ਠੇਡਾ ਵੀ ਲੱਗ ਸਕਦਾ ਹੈ ਦੇਸ਼ ਭਗਤੀ ਦਾ ਸਾਰਾ ਠੇਕਾ ਲੈ ਕੇ ਚੱਲ ਰਹੀ ਭਾਜਪਾ --- ਜਤਿੰਦਰ ਪਨੂੰ
“ਭਾਜਪਾ ਕੋਲ ਇਸ ਵੇਲੇ ਇੰਨੀ ਤਾਕਤ ਹੈ ਕਿ ਜੋ ਮਰਜ਼ੀ ਭੰਨਤੋੜ ਕਰੀ ਜਾਵੇ, ਕੋਈ ਰੋਕ ਸਕਣ ਵਾਲੀ ਤਾਕਤ ...”
(8 ਅਗਸਤ 2021)
ਬਰਤਾਨੀਆ ਵਿੱਚ ਛੇਤੀ ਤੋਂ ਛੇਤੀ ਸੈਟਲ ਹੋਣ ਦਾ ਢੰਗ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਸੱਠਵਿਆਂ ਤੋਂ ਬਾਅਦ ਤਾਂ ਬੰਦੇ ਦੇ ਵੈਸੇ ਹੀ ਕੁੱਤੇ ਫੇਲ ਹੋ ਜਾਂਦੇ ਹਨ, ਬੱਸ ਇਸੇ ਨੂੰ ਹੀ ਇਸ ਮੁਲਕ ਵਿੱਚ ...”
(8 ਅਗਸਤ 2021)
ਹੱਥ ਵਿੱਚ ਠੂਠਾ ਨਹੀਂ ਫੜਨਾ --- ਹਰਜੀਤ ਬੇਦੀ
“ਚੇਤਨ ਤੇ ਅਣਖੀ ਲੋਕ ਠੂਠਾ ਨਹੀਂ ਫੜਦੇ। ਆਪਣੇ ਏਕੇ ਨਾਲ ...”
(7 ਅਗਸਤ 2021)
ਕਵਿਤਾ: ਸੁਣ ਵੀਰ ਭਗਤ ਸਿੰਘਾ (ਅਤੇ ਚਾਰ ਹੋਰ ਕਵਿਤਾਵਾਂ) --- ਪਰਮਿੰਦਰ ਧਾਲੀਵਾਲ
“ਅੱਜ ਦੋਸਤੋ ਲੋੜ ਹੈ ਜਾਗਣੇ ਦੀ, ... ਆਓ ਰਲਮਿਲ ਸਭ ਨੂੰ ਜਗਾਈਏ ਆਪਾਂ। ...”
(7 ਅਗਸਤ 2021)
ਕਦੇ ਵੀ ਕਿਧਰੇ ਬੰਬ ਨਾ ਚੱਲਣ, ਘਾਤ ਮਨੁੱਖੀ ਹੋਵੇ ਨਾ --- ਸਵਰਨ ਸਿੰਘ ਭੰਗੂ
“ਇਨ੍ਹਾਂ ਵਿਸਫੋਟਾਂ ਤੋਂ ਬਾਅਦ ਪਈ ਰੇਡੀਏਸ਼ਨ ਦੀ ਕਾਲੀ ਵਰਖਾ ਨੇ ਰਹਿੰਦੀਆਂ ਕਸਰਾਂ ਕੱਢ ਦਿੱਤੀਆਂ ...”
(6 ਅਗਸਤ 2021)
ਇਸ ਵਾਰ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਸਕਰੀਨਿੰਗ ਕਮੇਟੀ ਦੀ ਵਿਵਾਦ ਗ੍ਰਸਤ ਕਾਰਗੁਜ਼ਾਰੀ --- ਮਿੱਤਰ ਸੈਨ ਮੀਤ
“ਕਮੇਟੀ ਵੱਲੋਂ ਆਪਣੇ ਤੌਰ ’ਤੇ 16 ਅਜਿਹੇ ਨਾਂ ਪੈਨਲਾਂ ਵਿੱਚ ਸ਼ਾਮਲ ਕੀਤੇ ਗਏ ਜਿਨ੍ਹਾਂ ਦੇ ...”
(6 ਅਗਸਤ 2021)
ਇੱਕ ਯਾਦ ਪੁਰਾਣੀ - ਅੱਜ ਦੀ ਹਾਣੀ --- ਰਵਿੰਦਰ ਰੁਪਾਲ ਕੌਲਗੜ੍ਹ
“ਜਦੋਂ ਅਲਮਾਰੀ ਖੋਲ੍ਹੀ ਤਾਂ ਪਕੌੜੀਆਂ ਲੱਭਦੇ ਨੂੰ ਇੱਕ ਖੂੰਜੇ ਵਿੱਚ ਬੋਤਲ ਦਿਸ ਪਈ ...”
(5 ਅਗਸਤ 2021)
ਅਸੀਂ ਆਏ ਸ਼ੱਕ ਦੇ ਘੇਰੇ ਵਿੱਚ --- ਪ੍ਰੋ. ਕੁਲਮਿੰਦਰ ਕੌਰ
“ਆਂਟੀ, ਤੁਸੀਂ ਦੋਵੇਂ ਜਣੇ ਟੈਸਟ ਕਰਵਾ ਲਉ, ਕੇਸ ਬਹੁਤ ਵਧ ਗਏ ਹਨ। ਹਾਲਾਤ ਕਾਫੀ ਖਰਾਬ ਨੇ ...”
(4 ਅਗਸਤ 2021)
ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖਰਾਬ ਕੀਤਾ --- ਉਜਾਗਰ ਸਿੰਘ
“ਪੰਜਾਬੀ ਭੈਣੋ ਅਤੇ ਭਰਾਵੋ, ਤੁਹਾਡੇ ਦੇਸ਼ ਦੇ ਲੋਕ ਮਿਹਨਤ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਮੰਤਰੀ ...”
(3 ਅਗਸਤ 2021)
ਵਿਦੇਸ਼ਾਂ ਦੀ ਹੋੜ ਨੇ ਪੰਜਾਬ ਦੀ ਜਵਾਨੀ ਤੇ ਅਰਥ ਵਿਵਸਥਾ ਨੂੰ ਖੋਰਾ ਲਾਇਆ --- ਅੱਬਾਸ ਧਾਲੀਵਾ
“ਜੇਕਰ ਅਸੀਂ ਪੰਜਾਬ ਦੀ ਬਾਹਰ ਜਾ ਰਹੀ ਜਵਾਨੀ ਅਤੇ ਬਾਹਰ ਜਾਣ ਵਾਲੇ ਪੈਸੇ ਨੂੰ ਠੱਲ੍ਹ ਪਾਉਣੀ ਹੈ ...”
(3 ਅਗਸਤ 2021)
ਅਗਲੀ ਪੀੜ੍ਹੀ ਨੂੰ ਸੰਭਾਲਣ ਲਈ ਇੱਕ ਵੱਡੇ ਉਪਰਾਲੇ ਨੂੰ ਉਡੀਕ ਰਿਹਾ ਜਾਪਦਾ ਹੈ ਪੰਜਾਬ --- ਜਤਿੰਦਰ ਪਨੂੰ
“ਪੰਜਾਬ ਦੇ ਜਾਇਆਂ ਦੀ, ਇਨ੍ਹਾਂ ਦੀ ਅਗਲੀ ਪੀੜ੍ਹੀ ਦੀ ਚਿੰਤਾ ਜਿਨ੍ਹਾਂ ਨੂੰ ਹੈ, ਉਨ੍ਹਾਂ ਨੂੰ ਇਸ ਬਾਰੇ ...”
(2 ਅਗਸਤ 2021)
ਥਾਣੇਦਾਰ ਜਲੌਰ ਸਿਹੁੰ --- ਮੋਹਨ ਸ਼ਰਮਾ
“ਸ਼ਹਿਰ ਵਿੱਚ ਥਾਣੇ ਮੂਹਰਿਉਂ ਲੰਘਦਿਆਂ ਚਾਚੇ ਨੂੰ ਉਹਦੇ ਮਿਲਣ ਵਾਲਾ ਹੌਲਦਾਰ ਮਿਲ ਗਿਆ। ਚਾਚਾ ਉਹਦੇ ਨਾਲ ...”
(2 ਅਗਸਤ 2021)
ਕੇਜਰੀਵਾਲ ਸਾਹਿਬ, ਤੁਹਾਡੀ ਜੱਕੋ-ਤੱਕੀ ਨੁਕਸਾਨਦੇਹ ਹੋਵੇਗੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜ਼ਰਾ ਹੋਰ ਸੋਚੋ, ਉਹ ਤੁਹਾਡੇ ਮੈਂਬਰ ਅਤੇ ਲੋਕ ਸਭਾ ਮੈਂਬਰ ਕਿੱਥੇ ਗਏ, ਜਿਹੜੇ ਆਖਿਆ ਕਰਦੇ ਸਨ ਕਿ ...”
(1 ਅਗਸਤ 2021)
ਹਮ ਨਹੀਂ ਸੁਧਰੇਂਗੇ --- ਅੰਜੂਜੀਤ
“ਭਾਰਤ ਦੇ ਸਮਾਜ ਦੇ ਪੈਰਾਂ ਵਿੱਚ ਧਰਮ, ਜਾਤ ਪਾਤ, ਅਮੀਰੀ ਗਰੀਬੀ ਦੇ ਸੰਗਲ ...”
(1 ਅਗਸਤ 2021)
ਤੇ ਭੂਤਾਂ ਵਾਲਾ ਬਾਬਾ ਦੌੜ ਗਿਆ ... --- ਨਰਿੰਦਰ ਸਿੰਘ ਢਿੱਲੋਂ
“ਮੇਰੇ ਸਾਹਮਣੇ ਅੱਜ ਤਕ ਕੋਈ ਖੰਘਿਆ ਨਹੀਂ, ਤੂੰ ਕਿੱਥੋਂ ਜੰਮਿਆ ਮੇਰੀ ਫ਼ੌਜ ਵੇਖਣ ਵਾਲਾ? ...”
(31 ਜੁਲਾਈ 2021)
(1) ਜਦੋਂ ਪੰਜਾਬ ਹੋਇਆ ਲਾਚਾਰ, ਸੁੱਤੀ ਉੱਠੀ ਪੰਜਾਬ ਸਰਕਾਰ --- ਗੁਰਮੀਤ ਸਿੰਘ ਪਲਾਹੀ
“(2) ਧਰਤੀ ’ਤੇ ਵਧ ਰਹੀ ਤਪਸ਼ ਖ਼ਤਰੇ ਦੀ ਘੰਟੀ --- ਗੁਰਮੀਤ ਸਿੰਘ ਪਲਾਹੀ”
(31 ਜੁਲਾਈ 2021)
ਮਾਨਸਿਕ ਸੰਤਾਪ ਹੰਢਾਉਂਦੀ ਨੌਜਵਾਨ ਪੀੜ੍ਹੀ --- ਨਰਿੰਦਰ ਕੌਰ ਸੋਹਲ
“ਸਮੇਂ ਨੇ ਕਰਵਟ ਲਈ ਅਤੇ ਜੋ ਧੀਆਂ ਕਦੇ ਬੋਝ ਸਮਝੀਆਂ ਜਾਂਦੀਆਂ ਸਨ ਤੇ ਮਾਪਿਆਂ ਨੂੰ ...”
(30 ਜੁਲਾਈ 2021)
ਵਿਗੜਦਾ ਵਾਤਾਵਰਣ ਤੇ ਵਧਦਾ ਤਾਪਮਾਨ --- ਡਾ. ਸੁਖਦੇਵ ਸਿੰਘ ਝੰਡ
“ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਹੀ ਆਬਾਦੀ ਵਿੱਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ...”
(29 ਜੁਲਾਈ 2021)
ਥਾਣੇਦਾਰ ਦਾ ਮੋਬਾਇਲ --- ਸੁਰਜੀਤ ਭਗਤ
“ਉਹ ਅੱਧੇ ਘੰਟੇ ਦੀ ਬਜਾਇ ਪੰਦਰਾਂ ਵੀਹਾਂ ਮਿੰਟਾਂ ਵਿੱਚ ਉੱਥੇ ਆਣ ਪੁੱਜਾ। ਮਿਥੀ ਜਗ੍ਹਾ ’ਤੇ ਜਦੋਂ ਮੈਂ ...”
(29 ਜੁਲਾਈ 2021)
ਮੈਂ ਤੇ ਮੇਰਾ ਸਟਡੀ ਰੂਮ --- ਡਾ. ਧਰਮਪਾਲ ਸਾਹਿਲ
“ਇੰਜ ਮੇਰੇ ਹਕੀਕੀ ਪਰਿਵਾਰ ਤੋਂ ਇਲਾਵਾ ਵੀ ਮੇਰੇ ਪਾਤਰਾਂ ਦਾ ਇੱਕ ਆਭਾਸੀ ਸੰਸਾਰ ...”
(28 ਜੁਲਾਈ 2021)
(ਪੁਸਤਕ ਰੀਵਿਊ) ਪੁਸਤਕ: ਹੇਰਵਾ (ਲੇਖਕ: ਰਾਕੇਸ਼ ਰਮਨ) --- ਗੁਰਪ੍ਰੀਤ ਸਿੰਘ ਨਾਰੰਗਵਾਲ
“ਉੁਹ ਘਟਨਾਵੀਂ ਯਥਾਰਥ ਤੋਂ ਪਰੇ ਸੂਖਮ ਪਹੁੰਚ ਧਾਰਨ ਵਾਲਾ ਕਹਾਣੀਕਾਰ ਸੀ। ਉਹ ਭਲੀ ਭਾਂਤ ...”
(27 July 2021)
ਆਖਿਰ ਕਿਤਾਬਾਂ ਤੋਂ ਹੀ ਮਿਲੀ ਸਮਾਜ ਅਤੇ ਸਰਕਾਰ ਨੂੰ ਉਮੀਦ ਦੀ ਕਿਰਨ --- ਕਾਰਤਿਕਾ ਸਿੰਘ
“ਗੱਲ ਦਾਰੂ ਦੀਆਂ ਬੋਤਲਾਂ ਤੋਂ ਅੱਗੇ ਜਾ ਕੇ ਨਾਗਣੀ ਨੂੰ ਵੀ ਪਿੱਛੇ ਛੱਡ ਗਈ। ਅਫੀਮ ਤੋਂ ਬਾਅਦ ਚਿੱਟੇ ...”
(27 ਜੁਲਾਈ 2021)
ਅਸੂਲਾਂ ਦੀ ਅਣਦਿਸਦੀ ਚਾਦਰ ਓਹਲੇ ਸੰਸਾਰ ਬਾਜ਼ਾਰ ਵਿੱਚ ਬੇਪਰਦ ਖੜੋਤਾ ਅੱਜ ਦਾ ਮਨੁੱਖ --- ਜਤਿੰਦਰ ਪਨੂੰ
“ਬਹੁਤ ਸਾਰੇ ਦੇਸ਼ਾਂ ਵਿੱਚ ਇਸ ਵਕਤ ਆਮ ਇਨਸਾਨ ਦੀ ਪ੍ਰਾਈਵੇਸੀ, ਉਸ ਦੀ ...”
(26 ਜੁਲਾਈ 2021)
ਤੇ ਉਸ ਨੇ ਚਿੰਤਾ ਕਰਨੀ ਛੱਡ ਦਿੱਤੀ … --- ਅਵਤਾਰ ਸਿੰਘ ਬਿਲਿੰਗ
“ਆਪਣੇ ਜਵਾਕਾਂ ’ਤੇ ਤਰਸ ਕਰ। ਮੇਰੇ ਵੱਲ ਦੇਖ। ਮੈਂ ਤੇਰੇ ਪਿੱਛੇ ...”
(26 ਜੁਲਾਈ 2021)
ਹੇ ਮੇਘਲਾ, ਗਰਜੇ ਹੋ ਤਾਂ ਬਰਸਣਾ ਵੀ ਪੈਣਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਬਿਜਲੀ ਅਸੀਂ ਸੋਲਰ ਸਿਸਟਮ ਤੋਂ ਪੈਦਾ ਕਰਕੇ ਕੰਮ ਸਾਰ ਲਵਾਂਗੇ, ਅਗਰ ਪਾਣੀ ਮੁੱਕ ਗਿਆ ਤਾਂ ...”
(25 ਜੁਲਾਈ 2021)
Page 77 of 178