ਚੋਣਾਂ ਕੋਈ ਡਰਾਮਾ ਨਹੀਂ --- ਬੇਅੰਤ ਕੌਰ ਗਿੱਲ
“ਇੱਕ ਹੋਰ ਸ਼੍ਰੇਣੀ ਹੁੰਦੀ ਹੈ ਅਤਿ ਖਤਰਨਾਕ ਵੋਟਰਾਂ ਦੀ। ਇਹ ਉਹ ਵੋਟਰ ਹੁੰਦੇ ਹਨ, ਜਿਹੜੇ ...”
(2 ਮਈ 2019)
ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਦੇ ਅਜੋਕੇ ਹਾਲਾਤ ਅਤੇ “ਮਜ਼ਦੂਰ ਦਿਵਸ” --- ਮੁਹੰਮਦ ਅੱਬਾਸ ਧਾਲੀਵਾਲ
“ਅੱਜ ਭਾਵੇਂ ਮਈ ਦਿਵਸ ਦੀ ਸ਼ੁਰੂਆਤ ਹੋਇਆਂ ਇੱਕ ਸਦੀ ਤੋਂ ਵੀ ਉੱਪਰ ਸਮਾਂ ਹੋ ਚੁੱਕਾ ਹੈ ਪਰ ਜਦੋਂ ਅਸੀਂ ...”
(1 ਮਈ 2019)
ਨਿਉਜ਼ੀਲੈਂਡ ਫਿਰਕੂ ਹਾਦਸਾ : ਕੁਝ ਸਵਾਲ, ਕੁਝ ਸੁਨੇਹੇ --- ਡਾ. ਸ਼ਿਆਮ ਸੁੰਦਰ ਦੀਪਤੀ
“ਜੇਕਰ ਸਾਡੇ ਦੇਸ ਵਿੱਚ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਨ੍ਹਾਂ ਦਾ ...”
(30 ਅਪ੍ਰੈਲ 2019)
ਹਰੇਕ ਲੋਕ ਸਭਾ ਇਲੈਕਸ਼ਨ ਵਿੱਚ ਬਣਨ ਵਾਲਾ ਮੁੱਦਾ: ਆਰਟੀਕਲ 370 --- ਬਲਰਾਜ ਸਿੰਘ ਸਿੱਧੂ
“ਜਦੋਂ ਕਸ਼ਮੀਰ ਦਾ ਭਾਰਤ ਵਿੱਚ ਰਲੇਵਾਂ ਕੀਤਾ ਗਿਆ ਸੀ ਤਾਂ ਮਹਾਰਾਜਾ ਹਰੀ ਸਿੰਘ ਨਾਲ ...”
(29 ਅਪ੍ਰੈਲ 2019)
ਮਾਲੇਗਾਓਂ ਕੇਸ ਅਤੇ ਸੰਘੀ ਆਤੰਕਵਾਦ --- ਅਮਨਦੀਪ ਸਿੰਘ ਸੇਖੋਂ
“ਇਹ ਤਾੜੀਆਂ ਸਾਡੀ ਸੋਚ ਉੱਤੇ ਠਾਹ-ਠਾਹ ਕਰਕੇ ਵੱਜਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ...”
(28 ਅਪ੍ਰੈਲ 2019)
ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ --- ਮੱਖਣ ਕੁਹਾੜ
“ਸੱਚ ਤਾਂ ਇਹ ਹੈ ਕਿ ਅੱਜ ਹਰ ਪਾਰਟੀ ਚੋਣਾਂ ਵੇਲੇ ਵੋਟਾਂ ਬਟੋਰਨ ਲਈ ਗ਼ਰੀਬ ਲੋਕਾਂ ਨੂੰ ...”
(27 ਅਪ੍ਰੈਲ 2019)
ਪਾਸ਼ ਤੇ ਸ਼ਮਸ਼ੇਰ ਸੰਧੂ ਦੀ ਯਾਰੀ --- ਪ੍ਰਿੰ. ਸਰਵਣ ਸਿੰਘ
“ਦੇਸ਼ ਵਿਦੇਸ਼ ਦੀਆਂ ਸੈਂਕੜੇ ਕਿਤਾਬਾਂ ਪੜ੍ਹਨ ਵਾਲਾ ਗੰਭੀਰ ਪਾਠਕ ਗੁਰਦਿਆਲ ਬੱਲ ਜੋ ਸ਼ਮਸ਼ੇਰ ਸੰਧੂ ਨਾਲ ...”
(26 ਅਪ੍ਰੈਲ 2019)
ਸਿਆਸੀ ਦਾਅਵੇ ਅਤੇ ਭਰੋਸੇ, ਘਿਉ ਪੁਰਾਣਾ ਨਵੇਂ ਸਮੋਸੇ! --- ਤਰਲੋਚਨ ਸਿੰਘ ਦੁਪਾਲਪੁਰ
““ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿੱਚ?” ਉਹ ਸ਼ਰਾਰਤੀ ਜਿਹੀ ਹਾਸੀ ਹੱਸਦਿਆਂ ...”
(25 ਅਪ੍ਰੈਲ 2019)
ਸਿਆਸਤਦਾਨਾਂ ਨੂੰ ਦੇਸ਼ ਦੀ ਨਹੀਂ ਨਿੱਜੀ ਹਿਤਾਂ ਦੀ ਵਧੇਰੇ ਚਿੰਤਾ --- ਸ਼ੰਗਾਰਾ ਸਿੰਘ ਭੁੱਲਰ
“ਉਂਜ ਇਹ ਮੰਗ ਜਦੋਂ ਸ਼ੁਰੂ ਹੋ ਗਈ ਹੈ ਤਾਂ ਦੇਰ ਸਵੇਰ ਪੂਰੀ ਹੋਣ ਦੀ ਉਮੀਦ ...”
(22 ਅਪ੍ਰੈਲ 2019)
ਬਹੁ-ਮੰਤਵੀ ਸੰਸਥਾ ਵਰਗੇ: ਗਿਆਨੀ ਦਿੱਤ ਸਿੰਘ --- ਪੂਰਨ ਸਿੰਘ ਪਾਂਧੀ
“ਆਖਿਆ ਜਾਂਦਾ ਹੈ ਕਿ ਇਸ ਹਾਰ ਪਿੱਛੋਂ ਸੁਆਮੀ ਦਇਆ ਨੰਦ ਨੂੰ ਮੁੜ ਪੰਜਾਬ ਵੱਲ ...”
(21 ਅਪ੍ਰੈਲ 2019)
ਕਹਾਣੀ: ਹਾਦਸੇ ਦਰ ਹਾਦਸੇ --- ਗੁਰਮੀਤ ਸਿੰਘ ਸਿੰਗਲ
“ਇੱਕ ਦਿਨ ਮੈਂ ਹੱਕੀ ਬੱਕੀ ਰਹਿ ਗਈ। ਅੱਜ ਰਾਕੇਸ਼ ਮੇਰੇ ਕਮਰੇ ਵਿੱਚ ਇਕੱਲਾ ਨਹੀਂ ...”
(20 ਅਪ੍ਰੈਲ 2019)
ਇਸ ਕਹਾਣੀ ਬਾਰੇ ਕਿਰਪਾਲ ਸਿੰਘ ਪੰਨੂੰ ਦੇ ਵਿਚਾਰ ਹੇਠਾਂ ਪੜ੍ਹੋ।
ਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ? --- ਡਾ. ਹਰਸ਼ਿੰਦਰ ਕੌਰ
“ਉਹ ਦੂਜੀ ਵਾਰ ਫਿਰ ਯੂ.ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀ ...”
(19 ਅਪ੍ਰੈਲ 2019)
ਅੱਗ ਦਾ ਪਾਣੀ --- ਅਮਰਜੀਤ ਢਿੱਲੋਂ
“ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀ ਕੇ ਇਸਦੇ ਨਸ਼ੇ ਦਾ ਅਨੰਦ ਮਾਨਣਾ ਹੀ ਅਕਸਰ ...”
(18 ਅਪ੍ਰੈਲ 2019)
ਜੋਅ ਹਿੱਲ: ਅਮਰੀਕਾ ਦੀ ਮਜ਼ਦੂਰ ਲਹਿਰ ਦਾ ਚਮਕਦਾ ਸਿਤਾਰਾ --- ਸਾਧੂ ਬਿਨਿੰਗ
“ਸਵੀਡਨ ਵਿੱਚ ਉਸ ਦੇ ਜੀਵਨ ’ਤੇ ਅਧਾਰਤ ਬਣੀ ਫਿਲਮ ਨੇ ਅੰਤਰ ਰਾਸ਼ਟਰੀ ਪੱਧਰ ’ਤੇ ...”
(17 ਅਪ੍ਰੈਲ 2019)
ਰੇਲ ਸਫਰ ਨਾਲ ਜੁੜੀਆਂ ਯਾਦਾਂ --- ਨਵਦੀਪ ਭਾਟੀਆ
“ਸਾਡੀ ਬੇਬੇ ਨੂੰ ਬੋਲਣ ਵਾਲਾ ਦੌਰਾ ਪੈਂਦਾ ਹੈ। ਉਹ ਦੌਰਾ ਦੋ ਤਰ੍ਹਾਂ ਦਾ ਹੈ - ਜਾਂ ਤਾਂ ...”
(15 ਅਪ੍ਰੈਲ 2019)
ਕਰਮਜੀਤ ਕੌਰ ਕਿਸਾਂਵਲ ਦੀ ਪੁਸਤਕ “ਯੁਗੇ ਯੁਗੇ ਨਾਰੀ”: ਇਸਤਰੀ ਸਰੋਕਾਰਾਂ ਦੀ ਪ੍ਰਤੀਕ---ਉਜਾਗਰ ਸਿੰਘ
“ਲੇਖਕਾ ਨੇ ਇਸਤਰੀ ਦੇ ਸਰੋਕਾਰਾਂ ਨਾਲ ਸੰਬੰਧਤ ਸੰਸਾਰ ਦੇ ਵਰਤਾਰੇ ਦਾ ਤੁਲਨਾਤਮਿਕ ਅਧਿਐਨ ...”
(14 ਅਪ੍ਰੈਲ 2019)
ਜਲ੍ਹਿਆਂ ਵਾਲਾ (ਤਿਆਰੀ ਅਧੀਨ ਨਾਟਕ ਦਾ ਸੱਤਵਾਂ ਦ੍ਰਿਸ਼) --- ਡਾ. ਸੁਰਿੰਦਰ ਧੰਜਲ
“ਪਰ ਹੌਲ਼ੀ ਹੌਲ਼ੀ ਉਹੀ ਲਹਿਰਾਂ, ਚੱਟਾਨਾਂ ਵਿੱਚ ਚੀਰ ਪਾ ਕੇ, ਕਿਸੇ ਦਿਨ ...”
(13 ਅਪ੍ਰੈਲ 2019)
ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ... --- ਸੰਜੀਵਨ ਸਿੰਘ
“ਤੀਸਰੇ ਅਤੇ ਅੰਤਿਮ ਪੜਾ ਦੌਰਾਨ ਨਾਨਕ ਸਿੰਘ ਦੀ ਜਲ੍ਹਿਆਂਵਾਲਾ ਬਾਗ ਬਾਰੇ ਕਾਵਿ-ਰਚਨਾ ...”
(13 ਅਪ੍ਰੈਲ 2019)
ਬੱਗਾ ਸਿੰਘ ਫ਼ੌਜੀ --- ਰਵਿੰਦਰ ਬਿੱਟੂ
“ਇਹ ਨਵਾਂ ਮੋਟਰਸਾਈਕਲ ਹੁਣ ਮੈਂਨੂੰ ਮੇਰੇ ਪਾਪਾ ਨੇ ਨਹੀਂ ਸਗੋਂ ਮੈਂ ਆਪਣੇ ਪਾਪਾ ਨੂੰ ...”
(12 ਅਪਰੈਲ 2019)
ਹੁਸੈਨ ਸ਼ਾਹਿਦ ਦਾ ਨਾਵਲ ‘ਡਰਾਕਲ’ ਪੜ੍ਹਦਿਆਂ ... --- ਕਿਰਪਾਲ ਸਿੰਘ ਪੰਨੂੰ
“ਲੇਖਕ ਦੀ ਵਰਣਨ ਸ਼ੈਲੀ ਦਾ ਵੱਡਾ ਗੁਣ ਇਹ ਹੈ ਕਿ ਉਹ ...”
(11 ਅਪਰੈਲ 2019)
ਖਤਨਾ: ਇੱਕ ਅਮਾਨਵੀ ਵਰਤਾਰਾ --- ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
“ਦਿੱਲੀ ਦੀ ਇੱਕ ਪ੍ਰਕਾਸ਼ਕ ਮਾਸੂਮਾ ਰਣਾਲਵੀ ਨੇ 17 ਹੋਰ ਔਰਤਾਂ ਸਮੇਤ ਇਸ ਪ੍ਰਥਾ ਦੇ ਖਿਲਾਫ਼ ...”
(11 ਅਪਰੈਲ 2019)
ਸ਼ਾਲਾ! ਬਣੀਆਂ ਰਹਿਣ ਇਹ ਸਾਂਝਾਂ --- ਸ਼ਵਿੰਦਰ ਕੌਰ
“ਸਾਡੇ ਦੋਸਤਾਂ ਦੇ ਕਈ ਦੋਸਤ ਪਰਿਵਾਰ ਤਾਂ ਨਾਰਵੇ ਦੇ ਰਹਿਣ ਵਾਲੇ ਗੋਰੇ ਗੋਰੀਆਂ ਦੇ ਹਨ ...”
(10 ਅਪਰੈਲ 2019)
ਦਾਸਤਾਂ ਕਾਲੇਪਾਣੀ ਦੇ ਕੈਦੀਆਂ ਦੀ --- ਮੁਹੰਮਦ ਅੱਬਾਸ ਧਾਲੀਵਾਲ
“ਜੇਲ ਵਿੱਚ ਹਰ ਇੱਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ ਸਨ - ਇੱਕ ਲੋਹੇ ਦਾ ਤੇ ...”
(9 ਅਪਰੈਲ 2019)
ਚੋਰ ਤਾਂ ਸੀ ਕੋਈ ਹੋਰ --- ਤਰਲੋਚਨ ਸਿੰਘ ‘ਦੁਪਾਲਪੁਰ’
“ਉਸ ਕਬੀਲੇ ਦੇ ਬੰਦਿਆਂ, ਜਨਾਨੀਆਂ ਅਤੇ ਗਭਰੇਟ ਮੁੰਡਿਆਂ ਉੱਤੇ ਬਹੁਤ ਤਸ਼ੱਦਦ ਹੋਇਆ ...”
(8 ਅਪਰੈਲ 2019)
ਮਿਲਦੇ ਗਿਲਦੇ ਰਿਹਾ ਕਰੋ ਪੁੱਤ! --- ਪਵਨ ਪਰਿੰਦਾ
“ਸ਼ਹਿਰੋਂ ਆਏ ਰਿਸ਼ਤੇਦਾਰ ਕਈ ਵਾਰ ਚੋਰ ਅੱਖੀਂ ਘੜੀ ਵੱਲ ਵੇਖ ਲੈਂਦੇ ...”
(8 ਅਪਰੈਲ 2019)
Page 126 of 176