰਘ ਚਹਿਲ

HarcharanSChahal7“ਦਿੱਲੀ ਕਤਲੇਆਮ ਦੇ ਅਸਲੀ ਦੋਸ਼ੀਆਂ ਦੀ ਥਾਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ...”
(21 ਜੁਲਾਈ 2021)

ਸੰਦੂਕ ਦੀ ਮਾਲਕਣ --- ਸ਼ਵਿੰਦਰ ਕੌਰ

ShavinderKaur7“ਪਿੰਡ ਤਾਂ ਹਮੇਸ਼ਾ ਮੇਰੇ ਅੰਦਰ ਵਸਦੈ। ਇਸ ਨਾਲ ਤਾਂ ਮੇਰਾ ਰੂਹ ਦਾ ਰਿਸ਼ਤਾ। ਮੈਂਨੂੰ ਤਾਂ ਸੁਪਨੇ ਵੀ ...”
(21 ਜੁਲਾਈ 2021)

ਪੰਜਾਬ ਅਤੇ ਪੰਜਾਬ ਕਾਂਗਰਸ ਪਾਰਟੀ ਦਾ ਵਿਵਾਦ --- ਨਰਿੰਦਰ ਸਿੰਘ ਢਿੱਲੋਂ

NarinderS Dhillon7“ਹੁਣ ਵੀ ਕਈ ਕਾਂਗਰਸੀ ਲੀਡਰ ਅਕਾਲੀ ਲੀਡਰਾਂ ਵਾਂਗ ਦੌਲਤ ਇਕੱਠੀ ਕਰਨ ...”
(20 ਜੁਲਾਈ 2021)

ਸਿੱਧੂ ਵਾਸਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਫੁੱਲਾਂ ਜਾਂ ਕਿ ਕੰਡਿਆਂ ਦਾ ਤਾਜ! --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਅਕਸਰ ਹੀ ਦੇਖਿਆ ਜਾਂਦਾ ਰਿਹਾ ਹੈ ਕਿ ਉਹ ਬੋਲਣ ਸਮੇਂ ਚੁੱਪ ਰਹਿੰਦਾ ਹੈ ਤੇ ਜਿੱਥੇ ਚੁੱਪ ...”
(20 ਜੁਲਾਈ 2021)

ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ --- ਉਜਾਗਰ ਸਿੰਘ

UjagarSingh7“ਘਾਗ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਰਾਹ ਵਿੱਚ ਅਸਿੱਧੇ ਰੋੜੇ ਅਟਕਾਉਣੋਂ ਬਾਜ਼ ਨਹੀਂ ਆਉਣਾ ਕਿਉਂਕਿ ...”
(20 ਜੁਲਾਈ 2021)

ਸਾਡੇ ਦੇਸ਼ ਦੀ ਅਬਾਦੀ, ਅਗਿਆਨਤਾ ਅਤੇ ਅਨਪੜ੍ਹਤਾ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਪੰਜ ਟ੍ਰਿਲੀਅਨ ਦੀ ਅਰਥ ਵਿਵਸਥਾ ਕਾਇਮ ਕਰਨ ਅਤੇ ਆਤਮ ਨਿਰਭਰ ਭਾਰਤ ...”
(19 ਜੁਲਾਈ 2021)

ਆਬਾਦੀ ਦੇ ਵਾਧੇ ਦਾ ਰੋਣਾ ਫਿਰ ਸ਼ੁਰੂ ਹੋ ਗਿਆ --- ਵਿਸ਼ਵਾ ਮਿੱਤਰ

VishvamitterBammi7“ਤੁਸੀਂ ਆਪਣੇ ਗਲੀ ਗੁਆਂਢ ਵਿੱਚ ਨਜ਼ਰ ਮਾਰ ਕੇ ਵੇਖ ਲਓ, ਬਿਨਾ ਕਿਸੇ ਜਾਤ ਭੇਦ ਦੇ ...”
(19 ਜੁਲਾਈ 2021)

ਘਾਟੇ ਵਾਲਾ ਖਾਤਾ --- ਡਾ. ਅਰਵਿੰਦਰ ਸਿੰਘ ਨਾਗਪਾਲ

ArvinderSNagpal7“ਬੈਂਕ ਤੋਂ ਬੈਂਕ ਵਿੱਚ ਪੈਸੇ ਜਾ ਰਹੇ ਹਨ, ਕੰਪਨੀ ਕਿੱਥੇ ਭੱਜ ਜਾਏਗੀ? ਕੁਝ ਨਹੀਂ ਹੁੰਦਾ...”
(18 ਜੁਲਾਈ 2021)

ਅਸੀਂ ਕਾਲੇ ਲੋਕ ਸਦੀਂਦੇ! --- ਇੰਦਰਜੀਤ ਚੁਗਾਵਾਂ

InderjitChugavan7“ਜ਼ਰਾ ਬਚ ਕੇ ਬਦਰੰਗੀ-ਕਾਰੋਬਾਰੀਆਂ ਤੋਂ, ਅੱਜ-ਕੱਲ੍ਹ ਇਨ੍ਹਾਂ ਦਾ ਬਹੁਤ ਬੋਲ-ਬਾਲਾ ਹੈ! ...”
(17 ਜੁਲਾਈ 2021)

ਜਿੱਥੇ ਮਾਮਾ ਲੱਭੂ ਰਹਿੰਦਾ ਹੁੰਦਾ ਸੀ --- ਡਾ. ਮਨਜੀਤ ਸਿੰਘ ਬੱਲ

ManjitBal7“ਪੈਸੇ ਨੀ ਸੀ ਹੈਗੇ, ਹੱਡੀ ’ਚ ਪਾਕ ਪੈ ਗੀ। ਸਾਥੋਂ ’ਲਾਜ ਨਹੀਂ ਹੋਇਆ। ਲੱਤ ਵੱਢਣੀ ਪਈ। ਜਵਾਨ ਮੁੰਡਾ ...”
(16 ਜੁਲਾਈ 2021)

ਵੇਲੇ ਦਾ ਰਾਗ --- ਕੇਹਰ ਸ਼ਰੀਫ਼

KeharSharif7“ਇਹ ਭੁੱਲਣਾ ਨਹੀਂ ਚਾਹੀਦਾ ਕਿ ਸਮਿਆਂ ਨੇ ਕਦੇ ਵੀ ਆਪਣੇ ਆਪ ਕਰਵਟ ਨਹੀਂ ਬਦਲੀ ...”
(15 ਜੁਲਾਈ 2021)

ਪਰਿਵਾਰ ਅਤੇ ਸਕੂਲ ਬਗੈਰ ਬੱਚੇ ਦਾ ਸਰਵਪੱਖੀ ਵਿਕਾਸ ਅਸੰਭਵ --- ਨਰਿੰਦਰ ਸਿੰਘ ਜ਼ੀਰਾ

NarinderSZira7“ਉਮਰ ਦੇ ਹਿਸਾਬ ਨਾਲ ਬੱਚੇ ਤੋਂ ਛੋਟੇ ਛੋਟੇ ਕੰਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕੰਮ ਕਰਨ ਦੀ ਆਦਤ ...”
(14 ਜੁਲਾਈ 2021)

ਦਿਨਾਂ ਵਿੱਚ ਟੁੱਟਦੇ ਰਿਸ਼ਤੇ --- ਅਵਤਾਰ ਤਰਕਸ਼ੀਲ

AvtarTaraksheel7“ਇਹ ਕੁਝ ਇਕੱਲਾ ਕੁੜੀ ਵਾਲਿਆਂ ਵਲੋਂ ਹੀ ਨਹੀਂ ਹੁੰਦਾ, ਕਈ ਵਾਰ ਮੁੰਡੇ ਵਾਲੇ ਵੀ ...”
(13 ਜੁਲਾਈ 2021)

ਨਵਾਂ ਵਿੱਦਿਅਕ ਢਾਚਾਂ - ਫਿੱਟ ਜਾਂ ਅਣਫਿੱਟ --- ਪ੍ਰੋ. ਨਵੀਨ ਰਮਨ

NaveenRaman7“ਨਵੀਂ ਕੌਮੀ ਸਿੱਖਿਆ ਨੀਤੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੱਧਰ ...”
(12 ਜੁਲਾਈ 2021)

ਅੰਬ ਵੀ ਤਾਂ ਤੁਸੀਂ ਹੀ ਖਾਉਗੇ --- ਸ਼ਵਿੰਦਰ ਕੌਰ

ShavinderKaur7“ਅਜੇ ਵੀ ਸੰਭਲ ਜਾਓ ਤੇ ਇਹਨਾਂ ਆਫ਼ਤਾਂ ਤੋਂ ਸਬਕ ਸਿੱਖੋ। ਸਾਡਾ ਭਲਾ ਇਸੇ ਵਿੱਚ ਹੀ ਹੈ ਕਿ ...”
(11 ਜੁਲਾਈ 2021)

ਮੌਜੂਦਾ ਬਿਜਲੀ ਸੰਕਟ ਦਾ ਮੂਲ ਕਾਰਨ ਬਿਜਲੀ ਕਾਰਪੋਰੇਸ਼ਨਾਂ ਦੇ ਕੰਮ ਦੀ ਸਹੀ ਵੰਡ ਨਾ ਹੋਣਾ ਹੈ --- ਜਗਜੀਤ ਸਿੰਘ ਕੰਡਾ

JagjitSkanda7“ਪਾਵਰਕਾਮ ਨੂੰ ਘਾਟੇ ਹੋਰ ਚੋਰ-ਮੋਰੀਆਂ ਰਾਹੀਂ ਪੈ ਰਹੇ ਹਨ। ਉਨ੍ਹਾਂ ਨੂੰ ਬੰਦ ਕਰਨ ਦੀ ਬਜਾਏ ...”
(10 ਜੁਲਾਈ 2021)

ਪੱਖਪਾਤ ਦੀ ਪੀੜ ਵਾਲੀ ਚੀਕ --- ਐਡਵੋਕੇਟ ਸੱਤਪਾਲ ਸਿੰਘ ਦਿਓਲ

SatpalSDeol7“ਕਾਕਾ, ਤੇਰਾ ਤਾਂ ਦਾਖਲਾ ਮੈਂ ਹੋਣ ਹੀ ਨਹੀਂ ਦੇਣਾ, ਤੂੰ ਜੋ ਮਰਜ਼ੀ ਕਰ ਲੈ ...”
(10 ਜੁਲਾਈ 2021)

ਦਿਲੀਪ ਕੁਮਾਰ ਦੇ ਜਾਣ ਨਾਲ ਬੌਲੀਵੁਡ ਦੇ ਇੱਕ ਯੁਗ ਦਾ ਅੰਤ ਹੋ ਗਿਆ --- ਅੱਬਾਸ ਧਾਲੀਵਾਲ

MohdAbbasDhaliwal7“ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਾਗੇ ਬੈਠੇ ਇੱਕ ਵਿਅਕਤੀ ਨਾਲ ...”
(9 ਜੁਲਾਈ 2021)

Page 91 of 148

  • 86
  • 87
  • 88
  • 89
  • ...
  • 91
  • 92
  • 93
  • 94
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

RanjitSinghDrBook Mera1

*   *   *

GurbachanSBhullarB Kramati

*   *   *

*   *   *

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2026 sarokar.ca