sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 147 guests and no members online

1337650
ਅੱਜਅੱਜ3300
ਕੱਲ੍ਹਕੱਲ੍ਹ6552
ਇਸ ਹਫਤੇਇਸ ਹਫਤੇ12278
ਇਸ ਮਹੀਨੇਇਸ ਮਹੀਨੇ166716
7 ਜਨਵਰੀ 2025 ਤੋਂ7 ਜਨਵਰੀ 2025 ਤੋਂ1337650

ਦੁਨੀਆਂ ਦੇ ਸਮੁੰਦਰੀ ਵਪਾਰ ਦੀਆਂ ਸ਼ਾਹ ਰਗ, ਸੁਏਜ਼ ਅਤੇ ਪਨਾਮਾ ਨਹਿਰਾਂ --- ਬਲਰਾਜ ਸਿੰਘ ਸਿੱਧੂ

BalrajSidhu7“ਸੰਸਾਰ ਵਿੱਚ ਇਸ ਵੇਲੇ ਸੁਏਜ਼, ਪਨਾਮਾ, ਰੂਸ ਦੀ ਡਾਨ ਵੋਲਗਾ ਅਤੇ ਚੀਨ ਦੀ ਗਰਾਂਡ ਕੈਨਾਲ ...”
(12 ਅਪਰੈਲ 2021)

ਕਿਤੇ ਜ਼ਮੀਰਾਂ ਸੌਂ ਨਾ ਜਾਣ --- ਮੋਹਨ ਸ਼ਰਮਾ

MohanSharma8“ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ ...”
(11 ਅਪਰੈਲ 2021)

ਪੰਜਾਬ ਸਿਆਂ ਤੇਰਾ ਕੀ ਹਾਲ ਹੋ ਗਿਆ (1), ਆਤਮ ਹੱਤਿਆ ਕਿਸੇ ਸਮੱਸਿਆ ਦਾ ਹੱਲ ਨਹੀਂ (2) --- ਸੰਜੀਵ ਸਿੰਘ ਸੈਣੀ

SanjeevSaini7“ਮਾਂ ਬਾਪ ਦੀ ਵੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਘਰ ਵਿੱਚ ਕੋਈ ਵੀ ...”
(10 ਅਪਰੈਲ 2021)
(ਸ਼ਬਦ: 1240)

ਕਰੋਨਾ ਮਹਾਂਮਾਰੀ ਹਾਲਾਤ ਦਾ ਕੱਚ ਸੱਚ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਕਰੋਨਾ ਵਾਇਰਸ ਨੂੰ ਸਮਝਦੇ ਹੋਏ, ਇਸਦੇ ਲਈ ਜ਼ਰੂਰੀ ਸਿਹਤ ਸੰਬੰਧੀ ਹਿਦਾਇਤਾਂ, ਚੰਗੀਆਂ ਸਿਹਤ ਆਦਤਾਂ ...”
(10 ਅਪਰੈਲ 2021)
(ਸ਼ਬਦ: 1380)

ਨਵੀਂ ਕਿਸਮ ਦੀ ਅਗਨ ਪ੍ਰੀਖਿਆ --- ਡਾ. ਹਰਸ਼ਿੰਦਰ ਕੌਰ

HarshinderKaur7“ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤਕ ਦਿੱਤਾ ਜਾਂਦਾ ਹੈ ...”
(9 ਅਪਰੈਲ 2021)
(ਸ਼ਬਦ: 970)

ਛੇ ਗ਼ਜ਼ਲਾਂ (9 ਅਪਰੈਲ 2021) --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਆਪਣੇ ਹੱਕ ਲਈ ਲੜਨਾ ਪੈਣੈ, ... ਬਹਿ ਨਹੀਂ ਸਰਨਾ ਖੜ੍ਹਨਾ ਪੈਣੈ। ...”
(9 ਅਪਰੈਲ 2021)
(ਸ਼ਬਦ: 420)

ਛਾਂਗਿਆ ਰੁੱਖ (ਕਾਂਡ ਵੀਹਵਾਂ): ਮਾਨਵਵਾਦੀ ਥੱਪੜ --- ਬਲਬੀਰ ਮਾਧੋਪੁਰੀ

BalbirMadhopuri7“ਸਾਡੇ ਨਾਲ ਧੋਖਾ ਹੋਇਆ, ਕਿਸੇ ਪਾਸੇ ਦੇ ਨਹੀਂ ਰਹੇ। ਸਾਡਾ ਪਰਿਵਾਰ ਪਿਛਲੇ ਸੱਤਰ-ਅੱਸੀ ...”
(8 ਅਪਰੈਲ 2021)
(ਸ਼ਬਦ: 1830)

ਆਪ ਬੀਤੀ: ਗਠੜੀ --- ਸੁਖਪਾਲ ਕੌਰ ਲਾਂਬਾ

SukhpalKLamba7“ਦੀਦੀ, ਮੇਰੀ ਬੀਬੀ ਦਾ ਐਕਸੀਡੈਂਟ ਹੋ ਗਿਆ ਸੀ। ਚੌਂਕ ਵਿੱਚ ਇੱਕ ਦਿਨ ...”
(8 ਅਪਰੈਲ 2021)

ਭਾਰਤੀ ਮੀਡੀਆ ਵੰਡਿਆ ਹੋਇਆ, ਸਰਕਾਰਾਂ ਖੁਸ਼, ਦੇਸ਼ ਦਾ ਹੋ ਰਿਹਾ ਨੁਕਸਾਨ --- ਪ੍ਰੋ. ਕੁਲਬੀਰ ਸਿੰਘ

KulbirSinghPro7“ਸੱਚ ਬੋਲਣ ਵਾਲੇ ਹਾਸ਼ੀਏ ʼਤੇ ਚਲੇ ਗਏ। ਸਾਡੇ ਮੁਲਕ ਵਿੱਚ ਸੱਚ ਬੋਲਣ ਵਾਲਿਆਂ ਦਾ ਇਹੀ ਹਸ਼ਰ ...”
(7 ਅਪਰੈਲ 2021)
(ਸ਼ਬਦ: 690)

ਪ੍ਰੀਤ-ਮਿਲਣੀ ਦੀ ਯਾਦ (1), ਮਾਂ ਦਿਵਸ ’ਤੇ ਮਿਲਿਆ ਤੋਹਫਾ! (2) --- ਪ੍ਰੋ. ਕੁਲਮਿੰਦਰ ਕੌਰ

KulminderKaur7“ਰਿਸ਼ਤੇ ਹਮੇਸ਼ਾ ਨਾਵਾਂ, ਰਸਮਾਂ ਦੇ ਮੁਹਤਾਜ ਨਹੀਂ ਹੁੰਦੇ। ਨਾ ਹੀ ਲਹੂ ਦਾ ਗੇੜ ਸਾਂਝਾ ਹੋਣਾ ...”
(7 ਅਪਰੈਲ 2021)

(ਸ਼ਬਦ: 980)

ਪੁਸਤਕ ਸਮੀਖਿਆ: ਪਾਕਿਸਤਾਨੀ ਪੰਜਾਬੀ ਕਹਾਣੀ ਦੀ ਸਤਰੰਗੀ: ਲਹਿੰਦੇ ਪੰਜਾਬ ਦੀਆਂ ਚੋਣਵੀਆਂ ਪੰਜਾਬੀ ਕਹਾਣੀਆਂ --- ਰਵਿੰਦਰ ਸਿੰਘ ਸੋਢੀ

RavinderSSodhi7“ਪਾਕਿਸਤਾਨ ਦੀ ਪੰਜਾਬੀ ਕਹਾਣੀ ਪ੍ਰੌੜ੍ਹ ਅਵਸਥਾ ’ਤੇ ਪਹੁੰਚ ਚੁੱਕੀ ਹੈ ਅਤੇ ਕਹਾਣੀਕਾਰਾਂ ਦੀ ਸ਼ੈਲੀ ...”
(6 ਅਪਰੈਲ 2021)
(ਸ਼ਬਦ: 1680)

ਜਾਤਪਾਤ ਰਹਿਤ ਸਮਾਜ ਸਮੇਂ ਦੀ ਮੁੱਖ ਲੋੜ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਜਿੰਨੇ ਚਿਰ ਤਕ ਊਚਨੀਚ ਅਤੇ ਜਾਤਪਾਤ ਦਾ ਜਿੰਨ ਸਾਡੇ ਸਮਾਜ ਵਿੱਚੋਂ ਅਲੋਪ ਨਹੀਂ ਹੁੰਦਾ ਉੰਨਾ ਚਿਰ ...”
(5 ਅਪਰੈਲ 2021)
(ਸ਼ਬਦ: 1370)

ਮਮਤਾ ਬੈਨਰਜੀ ਦੇ ਸਿਆਸੀ ਕੈਰੀਅਰ ’ਤੇ ਇੱਕ ਨਜ਼ਰ --- ਅੱਬਾਸ ਧਾਲੀਵਾਲ

MohdAbbasDhaliwal7 “ਚੁਣਾਵੀ ਦੰਗਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਮਮਤਾ ਇੱਕ ਵਾਰ ਫਿਰ ...”
(4 ਅਪਰੈਲ 2021)
(ਸ਼ਬਦ: 1740)

ਜਦੋਂ ਅਸੀਂ ਡਾਕਟਰ ਬਣੇ (ਵਿਅੰਗ) --- ਸੁਖਮਿੰਦਰ ਸੇਖੋਂ

SukhminderSekhon7“ਆਪਣੇ ਨਾਂ ਮੂਹਰੇ ਡਾਕਟਰ ਨਹੀਂ ਲਿਖਾਂਗੇ, ਬਲਕਿ ਸਾਰਿਆਂ ਕਿਤਾਬੀ ਡਾਕਟਰਾਂ ਨੂੰ ...”
(3 ਅਪਰੈਲ 2021)
(ਸ਼ਬਦ: 1210)

ਚਰਚਾ: ਵਿਸ਼ਵ ਪ੍ਰਸੰਨਤਾ ਰਿਪੋਰਟ-2021 --- ਇੰਜ. ਈਸ਼ਰ ਸਿੰਘ

IsherSinghEng7“ਸਾਨੂੰ ਮਨੁੱਖਤਾ ਦੀ ਭਲਾਈ ਨੂੰ ਆਪਣਾ ਮੰਤਵ ਬਣਾਉਣਾ ਚਾਹੀਦਾ ਹੈ ਨਾ ਕਿ ਧਨ-ਦੌਲਤ ਨੂੰ ...”
(3 ਅਪਰੈਲ 2021)
(ਸ਼ਬਦ: 1900)

ਪੂੰਜੀਵਾਦ ਦਾ ਅੱਤਿਆਚਾਰੀ ਰੂਪ --- ਹਰਨੰਦ ਸਿੰਘ ਬੱਲਿਆਂਵਾਲਾ

HarnandSBhullar7“ਕਰੋਨਾ ਮਹਾਮਾਰੀ ਦੇ ਭੈਅ ਹੇਠ ਖੇਤੀ, ਮਜ਼ਦੂਰ, ਵਾਤਾਵਰਣ, ਸਿੱਖਿਆ ਅਤੇ ਬਿਜਲੀ ਆਦਿ ਸੰਬੰਧੀ ਕਾਨੂੰਨ ...”
(2 ਅਪਰੈਲ 2021)
(ਸ਼ਬਦ: 1080)

ਸੈਰ ਕਨੇਡਾ ਦੀ: ਤਿੰਨ ਮਿੰਟ ਦੀ ਦੇਰ ਨੇ ਸੌ ਮੀਲ ਦੀ ਦੌੜ ਲਵਾਈ --- ਭੁਪਿੰਦਰ ਸਿੰਘ ਮਾਨ

BhupinderSMann7“ਕੁਲਦੀਪ ਨੇ ਮੈਂਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸੈਸਕਾਟੂਨ ਦੇ ਲਗਭਗ ਪੰਜ ਸੌ ਕਿਲੋਮੀਟਰ ਦੇ ...”
(2 ਅਪਰੈਲ 2021)
(ਸ਼ਬਦ: 880)

ਕੀ ਪਰਵਾਸ ਨੇ ਸਾਡੇ ਵਿੱਚ ਨੈਤਿਕ ਨਿਘਾਰ ਪੈਦਾ ਕੀਤਾ ਹੈ? --- ਸ਼ਮੀਲ

Shameel7““ਅਸੀਂ ਹੋਰ ਕਿੰਨਾ ਕੁ ਗਰਕਾਂਗੇ!” ਉਨ੍ਹਾਂ ਦਾ ਕਹਿਣਾ ਸੀ ਕਿ ਜੇ ਤੁਸੀਂ ...”
(1 ਅਪਰੈਲ 2021)
(ਸ਼ਬਦ: 1060)

ਛਾਂਗਿਆ ਰੁੱਖ (ਕਾਂਡ ਉੰਨ੍ਹੀਵਾਂ): ਜ਼ਿੰਦਗੀ ਅਤੇ ਮੌਤ ਵਿਚਾਲੇ --- ਬਲਬੀਰ ਮਾਧੋਪੁਰੀ

BalbirMadhopuri7“ਧਿਆਨ ਨੇ ਮੈਂਨੂੰ ਦੂਜੇ ਪਾਸੇ ਦੌੜਨ ਲਈ ਕਿਹਾ ਕਿ ਘੱਟੋ-ਘੱਟ ਇੱਕ ਜਣਾ ਤਾਂ ਬਚ ਜਾਵੇਗਾ। ਮੇਰੇ ਸੱਜੇ ਹੱਥ ...”
(1 ਅਪਰੈਲ 2021)
(ਸ਼ਬਦ: 1540)

ਬਿਖੜੇ ਪੈਂਡਿਆਂ ਦਾ ਰਾਹੀ ਅਤੇ ਨੌਕਰੀ ਵਿੱਚ ਫ਼ਰਜ਼ ਸ਼ਨਾਸੀ ਦਾ ਮੁਜੱਸਮਾ ਜਰਨੈਲ ਸਿੰਘ --- ਉਜਾਗਰ ਸਿੰਘ

UjagarSingh7“ਇੰਨੀ ਰੁਝੇਵਿਆਂ ਵਾਲੀ ਨੌਕਰੀ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ...”
(31 ਮਾਰਚ 2021)
(ਸ਼ਬਦ: 1330)

ਕਹਾਣੀ: ਫਰਕ ਤਾਂ ਪੈਂਦਾ ਹੈ ... --- ਮਨਦੀਪ ਰਿੰਪੀ

MandeepRimpi7“ਇੱਕ ਵਾਰ ਤਾਂ ਮੈਂਨੂੰ ਇੰਝ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਂਹ ਫੜਕੇ ਕਿਧਰੇ ਦੂਰ ...”
(31 ਮਾਰਚ 2021)
(ਸ਼ਬਦ 2450)

ਚਾਰ ਰਾਜਾਂ ਤੇ ਪੁੱਡੂਚੇਰੀ ਸਬੰਧੀ ਚੋਣ-ਸਰਵੇਖਣ ਕੀ ਸਹੀ ਨਿਕਲਣਗੇ? --- ਪ੍ਰੋ. ਕੁਲਬੀਰ ਸਿੰਘ

KulbirSinghPro7“ਸਰਵੇ ਕਰਨ ਵਾਲੀਆਂ ਏਜੰਸੀਆਂ ਨੂੰ ਮੀਡੀਆ ਅਦਾਰਿਆਂ, ਚੈਨਲਾਂ, ਸਿਆਸੀ ਪਾਰਟੀਆਂ ਅਤੇ ...”
(30 ਮਾਰਚ 2021)
(ਸ਼ਬਦ: 670)

ਕਰੋਨਾ ਕਾਲ: ਵਹਿਮ ਤੇ ਭੈਅ ਦਾ ਇੱਕ ਸਾਲ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਪਿਛਲੇ ਇੱਕ ਸਾਲ ਦੇ ਤਜਰਬੇ ਨੇ ਇਹ ਤਾਂ ਦੱਸਿਆ/ਦਿਖਾਇਆ ਹੈ ਕਿ ਬਿਮਾਰੀ ...”
(29 ਮਾਰਚ 2021)
(ਸ਼ਬਦ: 1380)

ਆਪ ਬੀਤੀ: ਉਹ ਦਿਨ! (ਕਾਲ਼ੇ ਦਿਨਾਂ ਦੀ ਦਾਸਤਾਨ) --- ਨਿਰਮਲ ਸਿੰਘ ਕੰਧਾਲਵੀ

NirmalSKandhalvi7“ਅਗਾਂਹ ਤੋਂ ਖ਼ਿਆਲ ਰੱਖਿਉ।ਜਿਹੜੇ ਕੰਮ ਆਏ ਹੋ, ਚੁੱਪ ਚਾਪ ਕਰੋ ਤੇ ...”
(28 ਮਾਰਚ 2021)
(ਸ਼ਬਦ: 1060)

ਪੰਜਾਬੀਆਂ ਦਾ ਮਾਣ: ਓਲੰਪਿਕ ਗੋਲਡ ਮੈਡਲਿਸਟ ਸ੍ਰ. ਬਲਬੀਰ ਸਿੰਘ ਸੀਨੀਅਰ --- ਮੁਲਾਕਾਤੀ: ਸਤਨਾਮ ਸਿੰਘ ਢਾਅ

SatnamDhah7“ਸਦਕੇ ਜਾਈਏ ਬਲਬੀਰ ਸਿੰਘ ਦੇ, ਇੰਨਾ ਸ਼ਾਂਤ ਸੁਭਾਅ! ਕਿਸੇ ਵੀ ਕਿਸਮ ਦੀ ਹਊਮੈ ਤੋਂ ਰਹਿਤ ...”BalbirSOlympianA3
(27 ਮਾਰਚ 2021)
(ਸ਼ਬਦ 12200)

ਧੁਨ ਦੇ ਪੱਕੇ, ਧੀਰਜ ਵਾਲੇ਼ --- ਜਸਵਿੰਦਰ ਸੁਰਗੀਤ

Jaswinder Surgeet7“ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ ...”
(27 ਮਾਰਚ 2021)
(ਸ਼ਬਦ: 960)

ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਹੋਣ ਦੀ ਲੋੜ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਇਸ ਤਰ੍ਹਾਂ ਦੇ ਦਿਨ ਦਿਹਾੜੇ ਵੀ ਮੇਲੇ ਹੀ ਬਣ ਜਾਣਗੇ ਤੇ ਅਗਲੀਆਂ ਨਸਲਾਂ ਵਿੱਚੋਂ ਬਹੁਤਿਆਂ ਨੂੰ ...”
(26 ਮਾਰਚ 2021
)
(ਸ਼ਬਦ 830)

ਸਰਮਾਇਆ ਅਤੇ ਚਾਰ ਹੋਰ ਮਿੰਨੀ ਕਹਾਣੀਆਂ --- ਮੋਹਨ ਸ਼ਰਮਾ ਸਰਮਾਇਆ

MohanSharma8“ਅਗਲੇ ਦਿਨ ਟੀ.ਵੀ. ’ਤੇ ਰਮਾਇਣ ਵਿਹੰਦਿਆਂ ਜਦੋਂ ਉਨ੍ਹਾਂ ਨੇ ਰਾਵਣ ਨੂੰ ...”
(26 ਜਨਵਰੀ 2021)
(ਸ਼ਬਦ 790)

ਲੀਹੇ ਪੈਣ ਤੋਂ ਪਹਿਲਾਂ ਦੀ ਭਟਕਣ --- ਪੂਰਨ ਸਿੰਘ ਪਾਂਧੀ

PuranS Pandhi7“ਸੁਆਮੀ ਰਾਮਦੇਵ ... “ਸਰੀਰ ਦੀ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੈ। ਪੂਰੇ ਵਿਸ਼ਵ ਵਿੱਚ ...”
(25 ਮਾਰਚ 2021)

ਪੁਸਤਕ ਪੜਚੋਲ: ਮਿਲ ਗਿਆ ਨੈੱਕਲੈਸ (ਕੁਲਜੀਤ ਮਾਨ)--- ਪੜਚੋਲਕ: ਡਾ. ਸੁਖਦੇਵ ਸਿੰਘ ਝੰਡ

SukhdevJhandDr7“ਪੁਸਤਕ ਦੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਮਾਣਨਯੋਗ ਹਨ ...”KuljeetMannBook5
(24 ਮਾਰਚ 2021)
(ਸ਼ਬਦ 1390)

ਛਾਂਗਿਆ ਰੁੱਖ (ਕਾਂਡ ਅਠਾਰ੍ਹਵਾਂ): ਦਿੱਲੀ ਲਈ ਰਵਾਨਗੀ --- ਬਲਬੀਰ ਮਾਧੋਪੁਰੀ

BalbirMadhopuri7“ਕੇਹਾ ਕਲਜੁਗ ਆ ਗਿਆ, ਮਾਮਾਂ ਪੁੱਤਾਂ ਦੀ ਲੰਮੀ ਉਮਰ ਲਈ ਉਨ੍ਹਾਂ ਨੂੰ ਆਪਣੇ ਹੱਥੀਂ ਘਰੋਂ ਦੂਰ ...”
(24 ਮਾਰਚ 2021)
(ਸ਼ਬਦ: 2280)

ਚੋਣ ਵਾਅਦੇ ਆਖ਼ਰ ਵਫ਼ਾ ਕਿਉਂ ਨਹੀਂ ਹੁੰਦੇ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਰਾਜ ਸਰਕਾਰਾਂ ਦਾ ਕੇਂਦਰ ’ਤੇ ਨਿਰਭਰ ਹੋਣਾ ਵੀ ਇੱਕ ਮਸਲਾ ਹੈ। ਖ਼ਾਸ ਤੌਰ ’ਤੇ ਹੁਣ ...”
(24 ਮਾਰਚ 2021)
(ਸ਼ਬਦ: 1260)

ਪੁਸਤਕ ਪੜਚੋਲ: ਕਿਸਾਨ ਅੰਦੋਲਨ - ਸਮੁੰਦਰੋਂ ਪਾਰ ਤੇਰੇ ਨਾਲ (ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ) --- ਉਜਾਗਰ ਸਿੰਘ

UjagarSingh7“ਜੇ ਹੁਣ ਬੋਲੇ ਨਹੀਂ ਤਾਂਫਿਰ ਕਿਸੇ ਬੋਲਣ ਨਹੀਂ ਦੇਣਾ, ... ਤੇ ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ। ...”SurinderKPakhokeBookA3
(23 ਮਾਰਚ 2021)
(ਸ਼ਬਦ: 1490)

ਅੱਜ ਲੋੜ ਹੈ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ! --- ਅੱਬਾਸ ਧਾਲੀਵਾਲ

MohdAbbasDhaliwal7“ਯਕੀਨਨ ਜੇਕਰ ਦੇਸ਼ ਵਿੱਚ ਹਰ ਨਾਗਰਿਕ ਭੈਅ ਮੁਕਤ ਹੋਵੇਗਾ ਤਾਂ ਉਹ ਦੇਸ਼ ਦੀ ਤਰੱਕੀ ਵਿੱਚ ...”
(23 ਮਾਰਚ 2021)
(ਸ਼ਬਦ: 1080)

ਏਹੋ ਹਮਾਰਾ ਜੀਵਣਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli8“ਬਹੁਤੇ ਇਲਾਕਿਆਂ ਵਿੱਚ ਜਿੱਤ-ਹਾਰ ਦਾ ਤਵਾਜ਼ਨ ਇਨ੍ਹਾਂ ਬਾਬਿਆਂ ਦੇ ਹੱਥ ਹੁੰਦਾ ਹੈ ...”
(21 ਮਾਰਚ 2021)
(ਸ਼ਬਦ: 1060)

ਮਿਹਨਤ ਸਫਲਤਾ ਦੀ ਕੁੰਜੀ --- ਨਰਿੰਦਰ ਸਿੰਘ ਜ਼ੀਰਾ

NarinderSZira7“ਤੁਹਾਡੀ ਮਿਹਨਤ ਤਦ ਹੀ ਸਫਲ ਹੋਵੇਗੀ ਜੇਕਰ ਤੁਸੀਂ ਸਾਰੇ ਕੰਮ ...”
(21 ਮਾਰਚ 2021)
(ਸ਼ਬਦ: 1460)

ਕਿਸਾਨ ਆਗੂਆਂ ਨੇ ਆਪਸੀ ਖਿੱਚੋਤਾਣ ਵਿੱਚ ਖੁੰਝਾਏ ਸਰਕਾਰ ਨੂੰ ਸਵਾਲ ਕਰਨ ਅਤੇ ਚੁਣੌਤੀ ਦੇਣ ਦੇ ਮੌਕੇ --- ਸੁਖਵੀਰ ਸਿੰਘ ਕੰਗ

SukhbirSKang7“ਇਸ ਤਰ੍ਹਾਂ ਅੰਦੋਲਨ ਦੇ ਵਹਾਅ ਦੌਰਾਨ ਅਜਿਹੇ ਬਹੁਤ ਸਾਰੇ ਸਵਾਲ ਉੱਠੇ ਅਤੇ ਮੌਕੇ ਮਿਲੇ ...”
(20 ਮਾਰਚ 2021)
(ਸ਼ਬਦ: 1630)

ਡੀ.ਐੱਸ.ਪੀ. ਸਾਹਬ ਨੂੰ ਮਿਲੀ ਕਨੇਡਾ ਵਿੱਚ ਬੇਰੀਆਂ ਤੋੜਨ ਦੀ ਸਜ਼ਾ --- ਐਡਵੋਕੇਟ ਸਤਪਾਲ ਸਿੰਘ ਦਿਓਲ

SatpalSDeol7“ਉਸ ਨੇ ਆਪਣੇ ਦੋਵਾਂ ਲੜਕਿਆਂ ਨੂੰ ਪੰਜਾਬ ਦੇ ਮਾਹੌਲ ਤੋਂ ਡਰਦਿਆਂ ...”
(20 ਮਾਰਚ 2021)
(
ਸ਼ਬਦ: 790)

ਪਰਵਾਸੀ ਪੰਜਾਬੀ ਮੀਡੀਆ ਅਤੇ ਪੰਜਾਬ --- ਪ੍ਰੋ. ਕੁਲਬੀਰ ਸਿੰਘ

KulbirSinghPro7“ਆਉਂਦੇ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਸੰਪਾਦਕੀ ਲੇਖਾਂ ਵਿੱਚ ਕੇਂਦਰ-ਬਿੰਦੂ ਬਣ ...”
(19 ਮਾਰਚ 2021)
(ਸ਼ਬਦ: 720)

ਮਰ ਗਿਆ ਮਾਸਟਰ … --- ਸੁਖਵੰਤ ਸਿੰਘ ਧੀਮਾਨ

SukhwantSDhiman7“ਜਿਸ ਇਨਸਾਨ ਨੇ ਸਾਰੀ ਉਮਰ ਪਿੰਡ ਵਿੱਚ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤੀ ਹੋਵੇ ਅਤੇ ਹੁਣ ...”
(19 ਮਾਰਚ 2021)
(ਸ਼ਬਦ: 1280)

Page 87 of 140

  • 82
  • 83
  • 84
  • ...
  • 86
  • 87
  • 88
  • 89
  • ...
  • 91
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca