ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ --- ਉਜਾਗਰ ਸਿੰਘ
“ਭਾਰਤ ਵਿਚਲੇ ਪੰਜਾਬ ਤੋਂ ਬਾਅਦ ਕੈਨੇਡਾ ਵਿਚ ਪੰਜਾਬੀਆਂ ਦੀ ਜਨਸੰਖਿਆ ਦੂਜੇ ਨੰਬਰ ’ਤੇ ਹੈ ...”
(18 ਫਰਬਰੀ 2018)
ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰਨਾਕ ਹੈ ਅਸਹਿਣਸ਼ੀਲਤਾ --- ਗੁਰਤੇਜ ਸਿੰਘ
“ਇਨ੍ਹਾਂ ਦੀ ਦਹਿਸ਼ਤ ਤੋਂ ਆਮ ਲੋਕ ਇਸ ਕਦਰ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਆਪਣਾ ਦੇਸ਼ ...”
(18 ਫਰਬਰੀ 2018)
ਪੰਜਾਬੀਆਂ ਵਿਚ ਘਟਦਾ ਜਾ ਰਿਹਾ ਹੈ ਸਾਹਿਤ ਪੜ੍ਹਨ ਦਾ ਰੁਝਾਨ --- ਡਾ. ਨਿਸ਼ਾਨ ਸਿੰਘ ਰਾਠੌਰ
“ਪੰਜਾਬੀ ਦੇ ਨਵੇਂ ਲੇਖਕਾਂ ਤੋਂ ਲੈ ਕੇ ਨਾਮਵਰ ਲੇਖਕਾਂ ਤੱਕ, ਆਪਣੀਆਂ ਕਿਤਾਬਾਂ ਨੂੰ ਆਪਣੇ ਖ਼ਰਚੇ ’ਤੇ ਛਪਵਾ ਕੇ ...”
(17 ਫਰਬਰੀ 2018)
ਧੀਆਂ ਕਿਉਂ ਨੇ ਇੰਝ ਦੀਆਂ --- ਪ੍ਰੋ. ਕੁਲਮਿੰਦਰ ਕੌਰ
“ਉਹ ਯਕਲਖਤ, ਨਿੰਮੋਝੂਣੀ ਤੇ ਨਿਰਾਸ਼ ਹੋ ਕੇ ਬੋਲੀ, “ਕਿੱਥੇ ਭੈਣ! ਇਹ ਤਾਂ ਮੇਰੀ ...”
(17 ਫਰਬਰੀ 2018)
ਕਿੰਨਾ ਕੁ ਵਿਹਾਰਕ ਹੈ ਇਕੱਠੀਆਂ ਚੋਣਾਂ ਕਰਵਾਉਣਾ? --- ਜੀ. ਐੱਸ. ਗੁਰਦਿੱਤ
“ਇੱਕ ਸਮੱਸਿਆ ਹੋਰ ਵੀ ਹੈ ਜਿਹੜੀ ਕਿ ਸਾਂਝੀ ਚੋਣ ਪ੍ਰਣਾਲੀ ਕਾਰਨ ...”
(16 ਫਰਬਰੀ 2018)
ਸਾਡੀਆਂ ਸਰਕਾਰਾਂ ਜ਼ਾਲਮ ਕਿਉਂ ਹਨ? --- ਜਗਤਾਰ ਸਹੋਤਾ
“ਇਹੋ ਜਿਹੀ ਹਾਲਤ ਜਰਮਨੀ ਵਿਚ ਵੀ ਹੋਈ ਸੀ, ਜਦ ਹਿਟਲਰ ਨੇ ...”
(15 ਫਰਬਰੀ 2018)
ਇੱਕ ਪੰਡਤ ਤਾਂ ਮੰਨ ਗਿਆ ... --- ਡਾ. ਕਰਾਂਤੀ ਪਾਲ
“ਰਾਮ ਸਰੂਪ ਅਣਖੀ ਦੀ ਬਰਸੀ ’ਤੇ ਵਿਸ਼ੇਸ਼”
(14 ਫਰਬਰੀ 2018)
ਓਏ ਅਵਾਜ਼ ਘੱਟ ਕਰ ਦਿਓ --- ਗੱਜਣਵਾਲਾ ਸੁਖਮਿੰਦਰ
“ਸ਼ਹਿਰ ਨੇ ਸਾਡੇ ਨਿੱਘੇ ਮੁਹੱਬਤੀ ਪੇਂਡੂ ਜਸ਼ਨ ’ਤੇ ਆਪਣਾ ਮਲੰਮਾ ਚਾੜ੍ਹ ਕੇ ...”
(13 ਫਰਬਰੀ 2018)
ਵਿਵਸਥਾ ਹੀ ਬਣਾਉਂਦੀ ਹੈ ‘ਵਿੱਕੀ ਗੌਂਡਰ’ --- ਡਾ. ਹੀਰਾ ਸਿੰਘ
“ਲੀਡਰ ਅਤੇ ਉਸਦੇ ਆਦਮੀਆਂ ਨੇ ਇਹਨਾਂ ਨੌਜਵਾਨਾਂ ਨੂੰ ਹਰ ਇਲੈਕਸ਼ਨ ਵਿਚ ਜਾਇਜ਼ ਨਜਾਇਜ਼ ਕੰਮਾਂ ਲਈ ...”
(12 ਫਰਬਰੀ 2018)
ਭੋਜਨ ਸੁਰੱਖਿਆ ਲਈ ਬੁਲੰਦ ਆਵਾਜ਼: ਡਾ. ਸ਼ਿਵ ਚੋਪੜਾ --- ਹਰਜੀਤ ਬੇਦੀ
“ਇਸ ਦੇ ਸਿੱਟੇ ਵਜੋਂ ਡਾ. ਚੋਪੜਾ ਅਤੇ ਉਸ ਦੇ ਦੋ ਹੋਰ ਸਹਿਕਰਮੀਆਂ ...”
(11 ਫਰਬਰੀ 2018)
ਭਾਰਤੀ ਸੰਵਿਧਾਨ ਵਿੱਚ ਅਨੁਸੂਚਿਤ ਜਾਤੀਆਂ ਅਤੇ ਆਦਿਵਾਸੀਆਂ ਲਈ ਪ੍ਰਬੰਧ --- ਐੱਸ ਆਰ ਲੱਧੜ
“ਸਮਾਜ ਦੇ ਕਿਸੇ ਵਰਗ ਨੂੰ ਲੰਬਾ ਸਮਾਂ ਦਬਾ ਕੇ ਰੱਖਣਾ ਨਾ ਤਾਂ ਵਿਕਸਤ ਵਰਗ ਦੇ ਹਿਤ ਵਿੱਚ ਹੈ ਅਤੇ ਨਾ ਹੀ ...”
(11 ਫਰਬਰੀ 2018)
ਆਪ-ਬੀਤੀ: ਨੀਮ ਹਕੀਮ ਖ਼ਤਰਾ ਏ ਜਾਨ --- ਜਗਮੀਤ ਸਿੰਘ ਪੰਧੇਰ
“ਸਾਰੀ ਪ੍ਰਯੋਗਸ਼ਾਲਾ ਵਿੱਚ ਇੱਕ ਦਮ ਗੈਸ ਫੈਲ ਗਈ। ਭਾਈ ਸਾਹਿਬ ਅਤੇ ਬੱਚੇ ਇੱਕ ਦਮ ਬਾਹਰ ਵੱਲ ਭੱਜ ਗਏ ...”
(10 ਫਰਬਰੀ 2018)
ਆਪ-ਬੀਤੀ: ਕਾਲੀਆਂ ਭੇਡਾਂ ਦਾ ਕੀ ਕਰੀਏ? --- ਕ੍ਰਿਸ਼ਨ ਪ੍ਰਤਾਪ
“ਹਰ ਅੱਧੇ ਘੰਟੇ ਬਾਅਦ ਇਹ ਖ਼ਬਰ ਉਸ ਚੈਨਲ ਦੀਆਂ ਮੁੱਖ ਖ਼ਬਰਾਂ ਵਿੱਚ ਘੁੰਮਣ ਲੱਗ ਪਈ ...”
(9 ਫਰਬਰੀ 2018)
ਹੱਡ-ਬੀਤੀ - ਜਿਸ ਨੇ ਮੈਨੂੰ ਨਾਸਤਿਕ ਬਣਾ ਦਿੱਤਾ --- ਸਖਮਿੰਦਰ ਬਾਗੀ
“ਜ਼ਿੰਦਗੀ ਵਿਚ ਚੰਗੀਆਂ-ਮਾੜੀਆਂ ਘਟਨਾਵਾਂ ਹਰੇਕ ਦੇ ਹਿੱਸੇ ਆਉਂਦੀਆਂ ਹਨ, ਚਾਹੇ ਕੋਈ ...”
(8 ਫਰਬਰੀ 2018)
ਤੁਹਾਡੀ ਜ਼ੈਨਬ ਉਡੀਕ ਰਹੀ ਹੈ --- ਇੰਦਰਜੀਤ ਚੁਗਾਵਾਂ
“ਭਾਰਤ ਤੇ ਪਾਕਿਸਤਾਨ ਨੂੰ ਸਰਹੱਦ ਨੇ ਤਾਂ ਵੰਡ ਦਿੱਤਾ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਮੱਸਿਆਵਾਂ ...”
(7 ਫਰਬਰੀ 2018)
ਤੁਰ ਗਿਆ ਪੰਜਾਬ ਦਾ ਪਾੜ੍ਹਾ ਪੁੱਤਰ: ਸਤਯਪਾਲ ਗੌਤਮ --- ਪ੍ਰੋ. ਅਵਤਾਰ ਸਿੰਘ
“ਕਿਸੇ ਨੂੰ ਕੁਝ ਪਤਾ ਨਹੀਂ ਕਿ ਪੰਜਾਬ ਵਿੱਚ ਦਾਨਿਸ਼ਮੰਦੀ ਭੋਰਾ ਭੋਰਾ ਕਰਕੇ ...”
(4 ਫਰਬਰੀ 2018)
ਭਾਰਤੀ ਲੋਕਤੰਤਰ ਵਿੱਚੋਂ ਮਨਫ਼ੀ ਜਮਹੂਰੀਅਤ --- ਗੁਰਦੀਪ ਸਿੰਘ ਢੁੱਡੀ
“ਅਸਲ ਵਿਚ ਜੇਕਰ ਸਾਡੀ ਵਰਤਮਾਨ ਸਿਆਸਤ ਦੇ ਰੰਗ-ਢੰਗ ਨੂੰ ਵੇਖਿਆ ਜਾਵੇ ਤਾਂ ਇਹ ਕੇਵਲ ...”
(4 ਫਰਬਰੀ 2018)
ਸਿਧਾਰਥ ਰਾਹੀਂ ਗੌਤਮ ਨੂੰ ਸ਼ਰਧਾਂਜਲੀ --- ਹਰਪਾਲ ਸਿੰਘ ਪੰਨੂ
“ਉਨ੍ਹਾਂ ਵਰਗਾ ਅਧਿਆਪਕ, ਸਹਿਯੋਗੀ, ਪ੍ਰਸ਼ਾਸਕ, ਦਲੇਰ ਯੂਨੀਅਨਿਸਟ ਘੱਟ ਮਿਲੇਗਾ ...”
(3 ਫਰਬਰੀ 2018)
ਜਦੋਂ ਬੱਸ ਕੰਡਕਟਰ ਕੋਲੋਂ ਟਿਕਟ ਮੰਗਣੀ ਮਹਿੰਗੀ ਪਈ (ਯਾਦਾਂ ਦੀ ਪਟਾਰੀ ਵਿੱਚੋਂ) --- ਬੂਟਾ ਰਾਮ
“ਨਹੀਂ ਉੱਤਰਦਾ ਤਾਂ ਨਾ ਸਹੀ, ਆਪੇ ਮਲੇਰ ਕੋਟਲਿਆਂ ਵਾਪਸ ਆ ਜਾਵੇਗਾ ...”
(2 ਫਰਬਰੀ 2018)
ਜੋ ਦੇਖਿਆ, ਸੋ ਲਿਖਿਆ: ਮਿਹਨਤ ਦੀ ਨਕਲ ਉੱਤੇ ਜਿੱਤ --- ਮਨਪ੍ਰੀਤ ਕੌਰ ਮਿਨਹਾਸ
“ਦਿਲ ਨੂੰ ਡੂੰਘੀ ਠੇਸ ਪੁੱਜੀ ਅਤੇ ਮੈਨੂੰ ਆਪਣਾ ਸੁਪਨਾ ਚੂਰ-ਚੂਰ ਹੁੰਦਾ ...”
(1 ਫਰਬਰੀ 2018)
ਨਵੇਂ ਬਜਟ ਦੇ ਆਉਣ ਤੋਂ ਕੁਝ ਦਿਨ ਪਹਿਲਾਂ --- ਸੁਕੀਰਤ
“ਇਨ੍ਹਾਂ ਹੇੜ੍ਹਾਂ ਵਿੱਚੋਂ ਹੀ ਲੁੰਪਨ ਅਨਸਰ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਹਰ ਝੂਠੀ-ਸੱਚੀ ਅਫ਼ਵਾਹ ਰਾਹੀਂ ...”
(31 ਜਨਵਰੀ 2018)
ਖਤਰੇ ਵਿਚ ਹੈ ਲੋਕਤੰਤਰੀ ਵਿਵਸਥਾ --- ਗੁਰਬਿੰਦਰ ਸਿੰਘ ਮਾਣਕ
“ਦੇਸ਼ ਦੇ ਕਰੋੜਾਂ ਲੋਕ ਜਿਸ ਤਰ੍ਹਾਂ ਦਾ ਜੀਵਨ ਜੀਣ ਲਈ ਮਜਬੂਰ ਹਨ, ਉਹ ਦੇਸ਼ ਦੇ ...”
(30 ਜਨਵਰੀ 2018)
ਮੁੱਖ ਮੰਤਰੀ ਦੀ ਵਧਾਈ! --- ਬਲਜਿੰਦਰ ਸੰਘਾ
“ਮੈਂ ਸਮਝਦਾ ਹਾਂ ਕਿ ਕਿਸੇ ਸਰਕਾਰ ਲਈ ਪੰਜ ਸਾਲ ਦਾ ਸਮਾਂ ਘੱਟ ਨਹੀਂ ਹੁੰਦਾ ਆਪਣੇ ...”
(29 ਜਨਵਰੀ 2018)
ਕਹਾਣੀ: “ਜਨਾਬ! ਕੰਮ ਹੋ ਗਿਆ ਸਮਝੋ!” --- ਵਿਕਰਮਜੀਤ ਦੁੱਗਲ ਆਈ.ਪੀ.ਐੱਸ
“ਸ਼ਿਕਾਇਤਕਰਤਾ ਤਾਂ ਆਉਂਦੇ ਹੀ ਰਹਿਣਗੇ, ਓਹਨਾਂ ਦਾ ਕੀ ਆ ਜੀ, ਜਾ ਕੇ ਇਕ ਵਾਰ ...”
(29 ਜਨਵਰੀ 2018)
ਰਾਸ਼ਟਰੀ ਪੱਧਰ ਤੱਕ ਦਾ ਸ਼ਰੀਕਾ-ਕਬੀਲਾ --- ਤਰਸੇਮ ਲੰਡੇ
“ਇਸ ਤਰ੍ਹਾਂ ਦਾ ਬਵਾਲ ਸਿਰਫ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ...”
(28 ਜਨਵਰੀ 2018)
Page 151 of 181