sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 99 guests and no members online

1245740
ਅੱਜਅੱਜ3993
ਕੱਲ੍ਹਕੱਲ੍ਹ8989
ਇਸ ਹਫਤੇਇਸ ਹਫਤੇ48519
ਇਸ ਮਹੀਨੇਇਸ ਮਹੀਨੇ74806
7 ਜਨਵਰੀ 2025 ਤੋਂ7 ਜਨਵਰੀ 2025 ਤੋਂ1245740

ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! --- ਜਤਿੰਦਰ ਪਨੂੰ

JatinderPannu7“ਭਾਰਤ ਦੇ ਲੋਕਾਂ ਨੂੰ ਇਸ ਵਕਤ ਜੋ ਕੁਝ ਪਤਾ ਲੱਗਣਾ ਚਾਹੀਦਾ ਹੈ, ਉਹ ਉਨ੍ਹਾਂ ਨੂੰ ਪਤਾ ਨਹੀਂ ਲਗਦਾ, ਕਿਉਂਕਿ ਦੇਸ਼ ਦੇ ...”
(6 ਮਈ 2024)
ਇਸ ਸਮੇਂ ਪਾਠਕ: 475.

ਚਾਰ ਕਵਿਤਾਵਾਂ: 1. ਸ਼ਾਇਰ ਉਦਾਸ ਹੈ, 2. ਕਲਮ ਦਾ ਸਾਥ, 3. ਵੰਗਾਰ, 4. ਆ ਨੀ ਭੈਣੇ ਡੇਰੇ ਚੱਲੀਏ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਤੂੰ ਪੀੜ੍ਹੀ ਤੋਰਦੀ ਹੈਂ ... ਪਰਿਵਾਰ ਜੋੜਦੀ ਹੈਂ ... ਸਮਾਜ ਤੋਰਦੀ ਹੈਂ ... ਸਭ ਦਾ ਭਲਾ ਲੋੜਦੀ ਹੈਂ ... ਪਰ ਅਜੇ ਵੀ ...”
(5 ਮਈ 2024)
ਇਸ ਸਮੇਂ ਪਾਠਕ: 190.

ਜਦੋਂ ਮੈਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਏਰੀਆ ਕਮਾਂਡਰ ਅੱਗੇ ਪੇਸ਼ ਹੋਣਾ ਪਿਆ … (ਕਾਲ਼ੇ ਦਿਨਾਂ ਦੀ ਦਾਸਤਾਨ) --- ਡਾ. ਜਗਰੂਪ ਸਿੰਘ ਸੇਖੋਂ

JagrupSSekhonDr7“ਅਗਲੀ ਸਵੇਰ ਐਤਵਾਰ ਨੂੰ ਮੈਂ ਅੰਮ੍ਰਿਤਸਰ ਤੋਂ ਸਕੂਟਰ ਰਾਹੀਂ ਰਈਏ ਪਹੁੰਚ ਗਿਆ, ਜਿੱਥੇ ਮੇਰਾ ਰਿਸ਼ਤੇਦਾਰ ...”
(5 ਮਈ 2024)
ਇਸ ਸਮੇਂ ਪਾਠਕ: 465.

ਦੋ ਕਵਿਤਾਵਾਂ: (1) ਚੂੰਢੀ, (2) ਤੱਤੀ ਤਵੀ --- ਸੰਨੀ ਧਾਲੀਵਾਲ

SunnyDhaliwal7“ਵੀਰੇ ਦਾ, ਕੱਪ ਵਾਲਾ ਹੱਥ ਕੰਬਣ ਲੱਗਿਆ ... ਚਾਹ ਡੁੱਲ੍ਹਣ ਲੱਗੀ ... ਵੀਰੇ ਨੇ ਨੀਵੀਂ ਪਾ ਲਈ ...”
(4 ਮਈ 2024)
ਇਸ ਸਮੇਂ ਪਾਠਕ: 300.

ਡਰੀ ਹੋਈ ਭਾਜਪਾ - ਬੁਖਲਾਹਟ ਵਿੱਚ ਪ੍ਰਧਾਨ ਮੰਤਰੀ ਤੇ ਕਠਪੁਤਲੀ ਚੋਣ ਕਮਿਸ਼ਨ --- ਲਹਿੰਬਰ ਸਿੰਘ ਤੱਗੜ

LehmberSTaggar 7“ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਵੱਖ ਵੱਖ ਸਿਵਲ ਸੰਸਥਾਵਾਂ ਨਾਲ ਜੁੜੇ ਹੋਏ ਹਜ਼ਾਰਾਂ ਬੁੱਧੀਜੀਵੀਆਂ ਨੇ ...”
(4 ਮਈ 2024)
ਇਸ ਸਮੇਂ ਪਾਠਕ: 115.

ਕੂੜਾ ਕਬਾੜਾ --- ਡਾ. ਪ੍ਰਵੀਨ ਬੇਗਮ

ParveenBegum5“ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਕੂੜੇ-ਕਬਾੜੇ ਦੇ ਢੇਰ ਵਿੱਚੋਂ ਇਹ ਬੱਚਾ ...”
(4 ਮਈ 2024)
ਇਸ ਸਮੇਂ ਪਾਠਕ: 270.

ਟਰੂਡੋ ਲਈ ਮੁਸੀਬਤ ਬਣੇ ਪਰਵਾਸੀ --- ਸੁਰਜੀਤ ਸਿੰਘ ਫਲੋਰਾ

SurjitSFlora7“ਜਿਨ੍ਹਾਂ ਨੇ ਇੱਥੇ ਆ ਕੇ ਕੁਝ ਸਿੱਖਣਾ ਸੀ, ਆਪਣੇ ਹੁਨਰ ਦਿਖਾਉਣੇ ਸਨ, ਚੰਗੀ ਜ਼ਿੰਦਗੀ ਜਿਊਣੀ ਸੀ, ਉਨ੍ਹਾਂ ਨੇ ...”
(3 ਮਈ 2024)
ਇਸ ਸਮੇਂ ਪਾਠਕ: 185.

ਸੌਖਾ ਨਹੀਂ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਨ ਦਾ ਸਫ਼ਰ --- ਗੁਰਮੀਤ ਸਿੰਘ ਪਲਾਹੀ

GurmitPalahi7“ਮਹਿੰਗਾਈ, ਬੇਰਜ਼ੁਗਾਰੀ, ਆਰਥਿਕ ਨਾਬਰਾਬਰੀ ਦਾ ਸ਼ਿਕੰਜਾ ਦੇਸ਼ ਉੱਤੇ ਸਿਖ਼ਰਾਂ ਦਾ ਹੈ। ਨਫ਼ਰਤੀ ਵਰਤਾਰੇ ...”
(3 ਮਈ 2024)
ਇਸ ਸਮੇਂ ਪਾਠਕ: 145.

ਸਾਡੇ ਘਰ ਧੀ ਆਈ --- ਡਾ. ਨਿਰਮਲ ਜੌੜਾ

NirmalJaura 7“ਅੱਜ ਘਰਵਾਲੀ ਨੇ ਪੱਗ ਦੀ ਪੂਣੀ ਕਰਵਾਈ ’ਤੇ ਜਾਣ ਲੱਗਿਆਂ ਹਦਾਇਤ ਕੀਤੀ, “ਹੁਣ ਫੋਨ ’ਤੇ ਉੱਚੀ ਉੱਚੀ ਨਾ ਬੋਲੀ ਜਾਇਓ ...”
(3 ਮਈ 2024)
ਇਸ ਸਮੇਂ ਪਾਠਕ: 385.

ਵਰਤਮਾਨ ਰਾਜਨੀਤੀ ਬਨਾਮ ਟਪੂਸੀਮਾਰਾਂ ਦੀਆਂ ਖੇਡਾਂ --- ਲਾਭ ਸਿੰਘ ਸ਼ੇਰਗਿੱਲ

LabhSinghShergill 7“ਇਨ੍ਹਾਂ ਅਜੀਬ ਜਿਹੀ ਬਾਜ਼ੀ ਪਾਉਣ ਵਾਲਿਆਂ ਜੀਵਾਂ ਨੂੰ ਲੋਕ ਅੱਜਕਲ ਆਮ ਭਾਸ਼ਾ ਵਿੱਚ ਨੇਤਾ ਕਹਿੰਦੇ ਹਨ। ਭਲੇ ...”
(2 ਮਈ 2024)
ਇਸ ਸਮੇਂ ਪਾਠਕ: 290.

ਲੋਕਤੰਤਰ ਦੇ ਦੋਖੀ ਦਲਬਦਲੂ ਲੀਡਰ ਹੀ ਨਹੀਂ, ਉਨ੍ਹਾਂ ਦੇ ਚਮਚੇ ਵੀ ਹਨ! --- ਜੰਗੀਰ ਸਿੰਘ ਦਿਲਬਰ

JangirSDilbar 7“ਮੈਂ ਦੇਸ਼ ਦੇ ਸਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਨਿੱਜਵਾਦੀ ਅਤੇ ਮੌਕਾ ਤਾੜੂ ਲਾਲਚੀ ...”
(2 ਮਈ 2024)
ਇਸ ਸਮੇਂ ਪਾਠਕ: 265.

ਠਾਣੇਦਾਰੀ --- ਡਾ. ਹਰਪਾਲ ਸਿੰਘ ਪੰਨੂ

HarpalSPannuDr7“ਦਸ ਕੁ ਦਿਨ ਬਾਦ ਵਿਭਾਗ ਵਿੱਚੋਂ ਜਿਪਸੀ ਵਿੱਚ ਇੱਕ ਇੰਸਪੈਕਟਰ ਆਇਆ। ਬੋਲਿਆ, “ਤੁਸੀਂ ਸ਼ਿਕਾਇਤ ਕੀਤੀ ਹੈ? ...”
(2 ਮਈ 2024)
ਇਸ ਸਮੇਂ ਪਾਠਕ: 420.

ਮਜ਼ਦੂਰ ਜਾਂ ਮਜਬੂਰ --- ਗੁਰਸੇਵਕ ਰੰਧਾਵਾ

GursewakRandhawa7“ਅੱਜ ਦੇਸ਼ ਦੇ ਮਜ਼ਦੂਰ ਅਤੇ ਕਿਸਾਨ ਬਹੁਤ ਹੀ ਬੇਵੱਸ ਅਤੇ ਲਾਚਾਰ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਸਪਰੇਅ ਦੀਆਂ ਸ਼ੀਸ਼ੀਆਂ ...”
(1 ਮਈ 2024)
ਇਸ ਸਮੇਂ ਪਾਠਕ: 890.

ਮਜ਼ਦੂਰਾਂ ਦੀ ਹਾਲਤ ਨੂੰ ਸੁਧਾਰਨ ਲਈ ਸਰਕਾਰਾਂ ਵੱਲੋਂ ਉਚੇਚਾ ਧਿਆਨ ਦੇਣ ਦੀ ਲੋੜ ਹੈ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਪੰਜਾਬ ਦੀ ਆਰਥਿਕ ਤੰਗੀ ਅਤੇ ਖੇਤੀਬਾੜੀ ਲਾਹੇਵੰਦ ਕਿੱਤਾ ਨਾ ਰਹਿਣ ਕਾਰਨ ਜਿੱਥੇ ਮਜ਼ਦੂਰਾਂ ਦੀ ਗਿਣਤੀ ਵਿੱਚ ...”
(1 ਮਈ 2024)
ਇਸ ਸਮੇਂ ਪਾਠਕ: 320.

ਮਜ਼ਦੂਰ ਜਮਾਤ ਦੇ ਹਿਤਾਂ ਵਿੱਚ ਨਹੀਂ ‘ਨਵਾਂ ਭਾਰਤ’ --- ਡਾ. ਕੇਸਰ ਸਿੰਘ ਭੰਗੂ

KesarSBhangu7

“ਹੁਣ ਨਵੇਂ ਸਿਰਜੇ ਜਾ ਰਹੇ ਭਾਰਤ, ਜਿਸ ਦੀ ਚਰਚਾ ਅਤੇ ਪ੍ਰਚਾਰ ਸਰਕਾਰ ਪੱਖੀ ਨੀਤੀਵਾਨਾਂ ...”
(1 ਮਈ 2024)

ਲਿੰਗਕ ਹਿੰਸਾ, ਜਬਰ ਜਨਾਹ ਸਮਾਜ ’ਤੇ ਕਲੰਕ --- ਡਾ. ਅਰਵਿੰਦਰ ਕੌਰ ਕਾਕੜਾ

ArwinderKKakraDr7“ਜਿਸ ਦੇਸ਼ ਵਿੱਚ ਇੱਕ ਪਾਸੇ ਕੰਜਕਾਂ ਪੂਜੀਆਂ ਜਾਂਦੀਆਂ ਹੋਣ, ਬੇਟੀ ਬਚਾਓ ਬੇਟੀ ਪੜ੍ਹਾਓ, ਨੰਨ੍ਹੀ ਛਾਂ ਦੇ ਨਾਮ ਦੇ ...”
(30 ਅਪਰੈਲ 2024)
ਇਸ ਸਮੇਂ ਪਾਠਕ: 150.

ਜੀਵਨ ਜਿਊਣ ਦਾ ਪੁਰਾਤਨ ਕਾਰਗਰ ਨੁਕਤਾ --- ਨਿਸ਼ਾਨ ਸਿੰਘ ਰਾਠੌਰ

NishanSRathaur7“ਵਿਦਵਾਨਾਂ ਦਾ ਕਥਨ ਹੈ ਕਿ ਜੇਕਰ ਮਨੁੱਖ ਆਪਣੇ ਜੀਵਨ ਵਿੱਚ ਸਕੂਨ ਚਾਹੁੰਦਾ ਹੈ ਤਾਂ ਉਸ ਨੂੰ ਕੁਝ ਸਮਾਂ ...”
(29 ਅਪਰੈਲ 2024)
ਇਸ ਸਮੇਂ ਪਾਠਕ: 185.

ਨਿਵਾਣਾਂ ਛੋਹਣ ਵਾਲੀ ਰਾਜਨੀਤੀ ਅਤੇ ਵਿਵਾਦਤ ਕਿਹਾ ਜਾਂਦਾ ਭਾਰਤ ਦਾ ਚੋਣ ਕਮਿਸ਼ਨ --- ਜਤਿੰਦਰ ਪਨੂੰ

JatinderPannu7“ਗੱਲ ਫਿਰ ਪਹਿਲੇ ਨੁਕਤੇ ਉੱਤੇ ਆ ਜਾਂਦੀ ਹੈ ਕਿ ਚੋਣ ਕਮਿਸ਼ਨ ਵਿੱਚ ਕਈ ਜਾਇਜ਼ ਸ਼ਿਕਾਇਤਾਂ ਵੀ ਸਾਲਾਂ ਬੱਧੀ ...”
(29 ਅਪਰੈਲ 2024)
ਇਸ ਸਮੇਂ ਪਾਠਕ: 305.

ਕੈਨੇਡਾ ਵਿੱਚ ਜਾਨਵਰਾਂ ਦੀ ਸਾਂਭ ਸੰਭਾਲ ਲਈ ਬਣੇ ਕਾਨੂੰਨ ਲੋਕ ਜੀਵਨ ਲਈ ਵੱਡੀ ਸਹੂਲਤ --- ਪ੍ਰਿੰ. ਵਿਜੈ ਕੁਮਾਰ

VijayKumarPri 7“ਸਾਡੇ ਮੁਲਕ ਦੀਆਂ ਸਰਕਾਰਾਂ ਨੂੰ ਇਹ ਗੱਲ ਕਦੋਂ ਸਮਝ ਆਵੇਗੀ ਕਿ ਸਾਫ ਸਫਾਈ, ਸਖ਼ਤ ਕਾਨੂੰਨ ਅਤੇ ਜਾਨਵਰਾਂ ਦੀ ...”
(28 ਅਪਰੈਲ 2024)
ਇਸ ਸਮੇਂ ਪਾਠਕ: 245.

“ਬਾਏ ਬਾਏ ...” --- ਵਰਿੰਦਰ ਸਿੰਘ ਭੁੱਲਰ

VarinderSBhullar 7“ਜਿਵੇਂ ਬੱਚੀ ਨੂੰ ਹੁਣੇ ਹੀ ਪਤਾ ਲੱਗ ਗਿਆ ਹੋਵੇ ਕਿ ਹੁਣ ਭਵਿੱਖ ਬਣਾਉਣ ਲਈ ਪੰਜਾਬ ਦੀ ਜ਼ਰਖ਼ੇਜ ਧਰਤੀ ਨੂੰ ਅਲਵਿਦਾ ...”
(18 ਅਪਰੈਲ 2024)
ਇਸ ਸਮੇਂ ਪਾਠਕ: 250.

ਜ਼ਿੰਦਗੀ ਵਿੱਚ ਤਰਤੀਬ ਅਹਿਮ ਹੈ ਜਾਂ ਬੇਲਗਾਮੀ? --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਅਨੁਸ਼ਾਸਨ ਸਮਾਜ ਵਿੱਚ ਹਰ ਪੱਧਰ ’ਤੇ ਮੌਜੂਦ ਹੈ, ਭਾਵੇਂ ਘਰ ਹੋਵੇ ਤੇ ਭਾਵੇਂ ਸਕੂਲ ਜਾਂ ਕਾਲਜ। ਨਾ ਚਾਹੁੰਦੇ ਹੋਏ ਵੀ ...”
(28 ਅਪਰੈਲ 2024)
ਇਸ ਸਮੇਂ ਪਾਠਕ: 200.

ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ --- ਦਰਸ਼ਨ ਸਿੰਘ ਪ੍ਰੀਤੀਮਾਨ

DarshanSPreetiman7“ਸੰਤ ਰਾਮ ਉਦਾਸੀ ਬਾਰੇ ਜਦੋਂ ਪਤਾ ਲੱਗਦਾ ਸੀ ਕਿ ਉਸਨੇ ਫਲਾਣੀ ਜਗ੍ਹਾ ’ਤੇ ਆਉਣਾ ਹੈ ਤਾਂ ਉਸ ਦੇ ਪ੍ਰਸ਼ੰਸਕ ...”SantRamUdasi1
(27 ਅਪਰੈਲ 2024)
ਇਸ ਸਮੇਂ ਪਾਠਕ: 125.

ਕਹਾਣੀ: ਪੰਚਾਲੀ --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਇਉਂ ਲੱਗਦਾ ਸੀ ਕਿ ਕਾਰਜ ਸਿਰੇ ਚੜ੍ਹਨ ਵਾਲਾ ਹੈ। ਇੰਨੇ ਨੂੰ ਗੁਰਾ ਸਿਹੁੰ ਨੇ ਨਛੱਤਰ ਕੌਰ ਨੂੰ ...”
(27 ਅਪਰੈਲ 2024)

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ – ਇੱਕ ਘਟਨਾ ਵਿੱਚ ਇਕ ਪੰਜਾਬੀ ਨੌਜਵਾਨ ਦੀ ਮੌਤ --- ਹਰਦਮ ਮਾਨ

“ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਉਸ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਦੱਸੀ ਗਈ ਹੈ ...”26April2024
(26 ਅਪਰੈਲ 2024)

ਸਿੰਗਾਪੁਰ ਤੋਂ ਦੁਬਈ - ਵਾਇਆ ਹਿੰਦੁਸਤਾਨ --- ਮਲਕੀਅਤ ਸਿੰਘ ਧਾਮੀ

MalkiatSDhami 7“ਇਸ ਤੋਂ ਅੱਗੇ ਤਾਂ ਸਾਰੀ ਜ਼ਿੰਮੇਵਾਰੀ ਉਸ ਆਗੂ ਦੀ ਬਣ ਜਾਂਦੀ ਹੈ ਕਿ ਉਹ ਲੋਕਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਨਾਲ ...”
(26 ਅਪਰੈਲ 2024)
ਇਸ ਸਮੇਂ ਪਾਠਕ: 295.

Page 63 of 222

  • 58
  • 59
  • ...
  • 61
  • 62
  • 63
  • 64
  • ...
  • 66
  • 67
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca