ਦੇਖ ਦੁੱਲਿਆ, ਤਾਰ-ਤਾਰ ਹੋਏ ਕਿਰਦਾਰ --- ਬੇਅੰਤ ਕੌਰ ਗਿੱਲ
“ਵੱਡੇ-ਵੱਡੇ ਆਗੂਆਂ ਦੇ ਡਿੱਗੇ ਹੋਏ ਕਿਰਦਾਰਾਂ ਦੇ ਕਾਰਨਾਮੇ ਦੇਖ ਲੋਕ ਸ਼ਰਮਸਾਰ ...”
(13 ਜਨਵਰੀ 2018)
ਲੀਰਾਂ ਦੀ ਖਿੱਦੋ --- ਐਡਵੋਕੇਟ ਗੁਰਮੀਤ ਸ਼ੁਗਲੀ
“ਹੋ ਸਕਦਾ ਹੈ ਉਹ ਪਾਰਟੀ ਸਿਧਾਂਤ ਦੇ ਉਲਟ ਚੱਲਿਆ ਹੋਵੇ, ਪਰ ਇੰਨਾ ਉਲਟ ਨਹੀਂ ਹੋ ਸਕਦਾ, ਜਿੰਨਾ ...”
(12 ਜਨਵਰੀ 2018)
ਪੰਜਾਬ ਅੰਦਰ ਵਿਕਦਾ ਜ਼ਹਿਰ --- ਜਗਜੀਤ ਸਿੰਘ ਕੰਡਾ
“ਆਲੀਸ਼ਾਨ ਕੋਠੀਆਂ ਦਾ ਮਾਲਕ ਹੋਣ ਦੇ ਨਾਲ-ਨਾਲ ਬੇਈਮਾਨੀ ਨਾਲ ਕਮਾਏ ਪੈਸੇ ਨੂੰ ਪੈਰਾਂ ਨਾਲ ...”
(11 ਜਨਵਰੀ 2018)
ਰਾਜਸਮੰਦ ਬਨਾਮ ਹਿੰਦੂ ਸਟੇਟ --- ਇੰਦਰਜੀਤ ਚੁਗਾਵਾਂ
“ਜਮਾਤ-ਜਾਤ ਤੇ ਲਿੰਗੀ ਵਿਤਕਰੇ ਤੋਂ ਰਹਿਤ ਇੱਕ ਸੈਕੂਲਰ ਤੇ ਜਮਹੂਰੀ ਸਮਾਜ ਦੀ ਸਿਰਜਣਾ ਵਿੱਚ ...”,
(10 ਜਨਵਰੀ 2018)
ਭਾਸ਼ਣੀ-ਸੁਰ ਤੋਂ ਮੁਕਤ ਹੋਣ ਲਈ ਤਾਂਘਦੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ
“ਪੰਜਾਬੀ ਕਹਾਣੀ ਦੇ ਖੇਤਰ ਵਿਚ ਗਿਣਤੀ ਦੇ ਪੱਖ ਤੋਂ ਜਿੰਨੀ ਗਹਿਮਾ-ਗਹਿਮੀ ਵੇਖਣ ਨੂੰ ਮਿਲ ਰਹੀ ਹੈ ਓਨੀ ਗੁਣਵੱਤਾ ਦੇ ਪੱਖੋਂ ..."
(9 ਜਨਵਰੀ 2018)
ਫਿਲਮ ‘ਪਦਮਾਵਤੀ’ ਅਤੇ ਨਾਵਲ ‘ਸੂਰਜ ਦੀ ਅੱਖ’ ਬਾਰੇ ਵਿਵਾਦ --- ਡਾ. ਜਗਰੂਪ ਸਿੰਘ
“ਬਲਦੇਵ ਸਿੰਘ ਨੇ ਵੀ ਤਾਂ ਇਹੀ ਲਿਖਿਆ ਹੈ, ਫਿਰ ਉਸ ਦੀ ਨਿੰਦਿਆ ਕਰਨ ਦੀ ਕੀ ਤੁਕ ਸੀ ...”
(8 ਜਨਵਰੀ 2018)
ਲੀਹੋਂ ਲੱਥ ਚੁੱਕੀ ਹੈ ‘ਆਮ ਆਦਮੀ ਪਾਰਟੀ’ --- ਕੇਹਰ ਸ਼ਰੀਫ
“ਕਿਸੇ ਵੀ ਪਾਰਟੀ ਲਈ ਪਾਰਟੀ ਦੀ ਏਕਤਾ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਇੱਥੇ ...”
(7 ਜਨਵਰੀ 2018)
ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ ’ਤੇ ਸਵਾਰ --- ਡਾ. ਹਰਪਾਲ ਸਿੰਘ ਪੰਨੂ
“ਇਹ ਵਾਰਦਾਤ ਚੋਰੀ ਦੀ ਹੈ, ਮੂਰਖਤਾ ਦੀ ਅਤੇ ਬੇਅਦਬੀ ਦੀ ਵੀ ...”
(6 ਜਨਵਰੀ 2018)
ਧਰਮ ਅਤੇ ਰਾਜਨੀਤੀ ਦੀ ਆੜ ਵਿੱਚ ਚਲਦੇ ਗੋਰਖ਼ਧੰਦੇ --- ਜਗਤਾਰ ਸਮਾਲਸਰ
“ਧਾਰਮਿਕਤਾ ਦਾ ਚੋਲਾ ਪਹਿਨ ਕੇ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਲੋਕਾਂ ਦੀ ਗਿਣਤੀ ...”
(5 ਜਨਵਰੀ 2018)
ਹੱਡ-ਬੀਤੀ: ਮਜ਼ਹਬਾਂ ਤੋਂ ਉੱਪਰ ਮਹਿਕਦੇ ਰਿਸ਼ਤੇ --- ਡਾ. ਗੁਰਮਿੰਦਰ ਸਿੱਧੂ
“ਅਸ਼ਵਨੀ ਤੇ ਅਸ਼ੋਕ ਮੁਹੱਲੇ ਵਾਲਿਆਂ ਨੂੰ ਸੂਹ ਲੱਗਣ ਦਿੱਤੇ ਬਿਨਾਂ ਦਵਾਈਆਂ ਲਿਆਉਂਦੇ ...”
(4 ਜਨਵਰੀ 2018)
ਵਧ ਰਹੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ --- ਨਰਿੰਦਰ ਸਿੰਘ ਥਿੰਦ
“ਅਵਾਰਾ ਪਸ਼ੂਆਂ ਦਾ ਸੜਕਾਂ ’ਤੇ ਆਉਣਾ, ਖਸਤਾ ਵਾਹਨ, ਘੱਟ ਚੌੜੀਆਂ ਤੇ ਖਸਤਾ ਸੜਕਾਂ, ਤੰਗ ਪੁੱਲ ..."
(3 ਜਨਵਰੀ 2018)
ਸੂਰਜ ਦੀ ਅੱਖ (‘ਮਹਾਰਾਜਾ’ ਤੇ ‘ਮਨੁੱਖ’ ਰਣਜੀਤ ਸਿੰਘ) --- ਪ੍ਰਿੰ. ਸਰਵਣ ਸਿੰਘ
“ਬਲਦੇਵ ਸਿਅ੍ਹਾਂ, ਤੇਰੀ ਮਿਹਨਤ ਤੇ ਨਾਵਲਕਾਰੀ ਨੂੰ ਸਲੂਟ! ...”
(2 ਜਨਵਰੀ 2018)
ਹੱਡ-ਬੀਤੀ: ਕਿਰਾਇਆ --- ਮਨਦੀਪ ਸ਼ਰਮਾ
“ਮਾਸਟਰ ਲੱਗ ਗਿਆ ਤੇ ਨੂੰਹ ਵੀ ਮਾਸਟਰਨੀ ਮਿਲ ਗਈ ... ਪਰ ਪਤਾ ਨਹੀਂ ਕੀ ..."
(1 ਜਨਵਰੀ 2018)
ਮੁਬਾਰਕ ਹੋਵੇ ਨਵਾਂ ਸਾਲ --- ਬੇਅੰਤ ਕੌਰ ਗਿੱਲ
“ਅਸੀਂ ਢੇਰਾਂ ਪਟਾਕੇ ਚਲਾਉਂਦੇ ਹਾਂ ਪਰ ਆਪਣੇ ਅੰਦਰ ਜਾਤੀਵਾਦ, ਨਸਲਵਾਦ, ਛੂਤ-ਛਾਤ, ਗਰੀਬੀ ਅਮੀਰੀ ਦੇ ਭੇਦਭਾਵ ਦੇ ਬਾਰੂਦ ਨੂੰ ...”
(1 ਜਨਵਰੀ 2018)
ਕਹਿਣ ਜੋਗੇ ਹੋ ਜਾਈਏ, ਨਵਾਂ ਸਾਲ ਮੁਬਾਰਕ! --- ਹਰਜੀਤ ਬੇਦੀ
“ਧਰਤੀ ਉਤਲੇ ਕਰੋੜਾਂ ਜੀਵਾਂ ਵਿੱਚ ਮਨੁੱਖ ਹੀ ਇਕ ਅਜਿਹਾ ਜੀਵ ਹੈ ਜਿਸ ਨੇ ...”
(1 ਜਨਵਰੀ 2018)
ਮਾਨਵਤਾ ਦੇ ਪੁਜਾਰੀ, ਇਨਸਾਨੀ ਰੂਪ ਵਿਚ ਫ਼ਰਿਸ਼ਤਾ: ਡਾ. ਦਲਜੀਤ ਸਿੰਘ --- ਉਜਾਗਰ ਸਿੰਘ
“ਡਾ. ਦਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ...”
(31 ਦਸੰਬਰ 2017)
A tribute to Dr. Daljit Singh … --- Prof. Chaman Lal
“The best part of their thanks giving speeches was ...”
(31 December 2017)
ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ--- ਕੇਹਰ ਸ਼ਰੀਫ਼
“ਆਪਾ ਵਾਰਨ ਵਾਲਾ ਸੂਰਮਤਾਈ ਭਰਿਆ ਅਜਿਹਾ ਇਤਿਹਾਸ ਹੀ ਭਵਿੱਖ ਨੂੰ ..."
(30 ਦਸੰਬਰ 2017)
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜਗਤ ਪ੍ਰਸਿੱਧ ਚਿੱਤਰ ਬਣਾਉਣ ਵਾਲਾ ਕਲਾਕਾਰ: ਗੋਬਿੰਦਰ ਸੋਹਲ --- ਉਜਾਗਰ ਸਿੰਘ
“ਉਸਦਾ ਚਿੱਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ। ਉਸਨੇ ਦੇਸ਼ ਦੇ ਸ਼ਹੀਦਾਂ, ਉਲੰਪੀਅਨ ਖਿਡਾਰੀਆਂ, ਲਿਖਾਰੀਆਂ, ਕਵੀਆਂ ...”
(28 ਦਸੰਬਰ 2017)
ਨੋਟ-ਬੰਦੀ ਦੇ ਕਿੱਸੇ …! (ਵਿਅੰਗ) --- ਮੁਹੰਮਦ ਅੱਬਾਸ ਧਾਲੀਵਾਲ
“ਹਾਲੇ ਦੁਪਹਿਰ ਦੇ ਬਾਰਾਂ ਵੀ ਨਹੀਂ ਵੱਜੇ ਹੋਣਗੇ ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ ...”
(27 ਜਨਵਰੀ 2017)
ਆਨੰਦਪੁਰ ਤੋਂ ਸਰਹਿੰਦ ਤੱਕ ਸ਼ਹਾਦਤਾਂ ਦਾ ਸਫ਼ਰ --- ਕਰਮਜੀਤ ਸਿੰਘ
“ਉਹ ਸਮਾਜ ਦੇ ਉਸ ਲਿਤਾੜੇ ਵਰਗ ਨਾਲ ਖੜ੍ਹੇ ਹਨ ਜਿਨ੍ਹਾਂ ਨੂੰ ਜਾਤ-ਪਾਤ ਦੇ ਪੈਰੋਕਾਰ ਹੰਕਾਰ ਵਿੱਚ ...”
(26 ਦਸੰਬਰ 2017)
ਸ਼ਹੀਦਾਂ ਨੂੰ ਸਿਜਦਾ - ਇੱਟਾਂ ਸੁੱਟ ਕੇ! --- ਤਰਲੋਚਨ ਸਿੰਘ ‘ਦੁਪਾਲਪੁਰ’
“ਇਸ ਗੱਲ ਦਾ ਰਾਜ਼ ਦਰਿਆ ਸਤਲੁਜ ’ਤੇ ਆ ਕੇ ਖੁੱਲ੍ਹਿਆ, ਜਿੱਥੇ ਅਸੀਂ ਰਾਹੋਂ ਵੱਲ ਨੂੰ ਆਉਣ ਲਈ ...”
(25 ਦਸੰਬਰ 2017)
ਵਿਗਿਆਨਕ ਖੋਜਾਂ, ਗ੍ਰੰਥ-ਸ਼ਾਸ਼ਤਰ ਅਤੇ ਮਨੁੱਖ --- ਗੁਰਚਰਨ ਸਿੰਘ ਨੂਰਪੁਰ
“ਅੱਜ ਜਿਹੜੇ ਲੋਕ ਇਹ ਕਹਿੰਦੇ ਕਿ ਵਿਗਿਆਨਕ ਲੱਭਤਾਂ ਗ੍ਰੰਥਾਂ-ਸ਼ਾਸ਼ਤਰਾਂ ਵਿੱਚ ਪਹਿਲਾਂ ਹੀ ...”
(23 ਦਸੰਬਰ 2017)
ਨਿਘਾਰ ਵੱਲ ਵਧ ਰਿਹਾ ਹੈ ਅਜੋਕਾ ਸਮਾਜ --- ਗੁਰਬਿੰਦਰ ਸਿੰਘ ਮਾਣਕ
“ਸਮਾਜ ਵਿਚ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਵੀ ਅਨੈਤਿਕ ਗਤੀਵਿਧੀਆਂ ਨੂੰ ਵਧਾਉਣ ਵਿਚ ...”
(22 ਦਸੰਬਰ 2017)
ਦਿਆਲ ਸਿੰਘ ਕਾਲਜ ਦਿੱਲੀ ਦਾ ਨਾਂ ਬਦਲਣ ਦੀ ਜ਼ਿਦ ਕਿਉਂ? --- ਪ੍ਰੋ. ਚਮਨ ਲਾਲ
“ਦਿਆਲ ਸਿੰਘ ਟ੍ਰਸਟ ਨਾਲ ਸਮਝੌਤੇ ਦੀਆਂ ਸ਼ਰਤਾਂ ਮੁਤਾਬਿਕ”
(21 ਦਸੰਬਰ 2017)
Page 176 of 204