ਮੁੱਖ ਮੰਤਰੀ ਸਿਰਫ ਤੇ ਸਿਰਫ ਮੁੱਖ ਮੰਤਰੀ ਹੁੰਦਾ ਹੈ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“(2) ਹਾਲਾਤ ਦੇ ਬਦਲੇ ਹੋਏ ਸਮੀਕਰਣਾਂ ਦਾ ਸਾਹਮਣਾ ਕਿਵੇਂ ਕਰੀਏ?”
(24 ਸਤੰਬਰ 2021)
ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ --- ਉਜਾਗਰ ਸਿੰਘ
“ਕੈਨੇਡਾ ਦੀ ਸੰਸਦ ਦੀਆਂ ਕੁਲ 338 ਸੀਟਾਂ ਲਈ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿੱਚ ...”
(24 ਸਤੰਬਰ 2021)
ਜ਼ਮੀਰ ਦੀ ਆਵਾਜ਼ --- ਦਰਸ਼ਨ ਸਿੰਘ
““ਮੈਂ ਨੀਂ ਦੇਣੇ ਤੇਰੇ ਪੈਸੇ, ਜੋ ਮਰਜ਼ੀ ਕਰ ਲੈ।” ਇਹ ਉੱਤਰ ਸੁਣ ਕੇ ਪਾਪਾ ਜੀ ...”
(24 ਸਤੰਬਰ 2021)
ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ --- ਕੇਹਰ ਸ਼ਰੀਫ਼
“ਭਾਸ਼ਾ ਵਿਭਾਗ ਪੰਜਾਬ, ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬੀ ਵਿਕਾਸ ਵਿਭਾਗ ਅਤੇ ...”
(23 ਸਤੰਬਰ 2021)
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਦੇ ਨਾਂ ਖੁੱਲ੍ਹੀ ਚਿੱਠੀ --- ਰਿਪੁਦਮਨ ਸਿੰਘ ਰੂਪ
“ਕਿਸੇ ਨੂੰ ਗ਼ਰੀਬ ਕਹਿਣਾ ਉਸਦੀ ਹੱਤਕ ਹੈ। ਗ਼ਰੀਬਾਂ ਲਈ ਪਲਾਟ, ਗ਼ਰੀਬਾਂ ਲਈ ਆਟਾ ...”
(23 ਸਤੰਬਰ 2021)
ਕਹਾਣੀ: ਮਨ --- ਅੰਮ੍ਰਿਤ ਕੌਰ ਬਡਰੁੱਖਾਂ
“ਮੈਂ ਸੱਚੀਂ ਕਮਲ਼ੀ ਆਂ ਜੀਹਨੇ ਆਉਂਦੀ ਨੂੰ ਸਿਰ ’ਤੇ ਬਿਠਾ ਲਿਆ। ਅੱਜ ਮੈਂ ਪਰਿਵਾਰ ਵਿੱਚੋਂ ...”
(23 ਸਤੰਬਰ 2021)
ਪੰਜਾਬ ਕਾਂਗਰਸ ਵਿੱਚ ਰੱਦੋਬਦਲ ਸੋਚਿਆ ਸਮਝਿਆ ਰਾਜਸੀ ਪੈਂਤੜਾ --- ਰਵਿੰਦਰ ਸਿੰਘ ਸੋਢੀ
“ਇਸ ਸਾਰੀ ਪ੍ਰਕਿਰਿਆ ਦੌਰਾਨ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਿਹਾ ਸ਼ਾਤਰ ਦਿਮਾਗ ਇੱਕ ਤੀਰ ਨਾਲ ...”
(22 ਸਤੰਬਰ 2021)
ਚੋਣਾਂ ਜਿੱਤਣ ਲਈ ਮੁੱਖ ਮੰਤਰੀ ਚਿਹਰੇ ਐਲਾਨਣਾ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ --- ਗੁਰਮੀਤ ਸਿੰਘ ਪਲਾਹੀ
“ਅਸਲ ਵਿੱਚ ਵਰਗ ਵਿਸ਼ੇਸ਼, ਮੁੱਖ ਸ਼ਖਸੀਅਤਾਂ, ਵੱਡੇ ਨੇਤਾਵਾਂ ਦੇ ਚਿਹਰਿਆਂ ਨੂੰ ਅੱਗੇ ਲਿਆ ਕੇ ...”
(22 ਸਤੰਬਰ 2021)
(1) ਮਾਣ-ਸਨਮਾਨ ਬਨਾਮ ਅਪਮਾਨ, (2) ਸਾਡਾ ਕੱਖ ਨੀ ਗਰੀਬਾਂ ਦਾ ਜਾਣਾ ... ---- ਹੀਰਾ ਸਿੰਘ ਤੂਤ
“ਇੱਕ ਦਿਨ ਮੈਂ ਬਹੁਤ ਬਿਮਾਰ ਸੀ। ਡਾਕਟਰ ਕੋਲ ਗਿਆ ਤਾਂ ਉਸ ਨੇ ਦਵਾਈ ...”
(18 ਸਤੰਬਰ 2021)ਮਾਣ-ਸਨਮਾਨ ਬਨਾਮ ਅਪਮਾਨ
ਕਿਉਂ ਹੈ ਬਿਮਾਰੀ ਦੀ ਸਿਹਤ ਉੱਪਰ ਸਰਦਾਰੀ --- ਡਾ. ਸ਼ਿਆਮ ਸੁੰਦਰ ਦੀਪਤੀ
“ਜੋ ਸਾਡੇ ਆਲੇ-ਦੁਆਲੇ ਹੈ, ਉਸ ਤੋਂ ਸਿੱਖਿਆ ਜਾਵੇ ਤੇ ਬਿਮਾਰੀ ਦੀ ਥਾਂ ਸਿਹਤ ਦੀ ਸਰਦਾਰੀ ਦਾ ...”
(21 ਸਤੰਬਰ 2021)
ਜੋਗਿੰਦਰ ਸ਼ਮਸ਼ੇਰ: ਇੱਕ ਵਿਲੱਖਣ ਸ਼ਖ਼ਸੀਅਤ --- ਸਤਵੰਤ ਸ ਦੀਪਕ
“ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਬਰ, ਸੰਤੋਖ, ਹਲੀਮੀ, ਸਾਦਗੀ, ਇਮਾਨਦਾਰੀ, ਬੇਬਾਕੀ, ਇਰਾਦੇ ਦੀ ਦ੍ਰਿੜ੍ਹਤਾ, ...”
(20 ਸਤੰਬਰ 2021)
ਮੁੱਖ ਮੰਤਰੀ ਦਾ ਅਹੁਦਾ ਚੰਨੀ ਸਿਰ ਕੰਡਿਆਂ ਦਾ ਤਾਜ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਅਸਤੀਫ਼ਾ ਦੇਣ ਤੋਂ ਬਾਦ ਉਹਨਾਂ ਨੇ ਜੋ ਕੁਝ ਵੀ ਬੋਲਿਆ, ਉਹ ਉਹਨਾਂ ਦੇ ...”
(20 ਸਤੰਬਰ 2021)
ਕੌਣ ਸਾਹਿਬ ਨੂੰ ਆਖੇ, ਇੰਝ ਨਹੀਂ ਇੰਝ ਕਰ --- ਐਡਵੋਕੇਟ ਗੁਰਮੀਤ ਸ਼ੁਗਲੀ
“ਅੱਜ ਵੇਲਾ ਹੈ ਕਿ ਅਸੀਂ ਸਭ ਇੱਕ ਮੱਤ ਹੋ ਕੇ ਪੈਨਸ਼ਨ ਦੇ ਗਲਤ ਵਤੀਰੇ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ ਤਾਂ ਕਿ ...”
(20 ਸਤੰਬਰ 2021)
ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰੀਂ ਆਪ ਕੁਹਾੜਾ ਮਾਰਦੀ ਹੈ --- ਉਜਾਗਰ ਸਿੰਘ
“ਅਮਰਿੰਦਰ ਸਿੰਘ ਬਾਰੇ ਕਿਆਸ ਅਰਾਈਆਂ ਹਨ ... ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ...”
(19 ਸਤੰਬਰ 2021)
ਅਫਗਾਨਿਸਤਾਨ ਦੇ ਸੱਤਾ ਤਬਾਦਲੇ ਪਿੱਛੋਂ ਕੁਝ ਗੁੱਝੇ ਜਿਹੇ ਇਸ਼ਾਰੇ ਕਰ ਰਹੀ ਹੈ ਸੰਸਾਰ ਦੀ ਸਥਿਤੀ --- ਜਤਿੰਦਰ ਪਨੂੰ
“ਸੰਸਾਰ ਰਣਨੀਤੀ ਵਿੱਚ ਸਾਰਾ ਕੁਝ ਕਿਹਾ ਨਹੀਂ ਜਾਂਦਾ, ਕਈ ਗੱਲਾਂ ਦੇ ਇਸ਼ਾਰੇ ...”
(19 ਸਤੰਬਰ 2021)
ਅੱਜ ਲੋੜ ਹੈ ਮੀਡੀਆ ਨੂੰ ਆਪਾ ਪੜਚੋਲਣ ਦੀ --- ਅੱਬਾਸ ਧਾਲੀਵਾਲ
“ਪੱਤਰਕਾਰਤਾ ਦੇ ਇਸ ਢਹਿ ਢੇਰੀ ਹੋ ਰਹੇ ਯੁਗ ਵਿੱਚ ਜਿੱਥੇ ਵੱਡੇ-ਵੱਡੇ ਮੀਡੀਆ ...”
(19 ਸਤੰਬਰ 2021)
ਦੇਸ਼ ਦੇ ਬਹੁਤੇ ਲੋਕ ਖੁਸ਼ ਕਿਉਂ ਨਹੀਂ? --- ਨਰਿੰਦਰ ਸਿੰਘ ਜ਼ੀਰਾ
“ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ...”
(18 ਸਤੰਬਰ 2021)
ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ - ਬੂਹੇ ਆਈ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਦੇ ਵੀ ਪੰਜਾਬ ਦੇ ...”
(18 ਸਤੰਬਰ 2021)
ਭਾਅ ਜੀ ਗੁਰਸ਼ਰਨ ਸਿੰਘ ਦਾ ਔਰਤਾਂ ਬਾਰੇ ਦ੍ਰਿਸ਼ਟੀਕੋਣ --- ਹਰਜੀਤ ਬੇਦੀ
“ਮੈਂਨੂੰ ਮੂਲਵਾਦੀਆਂ ਤੋਂ ਇਸ ਕਰ ਕੇ ਨਫਰਤ ਹੈ ਕਿ ਜੇ ਉੱਪਰ ਆ ਗਏ ਤਾਂ ਉਹ ...”
(17 ਸਤੰਬਰ 2021)
ਸਿਆਸੀ ਨੇਤਾਵਾਂ ਦੇ ਪੁੱਤ --- ਮੋਹਨ ਸ਼ਰਮਾ
“ਤੁਸੀਂ ਉਹਨਾਂ ਦਾ ਫੈਸਲਾ ਆਪ ਹੀ ਕਿਉਂ ਕਰਵਾ ਦਿੱਤਾ? ਸਾਡੇ ਕੋਲ ਕਿਉਂ ਨਹੀਂ ਭੇਜਿਆ? ...”
(17 ਸਤੰਬਰ 2021)
ਆਮ ਆਦਮੀ ਪਾਰਟੀ ਪੰਜਾਬ ਦਾ ਸੰਕਟ --- ਨਰਿੰਦਰ ਸਿੰਘ ਢਿੱਲੋਂ
“ਲੋਕਾਂ ਨੂੰ ਅਜੇ ਵੀ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਹਨ। ਅਜੇ ਆ ਰਹੀ ...”
(16 ਸਤੰਬਰ 2021)
ਬਾਬਾ ਬਿਜਲੀ --- ਬਲਰਾਜ ਸਿੰਘ ਸਿੱਧੂ
“ਤੁਹਾਡੇ ਬੁੱਢੇ ਨੂੰ ਮੋਟਰ ਚਲਾਉਣ ਲੱਗਿਆਂ ਬਿਜਲੀ ਪੈ ਗਈ ਹੈ। ਉਹ ਤਾਰ ਨਾਲ ਚੰਬੜਿਆ ...”
(16 ਸਤੰਬਰ 2021)
ਪੰਜਾਬ ਦਾ ਖੁੱਲ੍ਹਾ ਖ਼ਤ - ਸ਼ਰਧਾਮਈ ਰਾਜਨੀਤੀ ਦੇ ਨਸ਼ੇ ਵਿੱਚ ਚੂਰ ਪੰਜਾਬੀਆਂ ਦੇ ਨਾਂ --- ਹਰਮੀਤ ਵਿਦਿਆਰਥੀ
“ਗੱਲ ਸਿਰਫ਼ ਲੈਕਚਰਾਰਾਂ ਦੀ ਪੱਕੀ ਭਰਤੀ ਦੀ ਨਹੀਂ ਹੈ। ਜੇ ਸਰਕਾਰੀ ਕਾਲਜਾਂ ...”
(15 ਸਤੰਬਰ 2021)
ਦੇਖਦਿਆਂ ਦੇਖਦਿਆਂ ਤੁਰ ਗਿਆ ਚਾਚਾ ਸੋਮੀ ... --- ਪਰਮਜੀਤ ਸਿੰਘ ਕੁਠਾਲਾ
“ਢਾਬਾ ਮਾਲਕ ਨੇ ਉਸ ਨੂੰ ਪੁੱਤ ਬਣਾ ਕੇ ਆਪਣੀ ਰਿਸ਼ਤੇਦਾਰੀ ਵਿੱਚ ਹੀ ...”
(15 ਸਤੰਬਰ 2021)
ਦਿਮਾਗ਼ ਦਾ ਵਿਕਾਸ ਅਤੇ ਮੋਬਾਇਲ ਫੋਨ --- ਡਾ. ਹਰਸ਼ਿੰਦਰ ਕੌਰ
“ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ...”
(14 ਸਤੰਬਰ 2021)
Page 74 of 179