ਮਾਨਵਤਾ ਦੇ ਪੁਜਾਰੀ, ਇਨਸਾਨੀ ਰੂਪ ਵਿਚ ਫ਼ਰਿਸ਼ਤਾ: ਡਾ. ਦਲਜੀਤ ਸਿੰਘ --- ਉਜਾਗਰ ਸਿੰਘ
“ਡਾ. ਦਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ...”
(31 ਦਸੰਬਰ 2017)
A tribute to Dr. Daljit Singh … --- Prof. Chaman Lal
“The best part of their thanks giving speeches was ...”
(31 December 2017)
ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ--- ਕੇਹਰ ਸ਼ਰੀਫ਼
“ਆਪਾ ਵਾਰਨ ਵਾਲਾ ਸੂਰਮਤਾਈ ਭਰਿਆ ਅਜਿਹਾ ਇਤਿਹਾਸ ਹੀ ਭਵਿੱਖ ਨੂੰ ..."
(30 ਦਸੰਬਰ 2017)
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜਗਤ ਪ੍ਰਸਿੱਧ ਚਿੱਤਰ ਬਣਾਉਣ ਵਾਲਾ ਕਲਾਕਾਰ: ਗੋਬਿੰਦਰ ਸੋਹਲ --- ਉਜਾਗਰ ਸਿੰਘ
“ਉਸਦਾ ਚਿੱਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ ...”
(28 ਦਸੰਬਰ 2017)
ਨੋਟ-ਬੰਦੀ ਦੇ ਕਿੱਸੇ …! (ਵਿਅੰਗ) --- ਮੁਹੰਮਦ ਅੱਬਾਸ ਧਾਲੀਵਾਲ
“ਹਾਲੇ ਦੁਪਹਿਰ ਦੇ ਬਾਰਾਂ ਵੀ ਨਹੀਂ ਵੱਜੇ ਹੋਣਗੇ ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ ...”
(27 ਜਨਵਰੀ 2017)
ਆਨੰਦਪੁਰ ਤੋਂ ਸਰਹਿੰਦ ਤੱਕ ਸ਼ਹਾਦਤਾਂ ਦਾ ਸਫ਼ਰ --- ਕਰਮਜੀਤ ਸਿੰਘ
“ਉਹ ਸਮਾਜ ਦੇ ਉਸ ਲਿਤਾੜੇ ਵਰਗ ਨਾਲ ਖੜ੍ਹੇ ਹਨ ਜਿਨ੍ਹਾਂ ਨੂੰ ਜਾਤ-ਪਾਤ ਦੇ ਪੈਰੋਕਾਰ ਹੰਕਾਰ ਵਿੱਚ ...”
(26 ਦਸੰਬਰ 2017)
ਸ਼ਹੀਦਾਂ ਨੂੰ ਸਿਜਦਾ - ਇੱਟਾਂ ਸੁੱਟ ਕੇ! --- ਤਰਲੋਚਨ ਸਿੰਘ ‘ਦੁਪਾਲਪੁਰ’
“ਇਸ ਗੱਲ ਦਾ ਰਾਜ਼ ਦਰਿਆ ਸਤਲੁਜ ’ਤੇ ਆ ਕੇ ਖੁੱਲ੍ਹਿਆ, ਜਿੱਥੇ ਅਸੀਂ ਰਾਹੋਂ ਵੱਲ ਨੂੰ ਆਉਣ ਲਈ ...”
(25 ਦਸੰਬਰ 2017)
ਵਿਗਿਆਨਕ ਖੋਜਾਂ, ਗ੍ਰੰਥ-ਸ਼ਾਸ਼ਤਰ ਅਤੇ ਮਨੁੱਖ --- ਗੁਰਚਰਨ ਸਿੰਘ ਨੂਰਪੁਰ
“ਅੱਜ ਜਿਹੜੇ ਲੋਕ ਇਹ ਕਹਿੰਦੇ ਕਿ ਵਿਗਿਆਨਕ ਲੱਭਤਾਂ ਗ੍ਰੰਥਾਂ-ਸ਼ਾਸ਼ਤਰਾਂ ਵਿੱਚ ਪਹਿਲਾਂ ਹੀ ...”
(23 ਦਸੰਬਰ 2017)
ਨਿਘਾਰ ਵੱਲ ਵਧ ਰਿਹਾ ਹੈ ਅਜੋਕਾ ਸਮਾਜ --- ਗੁਰਬਿੰਦਰ ਸਿੰਘ ਮਾਣਕ
“ਸਮਾਜ ਵਿਚ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਵੀ ਅਨੈਤਿਕ ਗਤੀਵਿਧੀਆਂ ਨੂੰ ਵਧਾਉਣ ਵਿਚ ...”
(22 ਦਸੰਬਰ 2017)
ਦਿਆਲ ਸਿੰਘ ਕਾਲਜ ਦਿੱਲੀ ਦਾ ਨਾਂ ਬਦਲਣ ਦੀ ਜ਼ਿਦ ਕਿਉਂ? --- ਪ੍ਰੋ. ਚਮਨ ਲਾਲ
“ਦਿਆਲ ਸਿੰਘ ਟ੍ਰਸਟ ਨਾਲ ਸਮਝੌਤੇ ਦੀਆਂ ਸ਼ਰਤਾਂ ਮੁਤਾਬਿਕ”
(21 ਦਸੰਬਰ 2017)
ਕੋਲੇ ਵਾਲਾ ਇੰਜਣ --- ਕੇਵਲ ਸਿੰਘ ਮਾਨਸਾ
“ਤੇਰੀ ਕਬੀਲਦਾਰੀ ਵਾਂਗੂ ਵੀਹ-ਪੱਚੀ ਡੱਬਿਆਂ ਨੇ ਇਹਦਾ ਵੀ ਧੂੰਆਂ ਕੱਢ ਰੱਖਿਐ ...”
(19 ਦਸੰਬਰ 2017)
ਜ਼ਿੰਦਗੀ ਦੇ ਸਮੀਕਰਣ --- ਹਰਜੀਤ ਬੇਦੀ
“ਧਰਮਾਂ ਵਾਂਗ ਹੀ ਜਾਤਾਂ ਦੇ ਨਾਂ ’ਤੇ ਵਧੀ ਕੁੜੱਤਣ ਕਈ ਵਾਰ ...”
(17 ਦਸੰਬਰ 2017)
ਤਾਲਿਬਾਨੀ ਅਰਾਜਕਤਾ ’ਤੇ ਲੱਗੇ ਰੋਕ --- ਸੰਦੀਪ ਅਰੋੜਾ
“ਵੋਟਰਾਂ ਦਾ ਧਰੁਵੀਕਰਨ ਕਰਨ ਹਿਤ ਸਮਾਜ ਦੇ ਕਿਸੇ ਨਾ ਕਿਸੇ ਵਰਗ ਨੂੰ ਹਿੰਸਾ ਦੀ ਭੱਠੀ ਵਿੱਚ ਝੋਕ ...”
(17 ਦਸੰਬਰ 2017)
ਨਾਬਰੀ ਵਿਰੁੱਧ ਸੱਤਾ ਤੇ ਸੱਤਾ ਤੋਂ ਨਾਬਰੀ: ਅਸ਼ੋਕ ਵਾਜਪੇਈ --- ਡਾ. ਲਾਭ ਸਿੰਘ ਖੀਵਾ
“ਦਰਅਸਲ ਉਹ (ਅਸ਼ੋਕ ਵਾਜਪੇਈ) ਮੱਧ ਪ੍ਰਦੇਸ਼ ਦੇ ਡਾ. ਐੱਮ.ਐੱਸ. ਰੰਧਾਵਾ ਹਨ ...”
(16 ਦਸੰਬਰ 2017)
ਸਹੀ ਆਖਿਆ ਸੀ ਗੱਜਣ ਸਿੰਘ ਨੇ --- ਬਲਰਾਜ ਸਿੰਘ ਸਿੱਧੂ
“ਆਪਾਂ ਕਈ ਮਹੀਨੇ ’ਕੱਠੇ ਰਹੇ ਆਂ, ਪਰ ਹੁਣ ਮੇਰੇ ਨਾਲ ਗੱਲਬਾਤ ਜ਼ਰਾ ਹਿਸਾਬ ਨਾਲ ਕਰਿਉੁ ...”
(16 ਦਸੰਬਰ 2017)
ਮੇਰੀ ਭਾਸ਼ਾ ਮਰ ਰਹੀ ਹੈ --- ਡਾ. ਹਰਸ਼ਿੰਦਰ ਕੌਰ
“ਇਸ ਮਾਂ ਬੋਲੀ ਨਾਲ ਜੁੜੇ ਹਰ ਪੁੱਤਰ ਤੇ ਧੀ ਨੂੰ ਖੁੱਲ੍ਹ ਹੈ ਕਿ ਜਿੱਥੇ ਵੱਸਦਾ ਹੈ, ਉੱਥੇ ਦੀ ਵੀ ਤੇ ਉਸ ਤੋਂ ਇਲਾਵਾ ...”
(14 ਦਸੰਬਰ 2017)
ਜ਼ਾਲਮ, ਜ਼ੁਲਮ ਅਤੇ ਮਜ਼ਲੂਮ --- ਡਾ. ਹਰਪਾਲ ਸਿੰਘ ਪੰਨੂ
“ਪਰ ਜਿੱਥੇ ਕਿਧਰੇ ਲੋੜ ਪਈ ਤਾਂ ਜ਼ੁਲਮ ਦੇ ਖ਼ਾਤਮੇ ਲਈ ਮੈਂ ਕਲਮ ਦੇ ਨਾਲ-ਨਾਲ ...”
(13 ਦਸੰਬਰ 2017)
ਜ਼ਿੰਦਗੀ ਦੀ ਸੁਨਹਿਰੀ ਮੁਰੰਮਤ --- ਪ੍ਰੋ. ਕੁਲਮਿੰਦਰ ਕੌਰ
“ਕਾਦਰ ਦੀ ਕੁਦਰਤ ਵੀ ਇਹੋ ਮੰਗ ਕਰਦੀ ਹੈ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਮਿਲੇ ਜ਼ਖਮਾਂ, ਤਰੇੜਾਂ ਤੇ ਕਮੀਆਂ ਨੂੰ”
(12 ਦਸੰਬਰ 2017)
ਡਾ. ਤੇਜਵੰਤ ਮਾਨ ਦੀ ਪੁਸਤਕ ‘ਸਾਬਣਦਾਨੀ’ ਯਥਾਰਥਵਾਦੀ ਸੱਚ ਦਾ ਪ੍ਰਤੀਕ --- ਉਜਾਗਰ ਸਿੰਘ
“ਸਿਆਸਤਦਾਨਾਂ ਦੀਆਂ ਆਪਹੁਦਰੀਆਂ ਬਾਰੇ ਨਿਧੜਕ ਹੋ ਕੇ ਲਿਖਣਾ ...”
(10 ਦਸੰਬਰ 2017)
ਸੁਤੰਤਰਤਾ ਸੰਗਰਾਮੀਆਂ ਦੀਆਂ ਵਿਰਾਸਤੀ ਯਾਦਗਾਰਾਂ ਨੂੰ ਬਚਾਉਣਾ ਜ਼ਰੂਰੀ --- ਸੰਦੀਪ ਅਰੋੜਾ
“ਇਸ ਸਮੇਂ ਸਾਡਾ ਰਾਜਨੀਤਕ ਢਾਂਚਾ ਇੱਕ ਅਜਿਹੇ ਕਾਲੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿਸ ਵਿੱਚ ...”
(10 ਦਸੰਬਰ 2017)
ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਟਰੱਕ ਡਰਾਈਵਰ --- ਬੇਅੰਤ ਕੌਰ ਗਿੱਲ
“ਮੈਂ ਉਸਦੇ ਟਰੱਕ ਦਾ ਨੰਬਰ ਨੋਟ ਕੀਤਾ ਤੇ ਟਰੱਕ ਯੂਨੀਅਨ ਰਾਹੀਂ ...”
(9 ਦਸੰਬਰ 2017)
ਮੁੜ ਚਰਚਾ ਵਿੱਚ ਆਇਆ ਬਾਬਰੀ ਮਸਜਿਦ ਤੇ ਰਾਮ ਮੰਦਿਰ ਵਿਵਾਦ --- ਜਸਵੰਤ ਸਿੰਘ ‘ਅਜੀਤ’
“ਬਾਬਰੀ ਮਸਜਿਦ ਢਾਹੇ ਜਾਣ ਦੇ ਕਾਂਡ ਪਿੱਛੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮ੍ਹਾ ਰਾਉ ਦੀ ਇਹ ਸੋਚ ਕੰਮ ਕਰ ਰਹੀ ਸੀ ਕਿ ...”
(8 ਦਸੰਬਰ 2017)
ਕਹਾਣੀ: ਟੈਂਪੂ ਵਾਲੇ ਦੀ ਧੀ --- ਮਨਪ੍ਰੀਤ ਕੌਰ ਮਿਨਹਾਸ
“ਸਾਡੇ ਸੰਸਕਾਰਾਂ ਵਿੱਚ ਘਰ ਆਏ ਮਹਿਮਾਨਾਂ ਨਾਲ ਬੁਰਾ ਸਲੂਕ ਕਰਨਾ ਸ਼ਾਮਿਲ ਤਾਂ ਨਹੀਂ, ਪਰ ...”
(7 ਦਸੰਬਰ 2017)
ਪਲਾਸਟਿਕ ਦੇ ਭੂਤ ਨੂੰ ਕਾਬੂ ਵਿੱਚ ਕਿਵੇਂ ਕੀਤਾ ਜਾਵੇ? --- ਡਾ. ਰਿਪੁਦਮਨ ਸਿੰਘ
“ਹੈਰਾਨੀ ਹੋਵੇਗੀ ਇਹ ਜਾਣਕੇ ਕਿ ਮੁੰਬਈ ਤੇ ਦਿੱਲੀ ਵਿੱਚ ਰੋਜ਼ਾਨਾ ...”
(6 ਦਸੰਬਰ 2017)
“ਮੈਰਿਜ ਪੈਲਸਾਂ” ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ --- ਕੇਹਰ ਸ਼ਰੀਫ਼
“ਜਿਨ੍ਹਾਂ ਤੋਂ ਚੰਗੇ ਭਵਿੱਖ ਲਈ ਕੁੱਝ ਕਰਨ ਦੀ ਹਰ ਸਮਾਜ ਨੂੰ ਆਸ ਹੁੰਦੀ ਹੈ, ਉਹ ਆਪਣੇ ਹੀ ਭਵਿੱਖ ...”
(5 ਦਸੰਬਰ 2017)
Page 172 of 200