ਮੈਂ ਸਰਕਾਰੀ ਨੌਕਰੀ ਕਿਉਂ ਛੱਡੀ --- ਡਾ. ਅਰਵਿੰਦਰ ਸਿੰਘ ਨਾਗਪਾਲ
“ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹਾਂ। ਮੈਂ ਮਾਫ਼ੀ ਕਿਉਂ ਮੰਗਾਂ? ...”
(28 ਜੁਲਾਈ 2020)
ਕੋਰੋਨਾ ਕਾਲ: ਦੂਰ ਤਕ ਜਾਵੇਗਾ ਡਰ ਦਾ ਪਰਛਾਵਾਂ --- ਡਾ. ਸ਼ਿਆਮ ਸੁੰਦਰ ਦੀਪਤੀ
“ਇਹ ਵੀ ਠੀਕ ਹੈ ਕਿ ਲੋਕਾਂ ਨੇ ਉੰਨਾ ਸਹਿਯੋਗ ਨਹੀਂ ਦਿੱਤਾ, ਜਿੰਨਾ ਦੇਣਾ ...”
(27 ਜੁਲਾਈ 2020)
ਸੱਚੋ ਸੱਚ: ਇੰਜ ਹੋ ਸਕਦੇ ਨੇ ਪ੍ਰਸ਼ਾਸਨਿਕ ਸੁਧਾਰ --- ਮੋਹਨ ਸ਼ਰਮਾ
“ਪੁਲਿਸ ਅਧਿਕਾਰੀ ਅਤੇ ਜ਼ਿਲ੍ਹਾ ਕੁਲੈਕਟਰ ਮੌਕੇ ’ਤੇ ਪਹੁੰਚ ਗਏ। ਥਾਣੇਦਾਰ ਸਮੇਤ ...”
(26 ਜੁਲਾਈ 2020)
ਕਹਾਣੀ: ਮ੍ਰਿਗ ਤ੍ਰਿਸ਼ਣਾ --- ਰਾਜਿੰਦਰ ਕੌਰ
“ਹੁਣ ਸਾਰੀ ਜ਼ਿੰਮੇਵਾਰੀ ਮੁੰਡਿਆਂ ਹਵਾਲੇ ਕਰਕੇ ਅਰਾਮ ਨਾਲ ਬੈਠ ਕੇ ...”
(25 ਜੁਲਾਈ 2020)
ਕਹਾਣੀ: ਕਿਨਾਰਾ --- ਸੁਖਦੇਵ ਸਿੰਘ ਮਾਨ
“ਗੋਲੀ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਗੁਲਸ਼ਨ ਨੇ ਕਿੰਨੀ ਵਾਰ ਕਿਹਾ ਸੀ, ...”
(24 ਜੁਲਾਈ 2020)
ਯਾਦਾਂ ਸਾਥੀ ਹਰਮਿੰਦਰ ਪੁਰੇਵਾਲ ਦੀਆਂ --- ਸਤਵੰਤ ਦੀਪਕ
“ਦਿਨੇ ਅਸੀਂ ਹਮੇਸ਼ਾ ਅੱਠ ਦਸ ਜਣੇ ਇਕੱਠੇ ਰਹਿੰਦੇ। ਰਾਤਾਂ ਨੂੰ ਵੀ ਪੂਰੀ ਇਹਤਿਆਤ ...”
(23 ਜੁਲਾਈ 2020)
ਮੌਜੂਦਾ ਸਰਕਾਰ ਵੱਲੋਂ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ --- ਵਿਸ਼ਵਾ ਮਿੱਤਰ
“ਲੋਕਾਂ ਨੂੰ ਜਾਗ੍ਰਿਤ ਕਰਨ ਵਾਲੇ ਸਾਰੇ ਲੇਖਕ, ਕਵੀ, ਪ੍ਰੋਫੈਸਰ ਅਤੇ ਵਿਦਿਆਰਥੀ ਕਿਸੇ ਨਾ ਕਿਸੇ ਕੇਸ ਵਿੱਚ ...”
(22 ਜੁਲਾਈ 2020)
ਮੀਡੀਆ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ --- ਡਾ. ਨਿਸ਼ਾਨ ਸਿੰਘ ਰਾਠੌਰ
“ਲੋਕ ਇਸ ਵਿਉਂਤਬੰਦੀ ਤੋਂ ਅਣਜਾਣ ਹਨ। ਜਦੋਂ ਤਕ ਲੋਕਾਂ ਨੂੰ ਸਮਝ ਆਏਗੀ ...”
(20 ਜੁਲਾਈ 2020)
ਆਪਣੀ ਯਾਦ ਵਿੱਚ --- (ਲੇਖਕ: ਮੁਜਤਬਾ ਹੁਸੈਨ) ਅਨੁਵਾਦਕ: ਡਾ. ਹਰਪਾਲ ਸਿੰਘ ਪੰਨੂ
“ਚਾਰੇ ਦੋਸਤ ਵਾਅਦੇ ਮੂਜਬ ਆ ਗਏ ਤਾਂ ਬੱਚਿਆਂ ਨੇ ਜਗਾਉਣ ਦਾ ...”
(19 ਜੁਲਾਈ 2020)
ਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ --- ਉਜਾਗਰ ਸਿੰਘ
“ਉਸ ਤੋਂ ਬਾਅਦ ਹੀ ‘ਆਇਆ ਰਾਮ ਤੇ ਗਿਆ ਰਾਮ’ ਦਾ ਚੁਟਕਲਾ ਬਣਿਆ ਸੀ ...”
(18 ਜੁਲਾਈ 2020)
ਇੱਕ ਪਾਠਕ ਵਜੋਂ ਭਗਤ ਸਿੰਘ --- (ਲੇਖਕ: ਹਰਜੋਤ ਓਬਰਾਏ) ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
“ਸਾਰੇ ਮਿਲਦੇ ਪ੍ਰਮਾਣਾਂ ਅਨੁਸਾਰ, ਉਹ ਇੱਕ ਚਿੰਤਨ ਕਰਨ ਵਾਲਾ ਅਤੇ ...”
(18 ਜੁਲਾਈ 2020)
ਜੌਰਜ ਕਾਰਲਿਨ ਦਾ ਇੱਕ ਲੇਖ ਪੜ੍ਹਦਿਆਂ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਅਸੀਂ ਜਾਇਦਾਦਾਂ ਤੇ ਪਦਾਰਥਾਂ ਨੂੰ ਜੱਫੇ ਮਾਰਨ ਦੇ ਧਿਆਨ ਵਿੱਚ ਇਹ ਭੁੱਲ ਗਏ ਹਾਂ ਕਿ ...”
(17 ਜੁਲਾਈ 2020)
ਆਕਸੀਜਨ ਸੈਂਟਰ - ਸਿਟੀ ਪਾਰਕ ਸੰਗਰੂਰ --- ਮੋਹਨ ਸ਼ਰਮਾ
“ਜਦੋਂ ਕਾਗਜ਼ਾਂ ਦੀ ਛਾਣਬੀਣ ਕੀਤੀ ਗਈ ਤਾਂ ਜਾਅਲਸਾਜ਼ੀ ਦਾ ਪਰਦਾ ਫਾਸ਼ ਹੋ ਗਿਆ ...”
(17 ਜੁਲਾਈ 2020)
ਹਰ ਗਵਾਂਢੀ ਮੁਲਕ ਨਾਲ ਸਰਹੱਦੀ ਝਗੜਾ ਚੱਲ ਰਿਹਾ ਹੈ ਚੀਨ ਦਾ --- ਬਲਰਾਜ ਸਿੰਘ ਸਿੱਧੂ
“ਆਰਥਿਕਤਾ ਵਿੱਚ ਆਈ ਮਜ਼ਬੂਤੀ ਕਾਰਨ ਚੀਨ ਆਪਣੀ ਫੌਜ ’ਤੇ ...”
(16 ਜੁਲਾਈ 2020)
ਪੰਜਾਬ ਰੇਗਿਸਤਾਨ ਬਣਨ ਵੱਲ ਨੂੰ? --- ਡਾ. ਹਰਸ਼ਿੰਦਰ ਕੌਰ
“ਸਾਡੇ ਹੀ ਬੱਚੇ ਅਗਲੇ ਵੀਹ ਸਾਲਾਂ ਬਾਅਦ ਸਾਨੂੰ ਕੋਸਦੇ ਇੱਕ-ਇੱਕ ਬੂੰਦ ਪਾਣੀ ...”
(15 ਜੁਲਾਈ 2020)
ਆਓ, ਜ਼ਿੰਦਗੀ ਨੂੰ ਜਿੰਦਾਦਿਲੀ ਨਾਲ ਜਿਉਣਾ ਸਿੱਖੀਏ! --- ਹਰਨੰਦ ਸਿੰਘ ਬੱਲਿਆਂਵਾਲਾ
“ਪੂੰਜੀਵਾਦ ਦੇ ਫੈਲਾਅ ਨੇ ਸਾਡੇ ਸਾਹਮਣੇ ਛੋਟੀਆਂ ਵਸਤਾਂ ਤੋਂ ਲੈ ਕੇ ਵੱਡੀਆਂ ਵਸਤਾਂ ਦੇ ਅੰਬਾਰ ...”
(15 ਜੁਲਾਈ 2020)
ਸਿਕੰਦਰਨਾਮਾ --- ਡਾ. ਪਰਮਜੀਤ ਢੀਂਗਰਾ
“ਵਿਆਹ ਦੇ ਸ਼ਾਹੀ ਭੋਜ ਦੌਰਾਨ ਨਸ਼ੇ ਵਿੱਚ ਟੁੰਨ ਅਤਾਲੋਸ ਨੇ ਅਰਜ਼ ਕਰਦਿਆਂ ਇੱਛਾ ...”
(14 ਜੁਲਾਈ 2020)
ਸਿਆਸਤਦਾਨਾਂ, ਪੁਲਿਸ ਅਤੇ ਗੈਂਗਸਟਰਾਂ ਦੇ ਗੱਠਜੋੜ ਦਾ ਨਤੀਜਾ --- ਸਤਪਾਲ ਦਿਓਲ
“ਇਮਾਨਦਾਰ ਤੇ ਯੋਗ ਅਫਸਰਾਂ ਨੂੰ ਵੀ ਕਾਨੂੰਨ ਲਾਗੂ ਕਰਨ ਤੋਂ ਜਾਂ ਤਾਂ ਰੋਕਿਆ ਜਾਂਦਾ ਹੈ ...”
(13 ਜੁਲਾਈ 2020)
ਕੁੜਮ ਕੁਪੱਤੇ ਹੋਈਏ, ਗਵਾਂਢ ਕੁਪੱਤੇ ਨਾ ਹੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅਜੇ ਅਜਿਹੇ ਸਪਸ਼ਟੀਕਰਨ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਸੱਚ ਸਭ ਦੇ ਸਾਹਮਣੇ ...”
(12 ਜੁਲਾਈ 2020)
ਅਤੀਤ ਦੇ ਝਰੋਖੇ ਵਿੱਚੋਂ --- ਨਵਦੀਪ ਭਾਟੀਆ
“ਉਸ ਨੇ ਮੰਜੇ ’ਤੇ ਲੇਟੀ ਲੇਟੀ ਨੇ ਸੁਣਿਆ ਤੇ ਹੌਲੀ ਹੌਲੀ ਡਿੱਗਦੀ ਢਹਿੰਦੀ ...”
(11 ਜੂਨ 2020)
ਪੀਐੱਮ ਕੇਅਰਜ਼ ਫੰਡ ਬਨਾਮ ਬਾਬੇ ਦਾ ਖੀਸਾ --- ਰਣਜੀਤ ਲਹਿਰਾ
“ਜ਼ਾਹਿਰ ਹੈ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਪੀਐੱਮ ਕੇਅਰਜ਼ ਫੰਡ ਦਾ ਹਿਸਾਬ-ਕਿਤਾਬ ...”
(10 ਜੁਲਾਈ 2020)
ਰੁਪਇਆ ਅਤੇ ਡਾਲਰ --- ਬਲਰਾਜ ਸਿੰਘ ਸਿੱਧੂ
“ਤੁਸੀਂ ਸ਼ਾਇਦ ਸਮਝੇ ਨਹੀਂ, ਪੰਜਾਹ ਹਜ਼ਾਰ ਰੁਪਇਆ ਨਹੀਂ, ਪੰਜਾਹ ਹਜ਼ਾਰ ਡਾਲਰ ...”
(9 ਜੁਲਾਈ 2020)
ਖ਼ੁਦਕੁਸ਼ੀ ਦਾ ਵਰਤਾਰਾ: ਮਨੁੱਖੀ ਵਿਕਾਸ ’ਤੇ ਪ੍ਰਸ਼ਨ ਚਿੰਨ੍ਹ --- ਡਾ. ਸ਼ਿਆਮ ਸੁੰਦਰ ਦੀਪਤੀ
“ਹਿੰਮਤ, ਥਾਪੀ, ਇਹ ਅਹਿਸਾਸ ਕਿ ਘਬਰਾ ਨਾ, ਮੈਂ ਤੇਰੇ ਨਾਲ ਹਾਂ, ਹੀ ਅਸਲ ਇਲਾਜ ਹੈ ...”
(9 ਜੁਲਾਈ 2020)
ਸਰਕਾਰੀ ਸਾਧ ਦੀਆਂ ਕਲਾਬਾਜ਼ੀਆਂ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਸ਼ੁਕਰ ਕਰੋ ਅਜਿਹਾ ਜਲਦੀ ਹੋ ਗਿਆ, ਅਗਰ ਨਾ ਹੁੰਦਾ ਬਾਬੇ ਨੇ ਦਵਾਈ ...”
(8 ਜੁਲਾਈ 2020)
ਸਰੀਰਕ, ਆਰਥਿਕ, ਮਾਨਸਿਕ ਅਤੇ ਬੌਧਿਕ ਕੰਗਾਲੀ ਭੋਗ ਰਹੇ ਪੰਜਾਬੀ --- ਮੋਹਨ ਸ਼ਰਮਾ
“ਮੈਂ ਮੰਨਦਾਂ, ਮੇਰਾ ਪੁੱਤ ਨਸ਼ੇ ਦੀ ਓਵਰਡੋਜ਼ ਨਾਲ ਮਰਿਐ। ਪਰ ਇਹਦੇ ਕੋਲ ਨਸ਼ਾ ਆਇਆ ਕਿੱਥੋਂ? ...”
(8 ਜੁਲਾਈ 2020)
Page 104 of 179