ਆਓ ਹਰ ਦਿਨ ਤੋਂ ਨਵੀਂ ਸ਼ੁਰੂਆਤ ਕਰੀਏ --- ਸੰਜੀਵ ਸਿੰਘ ਸੈਣੀ
“ਵੱਡਾ ਟੀਚਾ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਉਸ ਮੰਜ਼ਿਲ ...”
(6 ਦਸੰਬਰ 2021)
ਕੀ ਸਾਡੀ ਯਾਦ-ਸ਼ਕਤੀ ਕਮਜ਼ੋਰ ਹੋ ਸਕਦੀ ਹੈ? --- ਡਾ. ਹਰਸ਼ਿੰਦਰ ਕੌਰ
“ਢਹਿੰਦੀ ਕਲਾ ਨਾਲ ਅਨੇਕਾਂ ਦਿਮਾਗ਼ੀ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦੀ ਹੈ। ਇਸੇ ਲਈ ਜੇ ਦੋ ਹਫ਼ਤੇ ...”
(6 ਦਸੰਬਰ 2021)
ਭਾਜਪਾ ਤੋਂ ਸੱਟ ਖਾਧੀ ਬਾਦਲ ਅਕਾਲੀ ਦਲ ਨੇ, ਪਰ ਹਾਲਾਤ ਕਿਸ ਨੇ ਬਣਾਏ ਸਨ! --- ਜਤਿੰਦਰ ਪਨੂੰ
“ਭਾਜਪਾ ਲੀਡਰਾਂ ਦੀ ਬੁੱਕਲ ਵਿੱਚ ਖੜੋ ਕੇ ਉਸ ਨੇ ਕਹਿ ਦਿੱਤਾ ਕਿ ਉਹ ਸਾਰੇ ਭਾਰਤ ਵਿਚਲੇ ਸਿੱਖਾਂ ਦੇ ...”
(5 ਦਸੰਬਰ 2021)
ਮਨ ਦੀ ਅਵਸਥਾ --- ਮਨਪ੍ਰੀਤ ਕੌਰ ਮਿਨਹਾਸ
“ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਬੇਲੋੜੀਆਂ ਸੋਚਾਂ ਕਰਦੀਆਂ ਹਨ। ਅਸੀਂ ਅਕਸਰ ਉਨ੍ਹਾਂ ...”
(5 ਦਸੰਬਰ 2021)
ਪੁਸਤਕ: ਖਿਸਕਦੇ ਪਲ (ਹੀਰਾ ਸਿੰਘ ਤੂਤ) --- ਜਸਵੀਰ ਸ਼ਰਮਾ ਦਦਾਹੂਰ
“ਪਾਠਕਾਂ ਨੂੰ ਇਸ ਕਲਮ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਹਨ ...”
(4 ਦਸੰਬਰ 2021)
ਡਾਕਟਰੀ ਦਾ ਚਮਤਕਾਰ – ਅੰਗ-ਦਾਨੀ ਮੁੰਡੇ ਦੇ ਹੱਥ ਕੁੜੀ ਨੂੰ ਲਗਾਏ --- ਡਾ. ਮਨਜੀਤ ਸਿੰਘ ਬੱਲ
“ਮਰੀਜ਼ ਨੂੰ ਡੇਢ ਸਾਲ ਹਸਪਤਾਲ ਦੇ ਨਜ਼ਦੀਕ ਹੀ ਰਹਿਣਾ ਪਿਆ ਤਾਂ ਕਿ ਲੋੜ ਪੈਣ ’ਤੇ ਉਹ ...”
(4 ਦਸੰਬਰ 2021)
ਤਿਆਰੀ ਦੀ ਮਹੱਤਤਾ --- ਇੰਜ. ਈਸ਼ਰ ਸਿੰਘ
“ਬੈਂਜਾਮਿਨ ਫਰੈਂਕਲਿਨ ਦਾ ਕਹਿਣਾ ਹੈ: “ਤਿਆਰੀ ਕਰਨ ਵਿੱਚ ਅਸਫਲਤਾ ਦਰਅਸਲ ਅਸਫਲਤਾ ਦੀ ਤਿਆਰੀ ਕਰਨਾ ਹੈ। ...”
(3 ਦਸੰਬਰ 2021)
ਜੱਗ-ਬੀਤੀ "… ਪਰ ਮੰਮੀ ਨੂੰ ਕੁਝ ਨਾ ਕਿਹੋ।” --- ਗੋਵਰਧਨ ਗੱਬੀ
“ਸੁਲ੍ਹਾ-ਸਲਾਹੀ ਸਾਰਾ ਕੁਝ ਵੰਡਿਆ ਗਿਆ। ... ਚਲੋ ਹੁਣ ਇਹ ਦੱਸੋ ਕਿ ਮਾਂ ਨੂੰ ਕਿਸ ਨੇ ...”
(3 ਦਸੰਬਰ 2021)
ਮੋਈਆਂ ਜ਼ਮੀਰਾਂ ਦੇ ਕਾਨ੍ਹੀ --- ਤਰਸੇਮ ਸਿੰਘ ‘ਭੰਗੂ’
“ਇਹਨਾਂ ਦੀਆਂ ਚਾਰ-ਪੰਜ ਪੈਨਸ਼ਨਾਂ ਕਿਉਂ ਹੋਣ? ਕਿਉਂ ਨਾ ਇਸ ਨੌਕਰੀ ਵਾਸਤੇ ਹਰੇਕ ਨਾਗਰਿਕ ਵਾਂਗ ...”
(2 ਦਸੰਬਰ 2021)
ਤੰਬਾਕੂਨੋਸ਼ੀ - ਮੌਤ ਨੂੰ ਸੱਦਾ --- ਅਸ਼ੋਕ ਸੋਨੀ
“ਪਾਨ ਮਸਾਲਾ, ਜ਼ਰਦਾ, ਬੀੜੀ, ਸਿਗਰਟ, ਹੁੱਕਾ ਆਦਿ ਦੇ ਨਾਲ-ਨਾਲ, ਅੱਜ ਕੱਲ੍ਹ ਤੰਬਾਕੂ ਦੀ ਇੱਕ ਨਵੀਂ ਕਿਸਮ ...”
(1 ਦਸੰਬਰ 2021)
ਸਾਨੂੰ ਮੁਫ਼ਤਖੋਰੇ ਨਾ ਬਣਾਓ ਸਿਆਸੀ ਲੀਡਰੋ --- ਅੰਮ੍ਰਿਤਪਾਲ ਸਮਰਾਲਾ
“ਗੁਟਕਾ ਸਾਹਿਬ ਹੱਥ ਵਿੱਚ ਫੜ ਕੇ 4 ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਮੁਕੰਮਲ ਤੌਰ ’ਤੇ ਖਤਮ ਕਰਨ ਅਤੇ ...”
(30 ਨਵੰਬਰ 2021)
ਉਹ ਸਤਰੰਗੇ ਦਿਨ … (ਯਾਦਾਂ ਦੇ ਝਰੋਖੇ ਵਿੱਚੋਂ) --- ਜਸਵਿੰਦਰ ਸੁਰਗੀਤ
“ਜਦੋਂ ਉਹ ਪੜ੍ਹਾਉਂਦੇ ਤਾਂ ਸਾਡਾ ਨਿੱਕਾ ਜਿਹਾ ਕਮਰਾ ਪੂਰਬ ਤੋਂ ਪੱਛਮ ਤਕ ਦੀ ਯਾਤਰਾ ਕਰ ਆਉਂਦਾ ...”
(30 ਨਵੰਬਰ 2021)
ਪੁਸਤਕ ਚਰਚਾ: ਕੈਂਗਰੂਨਾਮਾ, ਲੇਖਕ: ਮਿੰਟੂ ਬਰਾੜ (ਅਤੇ ਗੁਰਸ਼ਮਿੰਦਰ ਸਿੰਘ ਉਰਫ਼ ਮਿੰਟੂ ਬਰਾੜ) --- ਰਵਿੰਦਰ ਸਿੰਘ ਸੋਢੀ
“ਕੈਂਗਰੂਨਾਮਾ ਵਿਚ ਤੇਤੀ ਲੇਖ ਹਨ। ਇਸ ਪੁਸਤਕ ਦਾ ਲੇਖਕ ਕਿਉਂ ਜੋ ਪੱਤਰਕਾਰ ਵੀ ਹੈ, ਇਸ ਲਈ ...”
(29 ਨਵੰਬਰ 2021)
ਆਪਣਾ ਦੁੱਖ ਵੀ ਨਾਲ ਰੋ ਪੈਂਦਾ ਹੈ … --- ਕਰਨੈਲ ਸਿੰਘ ਸੋਮਲ
“ਸੁਰਗਾਂ ਦੇ ਝੂਟੇ ਲੈਣ ਵਾਲੇ ਵੀ ਇੱਥੇ ਹਨ ਤੇ ਨਰਕ ਜਿਹੀ ਜੂਨੀ ਕੱਟਣ ਵਾਲੇ ਵੀ। ਸੰਸਾਰ ਦੇ ...”
(29 ਨਵੰਬਰ 2021)
ਪੰਜਾਬੀਆਂ ਦੀ ਗੁੰਮ-ਗੁਆਚ ਰਹੀ ਹੋਂਦ ਦਾ ਕਹਾਣੀਕਾਰ: ਮੋਹਨ ਭੰਡਾਰੀ --- ਡਾ. ਬਲਦੇਵ ਸਿੰਘ ਧਾਲੀਵਾਲ
“ਇਨ੍ਹਾਂ ਕਹਾਣੀਆਂ ਨਾਲ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਮੋਹਨ ਭੰਡਾਰੀ ਨਿਰੰਤਰ ਗਤੀਸ਼ੀਲ ਰਿਹਾ ਅਤੇ ...”
(28 ਨਵੰਬਰ 2021)
ਭ੍ਰਿਸ਼ਟਾਚਾਰ ਦੇ ਇਸ ਮਾਹੌਲ ਵਿੱਚ ਅਗਲੀਆਂ ਚੋਣਾਂ ਵੀ ਕਿਹੜੀ ਭਲੀ ਗੁਜ਼ਾਰਨਗੀਆਂ! --- ਜਤਿੰਦਰ ਪਨੂੰ
“ਭਾਰਤ ਦੇ ਲੋਕਤੰਤਰ ਨੇ ਕੋਈ ਪਾਸਾ ਭ੍ਰਿਸ਼ਟ ਕਰਨ ਤੋਂ ਬਖਸ਼ਿਆ ਹੀ ਨਹੀਂ ਤੇ ਲੋਕਾਂ ਦੀ ਆਸ ...”
(28 ਨਵੰਬਰ 2021)
ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ --- ਉਜਾਗਰ ਸਿੰਘ
“ਇੰਟਰਵਿਊ ਵਿੱਚ ਮੈਂਨੂੰ ਬੜੇ ਔਖੇ ਸਿਆਸਤ ਨਾਲ ਸੰਬੰਧਤ ਸਵਾਲ ਪੁੱਛੇ ਗਏ ਜਦੋਂ ਕਿ ਅਸਾਮੀ ...”
(28 ਨਵੰਬਰ 2021)
ਬੜੀ ਦੇਰ ਕੀ ਮਿਹਰਬਾਂ ਆਤੇ ਆਤੇ … --- ਡਾ. ਸੁਖਦੇਵ ਸਿੰਘ ਝੰਡ
“ਕਿਸਾਨਾਂ ਦਾ ਇਹ ਅੰਦੋਲਨ ਗਿਣਾਤਮਿਕ ਪੱਖੋਂ ਅਤੇ ਲੰਮੇ ਸਮੇਂ ਤਕ ਚੱਲਣ ਵਾਲਾ ਸੰਸਾਰ-ਭਰ ਦਾ ...”
(27 ਨਵੰਬਰ 2021)
ਪੁੱਤ ਨੂੰ ਉਡੀਕਦਿਆਂ … --- ਪ੍ਰੋ. ਕੁਲਮਿੰਦਰ ਕੌਰ
“ਵਿਗਿਆਨਕ ਸੋਚ ਦੇ ਧਾਰਨੀ ਇਸ ਪਰਿਵਾਰ ਵਿੱਚ ਵੀਰ ਵੱਲੋਂ ਭਾਬੀ ਦੀ ਅੰਤਿਮ ਵਿਦਾਇਗੀ ਬਿਨਾਂ ਧਾਰਮਿਕ ...”
(27 ਨਵੰਬਰ 2021)
ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਸੰਭਾਲਣ ਦੀ ਲੋੜ --- ਨਰਿੰਦਰ ਸਿੰਘ ਜ਼ੀਰਾ
“ਨੌਜਵਾਨ ਸ਼ਕਤੀ ਕਿਸੇ ਦੇਸ਼ ਲਈ ਰੀੜ੍ਹ ਦੀ ਹੱਡੀ ਸਮਾਨ ਹੁੰਦੀ ਹੈ। ਬੌਧਿਕ ਸੋਚ ਵਾਲੇ ਨੌਜਵਾਨ ...”
(26 ਨਵੰਬਰ 2021)
ਮਾਂਵਾਂ ਠੰਢੀਆਂ ਛਾਂਵਾਂ ... --- ਪ੍ਰਭਜੋਤ ਕੌਰ ਢਿੱਲੋਂ
“ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰੋ। ਲੋਕਾਂ ਨੇ ਉਹ ਕੁਝ ਕਹਿਣਾ ਹੈ ਜਿਵੇਂ ਦੀ ...”
(26 ਨਵੰਬਰ 2021)
ਸਵ. ਡਾਕਟਰ ਪ੍ਰੀਤਮ ਸਿੰਘ ‘ਦਰਦੀ ’ਤੇ ਉਨ੍ਹਾਂ ਦੀ ਕਾਵਿ ਰਚਨਾ --- ਰਵੇਲ ਸਿੰਘ ਇਟਲੀ
“ਆਪ ਕਵਿਤਾ, ਵਾਰਤਕ, ਕਹਾਣੀਆਂ ਲਿਖਦੇ ਸਨ। ਕਵਿਤਾ ਦੇ ਖੇਤਰ ਵਿੱਚ ਆਪ ਨੇ ਬਹੁਤ ਕੁਝ ...”
(25 ਨਵੰਬਰ 2021)
ਭਾਵਨਾਤਮਕ ਵਾਰਤਕ ਦਾ ਸਿਰਜਣਹਾਰ - ਇੰਦਰਜੀਤ ਚੁਗਾਵਾਂ --- ਡਾ. ਕਰਮਜੀਤ ਸਿੰਘ
“ਚੁਗਾਵਾਂ ਕਿੰਨਾ ਸੰਵੇਦਨਸ਼ੀਲ ਹੈ, ਇਸਦੀ ਇੱਕ ਝਲਕ ‘ਸਭ ਤੇ ਖ਼ਤਰਨਾਕ ਹੁੰਦੀ ਹੈ ...”
(25 ਨਵੰਬਰ 2021)
ਖੇਤੀ ਸਬੰਧੀ ਤਿੰਨਾਂ ਕਾਨੂੰਨਾਂ ਦੀ ਵਾਪਸੀ, ਮੋਦੀ ਭਗਤ ਅਤੇ ਗੋਦੀ ਮੀਡੀਆ --- ਗੁਰਮੀਤ ਸਿੰਘ ਪਲਾਹੀ
“ਪੰਜਾਬ ਵਿੱਚ ਵੱਡੇ ਕਈ ਕਿਸਾਨੀ ਅੰਦੋਲਨ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ...”
(24 ਨਵੰਬਰ 2021)
ਕਹਾਣੀ: ਜੇ ਗੁੱਡੀਏ ਤੂੰ ਮਰਨਾ ਸੀ --- ਜਗਮੀਤ ਸਿੰਘ ਪੰਧੇਰ
“ਓਏ ਤੁਸੀਂ ਮੇਰਾ ਸਾਰਾ ਕੁਸ ਈ ਲੈ ਲੈਂਦੇ … ਬੇਈਮਾਨੋ … ਪਰ … ਮੇਰਾ ਤਾਂ ਜਹਾਨ ਸੁੰਨਾ ਕਰਤਾ …”
(24 ਨਵੰਬਰ 2021)
Page 67 of 179