ਪੁਸਤਕਾਂ ਪੜ੍ਹਨੀਆਂ ਸਾਡੇ ਸਾਰਿਆਂ ਲਈ ਹੀ ਬਹੁਤ ਲਾਹੇਵੰਦ ਹਨ --- ਡਾ. ਹਰਸ਼ਿੰਦਰ ਕੌਰ
“ਜੇ ਪੁਸਤਕਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ...”
(27 ਜਨਵਰੀ 2019)
ਭਾਰਤ ਦੇ ਗਣਰਾਜ ਦੀਆਂ ਪ੍ਰਾਪਤੀਆਂ ਤੇ ਊਣਤਾਈਆਂ --- ਦਰਸ਼ਨ ਸਿੰਘ ਰਿਆੜ
“ਸਾਡੇ ਨੇਤਾ ਵੱਡੀਆਂ ਵੱਡੀਆਂ ਪੈਨਸ਼ਨਾਂ ਨਾਲ ਐਸ਼ ਕਰਦੇ ਹਨ ਤੇ ਆਮ ਬਜ਼ੁਰਗ ਲੋਕਾਂ ...”
(26 ਜਨਵਰੀ 2019)
ਗਣਤੰਤਰ ਦਿਵਸ ਦੇ ਮੌਕੇ ’ਤੇ ਕੌਮੀ ਕਵੀ ਦਰਬਾਰ ਦੌਰਾਨ ਜਗਸੀਰ ਨੂੰ ਸੁਣਨ ਲਈ ਇੱਥੇ ਕਰੋ:
https://www.facebook.com/425307160891414/videos/950522498669240/
ਸਮਾਂ ਵਾਕਿਆ ਹੀ ਬਦਲ ਰਿਹਾ ਹੈ --- ਬਲਰਾਜ ਸਿੰਘ ਸਿੱਧੂ
“ਪਰ ਹੁਣ ਜਦੋਂ ਅਬਾਦੀ 130 ਕਰੋੜ ਤੋਂ ਟੱਪ ਗਈ ਹੈ, ਕੋਈ ਨੇਤਾ ਗਲਤੀ ਨਾਲ ਵੀ ...”
(25 ਜਨਵਰੀ 2019)
ਪ੍ਰੋ. ਪ੍ਰੇਮ ਮਾਨ ਢਾਹਾਂ ਇਨਾਮ ਕਮੇਟੀ ਦੇ ਚੇਅਰਮੈਨ ਬਣੇ --- ਇੰਦਰਜੀਤ ਪੁਰੇਵਾਲ
“ਇਨਾਮਾਂ ਬਾਰੇ ਸਭ ਫ਼ੈਸਲੇ ਪਹਿਲਾਂ ਵਾਂਗ ਹੀ ਜਿਊਰੀ ਲਈ ਚੁਣੇ ਗਏ ਵਿਦਵਾਨਾਂ ਵਲੋਂ ਹੀ ...”
(25 ਜਨਵਰੀ 2019)
ਦੇਸ਼ ਨੂੰ ਸਿਆਸਤਦਾਨਾਂ ਅਤੇ ਬਾਬਿਆਂ ਦੇ ਗੱਠ-ਜੋੜ ਤੋਂ ਬਚਾਉਣ ਲਈ ਲੋਕ ਅੱਗੇ ਆਉਣ --- ਜਸਵੰਤ ਜੀਰਖ
“ਕਈ ਬਾਬੇ ਤਾਂ ਸਰਕਾਰ ਵੱਲੋਂ ਪ੍ਰਾਪਤ ਸ਼ਹਿ ਕਾਰਨ ਇੰਨੇ ਭੂਤਰ ਜਾਂਦੇ ਹਨ ਕਿ ...”
(24 ਜਨਵਰੀ 2019)
ਰਿਜ਼ਰਵੇਸ਼ਨ, ਰਾਜਨੀਤੀ ਅਤੇ ਸਮਾਜਿਕ ਤਾਣਾ-ਬਾਣਾ --- ਡਾ. ਸ਼ਿਆਮ ਸੁੰਦਰ ਦੀਪਤੀ
“ਸਾਡੇ ਦੇਸ਼-ਸਮਾਜ ਵਿੱਚ ਫੈਲੀ ਨਾ-ਬਰਾਬਰੀ ਅਮਾਨਵੀ ਪੱਧਰ ਤੱਕ ਹੈ, ਜਿੱਥੇ ਇੱਕ ਵਰਗ ਕੋਲ ...”
(23 ਜਨਵਰੀ 2019)
ਵੰਡ ਤੇ ਔਰਤ ਦੇ ਦੁਖਾਂਤ ਦਾ ਫਿਲਮੀ ਬਿਰਤਾਂਤ --- ਜਤਿੰਦਰ ਸਿੰਘ
“ਇਹਨਾਂ ਫਿਲਮਾਂ ਨੂੰ ਜੇ ਦੇਸ਼ ਦੀ ਵੰਡ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਭ ਤੋਂ ਵੱਡਾ ਸੰਤਾਪ ...”
(22ਜਨਵਰੀ 2019)
ਇੰਗਲੈਂਡ ਵਸਦੇ ਪੰਜਾਬੀ ਦੇ ਉੱਘੇ ਲੇਖਕ ਅਤੇ ਮੀਡੀਆਕਾਰ ਸਾਥੀ ਲੁਧਿਆਣਵੀ 17 ਜਨਵਰੀ ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ। ਉਨ੍ਹਾਂ ਦੀ ਲਿਖੀ ਅਤੇ ਦੀਦਾਰ ਸਿੰਘ ਪ੍ਰਦੇਸੀ ਦੀ ਗਾਈ ਗ਼ਜ਼ਲ ਸੁਣਨ ਲਈ ਇੱਥੇ ਕਲਿੱਕ ਕਰੋ: https://www.youtube.com/watch?v=_4Z50H9E_8o
ਵਿਆਹ, ਅੰਨ ਅਤੇ ਧੰਨ --- ਤਰਸੇਮ ਸਿੰਘ ਲੰਡੇ
“ਲੜਾਈ ਵਿੱਚ ਕੁਰਸੀਆਂ, ਪਲੇਟਾਂ ਜਾਂ ਹੋਰ ਸਾਜ਼ੋ ਸਾਮਾਨ ਦੀ ਖੁੱਲ੍ਹ ਕੇ ਵਰਤੋਂ ...”
(22 ਜਨਵਰੀ 2019)
ਲੜਨ ਪੁਰਖ - ਗਾਲ੍ਹਾਂ ਔਰਤਾਂ ਨੂੰ - ਕਿਉਂ ਬਈ ਕਿਉਂ? --- ਅਰਿਹੰਤ ਕੌਰ ਭੱਲਾ ਤੇ ਡਾ. ਰਿਪੁਦਮਨ ਸਿੰਘ
“ਮੈਂ ਉਸ ਵਿਦਿਆਰਥੀਆਂ (ਲੜਕਿਆਂ) ਦੇ ਸਮੂਹ ਦੇ ਕੋਲ ਗਿਆ ਅਤੇ ਪੁੱਛਿਆ ...”
(21 ਜਨਵਰੀ 2019)
ਚੋਣਾਂ ਦਾ ਸਾਲ (2019) --- ਦਰਸ਼ਨ ਸਿੰਘ ਰਿਆੜ
“ਫਿਰ ਭੀੜਾਂ ਇਕੱਠੀਆਂ ਕਰਨ ’ਤੇ ਧਨ ਰੋੜ੍ਹਨ ਦਾ ਕੀ ਫਾਇਦਾ? ਜੇ ਚੰਗੀ ਕਾਰਗੁਜ਼ਾਰੀ ...”
(20 ਜਨਵਰੀ 2019)
ਆਹ! ਸਾਥੀ ਲੁਧਿਆਣਵੀ ਦਾ ਵਿਛੋੜਾ! --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਚਾਰੇ ਪਾਸੇ ਨਜ਼ਰ ਮਾਰਦਾ ਹਾਂ, ਬੱਸ, ਹਨੇਰਾ ਹੀ ਹਨੇਰਾ ਤੇ ਘਾਟਾ ਹੀ ਘਾਟਾ ...”
(19 ਜਨਵਰੀ 2019)
ਦੂਜਿਆਂ ਦੇ ਘਰਾਂ ਵਿੱਚ ਕੰਮ ਕਰਨ ਲਈ ਮਜਬੂਰ ਗਰੀਬ ਔਰਤਾਂ --- ਮੋਹਨ ਸ਼ਰਮਾ
“ਪੇਂਡੂ ਔਰਤ ਹੁਣ ਪਹਿਲਾਂ ਵਾਂਗ ਚੁਸਤ ਅਤੇ ਫੁਰਤੀਲੀ ਨਹੀਂ ਰਹੀ ...”
(19 ਜਨਵਰੀ 2019)
ਪੰਜ ਕਵਿਤਾਵਾਂ --- ਬਲਤੇਜ ਸੰਧੂ
“ਖਾ ਲਏ ਪੁੱਤ ਨਸ਼ਿਆਂ ਨੇ, ਮਾਂ-ਬਾਪ ਨੂੰ ਦੁੱਖ ਦਿੰਦੇ, ਦੁੱਖ ਮਾਪਿਆਂ ਦੇ ਆ ਵੰਡਾਉਣ ਧੀਆਂ ...”
(18 ਜਨਵਰੀ 2019)
ਕਿੱਸਾ ਕਹਾਣੀਕਾਰ ਅਜੀਤ ਕੌਰ ਦੀ ਅਸੀਸ ਦਾ! --- ਗੁਰਬਚਨ ਸਿੰਘ ਭੁੱਲਰ
“ਮੈਂ ਆਪਣਾ ਰੋਸ ਦਿਖਾਉਣ ਦੀ ਵਿਉਂਤ ਬਣਾ ਲਈ। ਕੁਝ ਸਮਾਂ ਪਿੱਛੇ ਖੜ੍ਹਾ ਰਹਿ ਕੇ ...”
(17 ਜਨਵਰੀ 2019)
ਅਟਾਰੀ ਬਾਰਡਰ ਦੀ ਪਰੇਡ ਕੀ ਸੰਦੇਸ਼ ਦਿੰਦੀ ਹੈ? --- ਬਲਰਾਜ ਸਿੰਘ ਸਿੱਧੂ
“ਇਹ ਇਹਨਾਂ ਦੀਆਂ ਹਰਕਤਾਂ ਵੇਖ ਕੇ ਘਬਰਾ ਰਿਹਾ ਹੈ ਤੇ ਇੱਥੋਂ ਬਾਹਰ ਜਾਣ ਲਈ ...”
(16 ਜਨਵਰੀ 2019)
ਆਪਣੇ ਮਨ ਅੰਦਰ ਝਾਤ --- ਜਗਤਾਰ ਸਹੋਤਾ
“ਪਰ ਜਦ ਹੁਣ ਮੈਂ ਆਪਣੇ ਆਲੇ ਦੁਆਲੇ ਝਾਤ ਮਾਰਦਾ ਹਾਂ ਤਾਂ ਨਿਰਾਸ਼ਾਵਾਦੀ ...”
(15 ਜਨਵਰੀ 2019)
ਮਜਬੂਰੀ, ਸਮਾਂ ਅਤੇ ਹਾਲਾਤ ਬੰਦੇ ਨੂੰ ਸਭ ਕੁਝ ਸਿਖਾ ਦਿੰਦੇ ਹਨ … --- ਸੁਖਵੰਤ ਸਿੰਘ ਧੀਮਾਨ
“ਉਹ ਇੱਕ ਦਮ ਖੜ੍ਹਾ ਹੋ ਗਿਆ ਅਤੇ ਝੱਟ ਚਾਕੂ ਕੱਢ ਕੇ ਮੇਰੇ ਸਾਹਮਣੇ ...”
(14 ਜਨਵਰੀ 2019)
ਤੁਰ ਗਿਆ ਪੰਜਾਬੀ ਤੇ ਹਿੰਦੀ ਸਾਹਿਤ ਦਾ ਮਹਿਰਮ ਬੀ.ਐੱਸ. ਬੀਰ --- ਨਿਰੰਜਣ ਬੋਹਾ
“ਪੰਜਾਬੀ ਕਵਿਤਾ ਦੇ ਖੇਤਰ ਵਿੱਚ ਛੇ ਤੇ ਹਿੰਦੀ ਕਵਿਤਾ ਦੇ ਖੇਤਰ ਵਿੱਚ ਦੋ ਪੁਸਤਕਾਂ ਦਾ ...”
(13 ਜਨਵਰੀ 2019)
ਗੋਹੇ ਕੂੜੇ ਦੀ ਮਹਿਕ --- ਪਰਮਜੀਤ ਸਿੰਘ ਕੁਠਾਲਾ
“ਬੇਬੇ ਜੀ ਗੁੱਸੇ ਨਾ ਹੋਵੋ, ਆਹ ਚੱਕੋ ਥੋਡੀ ਅਮਾਨਤ ...”
(12 ਜਨਵਰੀ 2019)
ਆ ਯਾਰ ਮੁਹੱਬਤਾਂ ਪਾ ਲਈਏ --- ਹਰਨੰਦ ਸਿੰਘ ਭੁੱਲਰ
“ਵੱਡੇ-ਵੱਡੇ ਹਥਿਆਰਾਂ ਦੇ ਜ਼ਖੀਰੇ ਕਾਇਮ ਕਰਨਾ, ਮਿਜ਼ਾਇਲਾਂ ਤਿਆਰ ਕਰਨਾ ...”
(11 ਜਨਵਰੀ 2019)
ਆਪ ਬੀਤੀ: ਕੈਂਸਰ ਦੇ ਖਤਰੇ ਤੋਂ ਮੈਡਲ ਤੱਕ --- ਜਸਵਿੰਦਰ ਕੌਰ ਮਾਨਸਾ
“ਸ਼ਾਇਦ ਉਹਨੂੰ ਆਪਣੀ ਮਾਂ ਵਿਛੋੜਾ ਦਿੰਦੀ ਲੱਗੀ। ਉਹਦੀ ਬੇਚੈਨੀ ...”
(9 ਜਨਵਰੀ 2019)
ਪੰਚਾਇਤਾਂ ਦੀਆਂ ਚੋਣਾਂ ਦੇ ਪੰਜਾਬ ਦੀ ਭਵਿੱਖਤ ਰਾਜਨੀਤੀ ’ਤੇ ਪੈਣ ਵਾਲੇ ਪ੍ਰਭਾਵ --- ਨਿਰੰਜਣ ਬੋਹਾ
“ਪਹਿਲਾਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚਲਾ ਤਣਾਉ ਤੇ ਟਕਰਾਉ ਉੱਪਰਲੀਆ ਸਫਾਂ ਤੱਕ ...”
(8 ਜਨਵਰੀ 2019)
ਡਰਨਾ ਜ਼ਰੂਰੀ ਹੈ ... --- ਸੁਪਿੰਦਰ ਸਿੰਘ ਰਾਣਾ
“ਹੁਣ ਕੁਲਵੀਰ ਦਾ ਹਾਲ ਦੇਖਣ ਵਾਲਾ ਸੀ। ਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਉੱਚੀ ਉੱਚੀ ਰੋਣ ਲੱਗ ...”
(7 ਜਨਵਰੀ 2019)
ਨੋਟਬੰਦੀ ਦੀ ਮਾਰ --- ਤਰਸੇਮ ਲੰਡੇ
“ਕਈ ਵਾਰ ਕਿਸੇ ਕੁੰਢੀਆਂ ਮੁੱਛਾਂ ਤੇ ਪੋਚਵੀਂ ਪੱਗ ਵਾਲੇ ਭਾਈ ਨੇ ਸਿੱਧਾ ਹੀ ...”
(6 ਜਨਵਰੀ 2019)
ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ
“ਨਾਵਲੀ-ਕਹਾਣੀ ਜ਼ਰੂਰੀ ਨਹੀਂ ਲੰਮੀ ਵੀ ਹੋਵੇ। ਇਹ ਆਪਣੇ ਆਕਾਰ ਕਰਕੇ ਨਹੀਂ ਬਲਕਿ ...”
(5 ਜਨਵਰੀ 2019)
ਸੂਰਜ ਦਾ ਸਿਰਨਾਵਾਂ --- ਰਸ਼ਪਿੰਦਰ ਪਾਲ ਕੌਰ
“ਉਸ ਰਾਤ ਕੁੜੀ ਦਵਾਈ ਲੈ ਕੇ ਆਰਾਮ ਨਾਲ ਸੁੱਤੀ ਰਹੀ। ਇਹ ਵੇਖ ਸਾਨੂੰ ...”
(4 ਜਨਵਰੀ 2019)
ਅਫ਼ਜ਼ਲ ਤੌਸੀਫ਼: ਸੰਤਾਲ਼ੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ --- ਗੁਰਬਚਨ ਸਿੰਘ ਭੁੱਲਰ
“ਕਾਲ਼ੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈ। ਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ...”
(3 ਜਨਵਰੀ 2019)
ਪੰਜਾਬ ਦੇ ਰਾਜਨੀਤਕ ਧੁੰਦਲਕੇ ਨੇ ਲੋਕ ਮੁੱਦੇ ਨੁੱਕਰੇ ਲਾਏ --- ਸੁਰਿੰਦਰ ਮਚਾਕੀ
“ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਸੰਘਰਸ਼ ਨਾਲ ਜੁੜਕੇ ਸਾਹਮਣੇ ਆਏ ...”
(2 ਜਨਵਰੀ 2019)
ਹਾਏ ਸਰਪੰਚੀ! --- ਬਲਰਾਜ ਸਿੰਘ ਸਿੱਧੂ
“ਪਿੰਡਾਂ ਦੀ ਹਾਲਤ ਅਜੇ ਵੀ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਰਗੀ ...”
(1 ਜਨਵਰੀ 2019)
ਅਲਵਿਦਾ ਪੁਰਾਣੇ ਸਾਲ 2018 ਨੂੰ --- ਦਰਸ਼ਨ ਸਿੰਘ ਰਿਆੜ
“ਨਵਾਂ ਸਾਲ ਫਿਰ ਲੋਕ ਸਭਾ ਦੀਆਂ ਚੋਣਾਂ ਨਾਲ ਚੋਣਾਂ ਦਾ ਸਾਲ ਬਣ ਕੇ ...”
(31 ਦਸੰਬਰ 2018)
ਬੜੀ ਟੇਢੀ ਖੀਰ ਹੁੰਦੀ ਹੈ ਪੰਚਾਇਤ ਚੋਣ ਡਿਊਟੀ --- ਜਗਮੀਤ ਸਿੰਘ ਪੰਧੇਰ
“ਬੱਸ ਤੁਸੀਂ ਸਾਡੇ ਬੰਦੇ ਨੂੰ ਸਰਪੰਚ ਅਨਾਊਂਸ ਕਰ ਦਿਓ, ਬਾਕੀ ਉਹ (ਮੰਤਰੀ) ਆਪੇ ਸੰਭਾਲ ਲੈਣਗੇ ...”
(29 ਦਸੰਬਰ 2018)
ਚਾਨਣ ਦਾ ਵਣਜਾਰਾ --- ਸ਼ਵਿੰਦਰ ਕੌਰ
“ਕੀ ਪਿੰਡਾਂ ਦੇ ਵਸਨੀਕ ਧੜੇਬੰਦੀ, ਪਾਰਟੀਬਾਜ਼ੀ ਅਤੇ ਖਹਿਬਾਜ਼ੀ ਤੋਂ ਉੱਪਰ ਉੱਠ ਕੇ ...”
(28 ਦਸੰਬਰ 2018)
ਉਰਦੂ ਸਾਹਿਤ ਦਾ ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ --- ਮੁਹੰਮਦ ਅੱਬਾਸ ਧਾਲੀਵਾਲ
“ਇਸੇ ਪ੍ਰਕਾਰ ਇਕ ਮੁਸ਼ਾਇਰੇ ਦੇ ਦੇਰ ਰਾਤ ਖਤਮ ਹੋਣ ਉਪਰੰਤ ਮਿਰਜ਼ਾ ਗ਼ਾਲਿਬ ...”
(27 ਦਸੰਬਰ 2018)
ਕਾਲੇ ਦਿਨਾਂ ਦੀ ਦਾਸਤਾਨ: ਤਿੰਨ ਜੱਗ ਬੀਤੀਆਂ --- ਬਲਰਾਜ ਸਿੰਘ ਸਿੱਧੂ
“(1) ਚੈਂਟੇ ਦੀ ਭੈਣ (2) ਛਿੰਦੇ ਦਾ ਟਰੈਕਟਰ (3) ਸਾਡੇ ਭਾਅ ਦਾ ਤਾਂ ਬਣ ਗਿਆ ਖਾਲਿਸਤਾਨ)
(26 ਦਸੰਬਰ 2018)
31 ਦਸੰਬਰ ਨੂੰ ਬਲਬੀਰ ਸਿੰਘ ਦਾ 96ਵਾਂ ਜਨਮ ਦਿਨ ਹੈ --- ਪ੍ਰਿੰ. ਸਰਵਣ ਸਿੰਘ
“ਇਹ ਤੱਥ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ ...”
(25 ਦਸੰਬਰ 2018)
ਬਹੁਤੇ ਲੋਕ ਡਰ ਬਾਰੇ ਬੇਮਤਲਬ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ --- ਗੁਰਅਵਤਾਰ ਸਿੰਘ ਔਲਖ
“ਸਾਨੂੰ ਉਹ ਕੰਮ ਪਹਿਲਾਂ ਕਰਨਾ ਚਾਹੀਦਾ ਹੈ, ਜਿਸ ਤੋਂ ਸਾਨੂੰ ...”
(24 ਦਸੰਬਰ 2018)
ਆਓ, ਪੰਚਾਇਤੀ ਚੋਣਾਂ ਵਿੱਚ ਪੰਚ, ਸਰਪੰਚ ਦੀ ਚੋਣ ਜ਼ਿੰਮੇਵਾਰੀ ਨਾਲ ਕਰੀਏ --- ਇੰਦਰਜੀਤ ਸਿੰਘ ਕੰਗ
“ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਸਬੰਧੀ ਸੋਚ ...”
(23 ਦਸੰਬਰ 2018)
ਭਾਨ ਵਾਂਗ ਖਿੱਲਰੀਆਂ ਸਿਆਸੀ ਪਾਰਟੀਆਂ --- ਸ਼ਾਮ ਸਿੰਘ ‘ਅੰਗ-ਸੰਗ’
“ਨੇੜੇ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ...”
(21 ਦਸੰਬਰ 2018)
ਆਧੁਨਿਕ ਸੱਭਿਆਚਾਰ: ਪੰਘੂੜਾ, ਬਿਰਧ ਆਸ਼ਰਮ ਅਤੇ ਸਮਲਿੰਗੀ ਸੰਬੰਧ --- ਸੁਖਮਿੰਦਰ ਬਾਗ਼ੀ
“ਭਾਰਤ ਵਰਗੇ ਦੇਸ਼ ਵਿੱਚ ਅਨੇਕਾਂ ਦਿਵਸ, ਤਿਉਹਾਰ ਮਨਾਏ ...”
(20 ਦਸੰਬਰ 2018)
ਜਦੋਂ ਦਾਦੀ ਪੋਤੀ ਨੇ ਦੀਵੇ ਨੂੰ ਅਲਵਿਦਾ ਕਹੀ --- ਪਰਮਜੀਤ ਭੁੱਲਰ
“ਉਸ ਨੇ ਕੰਮ ਰੁਕਵਾਉਣ ਲਈ ਬਿਜਲੀ ਮਹਿਕਮੇ ਦੇ ਦਫਤਰਾਂ ਵਿਚ ਫੋਨ ਖੜਕਾ ਦਿੱਤੇ ...”
(18 ਦਸੰਬਰ 2018)
Page 97 of 125