ਸਾਨੂੰ ਮੁਫ਼ਤਖੋਰੇ ਨਾ ਬਣਾਓ ਸਿਆਸੀ ਲੀਡਰੋ --- ਅੰਮ੍ਰਿਤਪਾਲ ਸਮਰਾਲਾ
“ਗੁਟਕਾ ਸਾਹਿਬ ਹੱਥ ਵਿੱਚ ਫੜ ਕੇ 4 ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਮੁਕੰਮਲ ਤੌਰ ’ਤੇ ਖਤਮ ਕਰਨ ਅਤੇ ...”
(30 ਨਵੰਬਰ 2021)
ਉਹ ਸਤਰੰਗੇ ਦਿਨ … (ਯਾਦਾਂ ਦੇ ਝਰੋਖੇ ਵਿੱਚੋਂ) --- ਜਸਵਿੰਦਰ ਸੁਰਗੀਤ
“ਜਦੋਂ ਉਹ ਪੜ੍ਹਾਉਂਦੇ ਤਾਂ ਸਾਡਾ ਨਿੱਕਾ ਜਿਹਾ ਕਮਰਾ ਪੂਰਬ ਤੋਂ ਪੱਛਮ ਤਕ ਦੀ ਯਾਤਰਾ ਕਰ ਆਉਂਦਾ ...”
(30 ਨਵੰਬਰ 2021)
ਪੁਸਤਕ ਚਰਚਾ: ਕੈਂਗਰੂਨਾਮਾ, ਲੇਖਕ: ਮਿੰਟੂ ਬਰਾੜ (ਅਤੇ ਗੁਰਸ਼ਮਿੰਦਰ ਸਿੰਘ ਉਰਫ਼ ਮਿੰਟੂ ਬਰਾੜ) --- ਰਵਿੰਦਰ ਸਿੰਘ ਸੋਢੀ
“ਕੈਂਗਰੂਨਾਮਾ ਵਿਚ ਤੇਤੀ ਲੇਖ ਹਨ। ਇਸ ਪੁਸਤਕ ਦਾ ਲੇਖਕ ਕਿਉਂ ਜੋ ਪੱਤਰਕਾਰ ਵੀ ਹੈ, ਇਸ ਲਈ ...”
(29 ਨਵੰਬਰ 2021)
ਆਪਣਾ ਦੁੱਖ ਵੀ ਨਾਲ ਰੋ ਪੈਂਦਾ ਹੈ … --- ਕਰਨੈਲ ਸਿੰਘ ਸੋਮਲ
“ਸੁਰਗਾਂ ਦੇ ਝੂਟੇ ਲੈਣ ਵਾਲੇ ਵੀ ਇੱਥੇ ਹਨ ਤੇ ਨਰਕ ਜਿਹੀ ਜੂਨੀ ਕੱਟਣ ਵਾਲੇ ਵੀ। ਸੰਸਾਰ ਦੇ ...”
(29 ਨਵੰਬਰ 2021)
ਪੰਜਾਬੀਆਂ ਦੀ ਗੁੰਮ-ਗੁਆਚ ਰਹੀ ਹੋਂਦ ਦਾ ਕਹਾਣੀਕਾਰ: ਮੋਹਨ ਭੰਡਾਰੀ --- ਡਾ. ਬਲਦੇਵ ਸਿੰਘ ਧਾਲੀਵਾਲ
“ਇਨ੍ਹਾਂ ਕਹਾਣੀਆਂ ਨਾਲ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਮੋਹਨ ਭੰਡਾਰੀ ਨਿਰੰਤਰ ਗਤੀਸ਼ੀਲ ਰਿਹਾ ਅਤੇ ...”
(28 ਨਵੰਬਰ 2021)
ਭ੍ਰਿਸ਼ਟਾਚਾਰ ਦੇ ਇਸ ਮਾਹੌਲ ਵਿੱਚ ਅਗਲੀਆਂ ਚੋਣਾਂ ਵੀ ਕਿਹੜੀ ਭਲੀ ਗੁਜ਼ਾਰਨਗੀਆਂ! --- ਜਤਿੰਦਰ ਪਨੂੰ
“ਭਾਰਤ ਦੇ ਲੋਕਤੰਤਰ ਨੇ ਕੋਈ ਪਾਸਾ ਭ੍ਰਿਸ਼ਟ ਕਰਨ ਤੋਂ ਬਖਸ਼ਿਆ ਹੀ ਨਹੀਂ ਤੇ ਲੋਕਾਂ ਦੀ ਆਸ ...”
(28 ਨਵੰਬਰ 2021)
ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ --- ਉਜਾਗਰ ਸਿੰਘ
“ਇੰਟਰਵਿਊ ਵਿੱਚ ਮੈਂਨੂੰ ਬੜੇ ਔਖੇ ਸਿਆਸਤ ਨਾਲ ਸੰਬੰਧਤ ਸਵਾਲ ਪੁੱਛੇ ਗਏ ਜਦੋਂ ਕਿ ਅਸਾਮੀ ...”
(28 ਨਵੰਬਰ 2021)
ਬੜੀ ਦੇਰ ਕੀ ਮਿਹਰਬਾਂ ਆਤੇ ਆਤੇ … --- ਡਾ. ਸੁਖਦੇਵ ਸਿੰਘ ਝੰਡ
“ਕਿਸਾਨਾਂ ਦਾ ਇਹ ਅੰਦੋਲਨ ਗਿਣਾਤਮਿਕ ਪੱਖੋਂ ਅਤੇ ਲੰਮੇ ਸਮੇਂ ਤਕ ਚੱਲਣ ਵਾਲਾ ਸੰਸਾਰ-ਭਰ ਦਾ ...”
(27 ਨਵੰਬਰ 2021)
ਪੁੱਤ ਨੂੰ ਉਡੀਕਦਿਆਂ … --- ਪ੍ਰੋ. ਕੁਲਮਿੰਦਰ ਕੌਰ
“ਵਿਗਿਆਨਕ ਸੋਚ ਦੇ ਧਾਰਨੀ ਇਸ ਪਰਿਵਾਰ ਵਿੱਚ ਵੀਰ ਵੱਲੋਂ ਭਾਬੀ ਦੀ ਅੰਤਿਮ ਵਿਦਾਇਗੀ ਬਿਨਾਂ ਧਾਰਮਿਕ ...”
(27 ਨਵੰਬਰ 2021)
ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਸੰਭਾਲਣ ਦੀ ਲੋੜ --- ਨਰਿੰਦਰ ਸਿੰਘ ਜ਼ੀਰਾ
“ਨੌਜਵਾਨ ਸ਼ਕਤੀ ਕਿਸੇ ਦੇਸ਼ ਲਈ ਰੀੜ੍ਹ ਦੀ ਹੱਡੀ ਸਮਾਨ ਹੁੰਦੀ ਹੈ। ਬੌਧਿਕ ਸੋਚ ਵਾਲੇ ਨੌਜਵਾਨ ...”
(26 ਨਵੰਬਰ 2021)
ਮਾਂਵਾਂ ਠੰਢੀਆਂ ਛਾਂਵਾਂ ... --- ਪ੍ਰਭਜੋਤ ਕੌਰ ਢਿੱਲੋਂ
“ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰੋ। ਲੋਕਾਂ ਨੇ ਉਹ ਕੁਝ ਕਹਿਣਾ ਹੈ ਜਿਵੇਂ ਦੀ ...”
(26 ਨਵੰਬਰ 2021)
ਸਵ. ਡਾਕਟਰ ਪ੍ਰੀਤਮ ਸਿੰਘ ‘ਦਰਦੀ ’ਤੇ ਉਨ੍ਹਾਂ ਦੀ ਕਾਵਿ ਰਚਨਾ --- ਰਵੇਲ ਸਿੰਘ ਇਟਲੀ
“ਆਪ ਕਵਿਤਾ, ਵਾਰਤਕ, ਕਹਾਣੀਆਂ ਲਿਖਦੇ ਸਨ। ਕਵਿਤਾ ਦੇ ਖੇਤਰ ਵਿੱਚ ਆਪ ਨੇ ਬਹੁਤ ਕੁਝ ...”
(25 ਨਵੰਬਰ 2021)
ਭਾਵਨਾਤਮਕ ਵਾਰਤਕ ਦਾ ਸਿਰਜਣਹਾਰ - ਇੰਦਰਜੀਤ ਚੁਗਾਵਾਂ --- ਡਾ. ਕਰਮਜੀਤ ਸਿੰਘ
“ਚੁਗਾਵਾਂ ਕਿੰਨਾ ਸੰਵੇਦਨਸ਼ੀਲ ਹੈ, ਇਸਦੀ ਇੱਕ ਝਲਕ ‘ਸਭ ਤੇ ਖ਼ਤਰਨਾਕ ਹੁੰਦੀ ਹੈ ...”
(25 ਨਵੰਬਰ 2021)
ਖੇਤੀ ਸਬੰਧੀ ਤਿੰਨਾਂ ਕਾਨੂੰਨਾਂ ਦੀ ਵਾਪਸੀ, ਮੋਦੀ ਭਗਤ ਅਤੇ ਗੋਦੀ ਮੀਡੀਆ --- ਗੁਰਮੀਤ ਸਿੰਘ ਪਲਾਹੀ
“ਪੰਜਾਬ ਵਿੱਚ ਵੱਡੇ ਕਈ ਕਿਸਾਨੀ ਅੰਦੋਲਨ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ...”
(24 ਨਵੰਬਰ 2021)
ਕਹਾਣੀ: ਜੇ ਗੁੱਡੀਏ ਤੂੰ ਮਰਨਾ ਸੀ --- ਜਗਮੀਤ ਸਿੰਘ ਪੰਧੇਰ
“ਓਏ ਤੁਸੀਂ ਮੇਰਾ ਸਾਰਾ ਕੁਸ ਈ ਲੈ ਲੈਂਦੇ … ਬੇਈਮਾਨੋ … ਪਰ … ਮੇਰਾ ਤਾਂ ਜਹਾਨ ਸੁੰਨਾ ਕਰਤਾ …”
(24 ਨਵੰਬਰ 2021)
ਅੰਦਰ ਵਸਦੇ ਵਜੂਦ (ਆਪ ਬੀਤੀ) --- ਪਰਮਜੀਤ ਕੌਰ ਸਰਹਿੰਦ
“ਜੇ ਅਸੀਂ ਲੋਕਾਂ ਵਾਂਗ ਤਾਂਤਰਿਕਾਂ ਜਾਂ ਅਖੌਤੀ ਸਾਧਾਂ ਦੇ ਚੱਕਰ ਵਿੱਚ ਫਸ ਜਾਂਦੇ ਤਾਂ ...”
(23 ਨਵੰਬਰ 2021)
ਸਪਾਰਟੈਥਲਨ ਦੀ ਮਹਾਂ-ਦੌੜ --- ਇੰਜ. ਈਸ਼ਰ ਸਿੰਘ
“ਮੈਂ ਤੁਹਾਨੂੰ ਸ਼ੁਭ-ਇੱਛਾ ਨਹੀਂ ਕਹਾਂਗਾ ਕਿਉਂਕਿ ਜੇ ਤੁਸੀਂ ਪੂਰਾ ਅਭਿਆਸ ਕੀਤਾ ਹੈ ਤਾਂ ਤੁਹਾਨੂੰ ਇਸਦੀ ...”
(22 ਨਵੰਬਰ 2021)
ਕਹਾਣੀ: ਬਾਦਸ਼ਾਹ --- ਰਿਪੁਦਮਨ ਸਿੰਘ ਰੂਪ
“ਮੈਂ ਬੜਾ ਕੁਝ ਕਮਾਇਆ, ਬੜਾ ਕੁਝ ਗੁਆਇਆ …ਤੁਸੀਂ ਮੇਰੀ ਕਮਾਈ ਹੋ … ਆਹ ਪ੍ਰੀਤ … ਆਹ ਬਿਕਰਮ ...”
(19 ਨਵੰਬਰ 2021)
ਗਲਤ ਚੁੱਕਿਆ ਕਦਮ ਵਾਪਸ ਤਾਂ ਲੈ ਲਿਆ, ਪਰ ਪ੍ਰਧਾਨ ਮੰਤਰੀ ਮੋਦੀ ਬਾਕੀ ਪੱਖਾਂ ਬਾਰੇ ਕਦੋਂ ਸੋਚਣਗੇ! --- ਜਤਿੰਦਰ ਪਨੂੰ
“ਕਿਸਾਨੀ ਨਾਲ ਮੱਥਾ ਲਾ ਕੇ ਇੱਕ ਸਾਲ ਗਰਕ ਕਰਨ ਦੇ ਨਤੀਜੇ ਨੇ ਉਹ ਪ੍ਰਭਾਵ ...”
(21 ਨਵੰਬਰ 2021)
ਸਿਹਤ ਸੰਭਾਲ: ਕੀ ਤੁਹਾਡਾ ਦਿਲ ਕਮਜ਼ੋਰ ਹੈ? --- ਡਾ. ਰਿਪੁਦਮਨ ਸਿੰਘ ਤੇ ਡਾ. ਗਗਨਪ੍ਰੀਤ ਸਿੰਘ
“ਅਜੋਕੇ ਸਮੇਂ ਵਿੱਚ 35 ਤੋਂ 40 ਸਾਲ ਦੀ ਉਮਰ ਵਿੱਚ ਲੋਕਾਂ ਦੀ ਮੌਤ ਹਾਰਟ ਅਟੈਕ ਅਤੇ ...”
(21 ਨਵੰਬਰ 2021)
ਪੂੰਜੀਵਾਦ ਬਨਾਮ ਧਰਤੀ ਦੀ ਹੋਂਦ --- ਹਰੀਪਾਲ
“ਸਾਰੀ ਦੁਨੀਆਂ ਵਿੱਚ ਜੰਗਲ਼ਾਂ ਦਾ ਵਢਾਂਗਾ ਬੁਰੀ ਤਰ੍ਹਾਂ ਹੋ ਰਿਹਾ ਹੈ ...”
(20 ਨਵੰਬਰ 2021)
ਦਹੇਜ ਦੇ ਦਰਜ ਹੋ ਰਹੇ ਕੇਸਾਂ ਦੀ ਹਕੀਕਤ ਸਮਝੋ --- ਪ੍ਰਭਜੋਤ ਕੌਰ ਢਿੱਲੋਂ
“ਜਿਹੜੇ ਕੰਡੇ ਜਾਣੇ ਅਣਜਾਣੇ ਵਿੱਚ ਖਿਲਾਰੇ ਜਾ ਰਹੇ ਹਨ, ਉਨ੍ਹਾਂ ਤੇ ਚੱਲਣ ਦੀ ਕਦੇ ਵੀ ਵਾਰੀ ...”
(20 ਨਵੰਬਰ 2021)
ਚੜ੍ਹਿਆ ਸੋਧਣ ਧਰਤ ਲੋਕਾਈ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਲੁੱਟ ਖਸੁੱਟ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਲੋਕ ਲਾਲਚ, ਸਵਾਰਥ ਅਤੇ ਹਊਮੈ ...”
(19 ਨਵੰਬਰ 2021)
ਗੁਰੂ ਨਾਨਕ ਦੇਵ ਜੀ ਦਾ ਕ੍ਰਿਤ ਫ਼ਲਸਫਾ ਖੇਤੀ ਅਤੇ ਮੌਜੂਦਾ ਪੰਜਾਬ --- ਗੁਰਮੀਤ ਸਿੰਘ ਪਲਾਹੀ
“ਤਸੱਲੀ ਵਾਲੀ ਗੱਲ ਹੈ ਕਿ ਨਾਨਕ ਦਾ ਫ਼ਲਸਫਾ ਪੰਜਾਬੀਆਂ ਨੇ ਆਪਣੇ ਮਨ ਵਿੱਚ ਸੰਜੋਇਆ ਹੈ ...”
(19 ਨਵੰਬਰ 2021)
ਗੰਦਗੀ ਦੀ ਖੋਜ ਕਰਦਿਆਂ ... (ਵਿਅੰਗ) --- ਨੂਰ ਸੰਤੋਖਪੁਰੀ
“‘ਕੁੱਕੜ ਖੇਹ ਉਡਾਈ, ਆਪਣੇ ਸਿਰ ਵਿੱਚ ਪਾਈ’ ਵਾਲਾ ਹਾਲ ਹੋਇਆ ਪਿਆ ਹੈ ...”
(18 ਨਵੰਬਰ 2021)
Page 68 of 179