ਕਰਨਾਲ ਲਾਗੇ ਕਿਸਾਨਾਂ ਉੱਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ --- ਉਜਾਗਰ ਸਿੰਘ
“ਵਿਧਾਨਕਾਰ ਅਤੇ ਕਾਰਜਕਾਰਨੀ ਆਪਣੇ ਫਰਜ਼ਾਂ ਤੋਂ ਕੋਤਾਹੀ ਕਰ ਰਹੇ ਹਨ। ਇਸ ਲਈ ਜੁਡੀਸ਼ਰੀ ਦਾ ਫਰਜ਼ ...”
(1 ਸਤੰਬਰ 2021)
ਕੀ ਸੱਚਮੁੱਚ ਨਸ਼ਿਆਂ ਦਾ ਲੱਕ ਟੁੱਟ ਗਿਆ ਹੈ? --- ਮੋਹਨ ਸ਼ਰਮਾ
“ਹੈੱਡ ਕੰਸਟੇਬਲ ਨੂੰ 51 ਗ੍ਰਾਮ ਹੈਰੋਇਨ ਅਤੇ 5 ਖਾਲੀ ਸਰਿੰਜਾਂ ਨਾਲ ਫੜਿਆ। ਸਿਆਸੀ ਸਰਪ੍ਰਸਤੀ ...”
(31 ਅਗਸਤ 2021)
ਬਾਇਡੇਨ ਦੀ ਤਾਲਿਬਾਨੀ ਕਾਰਸਤਾਨੀ ਨੇ ਅਫਗਾਨੀ ਅਤੇ ਹਿੰਦੁਸਤਾਨੀ ਲੋਕ ਮੁਸੀਬਤ ਦੇ ਮੂੰਹ ਪਾਏ --- ਜਤਿੰਦਰ ਪਨੂੰ
“ਜਦੋਂ ਆਈ ਐੱਸ ਆਈ ਐੱਸ ਵਾਲੇ ਇਰਾਕ ਅਤੇ ਸੀਰੀਆ ਤੋਂ ਭੱਜ ਕੇ ...”
(30 ਅਗਸਤ 2021)
ਸ੍ਰੀ ਜੋਗਿੰਦਰ ਸ਼ਮਸ਼ੇਰ ਜੀ ਨੂੰ ਸ਼ਰਧਾਂਜਲੀ --- ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰ੍ਹੀ, ਬੀ.ਸੀ. (ਜਾਰੀ ਕਰਤਾ: ਸਤਵੰਤ ਸ. ਦੀਪਕ)
“1961 ਵਿਚ ਆਪ ਇੰਗਲੈਂਡ ਆ ਗਏ, ਜਿੱਥੇ ਉਹ ਪੰਜਾਬੀ ਸਾਹਿਤਕ ਅਦਾਰਿਆਂ ਨਾਲ਼ ਜੁੜੇ ਰਹੇ ...”
(30 ਅਗਸਤ 2021)
ਜੇਤੂਆਂ ਵਿੱਚ ਆਪਸੀ ਟਕਰਾਅ ਅਤੇ ਜਨਤਾ ਦਾ ਝੁਕਾਅ --- ਐਡਵੋਕੇਟ ਗੁਰਮੀਤ ਸ਼ੁਗਲੀ
“ਅੱਜਕੱਲ ਮਹਿੰਗਾਈ ਵਿੱਚ ਪਿਸ ਰਹੀ ਜਨਤਾ ਵੀ ਕਾਫ਼ੀ ਸਿਆਣੀ ਹੋ ਚੁੱਕੀ ਹੈ। ਹੁਣ ਉਹ ਅੱਖਾਂ ਮੀਟ ਕੇ ...”
(29 ਅਗਸਤ 2021)
ਇਹ ਤੱਥ ਸਾਨੂੰ ਭਾਰਤੀ ਲੋਕਾਂ ਨੂੰ ਯਾਦ ਕਰਵਾਉਂਦੇ ਹਨ ਕਿ ਅਸੀਂ ਕਿੰਨੇ ਕੁ ਇਮਾਨਦਾਰ ਹਾਂ? --- ਗੁਰਪ੍ਰੀਤ ਸਿੰਘ ਜਖਵਾਲੀ
“ਕਾਰਨ ਚਾਹੇ ਕੋਈ ਵੀ ਹੋਵੇ ਪਰ ਇਹ ਸਾਡੇ ਸਾਰੇ ਭਾਰਤੀਆਂ ਲਈ ਗੰਭੀਰਤਾ ...”
(29 ਅਗਸਤ 2021)
ਰੰਗੀਨ ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ ‘ਮਹਿਰਮ’ ਨੂੰ ਯਾਦ ਕਰਦਿਆਂ --- ਰਵੇਲ ਸਿੰਘ
“ਹੋਰਨਾਂ ਵਾਂਗ ਮਹਿਰਮ ਵੀ ਸ਼ਰਾਬ ਦਾ ਕੁੰਡ ਹੀ ਬਣ ਚੁੱਕਾ ਸੀ। ਤੇ ਇਸੇ ਕੁੰਡ ਵਿੱਚ ਹੀ ...”
(28 ਅਗਸਤ 2021)
ਅਫਗਾਨ ਸ਼ਰਨਾਰਥੀਆਂ ਦੀ ਤ੍ਰਾਸਦੀ --- ਗੁਰਮੀਤ ਸਿੰਘ ਪਲਾਹੀ
“ਸਗੋਂ ਅਮਰੀਕਾ ਨੇ ਉਹਨਾਂ ਅਫਗਾਨੀਆਂ ਨੂੰ ਸੰਕਟ ਵਿੱਚ ਪਾ ਦਿੱਤਾ ਜਿਹੜੇ ਵੀਹ ਸਾਲ ...”
(28 ਅਗਸਤ 2021)
ਪੰਜਾਬੀ ਪੱਤਰਕਾਰੀ ਦਾ ਅਮੋਲਕ ਹੀਰਾ - ਅਮੋਲਕ ਸਿੰਘ ਜੰਮੂ --- ਜਸਵੀਰ ਸਮਰ
“ਉਹ ਔਖੇ ਦਿਨਾਂ ਦੌਰਾਨ ਵੀ ਜੂਝਦਾ ਰਿਹਾ ਅਤੇ ਅਖ਼ੀਰ ਤੱਕ ਆਪਣੇ ਲਾਏ ਬੂਟੇ ...”
(27 ਅਗਸਤ 2021)
ਪੰਜਾਬ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ --- ਉਜਾਗਰ ਸਿੰਘ
“ਕਾਂਗਰਸੀ ਨੇਤਾ ਖ਼ਾਹਮਖਾਹ ਦੀ ਦੂਸ਼ਣਬਾਜ਼ੀ ਵਿੱਚ ਪਏ ਹੋਏ ਹਨ, ਜਿਸ ਵਿੱਚੋਂ ...”
(26 ਅਗਸਤ 2021)
ਮਨੁੱਖੀ ਬਰਾਬਰੀ ਦਾ ਚਿੰਤਾਜਨਕ ਭਵਿੱਖ --- ਇੰਜ. ਈਸ਼ਰ ਸਿੰਘ
“ਜੇ ਆਪਾਂ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਹੀ ਇਸ ਭਿਆਨਕ ਤਬਾਹੀ ਤੋਂ ਬਚ ...”
(25 ਅਗਸਤ 2021)
ਕਾਨੂੰਨ ਹੋਣ ਦਾ ਫਾਇਦਾ ਤਾਂ ਹੀ ਹੈ ਜੇ ਉਹ ਲਾਗੂ ਵੀ ਹੋਵੇ --- ਪ੍ਰਭਜੋਤ ਕੌਰ ਢਿੱਲੋਂ
“ਜੇਕਰ ਕਾਨੂੰਨ ਸਹੀ ਢੰਗ ਨਾਲ ਅਤੇ ਇਮਾਨਦਾਰੀ ਨਾਲ ਲਾਗੂ ਹੋਣ ਤਾਂ ...”
(25 ਅਗਸਤ 2021)
ਵਿਦੇਸ਼ਾਂ ਦੀ ਹੋੜ ਨੇ ਭਾਰਤੀ ਅਰਥ ਵਿਵਸਥਾ ਨੂੰ ਲਾਇਆ ਖੋਰਾ --- ਨਰਿੰਦਰ ਸਿੰਘ ਜ਼ੀਰਾ
“ਦਿਨ-ਬ-ਦਿਨ ਘਟਦੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ, ਮੰਦਹਾਲੀ ਦੀ ਭੇਟ ਚੜ੍ਹੇ ਵਪਾਰੀ ...”
(24 ਅਗਸਤ 2021)
“ਮੈਨੂੰ ਇਉਂ ਲੱਗਿਆ ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਗਿਆ ਹੋਵੇ ...” --- ਸ਼ਵਿੰਦਰ ਕੌਰ
“ਇਸ ਮੁਜ਼ਾਹਰੇ ਕਾਰਨ ਉਸ ਉੱਤੇ ਤਿੰਨ ਸੌ ਸੱਤ ਦਾ ਮੁਕੱਦਮਾ ਦਰਜ ਹੋਇਆ ਸੀ। ਸਾਰੀ ਉਮਰ ...”
(23 ਅਗਸਤ 2021)
ਈ ਵੀ ਐੱਮ: ਅਲਾਦੀਨ ਦਾ ਚਿਰਾਗ਼ (ਭਾਗ ਦੂਜਾ) --- ਸਤਵੰਤ ਦੀਪਕ
“ਪਰਾਜਾਤੀ, ਪਰਜੀਵੀ ਈ ਵੀ ਐੱਮ ਦੇ ਗਰਭ ਵਿੱਚੋਂ ਨਿੱਕਲੇ ਗੰਦੇ ਕੀੜੇ ਹਨ ਜੋ ਭਾਰਤ ਦੇ ਅੰਨਦਾਤੇ ਦਾ ਖ਼ੂਨ ਚੂਸ ਰਹੇ ਹਨ ...”
(23 ਅਗਸਤ 2021)
ਈ ਵੀ ਐੱਮ: ਅਲਾਦੀਨ ਦਾ ਚਿਰਾਗ਼ (ਭਾਗ ਪਹਿਲਾ) --- ਸਤਵੰਤ ਦੀਪਕ
“ਪਰਾਜਾਤੀ, ਪਰਜੀਵੀ ਉਹ ਨਹੀਂ ਜੋ ਖੇਤਾਂ ਵਿੱਚ ਅੰਨ ਉਗਾਉਂਦੇ ਹਨ ਤੇ ਜੱਗ ਦਾ ਢਿੱਡ ਭਰਦੇ ਹਨ; ਪਰਾਜਾਤੀ ...”
(23 ਅਗਸਤ 2021)
ਚੋਣ, ਚਿਹਰੇ ਅਤੇ ਅੰਦਰੂਨੀ ਸੱਚ --- ਐਡਵੋਕੇਟ ਗੁਰਮੀਤ ਸ਼ੁਗਲੀ
“ਪੰਜਾਬ ਵਿੱਚ ਵੱਖ-ਵੱਖ ਚੋਣ ਸਰਵਿਆਂ ਅਨੁਸਾਰ ਕਾਂਗਰਸ ਅਤੇ “ਆਪ” ਦਾ ਬਹੁਤ ਫਸਵਾਂ ਯੁੱਧ ...”
(22 ਅਗਸਤ 2021)
ਮੈਂ ਜਿੱਥੇ ਵੀ ਹਾਂ, ਦਿੱਲੀ ਦੀਆਂ ਬਰੂਹਾਂ ’ਤੇ ਹਾਂ --- ਹਰਮੀਤ ਵਿਦਿਆਰਥੀ
“ਵੱਖ ਵੱਖ ਪੜਾਵਾਂ ਵਿੱਚੋਂ ਲੰਘਦਿਆਂ, ਹਕੂਮਤੀ ਜਬਰ ਨਾਲ ਟਕਰਾਉਂਦਿਆਂ, ਆਪੋ ਵਿਚਲੇ ...”
(22 ਅਗਸਤ 2021)
ਲਮਕਦੀਆਂ ਲੀਰਾਂ ਵਾਲੀ ‘ਖਿੱਦੋ’ --- ਰਵਿੰਦਰ ਸਿੰਘ ਸੋਢੀ
“ਪੰਜਾਬ ਸਰਕਾਰ ਦੇ ਪੁਰਸਕਾਰਾਂ ਲਈ ਅਸੂਲਾਂ ਦੇ ਪੱਕਿਆਂ ਨੇ ਅਸੂਲਾਂ ਨੂੰ ਤਿਲਾਂਜਲੀ ਦਿੱਤੀ ...”
(21 ਅਗਸਤ 2021)
ਮੇਰਾ ਆਰ ਐੱਸ ਐੱਸ ਵਿਚ ਬਿਤਾਇਆ ਸਮਾਂ --- ਵਿਸ਼ਵ ਮਿੱਤਰ
“ਆਰ ਐੱਸ ਐੱਸ ਨੂੰ ਭਾਵੇਂ ਮੈਂ ਇੱਕ ਅਚਨਚੇਤ ਘਟਨਾ ਕਾਰਣ ਤਿਆਗਿਆ ਪਰ ਇਸ ਨਾਲ ...”
(21 ਅਗਸਤ 2021)
ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਸਾਹਮਣਿਓਂ ਸਵਾਲ ਪੁੱਛੇ ਜਾਣ, ਆਹਮੋ ਸਾਹਮਣੇ ਡਿਬੇਟ ਰੱਖੇ ਜਾਣ ...”
(20 ਅਗਸਤ 2021)
ਸੰਸਦ ਦੀ ਡਿਓੜ੍ਹੀ ਦਾ ਤਰਸੇਵਾਂ --- ਮੋਹਨ ਸ਼ਰਮਾ
“ਬਹੁਤ ਸਾਰੇ ਆਗੂ ਪੈਸੇ ਅਤੇ ਬਾਹੂਬਲ ਦੇ ਜ਼ੋਰ ਨਾਲ ਸਤਾ ਦੀ ਪੌੜੀ ਚੜ੍ਹੇ ਹਨ। ਦੇਸ਼-ਭਗਤੀ ਜਾਂ ...”
(20 ਅਗਸਤ 2021)
ਬਾਤਾਂ ਸਾਹਿਤਕ ਪਰਿਵਾਰ ਦੀਆਂ (ਤਿੰਨਾਂ ਪੀੜ੍ਹੀਆਂ ਦੀਆਂ ਤਿੰਨ ਪੁਸਤਕਾਂ) --- ਰਾਬਿੰਦਰ ਸਿੰਘ ਰੱਬੀ
“ਅਜਿਹੇ ਸਾਹਿਤਕ ਪਰਿਵਾਰ ਦੀਆਂ ਅੱਜ ਸਾਡੇ ਕੋਲ਼ ਕਿੰਨੀਆਂ ਕੁ ਉਦਾਹਰਨਾਂ ਹੋਣਗੀਆਂ ਜੋ ...”
(20 ਅਗਸਤ 2021)
ਆਜ਼ਾਦ ਭਾਰਤ ਦੇ ਗੁਲਾਮ ਵਾਸੀ --- ਸੰਜੀਵ ਸਿੰਘ ਸੈਣੀ
“ਅੱਜ ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ ਵੀ ਇੱਕ ਗੰਭੀਰ ਮੁੱਦਾ ਹੈ। ਅਨਾਜ ਖੁੱਲ੍ਹੇ ਗੋਦਾਮਾਂ ਵਿੱਚ ਸੜ ...”
(19 ਅਗਸਤ 2021)
ਨਰਕ - ਸਵਰਗ --- ਹਰਜੀਤ ਬੇਦੀ
“ਇਸ ਜਿੰਦਗੀ ਨੂੰ ਹੀ ਵਧੀਆ ਢੰਗ ਨਾਲ ਜਿਉਣ ਦੇ ਕਾਬਲ ਬਣਾਉਣ ਬਾਰੇ ਸੋਚਣਾ ਅਤੇ ਉਸ ਲਈ ...”
(18 ਅਗਸਤ 2021)
Page 76 of 179