ਰਵਿੰਦਰ ਰਵੀ ਦੀਆਂ ਬਹੁ ਅਰਥੀ ਕਵਿਤਾਵਾਂ: ਸੁਕਰਾਤ ਦਾ ਗੀਤ --- ਰਵਿੰਦਰ ਸਿੰਘ ਸੋਢੀ
“ਰਵੀ ਨੇ ਸ਼ਾਇਦ ਆਪਣੀ ਪ੍ਰਸਤੁਤ ਪੁਸਤਕ ਦਾ ਨਾਮਕਰਨ ਸੁਕਰਾਤ ਦੀ ਜੀਵਨ ਸ਼ੈਲੀ ਨੂੰ ...”
(15 ਜਨਵਰੀ 2022)
ਕਵਿਤਾਵਾਂ: (1) ਚਿਹਰੇ, (2) ਦਿੱਲੀ ਦਾ ਹਾਸਿਲ, (3) ਹੰਝੂ ਤੇਰੇ ਅਤੇ ਕੁਝ ਹੋਰ --- ਰੰਜੀਵਨ ਸਿੰਘ
“ਜਾਤਾਂ ਦੇ ਚਿਹਰੇ, ਧਰਮਾਂ ਦੇ ਚਿਹਰੇ ... ਥੱਕ ਗਏ ਹਾਂ ਸਿਜਦਾ ਕਰ ਕਰ ... ਭਾਲਦਿਆਂ ਕਿਰਦਾਰਾਂ ਨੂੰ ...”
(15 ਜਨਵਰੀ 2022)
ਪੰਜ ਲੱਖ ਅੱਖਾਂ ਸੰਵਾਰਨ ਵਾਲ਼ੇ ਡਾ. ਮਥਰਾ ਦਾਸ --- ਗੁਰਬਚਨ ਸਿੰਘ ਭੁੱਲਰ
“ਮਰੀਜ਼ ਨੂੰ ਦੇਖਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਮਾਈ ਉਹ ਦੋ ਰੁਪਏ ਇੱਕ ਥਾਲੀ ਗਹਿਣੇ ਰੱਖ ਕੇ ...”
(15 ਜਨਵਰੀ 2022)
ਕਵਿਤਾਵਾਂ: (1) ਆਦਮ ਤੇ ਹੱਵਾ ਦਾ ਸੰਵਾਦ, (2) ਤੂੰ ਵੀ ਗੀਤ ਕੋਈ ਗਾ, (3) ਮੇਰੇ ਸਵਾਲ --- ਸੁਰਜੀਤ
“ਬਿਹਤਰ ਹੈ ਪਹਿਲਾਂ ... ਆਪਾਂ ਆਪਣੀ ਆਪਣੀ ... ਗੁਫ਼ਾ ਅੰਦਰ ਵੜੀਏ ...”
(14 ਜਨਵਰੀ 2022)
ਲੇਖਣੀ ਦਾ ਕਤਲ --- ਵਿਕਾਸ ਕਪਿਲਾ
“ਚਿੰਤਾ ਨਾ ਕਰ, ਨਵਾਂ-ਨਵਾਂ ਰਿਸ਼ਤਾ ਬਣਿਆ, ਇੱਕ ਦੂਜੇ ਨੂੰ ਸਮਝਣ ਵਿੱਚ ਸਮਾਂ ...”
(14 ਜਨਵਰੀ 2022)
ਕੀ ਕਾਂਗਰਸ ਪਾਰਟੀ ਪੰਜਾਬ ਲਈ ਚੰਨੀ ਚੰਨ ਬਣਕੇ ਚੜ੍ਹਿਆ ਹੈ? --- ਡਾ. ਬਲਜੀਤ ਸਿੰਘ ਗਿੱਲ
“ਮੁੱਖ ਮੰਤਰੀ ਚੰਨੀ ਇੱਕ ਗਰੀਬ, ਜਾਗਰੂਕ, ਇਮਾਨਦਾਰ ਤੇ ਪੜ੍ਹਿਆ ਲਿਖਿਆ ਇਨਸਾਨ ਹੈ। ਉਸ ਨੂੰ ...”
(13 ਜਨਵਰੀ 2022)
ਚੋਣਾਂ ਦਾ ਬਿਗਲ ਵੱਜ ਗਿਆ ਹੈ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਜੇ ਇਕੱਲੇ ਆਪਣੇ ਪੰਜਾਬ ਰਾਜ ਦੀ ਹੀ ਗੱਲ ਕਰੀਏ ਤਾਂ ਇਸਦੀ ਰਾਜਨੀਤਕ ਤਸਵੀਰ ਹੁਣ ਬਹੁਤ ਬਦਲ ...”
(13 ਜਨਵਰੀ 2022)
ਬ੍ਰਹਿਮੰਡੀ ਪਸਾਰੇ ਨੂੰ ਦੇਖਣ ਵਾਲੀ ਵਿਗਿਆਨਕ ਅੱਖ --- ਇੰਜ. ਈਸ਼ਰ ਸਿੰਘ
“ਜਾਣਨਯੋਗ ਹੈ ਕਿ ਕੁਦਰਤ ਨੇ ਬ੍ਰਹਿਮੰਡ ਨੂੰ ਇੱਕ ਹੀ ਵਾਰ ਪੱਕੇ ਤੌਰ ’ਤੇ ਨਹੀਂ ਬਣਾਇਆ ਬਲਕਿ ਇਹ ਸ਼ੁਰੂ ਤੋਂ ਹੀ ...”
(12 ਜਨਵਰੀ 2022)
ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਵਾਦ) ਨਵੇਕਲਾ ਉਪਰਾਲਾ --- ਉਜਾਗਰ ਸਿੰਘ
“ਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ...”
(12 ਜਨਵਰੀ 2022)
ਸਿੱਖਿਆ ਭਾਸ਼ਾ ਅਤੇ ਸਾਹਿਤ --- ਮਲਵਿੰਦਰ
“ਨਿੱਜੀ ਭਾਵ ਜਦ ਸਮੂਹ ਦਾ ਭਾਵ ਬਣ ਜਾਵੇ ਤਾਂ ਉਹ ਸਾਹਿਤ ਹੁੰਦਾ ਹੈ। ਸਾਹਿਤ ਇਤਿਹਾਸ ਤੋਂ ...”
(12 ਜਨਵਰੀ 2022)
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 1 ਅਤੇ ਲੜੀ ਨੰਬਰ 2 --- ਕਿਰਪਾਲ ਸਿੰਘ ਪੰਨੂੰ, ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)
“ਕੰਪਿਊਟਰ ਸਿੱਖਣਾ ਬੱਚਿਆਂ ਦੀ ਖੇਡ ਹੈ, ਲੋੜ ਹੈ ਇਸਦਾ ਹਊਆ ਦੂਰ ਕਰਨ ਦੀ ਅਤੇ ਆਪਣੇ ਮਨ ਵਿੱਚ ...”
(11 ਜਨਵਰੀ 2022)
ਬੁੱਕ ਡਿੱਪੋ ਦੇ ਕਰਿੰਦੇ ਤੋਂ ਸਕੂਲ ਲਾਇਬ੍ਰੇਰੀਅਨ ਤਕ ਦਾ ਸਫ਼ਰ --- ਬੂਟਾ ਰਾਮ ਧਰਮਸ਼ੌਤ
“ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਸਹੀ ਦਿਸ਼ਾ ਵੱਲ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ...”
(11 ਜਨਵਰੀ 2022)
ਅਵੱਲਾ ਹੋਏਗਾ ਪੰਜਾਬ ਦਾ ਵਿਧਾਨ ਸਭਾ ਚੋਣ ਦੰਗਲ --- ਗੁਰਮੀਤ ਸਿੰਘ ਪਲਾਹੀ
“ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੇਠਲੇ ਵਰਗ ਦੇ ਲੋਕਾਂ ...”
(11 ਜਨਵਰੀ 2022)
ਬਾਤ ਦਾ ਬਤੰਗੜ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਮੀਡੀਏ ’ਤੇ ਚੱਲ ਰਹੇ ਵੀਡੀਓ ਫੁਟੇਜ ਤੋਂ ਇਹ ਸਾਫ ਹੁੰਦਾ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਤਾਂ ...”
(10 ਜਨਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 41.
ਚੋਣ ਜ਼ਾਬਤਾ ਲਾਗੂ - ਠੱਗਿਆ ਗਿਆ ਪੰਜਾਬ! --- ਅਸ਼ੋਕ ਸੋਨੀ
“ਸ਼ੋਸ਼ਣ ਦੇ ਸ਼ਿਕਾਰ ਪੰਜਾਬ ਦੇ ਹਜ਼ਾਰਾਂ ਹੀ ਕੱਚੇ ਕਾਮਿਆਂ ਦਾ ਪੱਕਾ ਸੰਘਰਸ਼ ਵੀ ਸ਼ਾਤਰ ਸਰਕਾਰ ਦੀਆਂ ...”
(10 ਜਨਵਰੀ 2022)
ਨੇਕੀ ਵਿੱਚ ਅਡੋਲ ਭਰੋਸਾ: ਜਥੇਦਾਰ ਜੰਗੀਰ ਸਿੰਘ ਪੂਹਲਾ --- ਗੁਰਬਚਨ ਸਿੰਘ ਭੁੱਲਰ
“ਮੈਥੋਂ ਤੇਰੀਆਂ ਸਰਗਰਮੀਆਂ ਬਾਰੇ ਰਿਪੋਰਟ ਮੰਗੀ ਗਈ ਹੈ। ਜੇ ਤੂੰ ਲਿਖ ਕੇ ਦੇ ਦੇਵੇਂ ਕਿ ...”
(10 ਜਨਵਰੀ 2022)
ਮੋਦੀ ਦਾ ਪੰਜਾਬ ਤੋਂ ਵਾਪਸ ਮੁੜਨਾ --- ਰਿਪੁਦਮਨ ਸਿੰਘ ਰੂਪ
“ਮੋਦੀ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ ਕਿ ਰੈਲੀ ਵਾਲੀ ਥਾਂ ਖਾਲੀ ਕੁਰਸੀਆਂ ਉਸ ਨੂੰ ਉਡੀਕਦੀਆਂ ...”
(9 ਜਨਵਰੀ 2022)
ਭਾਰਤ ਦਾ ਭਲਾ-ਬੁਰਾ ਵੇਖਣਾ ਲੀਡਰਾਂ ਦੇ ਨਹੀਂ, ਨਾਗਰਿਕਾਂ ਜ਼ਿੰਮੇ ਰਹਿ ਗਿਆ ਮੰਨ ਲਈਏ --- ਜਤਿੰਦਰ ਪਨੂੰ
“ਭੜਕਾਊ ਪੇਸ਼ਕਾਰੀ ਦੇ ਆਦੀ ਕੌਮੀ ਮੀਡੀਏ ਨੇ ਭੀੜ ਦੇ ਵੀਡੀਓ ਵਿਖਾਏ, ਪਰ ਆਵਾਜ਼ ਬੰਦ ਰੱਖੀ, ਜਿਸ ਵਿੱਚ ...”
(9 ਜਨਵਰੀ 2022)
ਪ੍ਰਧਾਨ ਮੰਤਰੀ ਜੀ, ਹਾਲੇ ਤਾਂ ‘ਸਿਵੇ’ ਵੀ ਠੰਢੇ ਨਹੀਂ ਹੋਏ ਸਨ ... --- ਨਰਿੰਦਰ ਕੌਰ ਸੋਹਲ
“ਪਿਛਲੇ ਕੁਝ ਸਮੇਂ ਤੋਂ ਭਾਜਪਾ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਹੱਥ ਪੈਰ ਮਾਰੇ ...”
(9 ਜਨਵਰੀ 2022)
ਮਾਨਵਤਾ ਪ੍ਰੇਮੀ ਡਾ. ਹਰਬੰਸ ਸਿੰਘ ਨੂੰ ਯਾਦ ਕਰਦਿਆਂ ... --- ਪੂਰਨ ਸਿੰਘ ਪਾਂਧੀ
“ਡਾ. ਹਰਬੰਸ ਸਿੰਘ ਨੇ ਉਸ ਦੀ ਇਸ ਸਕੀਮ ਨੂੰ ਬਹੁਤ ਸਖਤੀ ਨਾਲ਼ ਰੋਕ ਹੀ ਨਹੀਂ ਦਿੱਤਾ; ਸਗੋਂ ...”
(8 ਜਨਵਰੀ 2022)
… ਤੇ ਕਬਰ ਗਾਇਬ ਹੋ ਗਈ --- ਸੁਰਜੀਤ ਭਗਤ
“... ਫਰਸ਼ ਦੇ ਹੇਠਾਂ ਕਿਸੇ ਪੀਰ ਦੀ ਕਬਰ ਹੈ। ਤੁਸੀਂ ਉਸ ’ਤੇ ਬੈੱਡ ਲਗਾ ਕੇ ਸੌਂਦੇ ਹੋ ਅਤੇ ਸਣੇ ਜੁੱਤੀਆਂ ...”
(8 ਜਨਵਰੀ 2022)
ਨਾਟਕ ‘ਖੁਸਰੇ’ ਲਿਖਣ ਤੋਂ ਮੰਚਣ ਤਕ ... --- ਸੰਜੀਵਨ ਸਿੰਘ
“ਫਾਇਨਲ ਰਹਿਰਸਲ ਦੇਖ ਕੇ ਮਧੂ ਆਪਣੇ ਅੱਥਰੂ ਰੋਕ ਨਾ ਸਕਿਆ। ਉਹ ਇਹ ਕਹਿ ਕੇ ਚਲਾ ਗਿਆ ਕਿ ...”
(7 ਜਨਵਰੀ 2022)
ਇਕ ਵਾਰੀ ਫਿਰ ਬੇਮਤਲਬ ਕਰੋਨਾ ਦੇ ਡਰ ਦੀ ਲਹਿਰ --- ਡਾ. ਸ਼ਿਆਮ ਸੁੰਦਰ ਦੀਪਤੀ
“ਸੁਚੇਤ ਰਹਿਣਾ ਜ਼ਰੂਰੀ ਹੈ ਪਰ ਡਰ ਕੋਈ ਹੱਲ ਨਹੀਂ ਹੈ। ਖਾਸ ਕਰਕੇ ਉਹ ਹੱਲ ਜੋ ...”
(7 ਜਨਵਰੀ 2022)
ਅਮਰਜੀਤ ਚਾਹਲ ਦੇ ਨਾਵਲ ‘ਓਟ’ ਦਾ ਗ਼ੈਰ-ਰਸਮੀ ਰੀਵੀਊ --- ਸਤਵੰਤ ਸ. ਦੀਪਕ
“‘ਓਟ’ ਬਹੁਤ ਵੱਖਰਾ, ਦਿਲਚਸਪ ਤੇ ਜਾਣਕਾਰੀ ਭਰਪੂਰ ਨਾਵਲ ਹੈ। ਨਾਵਲ ਦੀ ਪੇਸ਼ਕਾਰੀ ...”
(6 ਜਨਵਰੀ 2022)
ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ --- ਨਰਿੰਦਰ ਸਿੰਘ ਜ਼ੀਰਾ
“ਜ਼ਿੰਦਗੀ ਦੇ ਔਖੇ ਪਲ ਹਮੇਸ਼ਾ ਨਹੀਂ ਰਹਿੰਦੇ। ਦੁੱਖ ਤਕਲੀਫਾਂ, ਸੰਕਟ ਤੇ ਪਰੇਸ਼ਾਨੀਆਂ ਜ਼ਿੰਦਗੀ ਦਾ ਹਿੱਸਾ ਹਨ ...”
(6 ਜਨਵਰੀ 2022)
Page 64 of 179