ਜ਼ਿੰਦਗੀ ਪੰਜਾਬੀ ਸਾਹਿਤ ਸਿਰਜਣਾ ਦੇ ਲੇਖੇ ਲਾਉਣ ਵਾਲਾ ਪ੍ਰਸਿੱਧ ਪੰਜਾਬੀ ਕਵੀ: ਗੁਰਚਰਨ ਰਾਮਪੁਰੀ --- ਮੁਲਾਕਾਤੀ: ਸਤਨਾਮ ਸਿੰਘ ਢਾਅ
“ਸਸਕਾਰ 15 ਅਕਤੂਬਰ ਨੂੰ ਹੋਵੇਗਾ। ਪੂਰੀ ਜਾਣਕਾਰੀ ਅੰਦਰ ਪੜ੍ਹੋ --- ਸੰਪਾਦਕ।”
(13 ਅਕਤੂਬਰ 2018)
1947 ਦੇ ਉਜਾੜੇ ਵੇਲੇ, ਪਿੱਛੇ ਪਾਕਿਸਤਾਨ ਵਿਚ ਰਹਿ ਗਈ ਛੋਟੀ ਭੈਣ ਨਾਲ, 64 ਵਰ੍ਹੇ ਬਾਅਦ ਹੋਏ ਸਬੱਬੀਂ ਮੇਲੇ --- ਡਾ. ਤਰਲੋਚਨ ਸਿੰਘ ਔਜਲਾ
“ਉਸੇ ਵੇਲੇ ਪਿੱਛੋਂ ਕਿਸੇ ਨੇ ਆਪਣੀ ਖੱਬੀ ਬਾਂਹ ਨਾਲ ਮੈਨੂੰ ਕਲਾਵੇ ਵਿਚ ਲੈ ਲਿਆ ਅਤੇ ਆਪਣੀ ਸੱਜੀ ਬਾਂਹ ਮੇਰੇ ਅੱਗੇ ਕਰ ਦਿੱਤੀ ...”
(ਜਨਵਰੀ 22, 2016)
ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ --- ਪ੍ਰਿੰ. ਸਰਵਣ ਸਿੰਘ
“ਡੂੰਘੇ ਹਨ੍ਹੇਰੇ ਅਸੀਂ ਲੁਧਿਆਣੇ ਨੂੰ ਚਾਲੇ ਪਾਏ। ਲਿੰਕ ਸੜਕਾਂ ਉੱਤੇ ਸੁੰਨ ਸਰਾਂ ਸੀ ..”
(ਜਨਵਰੀ 21, 2016)
ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ ਪੰਜਾਬ ਦੇ ਲੋਕ --- ਗੁਰਚਰਨ ਸਿੰਘ ਨੂਰਪੁਰ
“ਸ਼ਰਾਬ ਫੈਕਟਰੀਆਂ ਦੀ ਭਰਮਾਰ ਹੋ ਗਈ ਹੈ ... ਠੇਕਿਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ ...”
(ਜਨਵਰੀ 18, 2016)
ਸਾਹਿਤਕ ਗੋਸ਼ਟੀਆਂ ਸਮੇਂ ਹੋਣ ਵਾਲੀ ਬਹਿਸ ਦਾ ਮਿਆਰ ਕਿਵੇਂ ਕਾਇਮ ਹੋਵੇ? --- ਨਿਰੰਜਣ ਬੋਹਾ
“ਚੰਗਾ ਹੋਵੇ ਜੇ ਉਸ ਲੇਖਕ ਨੂੰ ਗੋਸ਼ਟੀ ਆਯੋਜਨ ਦੇ ਪ੍ਰਬੰਧਕੀ ਕਾਰਜਾਂ ਤੋਂ ਦੂਰ ਰੱਖਿਆ ਜਾਵੇ, ਜਿਸ ਦੀ ਕਿਤਾਬ ...”
(ਜਨਵਰੀ 15, 2016)
ਆਪਣਾ ਘਰ ਆਪ ਉਜਾੜ ਲਿਆ (ਆਪ ਬੀਤੀਆਂ - ਜੱਗ ਬੀਤੀਆਂ) --- ਸੁਖਦੇਵ ਸਿੰਘ ਧਨੋਆ
“ਭਾਬੀ ਜਿਵੇਂ ਚਾਹੁੰਦੀ, ਉਸੇ ਤਰ੍ਹਾਂ ਹੀ ਘਰ ਦੇ ਜੀਆਂ ਨੂੰ ਕਰਨਾ ਪੈਂਦਾ ...”
(ਜਨਵਰੀ 14, 2015)
ਲੋਹੜੀ ਦੇ ਗਾਣਿਆਂ ਵਾਲਾ ਲੋਕ ਨਾਇਕ: ਦੁੱਲਾ ਭੱਟੀ --- ਬਲਰਾਜ ਸਿੰਘ ਸਿੱਧੂ
“ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸ਼ਹਿਣਸ਼ੀਲ ਸੀ ...”
(ਜਨਵਰੀ 13, 2016)
ਦੇਸ ਬਨਾਮ ਪ੍ਰਦੇਸ -7 (ਮੇਰੀ ਪਹਿਲੀ ਪੰਜਾਬ ਫੇਰੀ) --- ਹਰਪ੍ਰਕਾਸ਼ ਸਿੰਘ ਰਾਏ
“ਸ਼ਤਾਬਦੀ ਦਾ ਸਫ਼ਰ ਜਹਾਜ਼ ਨਾਲੋਂ ਵੀ ਵਧੀਆ ਲੱਗਾ ਮੈਨੂੰ ...”
(ਜਨਵਰੀ 12, 2015)
25 ਦਸੰਬਰ ਨੂੰ ਜਨਮ ਲੈਣ ਵਾਲੇ ਆਗੂ ਅਤੇ ਪ੍ਰਸਿੱਧ ਹਸਤੀਆਂ --- ਬਲਰਾਜ ਦਿਓਲ
“ਭਾਰਤ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਵੀ ...”
(ਜਨਵਰੀ 11, 2016)
ਚਾਰ ਕਵਿਤਾਵਾਂ --- ਡਾ. ਹਰਪ੍ਰੀਤ ਕੌਰ
(ਜਨਵਰੀ 8, 2016)
ਹੈਦਰ ਮੈੱਕਮੈਨਮੀ ਦਾ ਆਖਰੀ ਖ਼ਤ --- ਡਾ. ਹਰਪਾਲ ਸਿੰਘ ਪੰਨੂ
“ਮੇਰੀ ਧੀ ਬਰੀਆਨਾ ਨੂੰ ਕਿਰਪਾ ਕਰਕੇ ਕਦੀ ਇਹ ਨਾ ਕਹਿਣਾ ਕਿ ...”
(ਜਨਵਰੀ 7, 2016)
ਚਾਰ ਗ਼ਜ਼ਲਾਂ -(3) --- ਜਗਤਾਰ ਸਾਲਮ
“ਸਾਜ਼ ਵਿੱਚੋਂ ਲੱਭਦਾਂ ਆਵਾਜ਼ ਅਪਣੀ, ਪੁਸਤਕਾਂ ’ਚੋਂ ਜੀਣ ਖਾਤਰ ਖ਼ਾਬ ਲੱਭਾਂ।”
(ਜਨਵਰੀ 6, 2016)
ਪਾਕਿਸਤਾਨ ਦੀ ਵੱਖੀ ਵਿਚ ਵਸਦੇ ਦਰਜਣ ਦੇ ਕਰੀਬ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ --- ਸ਼ਿਵ ਕੁਮਾਰ ਬਾਵਾ
“ਇਨ੍ਹਾਂ ਜੰਗਲਬੀੜ ਪਿੰਡਾਂ ਦੀ ਹਾਲਤ ਉੱਤੇ ਕਿਸੇ ਸਰਕਾਰ ਨੂੰ ਤਰਸ ਨਹੀਂ ਆਉਂਦਾ ...”
(ਜਨਵਰੀ 5, 2015)
ਬੇਹੱਦ ਖਤਰਨਾਕ ਹੈ ਅਦਿੱਖ ਗੁਲਾਮੀ ਦਾ ਵਰਤਾਰਾ --- ਗੁਰਚਰਨ ਸਿੰਘ ਨੂਰਪੁਰ
“ਵਪਾਰੀ ਜ਼ਿਹਨੀਅਤ ਦੇ ਲੋਕ ਆਮ ਮਨੁੱਖ ਦੀਆਂ ਲੋੜਾਂ ਉੱਤੇ ਕਾਬਜ਼ ਹੋਣ ਦੀਆਂ ਚਾਲਾਂ ਚੱਲਣ ...”
(ਜਨਵਰੀ 4, 2015)
ਪ੍ਰੇਮ ਗੋਰਖੀ: ਲੇਖਕ ਕਦੇ ਵੀ ਢਹਿੰਦੇ ਵਿਚਾਰਾਂ ਵਾਲਾ ਨਹੀਂ ਹੁੰਦਾ --- ਮੁਲਾਕਾਤੀ: ਸ਼ਿਵ ਇੰਦਰ ਸਿੰਘ
“ਇੱਕ ਸਮੇਂ ਮੇਰੀ ‘ਅਫ਼ਸਰ’ ਕਹਾਣੀ ਬਹੁਤ ਚਰਚਿਤ ਹੋਈ ਸੀ। ਉਸ ਵਿਚ ...”
(ਜਨਵਰੀ 3, 2016)
‘ਸਦਭਾਵਨਾ’ ਨੂੰ ਸੱਟ ਮਾਰੇ ‘ਕੱਟੜਤਾ’ --- ਤਰਲੋਚਨ ਸਿੰਘ ਦੁਪਾਲਪੁਰ
“ਮੈਂ ਅਜਿਹਾ ਪਹਿਲੀ ਵਾਰ ਸੁਣਿਆ ਸੀ ਕਿ ਕਿਸੇ ਨਵ-ਜਨਮੇ ਬਾਲ ਦਾ ਨਾਂ ...”
(ਜਨਵਰੀ 1, 2016)
ਸਵੈਜੀਵਨੀ: ਔਝੜ ਰਾਹੀਂ (ਕਾਂਡ ਛੇਵਾਂ: ਸਾਊਥਾਲ ਦੇ ਸਾਹਿਤਕ ਅਤੇ ਸਿਆਸੀ ਰੰਗ) --- ਹਰਬਖ਼ਸ਼ ਮਕਸੂਦਪੁਰੀ
“ਪੰਜਾਬ ਵਿਚਲੀਆਂ ਸਭਾਵਾਂ ਵਾਂਗ ਇਹ ਸਭਾ ਵੀ ਧੜੇਬੰਦੀ ਤੋਂ ਬਚੀ ਹੋਈ ਨਹੀਂ ਸੀ ...”
(ਦਸੰਬਰ 30 2015)
ਸੰਵਾਦ ਤੋਂ ਇਨਕਾਰ ਦਾ ਮਤਲਬ ਹੈ ਹਿੰਸਾ ਦਾ ਇਕਰਾਰ! --- ਗੁਰਬਚਨ ਸਿੰਘ ਭੁੱਲਰ
“ਜਿੱਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈ, ਉੱਥੇ ਹਿੰਸਾ ਦਾ ਆਰੰਭ ਹੁੰਦਾ ਹੈ ...”
(ਦਸੰਬਰ 28, 2015)
‘ਇਹ ਕਲਮਾਂ ਸਾਂਭ ਕੇ ਰੱਖਿਓ’ ਅਤੇ ਤਿੰਨ ਹੋਰ ਕਵਿਤਾਵਾਂ --- ਰਵੇਲ ਸਿੰਘ
“ਇਨ੍ਹਾਂ ਸੱਚ ਦੇ ਹੱਕ ਵਿੱਚ ਖੜ੍ਹਨਾ ਏਂ, ਇਨਸਾਫ ਲਈ ਸੂਲ਼ੀ ਚੜ੍ਹਨਾ ਏਂ ...”
(ਦਸੰਬਰ 27, 2015)
ਦੇਸ ਬਨਾਮ ਪ੍ਰਦੇਸ -6 (ਪੰਜਵੇਂ ਸਾਲ ਖੁੱਲ੍ਹਿਆ ਪੰਜਾਬ ਜਾਣ ਦਾ ਰਾਹ)
“ਪਹਿਲੇ 20 ਦਿਨ ਤਾਂ ਜਿਵੇਂ ਲੋਕ ਰੈਸਟੋਰੈਂਟ ਦੇ ਅੱਗਿਉਂ ਅੱਖਾਂ ਤੇ ਪੱਟੀ ਬੰਨ੍ਹ ਕੇ ਲੰਘਦੇ ਰਹੇ ...”
(ਦਸੰਬਰ 26, 215)
ਖ਼ਤ ਦੀ ਖ਼ੁਦਕੁਸ਼ੀ ਅਤੇ ਚਾਰ ਹੋਰ ਕਵਿਤਾਵਾਂ --- ਡਾ. ਗੁਰਬਖ਼ਸ਼ ਸਿੰਘ ਭੰਡਾਲ
“ਡੀਲੀਟ ਹੋਣ ਵਾਲਾ ਕੁਮੈਂਟ/ਅੱਪਡੇਟ/ਚੈਟਿੰਗ ... ਚੇਤਿਆਂ ’ਚ ਕਿੰਜ ਵਸੇਗਾ ਤੇ ਹਰਫ਼ਾਂ ਨੂੰ ਕਿੰਜ ਦੁੱਖ ਦੱਸੇਗਾ ...”
(ਦਸੰਬਰ 24, 2015)
ਸਾਕਾ ਸਰਹੰਦ ਅਤੇ ਅੱਲ੍ਹਾ ਯਾਰ ਖਾਨ ਯੋਗੀ --- ਬਲਰਾਜ ਸਿੰਘ ਸਿੱਧੂ
“ਤੂੰ ਸਾਰੀ ਉਮਰ ਕਾਫਰ ਬਣ ਕੇ ਕੱਢ ਦਿੱਤੀ ਏ। ਬੁੱਢਾ ਹੋ ਗਿਆ ਏਂ, ਮਰਨ ਤੋਂ ਪਹਿਲਾਂ ਤਾਂ ...”
(ਦਸੰਬਰ 23, 2015)
ਚਾਰ ਕਵਿਤਾਵਾਂ --- ਡਾ. ਗੁਰਦੇਵ ਸਿੰਘ ਘਣਗਸ
“ਗੱਲ ਅੰਨ੍ਹੀ ਕਮਾਈ ਵਿੱਚ ਜਾ ਫਸੇਗੀ
ਜੇ ਤੂੰ ਦੱਸੀ ਕੋਈ ਸੁੱਚੇ ਕਾਰੋਬਾਰਾਂ ਦੀ ਗੱਲ।”
(ਦਸੰਬਰ 22, 2015)
ਮਾਂ ਧੀ ਦਾ ਸੰਵਾਦ -2 --- ਬਖ਼ਸ਼ ਸੰਘਾ
“ਨੀ ਮਾਏ ਨੀ ਮੇਰੀਏ ਮਾਏ, ਲੈ ਸਮਝਾਂ ਦੀ ਸਾਰ ਨੀ
ਆਪਣੇ ਆਪ ਨੂੰ ਲੱਭੀਏ ਪਹਿਲੋਂ, ਲਈਏ ਨਾ ਅਕਲ ਉਧਾਰ ਨੀ”
(ਦਸੰਬਰ 20, 2015)
ਸਾਹਿਤ ਦਾ ਨਹਿਰੂ-ਨਜ਼ਰੀਆ: ਇਕ ਮਿਹਣਾ, ਇਕ ਦੋਸ਼! --- ਗੁਰਬਚਨ ਸਿੰਘ ਭੁੱਲਰ
“ਕਥਾ ਸੁਣਾ ਕੇ ਨਹਿਰੂ ਨੇ ਆਪਣੇ ਗਲ਼ ਦਾ ਹਾਰ ਲਾਹ ਕੇ ਨਿਰਾਲਾ ਜੀ ਦੇ ਗਲ਼ ਵਿਚ ਪਾ ਦਿੱਤਾ! ...”
(ਦਸੰਬਰ 18, 2015)
Page 200 of 204