ਅਪਾਹਜਾਂ, ਬੇਸਹਾਰਿਆਂ, ਲਾਵਾਰਸਾਂ ਦਾ ਤੀਰਥ ਅਸਥਾਨ: ਪਿੰਗਲਵਾੜਾ --- ਸੁਖਪਾਲ ਕੌਰ ਲਾਂਬਾ
“‘ਪਿੰਗਲਵਾੜਾ’ ਇੱਕ ਸ਼ਬਦ ਨਹੀਂ ਹੈ ਤੇ ਨਾ ਹੀ ਇੱਕ ਆਮ ਜਿਹੀ ਕੋਈ ਜਗ੍ਹਾ ਜਾਂ ਸੰਸਥਾ ...”
ਅਮਨਦੀਪ ਸਿੰਘ ਸੇਖੋਂ ਪੇਸ਼ ਕਰਦੇ ਹਨ: ਅਖ਼ਬਾਰ ਵੀ ਚੁੱਪ ਹੈ (ਸੱਜੇ ਪਾਸੇ ਦੇਖੋ ਵੀਡੀਓ)
(12 ਅਕਤੂਬਰ 2021)
ਉਧਾਰੀ ਚਪੇੜ --- ਐਡਵੋਕੇਟ ਸਤਪਾਲ ਸਿੰਘ ਦਿਓਲ
“ਬਹੁਤ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਇੱਕ ਗਿਲਾਸ ਦੁੱਧ, ਚਾਰ ਰੋਟੀਆਂ ਤੇ ਥੋੜ੍ਹੇ ਜਿਹੇ ਸਾਲਨ ਬਦਲੇ ਮਾਂ ਕਿਉਂ ...”
(12 ਅਕਤੂਬਰ 2021)
ਪੈਸਾ ਬਹੁਤ ਕੁਝ ਹੈ, ਪਰ ਸਭ ਕੁਝ ਨਹੀਂ --- ਪ੍ਰਭਜੋਤ ਕੌਰ ਢਿੱਲੋਂ
“ਮਾਪੇ ਬੱਚਿਆਂ ਨੂੰ ਸਾਰਾ ਕੁਝ ਦੇ ਦਿੰਦੇ ਹਨ ਤਾਂ ਵੀ ਮਾਪਿਆਂ ਲਈ ਮੁਸੀਬਤ ...”
(11 ਅਕਤੂਬਰ 2021)
ਬਾਪੂ ਅਤੇ ਛਾਪਾ --- ਸੁਖਦੇਵ ਸਿੰਘ ਮਾਨ
“ਬਾਪੂ ਨੇ ਪਿਛਲੇ ਪਹਿਰ ਵਾਲੀ ਚਾਹ ਪੀ ਖਾਲੀ ਗੜਵੀ ਵਿਹੜੇ ਵਿੱਚ ਰੋੜ੍ਹ ਦਿੱਤੀ, ਮੱਥੇ ’ਤੇ ਹੱਥ ...”
(11 ਅਕਤੂਬਰ 2021)
ਪੁਸਤਕ ਚਰਚਾ: ‘ਨਕਸਲਵਾਦ ਅਤੇ ਪੰਜਾਬੀ ਨਾਵਲ: ਸਿਆਸੀ ਅਵਚੇਤਨ’ (ਲੇਖਕ: ਡਾ. ਸਤਿੰਦਰਪਾਲ ਸਿੰਘ ਬਾਵਾ) --- ਡਾ. ਭੀਮ ਇੰਦਰ ਸਿੰਘ
“ਹੇਠਾਂ ਪੜ੍ਹੋ: ਇਸ ਪੁਸਤਕ ਬਾਰੇ ਡਾ. ਸੁਖਦੇਵ ਸਿੰਘ ਸਿਰਸਾ ਦੀ ਟਿੱਪਣੀ”
(10 ਅਕਤੂਬਰ 2021)
ਲੋਕਾਂ ਦੇ ਲੋਕਤੰਤਰੀ ਹੱਕ ਦੀ ਅਦਾਲਤਾਂ ਤੋਂ ਗਾਰੰਟੀ ਦਾ ਫੈਸਲਾ ਅਮਲਾਂ ਨਾਲ ਹੋਊਗਾ --- ਜਤਿੰਦਰ ਪਨੂੰ
“ਲੋਕਾਂ ਨੂੰ ਅਦਾਲਤਾਂ ਤੋਂ ਲੋਕਤੰਤਰ ਬਾਰੇ ਚੁਣੌਤੀ ਦੀ ਨਹੀਂ, ਲੋਕਤੰਤਰੀ ਹੱਕਾਂ ਦੀ ਪਹਿਰੇਦਾਰੀ ਦੀ ਆਸ ...”
(10 ਅਕਤੂਬਰ 2021)
ਦੋ ਕਵਿਤਾਵਾਂ : (1) ਮੈਂ ਹੀ ਮੈਂ, (2) ਜਿੰਨ - ਦੋ ਮਿਨੀ ਕਹਾਣੀਆਂ: (1) ਚਿੱਚੜ, (2) ਖੁਰਪਾ --- ਰਿਪੁਦਮਨ ਸਿੰਘ ਰੂਪ
“ਬਾਪੂ ਚੱਲ ਉੱਠ ... ਆਪਾਂ ਨੀ ਇਹਨਾਂ ਦੇ ਕੰਮ ਕਰਨਾ ... ਨਾਲੇ ਇਹਨਾਂ ਦੀਆਂ ਚਾਕਰੀਆਂ ਕਰੀਏ, ਨਾਲੇ ...?”
(10 ਅਕਤੂਬਰ 2021)
(1) ਪੰਜਾਬ ਕਾਂਗਰਸ ਦੀ ਅੰਦਰੂਨੀ ਖਹਿਬਾਜ਼ੀ ਦੀ ਝਲਕ, (2) ਮੰਨਣਾ ਪਵੇਗਾ ਕਿ ਨਵਜੋਤ ਸਿੰਘ ਸਿੱਧੂ ਵਿੱਚ ਦਮ ਵੀ ਹੈ ਤੇ ਗੈਰਤ ਵੀ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਮੰਤਰੀ ਦੇ ਖੂਨੀ ਪੁੱਤਰ ਨੂੰ ਬਚਾਉਣ ਦੀਆਂ ਤਰਕੀਬਾਂ ਹੋ ਰਹੀਆਂ ਹਨ ਭਾਵੇਂ ਕਿ ਦੇਸ ਦੀ ਸੁਪਰੀਮ ਕੋਰਟ ਨੇ ...”
(9 ਅਕਤੂਬਰ 2021)
ਅਦਭੁੱਤ ਸੀ ਕਰਮਾਂਵਾਲੀ ਦਾ ਵਿਆਹ --- ਮਨਿੰਦਰ ਭਾਟੀਆ
“ਉਸ ਨੇ ਦੇਖਿਆ ਕਿ ਨੇੜੇ ਹੀ ਇੱਕ ਬੱਚੀ ਪਈ ਹੋਈ ਹੈ। ਲੱਗਦਾ ਸੀ ਕੋਈ ਉਸ ਬੱਚੀ ਨੂੰ ਸੁੱਟ ਕੇ ...”
(9 ਅਕਤੂਬਰ 2021)
ਗਲੋਬਲੀ ਸਰੋਕਾਰਾਂ ਦਾ ਕਹਾਣੀਕਾਰ: ਜਰਨੈਲ ਸਿੰਘ --- ਸਤਨਾਮ ਸਿੰਘ ਢਾਅ
“ਉਸ ਵਿੱਚ ਬੰਗਾਲ਼ੀ, ਮਰਾਠੀ, ਤੈਲਗੂ, ਮਲਿਆਲੀ ਅਤੇ ਗੁਜਰਾਤੀ, ਗੱਲ ਕੀ ਸਾਰੇ ਸੂਬਿਆਂ ਦੇ ...”
(8 ਅਕਤੂਬਰ 2021)
ਕੋਧਰੇ ਦੀ ਰੋਟੀ --- ਡਾ. ਹਰਸ਼ਿੰਦਰ ਕੌਰ
“ਘਰ ਵਿੱਚ ਕੋਧਰਾ ਕਿਵੇਂ ਵਰਤੀਏ ... ਜੇ ਰੋਟੀ ਬਣਾ ਕੇ ਨਹੀਂ ਖਾਣੀ ਤਾਂ ...”
(8 ਅਕਤੂਬਰ 2021)
ਮੈਂ ਹੈਗਾ ... ਅਤੇ ਤਿੰਨ ਹੋਰ ਕਵਿਤਾਵਾਂ --- ਮੋਹਨ ਸ਼ਰਮਾ
“ਕੀ ਇਸ ਪਦਾਰਥਕ ਦੌੜ ਕਾਰਨ ... ਭਾਂਤ ਭਾਂਤ ਦੀਆਂ ਬਿਮਾਰੀਆਂ ਤੋਂ ... ਨਿਜਾਤ ਪਾਉਣ ਲਈ ...”
(8 ਅਕਤੂਬਰ 2021)
ਕਵਿਤਾ: ਅਸੀਂ ਲਾਸ਼ ਹਾਂ, ਅਤੇ ਚਾਰ ਹੋਰ ਕਵਿਤਾਵਾਂ --- ਅੱਬਾਸ ਧਾਲੀਵਾਲ
“ਅਸੀਂ ਭੇਡਾਂ ਹਾਂ ... ਜੋ ਕਿਸੇ ਮਗਰ ਲੱਗ ... ਆਪਣੇ ਭਵਿੱਖ ਨੂੰ ਅੰਧਕਾਰ ’ਚ ... ਡੁਬੋਣ ਤੋਂ ਗੁਰੇਜ਼ ਨਹੀਂ ਕਰਦੀਆਂ ...”
(7 ਅਕਤੂਬਰ 2021)
ਦੁਰਗਾ ਭਾਬੀ --- ਵਿਸ਼ਵਾ ਮਿੱਤਰ
“ਦੁਰਗਾ ਭਾਬੀ ਦੀ ਨਨਾਣ ਦੀ ਵੀ ਘੱਟ ਕੁਰਬਾਨੀ ਨਹੀਂ ਸੀ, ਉਸਨੇ ਵੀ ਦੁਰਗਾ ਦੇ ਕਹਿਣ ’ਤੇ ...”
(6 ਅਕਤੂਬਰ 2021)
ਅੱਜ ਦਾ ਇਨਸਾਨ ਟੈਨਸ਼ਨ ਦੀ ਆੜ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜਦਾ ਹੈ? --- ਗੁਰਪ੍ਰੀਤ ਸਿੰਘ ਜਖਵਾਲੀ
“ਇਹ ਸਭ ਅਸੀਂ ਠੱਗੀਆਂ ਠੋਰੀਆਂ ਮਾਰ ਕੇ ਜਾਂ ਕਿਸੇ ਨੂੰ ਧੋਖਾ ਦੇ ਕੇ, ਕਿਸੇ ਦਾ ਹੱਕ ਮਾਰ ਕੇ ...”
(6 ਅਕਤੂਬਰ 2021)
ਖਤਰੇ ਵਿੱਚ ਪੰਜਾਬੀ ਬੋਲੀ ਨਹੀਂ ਬਲਕਿ ਗੁਰਮਖੀ ਲਿਪੀ ਹੈ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਇਸ ਮਸਲੇ ਬਾਰੇ ਬਿਨਾਂ ਕਿਸੇ ਹੋਰ ਦੇਰੀ ਦੇ ਯੂਨੀਵਰਸਿਟੀਆਂ ਵਿੱਚ ਬੈਠੇ ਬੁੱਧੀਜੀਵੀ ਵਰਗ ਨੂੰ ...”
(5 ਅਕਤੂਬਰ 2021)
ਪੁਸਤਕ ਚਰਚਾ: ਕਹਾਣੀ ਸੰਗ੍ਰਹਿ ‘ਇਕ ਦਿਨ’ (ਕਹਾਣੀਕਾਰਾ: ਤ੍ਰਿਪਤਾ ਕੇ ਸਿੰਘ) --- ਨਿਰੰਜਣ ਬੋਹਾ
“ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਉਹਨਾਂ ਦੀਆਂ”
(5 ਅਕਤੂਬਰ 2021)
ਭੁੱਖ ਤੇ ਸਕੂਨ --- ਇੰਦਰਜੀਤ ਚੁਗਾਵਾਂ
“ਰਕੇਲ ਤੇ ਬੀ ਮੁੜ੍ਹਕੋ-ਮੁੜ੍ਹਕੀ ਹੋਏ ਪਏ ਸਨ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਇੱਕ ਵੱਖਰਾ ਜਿਹਾ ਸਰੂਰ ...”
(5 ਅਕਤੂਬਰ 2021)
ਦਿੱਲੀ ਦੀ ਚਾਟੀ ਵਿੱਚ ਮਧਾਣੀ ਦਾ ਨਤੀਜਾ ਜਾਪਦੀਆਂ ਹਨ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ --- ਜਤਿੰਦਰ ਪਨੂੰ
“ਪਿਛਲੇ ਹਫਤਿਆਂ ਦੌਰਾਨ ਕਾਂਗਰਸ ਦੀ ਕੇਂਦਰੀ ਕਮਾਨ ਦੀ ਕਮਜ਼ੋਰੀ ਕਾਰਨ ਪੰਜਾਬ ਵਿੱਚ ...”
(4 ਅਕਤੂਬਰ 2021)
ਸ਼ਾਂਤਮਈ ਕਿਸਾਨਾਂ ’ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ : ਦਰਿੰਦਗੀ ਦੀ ਨਿਸ਼ਾਨੀ --- ਉਜਾਗਰ ਸਿੰਘ
“ਉਨ੍ਹਾਂ ਵਿਅਕਤੀਆਂ ਵੱਲੋਂ ਇਹ ਬਿਆਨ ਦੇਣਾ ਜਿਨ੍ਹਾਂ ਦੀ ਅਮਨ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰੀ ...”
(4 ਅਕਤੂਬਰ 2021)
ਮੋਤੀਆ ਝਾਈ - ਇੱਕ ਦਲੇਰ ਔਰਤ --- ਨਵਦੀਪ ਸਿੰਘ ਭਾਟੀਆ
“ਜਦੋਂ ਬੱਚੇ ਪੰਜਵੀਂ ਛੇਵੀਂ ਵਿੱਚ ਅੱਪੜੇ ਤਾਂ ਉਨ੍ਹਾਂ ਦਾ ਨਾਨਾ ਮਰ ਗਿਆ। ਇੱਕ ਸਾਲ ਬਾਅਦ ...”
(4 ਅਕਤੂਬਰ 2021)
ਦੂਸਰੇ ਨੂੰ ਸੁਧਾਰਨ ਦੀ ਥਾਂ ਆਪ ਨੂੰ ਸੁਧਾਰਨਾ ਸੌਖਾ ਹੈ --- ਪ੍ਰਭਜੋਤ ਕੌਰ ਢਿੱਲੋਂ
“ਚੋਣਾਂ ਆ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਨੇਤਾ ਸਰਗਰਮ ਹੋ ਰਹੇ ਹਨ। ਸ਼ਾਂਤਮਈ ਤਰੀਕੇ ਨਾਲ ...”
(3 ਅਕਤੂਬਰ 2021)
ਜ਼ਖਮੀ ਪੰਜੇ ਨੂੰ ਮੁੱਠੀ ਦੀ ਸ਼ਕਲ ਲੈਣ ਵਿੱਚ ਦਿੱਕਤ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਹ ਸੱਚ ਹੈ ਕਿ ਇਸ ਵਕਤ ਬਹੁਤਿਆਂ ਦੀਆਂ ਨਜ਼ਰਾਂ ਚੰਨੀ-ਸਿੱਧੂ ਦੀ ਜੋੜੀ ਵੱਲ ...”
(3 ਅਕਤੂਬਰ 2021)
ਡੇਰਾਵਾਦ ਬਣਿਆ ਪੰਜਾਬ ਲਈ ਕੋਹੜ --- ਬੁੱਧ ਸਿੰਘ ਨੀਲੋਂ
“ਇਨ੍ਹਾਂ ਡੇਰਿਆਂ ਵਾਲਿਆਂ ਦੀ ਉੱਪਰ ਤਕ ਪਹੁੰਚ ਹੈ। ਇਨ੍ਹਾਂ ਕੋਲ ਅਸਲਾ ਹੈ। ਅਫਸਰਾਂ ਅਤੇ ਪੁਲਿਸ ...”
(3 ਅਕਤੂਬਰ 2021)
ਸਿਆਸਤਦਾਨੋਂ, ਕੀ ਲੋਕ ਤੁਹਾਨੂੰ ਆਪਸੀ ਲੜਾਈਆਂ ਕਰਨ ਲਈ ਚੁਣਦੇ ਹਨ? --- ਅੰਮ੍ਰਿਤਪਾਲ ਸਮਰਾਲਾ
“ਹੁਣ ਉਹੀ ਪਾਰਟੀ ਲੋਕਾਂ ਦੇ ਮਨਾਂ ’ਤੇ ਛਾਪ ਛੱਡ ਸਕਦੀ ਹੈ, ਜਿਹੜੀ ਲੋਕਾਂ ਦੇ ਹੱਕਾਂ ਦੀ ਪੂਰਤੀ ...”
(2 ਅਕਤੂਬਰ 2021)
Page 69 of 176