ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿਮਾ ਦਾਸ ਨੇ ਰੱਖੀ ਭਾਰਤ ਦੀ ਲਾਜ --- ਰੁਪਿੰਦਰ ਸਿੰਘ ਗਿੱਲ-
“ਭਾਰਤ ਇਸ ਸੂਚੀ ਵਿੱਚ ਇੱਕ ਸੋਨ ਤਗਮਾ ਜਿੱਤ ਕੇ 16ਵੇਂ ਨੰਬਰ ’ਤੇ ਰਿਹਾ ...”
(29 ਜੁਲਾਈ 2018)
ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡੁੱਬਦਾ ਜਾ ਰਿਹਾ ਪੰਜਾਬ --- ਡਾ. ਮਨਮੀਤ ਕੱਕੜ
“ਡੀਐੱਸਪੀ ਅਤੇ ਕੈਬਨਿਟ ਮੰਤਰੀਆਂ ਦੇ ਨਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿਚ ...”
(29 ਜੁਲਾਈ 2018)
ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਆਪਣੇ ਸ਼ਾਇਰੀ ਦੇ ਰੰਗ ਬਿਖੇਰੇ --- ਕਿਰਤਮੀਤ ਕੁਹਾੜ
“ਇਸ ਦੌਰਾਨ ਸਰੋਤਿਆਂ ਨੇ ਬਾਰ-ਬਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਬਾਬਾ ਨਜਮੀ ਨੂੰ ...”
(28 ਜੁਲਾਈ 2018)
ਰਾਜ ਨਹੀਂ, ਸਮਾਜ ਬਦਲੋ --- ਸੁਰਜੀਤ ਗੱਗ
“ਇਹ ਵਰਗ ਜਾਇਜ਼-ਨਾਜਾਇਜ਼ ਵਸੀਲਿਆਂ ਤੋਂ ਹੁੰਦੀ ਆਮਦਨ ਤੋਂ ਸੰਤੁਸ਼ਟ ...”
(28 ਜੁਲਾਈ 2018)
ਗ਼ੈਰ-ਵਿਗਿਆਨਕ ਸੋਚ ਨੂੰ ਮਿਲ ਰਹੀ ਸਰਪ੍ਰਸਤੀ --- ਡਾ. ਸ਼ਿਆਮ ਸੁੰਦਰ ਦੀਪਤੀ
“ਲੋਕਾਂ ਦੀ ਅਨਪੜ੍ਹਤਾ ਦਾ ਫਾਇਦਾ ਲੈਂਦੇ ਹੋਏ ਸਾਡੇ ਆਗੂਆਂ ਨੇ ਆਮ ਲੋਕਾਂ ਨੂੰ ...”
(26 ਜੁਲਾਈ 2018)
ਮੁਲਾਕਾਤ: “ਹਿਸਟਰੀ ਧਰਤੀ ਦੀ ਸਿੱਖਣੀ ਚਾਹੀਦੀ ਹੈ, ਧਰਮ ਵਾਲਿਆਂ ਦੀ ਨਹੀਂ” --- (ਮੁਲਾਕਾਤੀ: ਪ੍ਰੇਮ ਕੁਮਾਰ) ਪੰਜਾਬੀ ਅਨੁਵਾਦ: ਪ੍ਰੋ. ਸੁਭਾਸ਼ ਪਰਿਹਾਰ
“ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਜਾ ਕਿਸ ਪਾਸੇ ਰਹੇ ਹਾਂ, ਅਗਾਂਹ ਕਿ ਪਿਛਾਂਹ ...”
(25 ਜੁਲਾਈ 2018)
ਪੰਜ ਗ਼ਜ਼ਲਾਂ --- ਮਨਦੀਪ ਗਿੱਲ
“ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ, ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ। ...”
(24 ਜੁਲਾਈ 2018)
ਕੈਨੇਡਾ ਵਿੱਚ ਪੰਜਾਬੀਆਂ ਦੀ ਗੈਂਗਵਾਰ --- ਸੁਖਮੰਦਰ ਸਿੰਘ ਬਰਾੜ
“ਇੱਥੇ ਇਸ ਗੱਲ ਦੀ ਵੀ ਚਿੰਤਾ ਬਣੀ ਹੋਈ ਹੈ ਕਿ ਅਨੇਕਾਂ ਪੰਜਾਬੀਆਂ ਦੇ ਕਤਲਾਂ ...”
(23 ਜੁਲਾਈ 2018)
ਸੰਤੋਖ ਸਿੰਘ ਧੀਰ ਦੀਆਂ ਚਿੱਠੀਆਂ ਦੇ ਸੰਗ੍ਰਹਿ ‘ਜਿਵੇਂ ਰਾਮ ਨੂੰ ਲਛਮਣ ਸੀ’ ਦਾ ਹੋਇਆ ਲੋਕ-ਅਰਪਣ --- ਸੰਜੀਵਨ ਸਿੰਘ
“ਧੀਰ ਇੱਕ ਮੁਖੌਟਾ ਨਹੀਂ, ਸਗੋਂ ਇੱਕ ਸਾਫ ਸਪਸ਼ਟ ...”
(22 ਜੁਲਾਈ 2018)
ਇੱਕੀਵੀਂ ਸਦੀ ਵਿੱਚ ਚੌਦ੍ਹਵੀਂ ਨਹੀਂ ਚੱਲ ਸਕਦੀ --- ਸ਼ਾਮ ਸਿੰਘ ਅੰਗ-ਸੰਗ
“ਅਗਿਆਨ ਦਾ ਇੰਨਾ ਜ਼ੋਰ ਹੈ ਕਿ ਇਸ ਅਖੌਤੀ ਬੌਧਿਕ ਸਦੀ ਵਿੱਚ ਵੀ ...”
(22 ਜੁਲਾਈ 2018)
ਪੰਜਾਬ ਸੰਕਟ: ਦਿੱਖ ਤੇ ਦਿਸ਼ਾਵਾਂ --- ਡਾ. ਮਹਿਲ ਸਿੰਘ
“ਪੰਜਾਬ ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਪੱਖ ਤੋਂ ਬੰਦ ਹਨ੍ਹੇਰੀ ਗਲੀ ਵਾਂਗ ...”
(21 ਜੁਲਾਈ 2018)
ਸਾਈਕਲ ਵਾਲੇ ‘ਸਰਵਣ’ ਦੀ ਅੜੀ --- ਤਰਲੋਚਨ ਸਿੰਘ ਦੁਪਾਲਪੁਰ
“ਪੁੱਤ! ਸੱਚ ਸੱਚ ਦੱਸ, ਤੂੰ ਅੱਜ ਪਿੰਡੋਂ ਕਿੱਥੇ ਜਾਣ ਲਈ ਨਿਕਲਿਆ ਸੈਂ? ...”
(20 ਜੁਲਾਈ 2018)
ਪੰਜਾਬ ਦੇ ਲੋਕ ਨਾਇਕ, ਰਾਜਪੂਤ ਯੋਧੇ ਜੈਮਲ ਅਤੇ ਫੱਤਾ --- ਬਲਰਾਜ ਸਿੰਘ ਸਿੱਧੂ
“ਜੈਮਲ ਫੱਤਾ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ...”
(19 ਜੁਲਾਈ 2018)
ਕੱਚੇ ਕੋਠੇ ਵਿੱਚੋਂ ਦਿਸਦਾ ਰੱਬ --- ਪਰਮਜੀਤ ਸਿੰਘ ਕੁਠਾਲਾ
“ਆਹ ਤਾਂ ਬਾਬਿਆਂ ਨੇ ਮੀਂਹ ਪਵਾ ਕੇ ਰੰਗ ਲਾ’ਤਾ, ਬਾਹਰ ਕੱਖ ਕੰਡਾ ...”
(18 ਜੁਲਾਈ 2018)
ਜਦੋਂ ਕਿਸੇ ਦੀ ਖ਼ਬਰ ਜਾਂ ਰਚਨਾ ਅਖ਼ਬਾਰ ਵਿੱਚ ਨਹੀਂ ਛਪਦੀ ... ---ਹਰਦੇਵ ਚੌਹਾਨ
““ਪਰ ਇੱਥੇ ਤਾਂ ਪਾਸ ਹੀ ਪੁੱਠਾ ਪੈ ਗਿਆ ਲੱਗਦੈ ਹੈ।” ਮੈਂ ਅਖ਼ਬਾਰ ਉਨ੍ਹਾਂ ਨੂੰ ਦੇਂਦਿਆਂ ਕਿਹਾ ...”
(17 ਜੂਨ 2018)
ਸਿਵਿਆਂ ਦੀ ਅੱਗ (ਸੱਚੀ ਘਟਨਾ ਉੱਤੇ ਅਧਾਰਤ ਕਹਾਣੀ) --- ਸਰਬਜੀਤ ਸਿੰਘ
“ਪਿੰਡ ਵਾਸੀ ਹੁਣ ਦਿਨ ਵੇਲੇ ਵੀ ਸਿਵਿਆਂ ਵਾਲੇ ਰਸਤੇ ਆਉਣ ਜਾਣ ਤੋਂ ਕਤਰਾਉਣ ਲੱਗੇ ...”
(16 ਜੂਨ 2018)
ਜੇ ਪੰਜਾਬੀ ਪਰਵਾਸ ਨਾ ਕਰਦੇ ... --- ਜਗਮੋਹਨ ਸਿੰਘ ਲੱਕੀ
“ਪੰਜਾਬੀਆਂ ਦੇ ਪਰਵਾਸ ਕਰਨ ਦਾ ਸਭ ਤੋਂ ਵੱਡਾ ਕਾਰਨ ...”
(15 ਜੁਲਾਈ 2018)
“ਬਾਬਾ ਨਜਮੀ ਐਡਮਿੰਟਨ ਵਿੱਚ --- ਕਿਰਤਮੀਤ ਕੁਹਾੜ
“ਕਵੀ ਦਰਬਾਰ 15 ਜੁਲਾਈ ਬਾਅਦ ਦੁਪਹਿਰ ਦੋ ਵਜੇ …”
(14 ਜੁਲਾਈ 2018)
ਜਿਵੇਂ ਰਾਮ ਨੂੰ ਲਛਮਣ ਸੀ - ਚਿੱਠੀਆਂ ਦੇ ਵਰਤਾਰੇ --- ਸ਼ਾਮ ਸਿੰਘ ‘ਅੰਗ ਸੰਗ’
“ਜਿਵੇਂ ਰਾਮ ਨੂੰ ਲਛਮਣ ਸੀ’ ਦਾ ਲੋਕ-ਅਰਪਣ 15 ਜੁਲਾਈ 2018 ਨੂੰ ਸਵੇਰੇ 10.30 ਵਜੇ ...”
(14 ਜੁਲਾਈ 2018)
ਸ਼ਰਾਬ - ਕਬਾਬ - ਸ਼ਬਾਬ! --- ਤਰਲੋਚਨ ਸਿੰਘ ਦੁਪਾਲਪੁਰ
“ਕੈਦ ਵਿੱਚੋਂ ਛੁੱਟਣ ਦੀ ਚਾਹਤ ਵਿੱਚ ਹੁਣ ਉਹ ਵਿਅਕਤੀ ਜਿਸ ਦਰਵਾਜ਼ੇ ’ਤੇ ਪਹੁੰਚਿਆ ...”
(14 ਜੁਲਾਈ 2018)
ਵੱਡੀ ਬਿਪਤਾ ਵਿੱਚ ਹੈ ਕੈਨੇਡਾ ਦਾ ‘ਮਿੰਨੀ ਪੰਜਾਬ’ --- ਰਾਮਦਾਸ ਬੰਗੜ
“ਇਕੱਠ ਵਿੱਚ ਸ਼ਾਮਿਲ ਹੋਏ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਵਿੱਚ ...”
(13 ਜੂਨ 2018)
‘ਡੋਪ ਮੁਕਤ’ ਸਾਬਤ ਹੋਣ ਲਈ ਸ਼ੁਰੂ ਹੋਈ ਭੇਡ ਚਾਲ --- ਇੰਦਰਜੀਤ ਸਿੰਘ ਕੰਗ
“ਪੰਜਾਬ ਦੇ ਕਿੰਨੇ ਵਿਧਾਇਕਾਂ, ਮੰਤਰੀਆਂ, ਸੰਤਰੀਆਂ ਦੇ ਅਜਿਹੇ ਕਾਰੋਬਾਰ ਹਨ, ਜੋ ਪੰਜਾਬ ਨੂੰ ...”
(12 ਜੁਲਾਈ 2018)
ਕਿਹੜੀ ਮਰਦਾਨਗੀ? --- ਅਰਿਹੰਤ ਕੌਰ ਭੱਲਾ
“ਸਾਡੇ ਲਤੀਫੇ, ਕਾਮੇਡੀ ਅਤੇ ਹਿਊਮਰ ਦਾ ਸੰਸਾਰ ...”
(12 ਜੁਲਾਈ 2018)
ਅਨਪੜ੍ਹ ਪੜ੍ਹਿਆ-ਲਿਖਿਆ --- ਜਗਮੀਤ ਸਿੰਘ ਪੰਧੇਰ
“ਤੂੰ ਹੁਣ ਮਲੇਰਕੋਟਲੇ ਸਰਕਾਰੀ ਕਾਲਜ ਵਿਚ ਸਾਇੰਸ ਵਾਲੀ ਬਾਰ੍ਹਵੀਂ ਵਿੱਚ ਦਾਖਲਾ ਲੈ ਲਾ ...”
(11 ਜੁਲਾਈ 2018)
ਲੋੜਵੰਦ ਲੜਕੀਆਂ ਲਈ ਮਦਦਗਾਰ ਬਣਕੇ ਬਹੁੜਿਆ – ਵਲੀ ਸਿੰਘ --- ਡਾ. ਨਵਜੋਤ
(ਇਹ ਨਸੀਹਤ ਮੇਰੇ ਲਈ ਅਡੋਲਤਾ ਦਾ ਸੁਨੇਹਾ ਵੀ ਸੀ। ਹੰਝੂਆਂ ਦਾ ਸੈਲਾਬ ਮੇਰੇ ...)
(10 ਜੁਲਾਈ 2018)
Page 167 of 204