




“ਯਕੀਨਨ ਮੌਜੂਦਾ ਸਮੇਂ ਦੇਸ਼ ਜਿਹਨਾਂ ਨਾਜ਼ੁਕ ਹਾਲਾਤ ਵਿੱਚੋਂ ਦੀ ਲੰਘ ਰਿਹਾ ...”
(28 ਸਤੰਬਰ 2019)
“ਸਮੇਂ ਦੀ ਸਰਕਾਰ ਨੇ ਪੂਰਨ ਬਹੁਮਤ ਪ੍ਰਾਪਤੀ ਤੋਂ ਬਾਅਦ ...”
(28 ਸਤੰਬਰ 2019)
“ਭਾਰਤ ਵਿੱਚ ਸਦੀਆਂ ਤੋਂ ਅਣਖ ਖ਼ਾਤਰ ਮਾਰੀਆਂ ਜਾ ਰਹੀਆਂ ਬੱਚੀਆਂ ...”
(27 ਸਤੰਬਰ 2019)
“ਉਹ ਮਣਾਂ ਮੂੰਹੀਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ...”
(26 ਸਤੰਬਰ 2019)
“ਇਹਨੀਂ ਦਿਨੀਂ ਪੰਜਾਬ ਪੁਲਿਸ ਕਈ ਤਰ੍ਹਾਂ ਦੀਆਂ ਮੁਸੀਬਤਾਂ ਨਾਲ ...”
(25 ਸਤੰਬਰ 2019)
“ਇੱਕ ਦਿਨ ਬਾਪੂ ਬਹੁਤ ਬਿਮਾਰ ਹੋ ਗਿਆ। ਉਸ ਨੇ ਆਪਣੇ ਨੂੰਹ ਪੁੱਤ ਨੂੰ ਨਾ ...”
(23 ਸਤੰਬਰ 2019)
“ਸੜਕਾਂ ਉੱਤੇ ਕਾਰਾਂ, ਸਕੂਟਰ, ਬੱਸਾਂ, ਟਰੱਕ ਅਤੇ ਹੋਰ ਵਾਹਨ ਇੰਨਾ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ...”
(21 ਸਤੰਬਰ 2019)
“ਸਰਹੱਦਾਂ ਉੱਤੇ ਤਣਾਅ ਵਧਦਾ ਹੈ ਤਾਂ ਸਾਨੂੰ ਘਰ-ਬਾਰ ਛੱਡ ਕੇ ਜਾਣ ਦਾ ...”
(20 ਸਤੰਬਰ 2019)
“ਪਲਾਸਟਿਕ ਜਿੱਥੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਉੱਥੇ ...”
(19 ਸਤੰਬਰ 2019)
“ਸਮੇਂ ਦੇ ਨਾਲ ਤੁਰਦਿਆਂ ਹੋਇਆ ਮਨੁੱਖ ਕਾਮਯਾਬੀ ਦੀ ਸਿਖ਼ਰ ਨੂੰ ...”
(18 ਸਤੰਬਰ 2019)
“ਅੱਜ ਅਸੀਂ ਬੇਗਾਨਿਆਂ ਨੂੰ ਪ੍ਰਭਾਵਿਤ ਕਰਨ ਖਾਤਿਰ ਆਪਣਿਆਂ ਨੂੰ ਅਣਗੌਲਿਆ ...”
(17 ਸਤੰਬਰ 2019)
“ਮੈਂ ਸਭ ਦੇ ਹਾੜ੍ਹੇ ਕੱਢ ਕੇ ਦੇਖ ਚੁੱਕੀ ਹਾਂ। ਇੱਥੇ ਭੁੱਖੇ ਜਾਨਵਰ ...”
(16 ਸਤੰਬਰ 2019)
“ਘਰ ਦਾ ਸਾਰਾ ਕੂੜਾ ਅਤੇ ਹੋਰ ਗੰਦ ਮੰਦ ਸੜਕਾਂ ਉੱਤੇ ਖਿਲਾਰਦੇ ਹਾਂ ਤੇ ਫਿਰ ...”
(15 ਸਤੰਬਰ 2019)
“ਵੱਡੇ ਹੋ ਕੇ ਵੀ ਉਹ ਕਿਸੇ ਨੂੰ ਆਪਣੀ ਵਡੱਤਣ ਮਹਿਸੂਸ ...”
(15 ਸਤੰਬਰ 2019)
“ਜ਼ਿੰਦਗੀਵਿੱਚਕਦੇਵੀਦਰਬਾਰੀਰਾਗਨਾਸਿੱਖਣਾਅਤੇਨਾਹੀਗਾਉਣਾ ...”
(14 ਸਤੰਬਰ 2019)
“ਅਗਲੇ ਹੀ ਪਲ ਉਸ ਦੇ ਛੋਹਲੇ ਹੱਥਾਂ ਨੇ ਸਰੀਏ ਦੇ ਇੱਕ ਟੁਕੜੇ ਨੂੰ ...”
(13 ਸਤੰਬਰ 2019)
“ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਜਿਵੇਂ ਕਿਸੇ ਸਮੇਂ ਲੁਧਿਆਣੇ ਦੇ ਬੱਸ ਅੱਡੇ ਕੋਲ ...”
(12 ਸਤੰਬਰ 2019)
“ਅੱਜ ਲੋੜ ਹੈ ਕਿ ਸੜਕਾਂ ਉੱਤੇ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਬਚਾਈਏ ...”
(11 ਸਤੰਬਰ 2019)
”ਸ਼ਰਾਬ ਲੈਣ ਲਈ ਘਰੋਂ ਨਿਕਲ ਕੇ ਦੁਕਾਨ ਤਕ ਜਾਣਾ ਪੈਂਦਾ ਹੈ, ਪਰ ਸਮੈਕ ਜਾਂ ਹੀਰੋਇਨ ...”
(10 ਸਤੰਬਰ 2019)
“ਆਪਣੀਆਂ ਪੋਥੀਆਂ ਚੁੱਕ ਕੇ ਤਿੱਤਰ ਹੋ ਜਾ। ਚੰਗੇ ਭਲੇ ਸੁਖੀ ਵਸਦੇ ਪਰਵਾਰ ਵਿੱਚ ...”
(9 ਸਤੰਬਰ 2019)
“ਫਿਰ ਅਜਿਹੇ ਅਪਰਾਧੀ ਪ੍ਰਵਿਰਤੀ ਦੇ ਲੋਕ ਲੀਡਰ ਬਣ ਕੇ ਕਾਨੂੰਨ ਘਾੜੇ ਬਣ ...”
(8 ਸਤੰਬਰ 2019)
“ਇਸ ਮੌਕੇ ਲੋਕਾਂ ਨੂੰ ਪਿੱਠ ਵਿਖਾਉਣ ਵਾਲੇ ਇਹ ਸਾਧ, ਜਦੋਂ ਫਸਲਾਂ ਪੱਕੀਆਂ ਤਾਂ ...”
(8 ਸਤੰਬਰ 2019)
“ਉਦਯੋਗ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਗ਼ੈਰ ਕਾਨੂੰਨੀ ਕੰਮ ...”
(7 ਸਤੰਬਰ 2019)
“ਜੇਕਰ ਇਹ ਪਟਾਕਾ ਫੈਕਟਰੀਆਂ ਨਾ ਵੀ ਹੋਣ, ਸਾਡੇ ਦੇਸ਼ ਦੀ ਕਿਹੜੀ ਤਰੱਕੀ ...”
(7 ਸਤੰਬਰ 2019)
“ਪੰਜਾਬ ਦੇ ਨੀਲੇ ਚਿੱਟੇ ਹਾਕਮ ਹੀ ਪੰਜਾਬ ਦੇ ਹਿਤ ਕੇਂਦਰ ਕੋਲ ਵੇਚਣ ਦੇ ਦਲਾਲ ...”
(6 ਸਤੰਬਰ 2019 )
“ਅੱਗੇ ਤੋਂ ਮੈਂ ਤਾਸ਼ ਵਾਲੀ ਢਾਣੀ ਦੇ ਨੇੜੇ-ਤੇੜੇ ਵੀ ਨਹੀਂ ਢੁੱਕਾਂਗਾ। ਕਿਉਂਕਿ ਇਸ ਬਾਲੜੀ ...”
(5 ਸਤੰਬਰ 2019)
“ਸਰਕਾਰਾਂ, ਪ੍ਰਸ਼ਾਸਨ ਅਤੇ ਵਿਉਪਾਰੀ ਵਰਗ ਮਿਲਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ...”
(3 ਸਤੰਬਰ 2019)
“ਰਾਤ ਨੂੰ ਮਾਂ ਵਲੋਂ ਪਾ ਕੇ ਦਿੱਤੀ ਰੋਟੀ ਮੇਰੇ ਸੰਘੋਂ ਨਹੀਂ ਸੀ ਲੰਘ ਰਹੀ ...”
(2 ਸਤੰਬਰ 2019)
“ਬੀਫ ਮਾਸ ਦੇ ਨਾਂ ਉੱਤੇ ਹੋ ਰਹੀ ਗੁੰਡਾਗਰਦੀ ਵੇਖ ਕੇ ਦੁਖੀ ਮਨ ...”
(1 ਸਤੰਬਰ 2019)
“ਹਰ ਮਾਂ ਨੂੰ ਅੱਜ ਤੋਂ ਹੀ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਇਸੇ ਰਾਹ ਉੱਤੇ ਤੁਰਨ ਲਈ ...”
(31 ਅਗਸਤ 2019)
“ਉਸ ਟੋਲੀ ਦੇ ਇੱਕ ਹਵਾਲਦਾਰ ਅਤੇ ਸਿਪਾਹੀ ਨੇ ਕਿਸੇ ਘਰ ਵਾਲੇ ਦਾ ਰੋਟੀ ...”
(31 ਅਗਸਤ 2019)
“ਮਿਥੇ ਸਮੇਂ ਉੱਤੇ ਪੱਤਰਕਾਰ ਅਤੇ ਬਾਬਾ ਆ ਗਏ। ਕਚਹਿਰੀਆਂ ਵਿੱਚ ਆਮ ਲੋਕਾਂ ਦਾ ...”
(30 ਅਗਸਤ 2019)
“ਕੁਝ ਖਾਂਦੇ ਪੀਂਦੇ ਘਰਾਂ ਦੇ ਅਧਿਆਪਕ ਜੋ ਸਿਰਫ ਤਨਖਾਹ ਲੈਣ ਵਾਸਤੇ ਹੀ ...”
(30 ਅਗਸਤ 2019)
“ਗਊਆਂ ਅਤੇ ਬਲਦਾਂ ਨੂੰ ਧਾਰਮਿਕ ਭਾਵਨਾਵਾਂ ਵਾਲੇ ਲੋਕ ਖਾਣ ਲਈ ਆਟੇ ਦੇ ਪੇੜੇ ...”
(28 ਅਗਸਤ 2019)
“1973 ਵਿੱਚ ਮੈਂ ਉਕੰਦਵਾਲੇ ਦੇ ਮਿੱਤਰ ਗੁਰਮੇਲ ਸਿੰਘ ਦੇ ਟਰੱਕ ’ਤੇ ਬੰਬੇ ਗਿਆ ...”
(27 ਅਗਸਤ 2019)
“ਬੇਟੀ-ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਲਗਾਉਣ ਵਾਲੇ ਕੇਂਦਰੀ ਹਾਕਮਾਂ ਨੇ ...”
(26 ਅਗਸਤ 2019)
“ਸਿਆਸਤ ਇੱਥੋਂ ਦੀ ਗੰਦੀ ਖੇਡ ਬਣ ਚੁੱਕੀ ਹੈ। ਲੋਕ ਭਲਾਈ ਦੀ ਬਜਾਏ ...”
(25 ਅਗਸਤ 2019)
“ਸਰਕਾਰਾਂ ਰੋਡ ਟੈਕਸ ਅਤੇ ਟੋਲ ਟੈਕਸ, ਦੋਹਰੇ ਦੋਹਰੇ ਕਰ ਤਾਂ ਉਗਰਾਹੁਣਾ ਜਾਣਦੀਆਂ ਹਨ ...”
(25 ਅਗਸਤ 2019)
“ਭਾਰਤ ਵਿੱਚ ਮਜ਼ਦੂਰ ਦਿਹਾੜੀ ਕਰਕੇ ਆਪਣਾ ਅਤੇ ਆਪਣੇ ਪ੍ਰਵਾਰ ਦਾ ਢਿੱਡ ਨਹੀਂ ਭਰ ਸਕਦਾ ...”
(24 ਅਗਸਤ 2019)
“ਦੇਸ਼ ਦੇ ਰਾਜਸੀ ਹਾਲਾਤ ਹੀ ਅਜਿਹੇ ਬਣਾ ਦਿੱਤੇ ਗਏ ਹੋਏ ਹਨ ਕਿ ਜਿਨ੍ਹਾਂ ਦੇ ਚਲਦਿਆਂ ...”
(23 ਅਗਸਤ 2019)
Page 92 of 126
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****