ਕਹਾਣੀ: ਵੱਡਾ ਅਫਸਰ --- ਸੁਖਵੀਰ ਘੁਮਾਣ
“ਬੱਸ, ਆਹ ਇੱਕ ਸਾਲ ਦੀ ਹੋਰ ਔਖਿਆਈ ਐ, ਅਗਲੇ ਸਾਲ ਤਾਂ ...”
(23 ਅਗਸਤ 2018)
‘ਮੁਫਤ ਖਾਓ - ਬਿਲ ਤੁਹਾਡੇ ਪੋਤੇ ਦੇਣਗੇ।’ --- ਸੁਖਮਿੰਦਰ ਬਾਗੀ
“ਜੇਕਰ ਅਸੀਂ ਅਜੇ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ...”
(21 ਅਗਸਤ 2018)
ਅਸਹਿਣਸ਼ਲਿਤਾ ਦਾ ਮਾਹੌਲ ਪੈਦਾ ਕਰਨਾ ਵੀ ਆਤੰਕਵਾਦ ਹੈ --- ਹਰਨੰਦ ਸਿੰਘ ਭੁੱਲਰ
“ਸਾਡੀ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਅਜਿਹੇ ਸੰਗਠਨਾਂ ’ਤੇ ਲਗਾਮ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਪੁੱਛਿਆ ਜਾਵੇ ...”
(20 ਅਗਸਤ 2018)
ਨੂਰਾਂ ਬਨਾਮ ਨਰਿੰਦਰ ਕੌਰ (ਯਾਦਾਂ ਸੰਨ ਸੰਤਾਲੀ ਦੀਆਂ) --- ਪ੍ਰੋ. ਕਿਰਪਾਲ ਸਿੰਘ ਯੋਗੀ
““ਭਰਾ ਸ਼ੰਗਾਰਿਆ, ਇਹ ਤੂੰ ਚੰਗਾ ਕੰਮ ਨਹੀਂ ਕੀਤਾ।” ਕਹਿਣਾ ਤਾਂ ਉਹ ਹੋਰ ਵੀ ਬਹੁਤ ਕੁਝ ...”
(19 ਅਗਸਤ 2018)
ਦਾਰੇ ਦੁਲਚੀਪੁਰੀਏ ਦਾ ਦੁਖਦਾਈ ਅੰਤ --- ਪ੍ਰਿੰ. ਸਰਵਣ ਸਿੰਘ
“ਅਖ਼ੀਰ ਉਨ੍ਹਾਂ ਨੇ ਮਨ ਵਿੱਚ ਧਾਰ ਲਿਆ ਕਿ ਇੰਦਰ ਹੋਰਾਂ ਦਾ ਕੰਡਾ ...”
(18 ਅਗਸਤ 2018)
ਅੱਜ ਦੇ ਸਾਈਬਰ ਯੁਗ ਵਿੱਚ ਅਸੀਂ ਕਿੰਨੇ ਕੁ ਸੁਰੱਖਿਅਤ ਹਾਂ? --- ਜਸਵੰਤ ਸਿੰਘ ‘ਅਜੀਤ’
“ਜਦੋਂ ਕਦੀ ਵੀ ਇਹ ਖੋਲ ਲਹਿ ਗਿਆ, ਭਾਜਪਾ ਦਾ ਹਾਲ ਵੀ ਉਹੀ ਹੋ ਜਾਏਗਾ, ਜੋ ਅੱਜ ...”
(17 ਅਗਸਤ 2018)
ਕਹਾਣੀ: ਮਰਿਆ ਹੋਇਆ ਬੰਦਾ ਤੇ ਮਰੇ ਹੋਏ ਲੋਕ --- ਜਗਤਾਰ ਸਹੋਤਾ
“ਸਵਾਰੀਆਂ, ਜੋ ਪਹਿਲਾਂ ਚੁੱਪ ਚਾਪ ਬੈਠੀਆਂ ਸਨ, ਘੁਸਰ ਮੁਸਰ ਕਰਨ ਲੱਗ ਪਈਆਂ। ਜਦ ਉਹ ਔਰਤ ...”
(16 ਅਗਸਤ 2018)
ਕੀ ਆਜ਼ਾਦੀ ਦਾ ਭਾਵ ਵੋਟਾਂ ਪਾਉਣਾ ਹੀ ਹੈ! --- ਮੱਖਣ ਕੁਹਾੜ
“ਜਿਉਂ-ਜਿਉਂ ਭਾਰਤ ਦੀ ਆਜ਼ਾਦੀ ਵਿਕਾਸ ਕਰ ਰਹੀ ਹੈ, ਤਿਉਂ-ਤਿਉਂ ਗਰੀਬ ਲੋਕਾਂ ਦਾ ...“
(15 ਅਗਸਤ 2018)
ਇਨਸਾਨੀਅਤ ਦੀ ਇੱਕ ਝਲਕ --- ਪੁਸ਼ਪਿੰਦਰ ਮੋਰਿੰਡਾ
“ਪੰਜਾਬ ਦੀ ਧਰਤੀ ’ਤੇ ਵਿਚਰਦੇ ਉਨ੍ਹਾਂ ਲੋਕ ਦੀ ਜ਼ਮੀਰ ਨੂੰ, ਜੋ ਚਿੱਟੇ ਦਾ ਕਾਲਾ ਵਪਾਰ ਕਰਦੇ ਹਨ ...”
(14 ਅਗਸਤ 2018)
ਇੱਕ ਫ਼ਕੀਰ, ਇੱਕ ਦਰਵੇਸ਼ ਕਵੀ: ਗੋਪਾਲ ਦਾਸ ਨੀਰਜ ਦੀ ਅਲਵਿਦਾ --- ਡਾ. ਕਰਾਂਤੀ ਪਾਲ
“‘ਏ ਭਾਈ, ਜ਼ਰਾ ਦੇਖ ਕੇ ਚਲੋ’ ਗੀਤ ਨੇ ਨੀਰਜ ਨੂੰ ਵਿਸ਼ਵ ਪੱਧਰ ’ਤੇ ...”
(14 ਅਗਸਤ 2018)
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ, ਔਰਤ ਕੇ ਲੀਏ ਜੀਨਾ ਭੀ ਖਤਾ!
“ਜੇਕਰ ਦੇਸ਼ ਵਿੱਚ ਅਜਿਹੇ 10 ਕੁ ਮਜਰਿਮਾਂ ਨੂੰ ਵੀ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਅੱਜ ...”
(13 ਅਗਸਤ 2018)
ਪੰਜਾਬੀ ਕਵਿਤਾ ਦੇ ਰੰਗ, ਲੋਕ-ਕਵੀ ਨਜਮੀ ਦੇ ਸੰਗ --- ਰਵੇਲ ਸਿੰਘ ਇਟਲੀ
“ਅੱਜ ਜਦੋਂ ਉਨ੍ਹਾਂ ਨੂੰ ਸਟੇਜ ’ਤੇ ਪਹਿਲੀ ਵਾਰ ਕਵਿਤਾਵਾਂ ਪੜ੍ਹਦਿਆਂ ਸੁਣਿਆ ਤਾਂ ...”
(12 ਅਗਸਤ 2018)
ਪੈਂਚਰ ਲਾਉਣ ਵਾਲਾ ਕੌਂਸਲਰ --- ਸੁਪਿੰਦਰ ਸਿੰਘ ਰਾਣਾ
“ਫੇਰ ਤਾਂ ਅਸੀਂ ਵੀ ਕਈ ਉਸ ਨਾਲ ਲੱਗ ਗਏ ਤੇ ਰੇਤਾ ਵਿਛਾਉਣ ਮਗਰੋਂ ...”
(11 ਅਗਸਤ 2018)
ਨੌਜਵਾਨ ਦੇਸ਼ ਅਤੇ ਬੇਚੈਨ ਜਵਾਨੀ --- ਡਾ. ਸ਼ਿਆਮ ਸੁੰਦਰ ਦੀਪਤੀ
“ਬਜ਼ੁਰਗਾਂ ਦੀ ਜਾਂ ਵਡੇਰੀ ਉਮਰ ਦੇ ਸਿਆਣੇ ਲੋਕਾਂ ਦੀ ਆਪਣੀ ਖਾਸੀਅਤ ਹੈ ਕਿ ਉਹ ...”
(10 ਅਗਸਤ 2018)
ਪਾਸ਼ੀ, ਪਾਸ਼ ਤੇ ਕਾਫ਼ਲਾ --- ਸੁਖਦੇਵ ਸਿੰਘ ਮਾਨ
“(2) ਨਾਟਕ ਨੇ ਬਦਲੀ ਜ਼ਿੰਦਗੀ --- ਸੁਖਦੇਵ ਸਿੰਘ ਮਾਨ”
(9 ਅਗਸਤ 2018)
ਧਰਮ ਦਾ ਆਰੰਭ ਅਤੇ ਮੌਜੂਦਾ ਸਰੂਪ --- ਸੁਖਬੀਰ ਸਿੰਘ ਕੰਗ
“ਧਰਮ ਇਕ ਨਿੱਜੀ ਮਾਮਲਾ ਹੈ। ਇਕ ਧਰਮ ਦੀ ਦੂਸਰੇ ਧਰਮ ਵਿਚ ਦਖ਼ਲਅੰਦਾਜ਼ੀ ...”
(8 ਅਗਸਤ 2018)
ਰੈਫਰੈਂਡਮ ਵੀਹ ਸੌ ਵੀਹ ਜਾਂ ਚਾਰ ਸੌ …? --- ਹਜ਼ਾਰਾ ਸਿੰਘ ਮਿਸੀਸਾਗਾ
“ਐਸੇ ਆਦਰਸ਼ ਰਾਜ ਵਰਗਾ ਜੇ ਸਾਰਾ ਨਹੀਂ ਤਾਂ 80-90% ਰਾਜ ਤਾਂ ਚੋਣਾਂ ਰਾਹੀਂ ਹੁਣ ਵੀ ...”
(7 ਅਗਸਤ 2018)
ਖ਼ੁਦਕੁਸ਼ੀਆਂ ਵਿਚ ਵਾਧਾ ਖਤਰੇ ਦੀ ਘੰਟੀ --- ਪ੍ਰਭਜੋਤ ਕੌਰ ਢਿੱਲੋਂ
“ਹਰ ਖ਼ੁਦਕੁਸ਼ੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਗਣ ਲਈ ਕਹਿੰਦੀ ਹੈ। ਸਕੂਲ ਵਿੱਚ ਪੜ੍ਹਦਾ ਬੱਚਾ”
(6 ਅਗਸਤ 2018)
ਅੰਧਵਿਸ਼ਵਾਸਾਂ ਵਿਚ ਜਕੜਿਆ ਮਨੁੱਖ --- ਡਾ. ਨਿਸ਼ਾਨ ਸਿੰਘ ਰਾਠੌਰ
“ਚਲਾਕ ਅਤੇ ਪਾਖੰਡੀ ਲੋਕ ਆਧੁਨਿਕ ਕਾਢਾਂ ਰਾਹੀਂ ਬਹੁਤ ਆਸਾਨੀ ਨਾਲ ਆਮ ਲੋਕਾਂ ਨੂੰ ...”
(5 ਅਗਸਤ 2018)
ਪੰਜਾਬ ਵਿੱਚ ਆਪ ਦਾ ਕਾਟੋ ਕਲੇਸ਼ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਅੱਜ ਦੇ ਹਾਲਾਤ ਇਹ ਹਨ ਕਿ ਜੇਕਰ ਮਸਲਾ ਜਲਦੀ ਨਾਲ ...”
(5 ਅਗਸਤ 2018)
ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ --- ਉਜਾਗਰ ਸਿੰਘ
“ਵਾਲੰਟੀਅਰਾਂ ਦੇ ਪੱਲੇ ਕੁਝ ਨਹੀਂ ਪਿਆ, ਸਗੋਂ ਦੂਜੀਆਂ ਪਾਰਟੀਆਂ ਵਿੱਚੋਂ ਆਏ ਅਹੁਦਿਆਂ ਦੇ ਭੁੱਖੇ ...”
(5 ਅਗਸਤ 2018)
ਬੜੇ ਔਖੇ ਪੁੱਤ ਤੋਰਨੇ ... --- ਬੇਅੰਤ ਕੌਰ ਗਿੱਲ
“ਕਿਵੇਂ ਜੀਵੇਗੀ ਉਹ ਮਾਂ, ਜਿਸਦੇ ਪੁੱਤਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ ...”
(4 ਅਗਸਤ 2018)
ਹਥਿਆਰ, ਨਸ਼ਾ ਅਤੇ ਗੁੱਸਾ ਸਭ ਤੋਂ ਘਾਤਕ --- ਤਰਸੇਮ ਲੰਡੇ
“ਜਦ ਲੋਕਾਂ ਦੀ ਆਵਾਜ਼ ਇਨ੍ਹਾਂ ਦੇ ਕੰਨਾਂ ਦੇ ਪਰਦੇ ਪਾੜਦੀ ਹੈ, ਫਿਰ ਹੀ ...”
(4 ਅਗਸਤ 2018)
ਧਰਮ ਅਤੇ ਇਤਿਹਾਸ ਦੇ ਪ੍ਰਚਾਰ/ਪ੍ਰਸਾਰ ਲਈ ਨਾਟਕ ਅਤੇ ਫਿਲਮਾਂ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ --- ਸੰਜੀਵਨ ਸਿੰਘ
“ਫਿਲਮ: ਅਸੀਸ ... ਤਕਰੀਬਨ ਹਰ ਕਲਾਕਾਰ ਆਪਣੇ ਕਿਰਦਾਰ ਵਿਚ ਇੱਕ-ਮਿੱਕ ਨਜ਼ਰ ਆਇਆ ...”
(3 ਅਗਸਤ 2018)
ਸਕੂਨ-ਏ-ਜ਼ਿੰਦਗੀ --- ਪ੍ਰੋ. ਕੁਲਮਿੰਦਰ ਕੌਰ
“ਜਦੋਂ ਬੱਚਤ ਨਾਲੋਂ ਖਪਤ ਵਧ ਜਾਂਦੀ ਹੈ ਤਾਂ ...”
(2 ਅਗਸਤ 2018)
‘ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ …’ --- ਨਵਤੇਜ ਭਾਰਤੀ
“ਜਿੱਥੇ ਅਸੀਂ ਰਹਿੰਦੇ ਹਾਂ, ਉੱਥੇ ਜ਼ਿੰਦਗੀ ਰੇਖਕੀ ਨਹੀਂ ਹੈ ਤੇ ਨਾ ...”
(1 ਅਗਸਤ 2018)
“ਤੁਮ ਮੁਝੇ ਯੂੰ ਭੁਲਾ ਨਾ ਪਾਓਗੇ” ... ਮੁਹੰਮਦ ਰਫੀ --- ਮੁਹੰਮਦ ਅੱਬਾਸ ਧਾਲੀਵਾਲ
“ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ...”
(31 ਜੁਲਾਈ 2018)
ਬੈਠਕ ਵਿਚ ਚਿਣੇ ਪਏ ਨੇ ਅਣਖੀ ਦੇ ਨਾਵਲ --- ਕੇਸਰਾ ਰਾਮ
“ਇਸ ਤਰ੍ਹਾਂ ਮੌਜੂਦਾ ਉੱਠ ਰਹੇ ਖੇਤਰੀ ਤੇ ਭਾਸ਼ਾਈ ਮੁੱਦੇ ਬੜੇ ਗ਼ੈਰ ਜ਼ਰੂਰੀ ਜਿਹੇ ...”
(30 ਜੁਲਾਈ 2018)
ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿਮਾ ਦਾਸ ਨੇ ਰੱਖੀ ਭਾਰਤ ਦੀ ਲਾਜ --- ਰੁਪਿੰਦਰ ਸਿੰਘ ਗਿੱਲ-
“ਭਾਰਤ ਇਸ ਸੂਚੀ ਵਿੱਚ ਇੱਕ ਸੋਨ ਤਗਮਾ ਜਿੱਤ ਕੇ 16ਵੇਂ ਨੰਬਰ ’ਤੇ ਰਿਹਾ ...”
(29 ਜੁਲਾਈ 2018)
ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡੁੱਬਦਾ ਜਾ ਰਿਹਾ ਪੰਜਾਬ --- ਡਾ. ਮਨਮੀਤ ਕੱਕੜ
“ਡੀਐੱਸਪੀ ਅਤੇ ਕੈਬਨਿਟ ਮੰਤਰੀਆਂ ਦੇ ਨਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿਚ ...”
(29 ਜੁਲਾਈ 2018)
ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਆਪਣੇ ਸ਼ਾਇਰੀ ਦੇ ਰੰਗ ਬਿਖੇਰੇ --- ਕਿਰਤਮੀਤ ਕੁਹਾੜ
“ਇਸ ਦੌਰਾਨ ਸਰੋਤਿਆਂ ਨੇ ਬਾਰ-ਬਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਬਾਬਾ ਨਜਮੀ ਨੂੰ ...”
(28 ਜੁਲਾਈ 2018)
ਰਾਜ ਨਹੀਂ, ਸਮਾਜ ਬਦਲੋ --- ਸੁਰਜੀਤ ਗੱਗ
“ਇਹ ਵਰਗ ਜਾਇਜ਼-ਨਾਜਾਇਜ਼ ਵਸੀਲਿਆਂ ਤੋਂ ਹੁੰਦੀ ਆਮਦਨ ਤੋਂ ਸੰਤੁਸ਼ਟ ...”
(28 ਜੁਲਾਈ 2018)
ਗ਼ੈਰ-ਵਿਗਿਆਨਕ ਸੋਚ ਨੂੰ ਮਿਲ ਰਹੀ ਸਰਪ੍ਰਸਤੀ --- ਡਾ. ਸ਼ਿਆਮ ਸੁੰਦਰ ਦੀਪਤੀ
“ਲੋਕਾਂ ਦੀ ਅਨਪੜ੍ਹਤਾ ਦਾ ਫਾਇਦਾ ਲੈਂਦੇ ਹੋਏ ਸਾਡੇ ਆਗੂਆਂ ਨੇ ਆਮ ਲੋਕਾਂ ਨੂੰ ...”
(26 ਜੁਲਾਈ 2018)
ਮੁਲਾਕਾਤ: “ਹਿਸਟਰੀ ਧਰਤੀ ਦੀ ਸਿੱਖਣੀ ਚਾਹੀਦੀ ਹੈ, ਧਰਮ ਵਾਲਿਆਂ ਦੀ ਨਹੀਂ” --- (ਮੁਲਾਕਾਤੀ: ਪ੍ਰੇਮ ਕੁਮਾਰ) ਪੰਜਾਬੀ ਅਨੁਵਾਦ: ਪ੍ਰੋ. ਸੁਭਾਸ਼ ਪਰਿਹਾਰ
“ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਜਾ ਕਿਸ ਪਾਸੇ ਰਹੇ ਹਾਂ, ਅਗਾਂਹ ਕਿ ਪਿਛਾਂਹ ...”
(25 ਜੁਲਾਈ 2018)
ਪੰਜ ਗ਼ਜ਼ਲਾਂ --- ਮਨਦੀਪ ਗਿੱਲ
“ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ, ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ। ...”
(24 ਜੁਲਾਈ 2018)
ਕੈਨੇਡਾ ਵਿੱਚ ਪੰਜਾਬੀਆਂ ਦੀ ਗੈਂਗਵਾਰ --- ਸੁਖਮੰਦਰ ਸਿੰਘ ਬਰਾੜ
“ਇੱਥੇ ਇਸ ਗੱਲ ਦੀ ਵੀ ਚਿੰਤਾ ਬਣੀ ਹੋਈ ਹੈ ਕਿ ਅਨੇਕਾਂ ਪੰਜਾਬੀਆਂ ਦੇ ਕਤਲਾਂ ...”
(23 ਜੁਲਾਈ 2018)
ਸੰਤੋਖ ਸਿੰਘ ਧੀਰ ਦੀਆਂ ਚਿੱਠੀਆਂ ਦੇ ਸੰਗ੍ਰਹਿ ‘ਜਿਵੇਂ ਰਾਮ ਨੂੰ ਲਛਮਣ ਸੀ’ ਦਾ ਹੋਇਆ ਲੋਕ-ਅਰਪਣ --- ਸੰਜੀਵਨ ਸਿੰਘ
“ਧੀਰ ਇੱਕ ਮੁਖੌਟਾ ਨਹੀਂ, ਸਗੋਂ ਇੱਕ ਸਾਫ ਸਪਸ਼ਟ ...”
(22 ਜੁਲਾਈ 2018)
ਇੱਕੀਵੀਂ ਸਦੀ ਵਿੱਚ ਚੌਦ੍ਹਵੀਂ ਨਹੀਂ ਚੱਲ ਸਕਦੀ --- ਸ਼ਾਮ ਸਿੰਘ ਅੰਗ-ਸੰਗ
“ਅਗਿਆਨ ਦਾ ਇੰਨਾ ਜ਼ੋਰ ਹੈ ਕਿ ਇਸ ਅਖੌਤੀ ਬੌਧਿਕ ਸਦੀ ਵਿੱਚ ਵੀ ...”
(22 ਜੁਲਾਈ 2018)
ਪੰਜਾਬ ਸੰਕਟ: ਦਿੱਖ ਤੇ ਦਿਸ਼ਾਵਾਂ --- ਡਾ. ਮਹਿਲ ਸਿੰਘ
“ਪੰਜਾਬ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਪੱਖ ਤੋਂ ਬੰਦ ਹਨ੍ਹੇਰੀ ਗਲੀ ਵਾਂਗ ...”
(21 ਜੁਲਾਈ 2018)
ਸਾਈਕਲ ਵਾਲੇ ‘ਸਰਵਣ’ ਦੀ ਅੜੀ --- ਤਰਲੋਚਨ ਸਿੰਘ ਦੁਪਾਲਪੁਰ
“ਪੁੱਤ! ਸੱਚ ਸੱਚ ਦੱਸ, ਤੂੰ ਅੱਜ ਪਿੰਡੋਂ ਕਿੱਥੇ ਜਾਣ ਲਈ ਨਿਕਲਿਆ ਸੈਂ? ...”
(20 ਜੁਲਾਈ 2018)
Page 99 of 123