ਔਰਤ ਦੀ ਮੌਜੂਦਾ ਦੁਰਦਸ਼ਾ ਲਈ ਜ਼ਿੰਮੇਵਾਰ ਕੌਣ? --- ਐੱਸ ਆਰ ਲੱਧੜ
“ਅਸੀਂ ਸਮੇਂ ਦੇ ਹਾਣੀ ਹੋ ਕੇ ਸਮਾਜ ਵਿੱਚ ਸਦੀਆਂ ਤੋਂ ਪੈਦਾ ਹੋਈ ਊਚ -ਨੀਚ, ਭੇਦ-ਭਾਵ ਨੂੰ ਖਤਮ ਕਰਨ ਲਈ ...”
(17 ਅਗਸਤ 2017)
ਸਨ ਸੰਤਾਲੀ ਵਿੱਚ ਉੱਧਰ ਤੇ ਇੱਧਰ ਦਾ ਪੰਜਾਬ --- ਗੁਲਜ਼ਾਰ ਸਿੰਘ ਸੰਧੂ
“ਵਾਰਦਾਤ ਤੋਂ ਪਿੱਛੋਂ ਦੋ ਗੇਂਦੇ ਭਰਾਈ ਦੇ ਘਰ ਹੀ ਲੁੜ੍ਹਕੇ ਪਏ ਸਨ, ਤੇ ਤੀਜਾ ਭੱਜਿਆ ਜਾਂਦਾ ਪਿੰਡ ਦੀਆਂ ...”
(16 ਅਗਸਤ 2017)
ਦੁਸ਼ਮਣੀ ਦੀ ਦਾਸਤਾਨ --- ਪ੍ਰੋ. ਕਿਰਪਾਲ ਸਿੰਘ ਯੋਗੀ
“ਕੋਠੜੀ ਦਾ ਬੂਹਾ ਖੋਲ੍ਹ ਕੇ ਜਿਉਂ ਹੀ ਅੰਦਰ ਝਾਤੀ ਮਾਰੀ, ਰੋਟੀ ਉਂਝ ਦੀ ਉਂਝ ਪਈ ਸੀ, ਪਰ ਪਾਣੀ ਵਾਲੀ ਗੜਵੀ ਖਾਲੀ ਸੀ ...”
(15 ਅਗਸਤ 2017)
ਦੇਸ਼ ਦੇ ਅੰਨ-ਦਾਤਿਆਂ ਦੀਆਂ ਖੁਦਕੁਸ਼ੀਆਂ ਕਦੋਂ ਤੱਕ? --- ਪ੍ਰਿੰ. ਰੋਹਿਤ ਪਲਤਾ
“ਜ਼ਮੀਨੀ ਹਕੀਕਤ ਇਹ ਹੈ ਕਿ ਹਰ ਸਾਲ ਦੇਸ਼ ਵਿੱਚ ਦਸ ਹਜ਼ਾਰ ਤੋਂ ਵੀ ਵੱਧ ਕਿਸਾਨ ਆਤਮ-ਹੱਤਿਆ ਕਰ ਰਹੇ ਹਨ ...”
(14 ਅਗਸਤ 2017)
ਇੱਕ ਵਾਰ ਫਿਰ ਟੁੱਟ ਗਿਆ ਵਿਕਾਸ ਦਾ ਸੁਪਨਾ --- ਗੁਰਚਰਨ ਸਿੰਘ ਨੂਰਪੁਰ
“ਤਿੰਨ ਸਾਲ ਬੀਤ ਜਾਣ ’ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ, ਮਸਲੇ ਹੱਲ ਹੋਣ ਦੀ ਬਜਾਏ ...”
(13 ਅਗਸਤ 2017)
ਇਤਿਹਾਸ ਦੇ ਦੁਖਦਾਈ ਪੰਨਿਆਂ ਵਿੱਚੋਂ ਉੱਭਰਿਆ ਇੱਕ ਸਵਾਲ (ਹੁਣ ਕਿਧਰੇ ਵੀ ਨਾ ਵਾਪਰੇ, ਕਦੇ ਵੀ ਕੁਝ ਅਣਮਨੁੱਖੀ) --- ਸਵਰਨ ਸਿੰਘ ਭੰਗੂ
“ਇਸ ਉਭਾਰ ਨੂੰ ਭਾਂਜ ਦੇਣ ਲਈ ਦੇਸ਼ ਭਰ ਦੇ ਵਿਰੋਧੀ ਖੇਮੇ ਨੂੰ ਇੱਕ ਹੋਣ ਦੀ ਲੋੜ ਹੈ ...”
(12 ਅਗਸਤ 2017)
ਨਿਤਿਸ਼ ਕੁਮਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਭਰੋਸੇਯੋਗਤਾ ’ਤੇ ਸਵਾਲੀਆ ਚਿੰਨ੍ਹ --- ਉਜਾਗਰ ਸਿੰਘ
“ਇਸ ਵਾਰ ਦੀ ਨਿਤਿਸ਼ ਕੁਮਾਰ ਦੀ ਕਲਾਬਾਜ਼ੀ ਨੇ ਉਸਦਾ ਸਿਆਸੀ ਭਵਿੱਖ ...”
(11 ਅਗਸਤ 2017)
ਕਹਾਣੀ: ਵੱਡੇ-ਵਡੇਰੇ --- ਅਮਰੀਕ ਸਿੰਘ ਦਿਆਲ
“ਨੂੰਹ ਦੇ ਦੱਸਣ ’ਤੇ ਨਿੰਮੋ ਨੇ ਗੁਆਂਢੀਆਂ ਦੇ ਮੁੰਡੇ ਗੇਜੇ ਨੂੰ ਅਵਾਜ਼ ਮਾਰੀ ...”
(6 ਅਗਸਤ 2017)
ਨਾਂ ਵਿਚ ਕੀ ਪਿਆ ਹੈ? --- ਡਾ. ਹਰਸ਼ਿੰਦਰ ਕੌਰ
“ਆਓ ਆਪਣੇ ਬੱਚਿਆਂ ਨਾਲ ਤਾਂ ਨਿੱਘਾ ਰਿਸ਼ਤਾ ਗੰਢੀਏ ਹੀ, ਉਨ੍ਹਾਂ ਨੂੰ ...”
(5 ਅਗਸਤ 2017)
ਕਹਾਣੀ: ਭਗਤ ਚਮਕੀਲੇ ਦਾ --- ਬਲਰਾਜ ਸਿੰਘ ਸਿੱਧੂ
“ਜਨਾਨੀਆਂ ਨੇ ਚੀਕਾਂ ਮਾਰ ਮਾਰ ਕੇ ਮਸਾਂ ਜਵਾਈ ਛੁਡਵਾਇਆ ...”
(3 ਅਗਸਤ 2017)
ਸੁਖਪਾਲ ਖਹਿਰਾ ਨਾਲ ਵਿਰੋਧੀ ਧਿਰ ਹੋਵੇਗੀ ਮਜ਼ਬੂਤ --- ਸ਼ੰਗਾਰਾ ਸਿੰਘ ਭੁੱਲਰ
“ਇੱਧਰ ਸੁਖਪਾਲ ਸਿੰਘ ਖਹਿਰਾ ਨਾ ਕੇਵਲ ਪੰਜਾਬ ਵਿਧਾਨ ਸਭਾ ਦੇ ਅੰਦਰ ਹੀ, ਸਗੋਂ ਬਾਹਰ ਵੀ ...”
(2 ਅਗਸਤ 2017)
ਸਮਰੱਥ ਲੋਕ ਨਾਟਕਕਾਰ ਪ੍ਰੋ. ਅਜਮੇਰ ਔਲਖ ਅਤੇ ਕੈਨੇਡਾ ਦੇ ਪ੍ਰਸਿੱਧ ਸਾਹਿਤਕਾਰ ਅਤੇ ਚਿੰਤਕ ਇਕਬਾਲ ਰਾਮੂਵਾਲੀਆ ਨੂੰ ਸ਼ਰਧਾਂਜਲੀਆਂ --- ਸਤਵੰਤ ਦੀਪਕ ਅਤੇ ਅਮਰਜੀਤ ਚਾਹਲ
“ਆਪਣੀ ਉਮਰ ਦੇ ਪੰਜਾਹ ਸਾਲ ਉਹਨਾਂ ਨੇ ਪੰਜਾਬ ਦੀ ਥੁੜੀ-ਟੁੱਟੀ, ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ...”
(1 ਅਗਸਤ 2017)
ਵਸਤਾਂ ਦੇ ਜੰਗਲ ਵਿੱਚ ਗਵਾਚੇ ਮਨੁੱਖ ਦੇ ਮਨ ਦੀ ਭਟਕਣਾ --- ਗੁਰਚਰਨ ਸਿੰਘ ਨੂਰਪੁਰ
“ਕਿਸੇ ਵਿਚਾਰਕ ਨੂੰ ਇਕ ਸ਼ਖ਼ਸ ਨੇ ਪੁੱਛਿਆ, “ਜ਼ਿੰਦਗੀ ਦਾ ਜਸ਼ਨ ਕਿਸ ਦਿਨ ਮਨਾਉਣਾ ਚਾਹੀਦਾ ਹੈ? ...”
(1 ਅਗਸਤ 2017)
ਇਨਕਲਾਬੀ ਸ਼ਹੀਦ ਊਧਮ ਸਿੰਘ --- ਹਰਜੀਤ ਬੇਦੀ
“ਊਧਮ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ ...”
(31 ਜੁਲਾਈ 2017)
ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਉੱਤੇ ਫਿਰਕੂ ਹਮਲੇ ਦੀ ਨਿਖੇਧੀ --- ਡਾ. ਸੁਰਿੰਦਰ ਧੰਜਲ
“ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਪੰਜਾਬ ਕਮੇਟੀ ਨੇ ਤੁਰੰਤ ਫ਼ੈਸਲਾ ਕੀਤਾ ਹੈ ਕਿ ਹਰ ਸਾਲ ਪੰਜਾਬ ਵਿੱਚ ...”
(29 ਜੁਲਾਈ 2017)
ਆਪਣਾ ਦੇਸ ਪਰਾਇਆ ਕਦੇ ਨਹੀਂ ਹੋ ਸਕਦਾ --- ਸ਼ਾਮ ਸਿੰਘ ‘ਅੰਗ-ਸੰਗ’
“ਜੇ ਲੋਕਤੰਤਰ ਵਿੱਚ ਲੋਕ ਸਰਕਾਰ ਦੇ ਜਬਰ ਅਤੇ ਨੀਤੀਆਂ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕਰਨ ਦਾ ਜਤਨ ਕਰਦੇ ਹਨ ਤਾਂ ...”
(29 ਜੁਲਾਈ 2017)
ਮਹਿੰਗਾ ਪਵੇਗਾ ਸਮਾਜਿਕ ਕਦਰਾਂ-ਕੀਮਤਾਂ ਦਾ ਪੱਲਾ ਛੱਡਣਾ --- ਡੈਨ ਸਿੱਧੂ
“ਕੁਝ ਲੋਕ ਪੰਜਾਬ ਜਾਂ ਭਾਰਤ ਬੇਸ਼ਕ ਛੱਡ ਆਏ ਹਨ ਪਰ ਉਹ ਲੁੱਟ-ਘਸੁੱਟ ਦੀਆਂ ਆਦਤਾਂ ਵੀ ਨਾਲ ਲੈ ਕੇ ਆਏ ਹਨ ...”
(27 ਜੁਲਾਈ 2017)
ਨਸ਼ੇੜੀ ਬਾਪ ਤੇ ਨਲਕੇ ਨਾਲ ਲਟਕਦਾ ਬਚਪਨ --- ਪਰਮਜੀਤ ਸਿੰਘ ਕੁਠਾਲਾ
“ਕਈ ਕਈ ਘੰਟੇ ਟੱਪ ਟੱਪ ਨਲਕਾ ਗੇੜਦਿਆਂ ਮੇਰੇ ਹੱਥਾਂ ’ਤੇ ਛਾਲੇ ਹੋ ਜਾਣੇ ਪਰ ...”
(26 ਜੁਲਾਈ 2017)
ਕੀ ਮਨੁੱਖ ਜੂਨੀ ਸੱਚਮੁੱਚ ਉੱਤਮ ਜੂਨੀ ਹੈ? --- ਸੁਖਮਿੰਦਰ ਬਾਗੀ
“ਅਜੇ ਵੀ ਵੇਲਾ ਹੈ ਜੇਕਰ ਤੁਸੀਂ ਮਨੁੱਖ ਨੂੰ ਸੱਚ ਮੁੱਚ ਉੱਤਮ ਜੂਨੀ ...”
(25 ਜੁਲਾਈ 2017)
ਸਹੀ ਸੇਧ ਦੇਣ ਵਾਲਾ ਸਿਕੰਦਰ --- ਭੁਪਿੰਦਰ ਸਿੰਘ ਬਰਗਾੜੀ
“ਬਸਤੇ ਚੁੱਕ ਕੇ ਖਾਓ-ਪੀਏ ਘਰੋ ਘਰੀ ਪਹੁੰਚੇ ਤਾਂ ਅੱਗੇ ਰੋਟੀ ਦੇ ਨਾਲ ਨਾਲ ਡੰਡਾ ਵੀ ਤਿਆਰ ਸੀ ...”
(22 ਜੁਲਾਈ 2017)
ਕਬੀਰ ਕਮਾਈ ਆਪਣੀ ...! --- ਤਰਲੋਚਨ ਸਿੰਘ ਦੁਪਾਲਪੁਰ
“ਅਸੀਂ ਸਾਰੇ ਇਕ ਦਮ ਭੱਜ ਕੇ ਬਾਹਰ ਆ ਗਏ! ਉਨ੍ਹਾਂ ਦਾ ਹੁਲੀਆ ਦੇਖ ਕੇ ਸਾਡੇ ਸਭ ਦੇ ਸਾਹ ਸੂਤੇ ਗਏ! ...”
(21 ਜੁਲਾਈ 2017)
ਗਾਂਧੀ ਨੂੰ ਮੈਂ ਕਿਉਂ ਕਤਲ ਕੀਤਾ? ਨੱਥੂਰਾਮ ਗੋਡਸੇ ਦਾ ਇਕਬਾਲੀਆ ਬਿਆਨ --- ਡਾ. ਹਰਪਾਲ ਸਿੰਘ ਪੰਨੂ
“ਹੋ ਸਕਦਾ ਹੈ ਕਿ ਲੋਕ ਮੈਨੂੰ ਗਾਲਾਂ ਦੇਣ, ਅਕਲ ਤੋਂ ਸੱਖਣਾ, ਸਿਰ ਫਿਰਿਆ ਕਹਿਣ ਪਰ ...”
(20 ਜੁਲਾਈ 2017)
ਆਓ! ਆਪਣੇ ਬੱਚਿਆਂ ਦਾ ਬਚਪਨ ਬਚਾਈਏ --- ਡਾ. ਧਰਮਪਾਲ ਸਾਹਿਲ
“ਪਰ ਹੁਣ ਤਾਂ ਡਰੱਗ ਅਡਿਕਸ਼ਨ ਦੇ ਨਾਲ ਨਾਲ ਇਸ ਤੋਂ ਵੀ ਵੱਡੀ ਤੇ ਭਿਆਨਕ ਸਮੱਸਿਆ ...”
(18 ਜੁਲਾਈ 2017)
ਕਹਾਣੀ: ਕਾਲੇ ਦਿਨਾਂ ਦੀ ਸਫੇਦ ਦਾਸਤਾਂ --- ਰਮੇਸ਼ ਸੇਠੀ ਬਾਦਲ
“ਚਾਚਾ, ਤੂੰ ਮੇਰੇ ਪਿਉ ਵਰਗਾ ਹੈਂ। ਸਾਡੀ ਲਾਸ਼ ਉੱਤੋਂ ਦੀ ਲੰਘ ਕੇ ਹੀ ਕੋਈ ਤੇਰਾ ਨੁਕਸਾਨ ਕਰ ਸਕੇਗਾ ...”
(16 ਜੁਲਾਈ 2017)
‘ਇਸ਼ਤਿਹਾਰੀ ਵਿਆਹ’ ਕੈਨੇਡਾ ਆਉਣ ਲਈ ਇਕ ਨਵਾਂ ਰਾਹ --- ਗਗਨ ਵਰਮਾ
“ਇਸ ਸਾਰੇ ਸਿਸਟਮ ਵਿੱਚੋਂ ਗੁਜ਼ਰਦਿਆਂ ਅਗਰ ਅਜਿਹੇ ਫਰਜ਼ੀ ਵਿਆਹ ਸਿਰੇ ਨਾ ਚੜ੍ਹਨ ...”
(15 ਜੁਲਾਈ 2017)
ਕਾਸ਼! ਇੰਝ ਹੀ ਸਾਰੇ ਮਸਲੇ ਹੱਲ ਹੋ ਜਾਣ --- ਕ੍ਰਿਸ਼ਨ ਪ੍ਰਤਾਪ
“ਅਸੀਂ ਆਪਣੀ ਬਰਬਾਦੀ ਲਈ ਦੂਜੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਿਨਾਂ ਆਪਣੇ ...”
(13 ਜੁਲਾਈ 2017)
ਕਥਨੀ ਤੇ ਕਰਨੀ ਦਾ ਸੂਰਾ ਨਹੀਂ ਬਣਿਆ ਕੈਪਟਨ ਅਮਰਿੰਦਰ ਸਿੰਘ --- ਸ਼ੰਗਾਰਾ ਸਿੰਘ ਭੁੱਲਰ
“ਇਨ੍ਹਾਂ ਚਹੁੰ ਮਹੀਨਿਆਂ ਵਿਚ ਅਫਸਰਸ਼ਾਹੀ ਦੇ ਇਤਿਹਾਸ ਵਿਚ ਇਹ ਸ਼ਾਇਦ ਰਿਕਾਰਡ ਹੀ ਬਣ ਗਿਆ ਹੋਵੇਗਾ ਕਿ ...”
(12 ਜੁਲਾਈ 2017)
ਕਿਵੇਂ ਮਨਾਈਏ ਵਿਸ਼ਵ ਆਬਾਦੀ ਦਿਵਸ --- ਸੁਖਮਿੰਦਰ ਬਾਗੀ
“ਜੇਕਰ ਆਬਾਦੀ ਦੇ ਵਾਧੇ ਨੂੰ ਠੱਲ੍ਹ ਪੈ ਜਾਵੇ ਤਾਂ ਬੇਰੋਜ਼ਗਾਰੀ, ਨਸ਼ਾਖੋਰੀ ਅਤੇ ਗਰੀਬੀ ਜਿਹੀਆਂ ...”
(11 ਜੁਲਾਈ 2017)
ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਸੱਚੇ-ਸੁੱਚੇ ਇਨਸਾਨ ਬਣੀਏ --- ਕੇਹਰ ਸ਼ਰੀਫ਼
“ਕੀ ਧਰਮ, ਮੁਲਕ, ਕੌਮ, ਇਹ ਸ਼ਬਦ ਮਨੁੱਖ ਤੋਂ ਵੀ ਉੱਪਰ ਹਨ? ਇਨਸਾਨ ਤੋਂ ਉੱਤਮ ਇੱਥੇ ਕੁਝ ਵੀ ਨਹੀਂ ...”
(10 ਜੁਲਾਈ 2017)
ਇੱਕ ਚਮਤਕਾਰ ਦਾ ਨਾਮ ਹੈ ਇਜ਼ਰਾਈਲ --- ਬਲਰਾਜ ਸਿੰਘ ਸਿੱਧੂ
“ਯੂਗਾਂਡਾ ਦੇ ਵਿਵਾਦਿਤ ਰਾਸ਼ਟਰਪਤੀ ਈਦੀ ਅਮੀਨ ਨੇ ਅਗਵਾਕਾਰਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ...”
(7 ਜੁਲਾਈ 2017)
ਕਦੋਂ ਤੱਕ ਸਿਰਜੇ ਜਾਂਦੇ ਰਹਿਣਗੇ ਵਿਕਾਸ ਦੇ ਭਰਮ --- ਗੁਰਚਰਨ ਸਿੰਘ ਨੂਰਪੁਰ
“ਰਾਜਨੀਤਕ ਪਾਰਟੀਆਂ ਲਈ ਲੋਕ ਲੁਭਾਉਣੀਆਂ ਅਤੇ ਵਕਤੀ ਰਾਹਤਾਂ ਦਾ ਪ੍ਰਚਾਰ ਕਰਕੇ ਚੋਣਾਂ ਜਿੱਤਣਾ ਹੀ ...”
(4 ਜੁਲਾਈ 2017)
ਨਾਟਕ ਤੇ ਰੰਗਮੰਚ ਦੇ ਸੂਰਮੇ ਨੂੰ ਸਲਾਮ --- ਪ੍ਰਿੰ. ਸਰਵਣ ਸਿੰਘ
“ਨਾ ਦਿਨ ਦੇਖਿਆ ਨਾ ਰਾਤ, ਨਾ ਮੀਂਹ ਨਾ ਹਨੇਰੀ, ਸਦਾ ਚੱਲ ਸੁ ਚੱਲ ...”
(3 ਜੁਲਾਈ 2017)
ਕਿਵੇਂ ਕਰਜ਼ਾ ਮੁਕਤ ਹੋਣ ਪੰਜਾਬ ਦੇ ਖੇਤ ਮਜ਼ਦੂਰ --- ਡਾ. ਸੁਖਪਾਲ ਸਿੰਘ
“ਸਕੂਲ ਸਿੱਖਿਆ ਦੇ ਗਿਰਾਵਟ ਵੱਲ ਜਾਣ ਦਾ ਸਭ ਤੋਂ ਵੱਧ ਨੁਕਸਾਨ ਇਨ੍ਹਾਂ ਪਰਿਵਾਰਾਂ ਨੂੰ ਹੋਇਆ ਕਿਉਂਕਿ ...”
(2 ਜੁਲਾਈ 2017)
ਸਰਾਪੇ ਸਮਿਆਂ ਦੀ ਦਾਸਤਾਨ --- ਕ੍ਰਿਸ਼ਨ ਪ੍ਰਤਾਪ
“ਲਾਲੀ ਚਾਚੇ ਨੂੰ ਅੱਤਵਾਦੀਆਂ ਨੇ ਮਾਰ ਦਿੱਤੈ। ਹੁਣ ਆਪਾਂ ਨੂੰ ਵੀ ਮਾਰ ਦੇਣਗੇ ...”
(1 ਜੁਲਾਈ 2017)
ਗੱਲਾਂ ਦਾ ਕੜਾਹ ਸਵਾਦ ਬਾਹਲਾ ਤੇ ਗੁਣਕਾਰੀ ਘੱਟ ਹੁੰਦਾ ਹੈ --- ਰਮੇਸ਼ ਸੇਠੀ ਬਾਦਲ
“ਮੈਟ੍ਰਿਕ ਕੇ ਬਾਦ ਨਾਨ ਮੈਡੀਕਲ ਕਰਨੇ ਕਾ ਇਰਾਦਾ ਹੈ। ਇੰਜੀਨੀਅਰਿੰਗ ਕਰਨੇ ਕੇ ਬਾਦ ...”
(30 ਜੂਨ 2017)
ਮਨੁੱਖ ਅਤੇ ਜਾਨਵਰ --- ਡਾ. ਰਿਪੁਦਮਨ ਸਿੰਘ
“ਦੱਸੋ ਇਸ ਨੂੰ ... ਆਪਾਂ ਤਾਂ ਤੰਗ ਆ ਗਏ ਹਾਂ ਇਨ੍ਹਾਂ ਤੋਂ ...”
(28 ਜੂਨ 2017)
ਇੰਝ ਬਣਿਆ ਕਵੀਸ਼ਰੀ ਜੱਥਾ --- ਇਕਬਾਲ ਰਾਮੂਵਾਲੀਆ
“ਸਾਨੂੰ ਡਾ. ਸੁਰਿੰਦਰ ਧੰਜਲ ਵੱਲੋਂ ਸੁਨੇਹਾ ਮਿਲਿਆ ਹੈ ਕਿ ਇਕਬਾਲ ਰਾਮੂਵਾਲੀਆ ਜੀ ਦਾ ਅੰਤਮ ਸੰਸਕਾਰ ਅੱਜ ਹੈ। ਸਥਾਨ: Brampton Crematorium & Visitation Centre, Brampton Court, Brampton. ਸਮਾਂ: 11:00 ਵਜੇ ਤੋਂ ਬਾਅਦ ਦੁਪਹਿਰ 1: 00 ਵਜੇ ਤਕ --- ਅਵਤਾਰ ਗਿੱਲ” (25 ਜੂਨ 2017)
ਇਕਬਾਲ ਰਾਮੂਵਾਲੀਏ ਨੂੰ ਸ਼ਰਧਾਂਜਲੀ, ਕਦੇ ਨਾ ਸੋਚਿਆ ਸੀ... --- ਪ੍ਰਿੰ. ਸਰਵਣ ਸਿੰਘ
“ਵਿਛੜੀ ਰੂਹ ਨੂੰ ਸ਼ਰਧਾਂਜਲੀ --- ਬਲਰਾਜ ਦਿਓਲ”
(24 ਜੂਨ 2017)
ਯੋਧਾ ਨਾਟਕਕਾਰ: ਡਾ. ਅਜਮੇਰ ਔਲਖ --- ਹਰਜੀਤ ਬੇਦੀ
“ਵੀਹ ਹਜ਼ਾਰ ਲੋਕਾਂ ਦੇ ਭਰਵੇਂ ਇਕੱਠ ਵਿੱਚ ਉਸ ਨੂੰ “ਭਾਈ ਲਾਲੋ ਕਲਾ ਸਨਮਾਨ” ਮਿਲਣਾ ਆਪਣੇ ਆਪ ਵਿੱਚ ...”
(24 ਜੂਨ 2017)
ਹਵਾਵਾਂ ਦੇ ਉਲਟ ਉੱਡਣ ਵਾਲੇ … --- ਪ੍ਰੋ. ਕੁਲਮਿੰਦਰ ਕੌਰ
“ਮੇਰੀਆਂ ਯਾਦਾਂ ਵਿੱਚ ਵਸੇ ਸਹੁਰੇ ਪਿੰਡ ਦੀ ਰੂਪ-ਰੇਖਾ ਵੀ ਗਵਾਹੀ ਭਰਦੀ ਹੈ ਕਿ ਉਸ ਪਿੰਡ ਨੂੰ ...”
(23 ਜੂਨ 2017)
Page 108 of 122