




“ਅਸੀਂ ਉਹਨਾਂ ਲੀਡਰਾਂ ਦੀ ਪੂਰੀ ਮਦਦ ਕਰਦੇ ਰਹਾਂਗੇ ਜਿਹੜੇ ਪੰਜਾਬ ਦੀ ਹਾਲਤ ਸੁਧਾਰਨ ਲਈ ...."
(14 ਮਾਰਚ, 2016)
“ਇਹ ਤੁਹਾਡੇ ਲਈ ਨੀਂ, ਇਹ ਤਾਂ ਬੱਚਿਆਂ ਦੇ ਖੰਡ ਖੇਲ੍ਹਣਿਆਂ ਲਈ ਐ।” ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਭਰ ਆਈਆਂ ਤੇ ਨਾਲ ਹੀ ਮੇਰੀਆਂ ਵੀ ...”
(ਮਾਰਚ 12, 2016)
“ਕਿਉਂ, ਹੁਣ ਪ੍ਰਧਾਨ ਜੀ ਨੂੰ ਬਦਲੀ ਕਰਵਾਉਣ ਦੀ ਸ਼ਿਕਾਇਤ ਕਰ ਆਇਐਂ? ਸੁਣ, ਪ੍ਰਧਾਨ ਜੀ ਦੀ ਸਾਰੀ ਭੁੱਕੀ ਤਾਂ ਮੇਰੇ ਰਾਹੀਂ ...”
(ਮਾਰਚ 11, 2016)
“ਇਸ ਬਹੁਕੌਮੀ, ਬਹੁ-ਭਾਸ਼ਾਈ, ਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿੱਖ ...”
(ਮਾਰਚ 10, 2016)
“ਜੋ ਵਿਅਕਤੀ ਕੱਟੜ ਹੈ, ਉਹ ਤਰਕਸ਼ੀਲ ਨਹੀਂ ਹੋ ਸਕਦਾ। ਅੱਤਵਾਦ ਵੱਲ ਵਧਣ ਦਾ ਮਤਲਬ ਹੈ ਆਪਣੀ ...”
(ਮਾਰਚ 9, 2016)
“ਜਦੋਂ ਤੱਕ ਇੱਕ ਔਰਤ, ਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀ, ਉਦੋਂ ਤੱਕ ...”
(ਮਾਰਚ 8, 2016)
“ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ”
(ਮਾਰਚ 7, 2016)
“ਇਹ ਨਵਾਂ ਰਾਜਸੀ ਸੱਭਿਆਚਾਰ ਇਸ ਦੇਸ਼ ਵਿੱਚ ਅੱਗੇ ਵਧਣ ਲੱਗ ਪਿਆ ਹੈ ...”
(ਮਾਰਚ 6, 2016)
“ਪੰਜਾਬ ਦੇ ਸਪੁੱਤਰ ਡਾ. ਮਹੀਪ ਸਿੰਘ ਨੇ ਹਿੰਦੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬੀ ਵਿੱਚ ਵੀ ਬਹੁਤ ਵਧੀਆ ...”
(ਮਾਰਚ 6, 2016)
“ਜਦ ਸਾਹ ਵੀ ਬੋਝਲ ਹੋ ਜਾਏ
ਜ਼ਿੰਦਗੀ ਦਾ ਅਰਥ ਗੁਆਚ ਜਾਏ ..."
(ਮਾਰਚ 5, 2016)
“ਪਾਏ ਨੀ ਤੁਸੀਂ ਗਾਇਕੀ ’ਚ ਆਵਦੇ ਮੁੰਡੇ? ਪ੍ਰਸ਼ੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਉਹ ਗਾਉਂਦੇ ਤੁਹਾਡੇ ਈ ਪਿੰਡ! ...”
(17 ਜੂਨ 2017)
(ਪਹਿਲੀ ਵਾਰ: ਮਾਰਚ 4, 2016)
“ਇਸ ਭਾਸ਼ਣ ਨੂੰ ਅਧਾਰ ਬਣਾ ਕੇ ਕਨ੍ਹਈਆ ਕੁਮਾਰ ਲਈ ਪੈਦਾ ਕੀਤੀਆਂ ਗਈਆਂ ਮੁਸੀਬਤਾਂ ਬਾਰੇ ਜਾਨਣ ਲਈ ਸੁਕੀਰਤ ਦਾ ਕੱਲ੍ਹ ਛਪਿਆ ਲੇਖ ਪੜ੍ਹਨਾ ਲਾਹੇਵੰਦ ਹੋਵੇਗਾ --- ਸੰਪਾਦਕ।”
(ਮਾਰਚ 2, 2016)
“ਸਮਾਂ ਆ ਗਿਆ ਹੈ ਕਿ ਹਰ ਨਿਗੂਣੇ ਵਿਚਾਰਧਾਰਕ ਵਿਰੋਧ ਨੂੰ ਲਾਂਭੇ ਰੱਖ ਕੇ ...”
(ਮਾਰਚ 1, 2016)
“ਜਦੋਂ ਹਫਤੇ ਬਾਅਦ ਢੂਲਾ ਖੋਲ੍ਹਿਆ ਤਾਂ ਕੋਈ ਤ੍ਰੇੜ ਨਾ ਆਈ ਤੇ ਏਨਾ ਸਾਫ਼ ਕੰਮ ਵੇਖਦੇ ਹੋਏ ਤੁਹਾਡੇ ਪਿਤਾ ਜੀ ਨੇ ਮੈਨੂੰ ...”
(ਫਰਵਰੀ 29, 2016)
“ਸਾੜਫੂਕ ਅਤੇ ਗੁੰਡਾਗਰਦੀ ਦਾ ਲਗਾਤਾਰ ਤਿੰਨ ਦਿਨ ਨੰਗਾ ਨਾਚ ਹੋਇਆ, ਜਿਸ ਵਿੱਚ 30 ਹਜ਼ਾਰ ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਹੋਣ ਦੇ ਅੰਦਾਜ਼ੇ ...”
(ਫਰਵਰੀ 28, 2016)
“ਅਸੀਂ ਗੁਰਦੁਆਰੇ ਤਾਂ ਬੜੀ ਜਲਦੀ ਤਿਆਰ ਕਰ ਲੈਂਦੇ ਹਾਂ ਪਰ ਕਮਿਊਨਿਟੀ ਸੈਂਟਰ ਬਣਾਉਣ ਵੱਲ ...”
(ਫਰਵਰੀ 28, 2016)
“ਇਹੋ ਜਿਹੇ ਸੀਰੀਅਲ ਸਾਡੇ ਬੱਚਿਆਂ ਨੂੰ ਸਾਡੇ ਤੋਂ ਦੂਰ ਭੇਜਣ ਲਈ ...”
(ਫਰਵਰੀ 24, 2016)
“ਮੈਂ ਉਸ ਨੂੰ ਟਾਲਣ ਲਈ ਕਿਹਾ ਦਿੱਤਾ ਕਿ ਮੇਰਾ ਧਰਮ ‘ਇਨਸਾਨੀਅਤ’ ਹੀ ਲਿਖ ਲਵੋ ...”
(ਫਰਵਰੀ 23, 2016)
“ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਉਂ ਦੇਖੇ ਹੋਏ ਹਨ ...”
(ਫਰਵਰੀ 22, 2016)
“ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ...”
(ਫਰਵਰੀ 21, 2016)
“ਅੱਜ ਦੁਨੀਆਂ ਦਾ ਅੱਧਾ ਧਨ 85 ਘਰਾਣਿਆਂ ਕੋਲ ਇਕੱਠਾ ਹੋ ਗਿਆ ਹੈ ...”
(ਫਰਵਰੀ 20, 2016)
“ਮਾਫ਼ੀਏ ਦੇ ਕਰਿੰਦਿਆਂ ਨੇ ਪਹਿਲਾਂ ਉਹਦੇ ਗਿੱਟੇ ਕੱਟੇ, ਫਿਰ ਦੋਵੇਂ ਗੁੱਟ ਅਤੇ ਫਿਰ ਮੋਢਿਆਂ ਤੋਂ ਬਾਹਾਂ ...”
(ਫਰਵਰੀ 19, 2016)
“ਓਏ ਭਤੀਜ, ਅੱਜ ਤਾਂ ਤੈਂ ਮੈਨੂੰ ਬੁਲਾ ਲਿਆ, ਫਿਰ ਨਾ ਕਦੇ ਭੁੱਲ ਕੇ ਵੀ ਬੁਲਾਈਂ! ...”
(ਫਰਵਰੀ 18, 2016)
“ਮੇਰੇ ਤੋਂ ਪੁੱਛੇ ਬਗ਼ੈਰ ਇਸ ਪਾਰਕ ਵਿੱਚ ਪੌਦੇ ਲਗਾਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ...”
(ਫਰਵਰੀ 17, 2016)
“ਜੇਕਰ ਅਸੀਂ ਆਪਣੀ ਜ਼ਮੀਰ ਨੂੰ ਝੰਜੋੜ ਕੇ ਦੇਖੀਏ ਕਿ ਅਸੀਂ ਆਪਣੇ ਦੇਸ਼ ਨਾਲ ਦਗਾ ਕਿਉਂ ਕਮਾ ਰਹੇ ਹਾਂ ...”
(ਫਰਵਰੀ 16, 2016)
Page 61 of 67
ਭਿਆਨਕ ਵਹਿਸ਼ੀ ਕਾਰਾ!
ਹੈਦਰਾਬਾਦ ਸਮੂਹਿਕ ਬਲਾਤਕਾਰ-ਕਤਲ: ਘਟਨਾ ਤੋਂ ਪਹਿਲਾਂ ਮਹਿਲਾ ਡਾਕਟਰ ਨੇ ਆਪਣੀ ਭੈਣ ਨੂੰ ਫੋਨ 'ਤੇ ਦੱਸੀਆਂ ਸੀ ਇਹ ਗੱਲਾਂ:
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਨਾਲ ਸਮੂਹਿਕ ਜਬਰ ਜਨਾਹ ਅਤੇ ਫਿਰ ਲਾਸ਼ ਸਾੜਨ ਵਾਲੇ ਮਾਮਲੇ ਵਿੱਚ ਵਿਦੇਸ਼ੀ ਮੀਡੀਆ ਵੀ ਨਜ਼ਰ ਰੱਖ ਰਿਹਾ ਹੈ। ਸਮੂਹਿਕ ਜਬਰ ਜਨਾਹ-ਕਤਲ ਦੇ ਇਸ ਮਾਮਲੇ ਵਿੱਚ ਗ੍ਰਿਫਤਾਰ 4 ਨੌਜਵਾਨਾਂ ਤੋਂ ਪੁਲਿਸ ਪੁੱਛਗਿੱਛ ਜਾਰੀ ਹੈ। ਇਸੇ ਦੌਰਾਨ ਮਹਿਲਾ ਡਾਕਟਰ ਦਾ ਸੋਮਵਾਰ ਨੂੰ ਪੋਸਟ ਮਾਰਟਮ ਤੋਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਹਿਲਾ ਡਾਕਟਰ ਨੇ ਇਸ ਘਟਨਾ ਤੋਂ ਠੀਕ ਪਹਿਲਾਂ ਆਖਰੀ ਵਾਰ ਆਪਣੀ ਛੋਟੀ ਭੈਣ ਨਾਲ ਫ਼ੋਨ ਤੇ ਗੱਲ ਕੀਤੀ ਸੀ।
ਮਹਿਲਾ ਡਾਕਟਰ ਦੀ ਛੋਟੀ ਭੈਣ ਨੇ ਇਸ ਘਟਨਾ ਬਾਰੇ ਦੱਸਿਆ, ‘ਦੀਦੀ ਨੇ ਰਾਤ ਨੂੰ ਤਕਰੀਬਨ 9: 20 ਵਜੇ ਫੋਨ ਕੀਤਾ ਸੀ ਅਤੇ ਦੱਸਿਆ ਸੀ ਕਿ ਉਸਦੀ ਗੱਡੀ ਪੈਂਚਰ ਹੋ ਗਈ ਹੈ। ਜੋ ਲੋਕ ਉਸ ਦੀ ਮਦਦ ਲਈ ਅੱਗੇ ਆਏ ਹਨ, ਉਹ ਉਸ ਨੂੰ ਸ਼ੱਕੀ ਲੱਗ ਰਹੇ ਹਨ। ਮੈਂ ਉਸਨੂੰ ਕਿਹਾ ਕਿ ਉਹ ਫੋਨ ਬੰਦ ਨਾ ਕਰੇ ਅਤੇ ਮੇਰੇ ਨਾਲ ਗੱਲਾਂ ਕਰਦੀ ਰਹੇ। ਹਾਲਾਂਕਿ, ਫੋਨ ਦੀ ਬੈਟਰੀ ਡਿਸਚਾਰਜ ਦੇ ਕਾਰਨ ਸਾਡਾ ਸੰਪਰਕ ਟੁੱਟ ਗਿਆ। ਉਸ ਤੋਂ ਬਾਅਦ ਜੋ ਵੀ ਹੋਇਆ, ਮਨੁੱਖਤਾ ਅਤੇ ਬੇਰਹਿਮੀ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਰਾਤ ਨੂੰ ਯਾਦ ਕਰਦੇ ਹੋਏ, ਡਾਕਟਰ ਦੀ ਛੋਟੀ ਭੈਣ ਰੋ ਰਹੀ ਹੈ ਅਤੇ ਕਹਿੰਦੀ ਹੈ ਕਿ ਸਾਡੇ ਨਾਲ ਕੀ ਹੋਇਆ, ਮੈਂ ਉਮੀਦ ਕਰਦਾ ਹਾਂ ਕਿ ਇਹ ਕਦੇ ਕਿਸੇ ਨਾਲ ਨਾ ਵਾਪਰੇ।
**
ਪਟੀਸ਼ਨ: http://chng.it/YkCcpGkFJ9
INDIA TODAY
(ਹੈਦਰਾਬਾਦ 3 ਦਸੰਬਰ 2019)
The Hyderabad police on Tuesday heightened security at the Cherlapally central prison here, where all the four accused involved in the gruesome rape and murder of a woman veterinarian have been lodged.
**
ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਦੇ ਸੰਦਰਭ ਇਕ ਵਿਸ਼ੇਸ਼ ਉਰਦੂ ਨਜ਼ਮ
ਮੁਹੰਮਦ ਅੱਬਾਸ ਧਾਲੀਵਾਲ
ਨਜ਼ਮ: ਬਾਬਾ ਗੁਰੂ ਨਾਨਕ
ਵਤਨ-ਏ-ਅਜ਼ੀਜ਼ ਕੀ ਸ਼ਾਨ ਥੇ ਬਾਬਾ ਗੁਰੂ ਨਾਨਕ।
ਯੱਕਜਹਿਤੀ ਕਾ ਪੈਗਾਮ ਥੇ ਬਾਬਾ ਗੁਰੂ ਨਾਨਕ।
ਸਾਧੂਓਂ ਕੇ ਮੇਜ਼ਬਾਨ ਥੇ ਬਾਬਾ ਗੁਰੂ ਨਾਨਕ।
ਗਰੀਬੋਂ ਪੇ ਮਿਹਰਬਾਨ ਥੇ ਬਾਬਾ ਗੁਰੂ ਨਾਨਕ।
ਇਕ ਰੱਬ ਕੀ ਇਬਾਦਤ ਵੋਹ ਕਰਤੇ ਥੇ ਹਮੇਸ਼ਾ।
ਵਾਹਦਤ ਕੇ ਨਿਗ੍ਹੇਬਾਨ ਥੇ ਬਾਬਾ ਗੁਰੂ ਨਾਨਕ।
ਬਸਰ ਉਦਾਸੀਓਂ ਮੇਂ ਕੀ ਤਮਾਮ ਉਮਰ ਹੀ ਅਪਨੀ।
ਦਰਵੇਸ਼ ਸਿਫਤ ਇਨਸਾਨ ਥੇ ਬਾਬਾ ਗੁਰੂ ਨਾਨਕ।
ਹੱਕ ਬਾਤ ਵੋਹ ਕਹਿਤੇ ਥੇ ਲੋਗੋਂ ਸੇ ਹਮੇਸ਼ਾ।
ਸੱਚਾਈ ਕੇ ਪਾਸਬਾਨ ਥੇ ਬਾਬਾ ਗੁਰੂ ਨਾਨਕ।
ਜ਼ਹਿਨੋਂ ਕੋ ਮੁਅੱਤਰ ਕੀਯਾ ਬਾਣੀ ਨੇ ਜਿਸ ਕੀ।
ਵੋਹ ਮੁਫੱਕਿਰ-ਓ-ਵਿਦਵਾਨ ਥੇ ਬਾਬਾ ਗੁਰੂ ਨਾਨਕ।
ਓਹਾਮ ਪ੍ਰਸਤੀ ਕੋ ਜਿਸ ਨੇ ਜੜ੍ਹ ਸੇ ਮਿਟਾਇਆ।
ਵੋਹ ਅਜ਼ੀਮ ਸਾਇੰਸਦਾਨ ਥੇ ਬਾਬਾ ਗੁਰੂ ਨਾਨਕ।
ਹਮ ਸਬਕੋ ਸਿਖਾਏ ਜਿਸ ਨੇ ਆਦਾਬ-ਏ-ਇਬਾਦਤ।
ਵੋਹ ਮੋਹਸਿਨ-ਓ-ਮਿਹਰਬਾਨ ਥੇ ਬਾਬਾ ਗੁਰੂ ਨਾਨਕ।
ਸਿੱਖੋਂ ਕੇ ਥੇ ਗੁਰੂ ਤੋ ਪੀਰਾਨ-ਏ-ਮੁਸਲਮਾਂ।
ਹਿੰਦੂ ਕੇ ਲੀਏ ਮਹਾਨ ਥੇ ਬਾਬਾ ਗੁਰੂ ਨਾਨਕ।
**
ਸੰਪਰਕ: (91 - 98552 - 59650)
abbasdhaliwal72@gmail.com
https://drive.google.com/file/d/1VhwvqPrwlmF25gTPCspBu3gogJwA4SDF/view?usp=sharing