ਭਾਰਤ ਪਾਕਿਸਤਾਨ ਦੇ ਖਤਰਨਾਕ ਹਾਲਾਤ ਉੱਤੇ ਸਾਵੇਂ ਅਤੇ ਗੰਭੀਰ ਚਿੰਤਨ ਦੀ ਲੋੜ --- ਡਾ. ਸੁਰਿੰਦਰ ਮੰਡ
“ਸਿਆਣੇ ਲੋਕ ਜੰਗ ਦੇ ਆਰਜ਼ੀ ਰੌਲੇ ਥੱਲੇ ਆਪਣੇ ਅਸਲੀ ਮਸਲਿਆਂ ...”
(27 ਮਾਰਚ 2019)
(ਅਸਲ ਵਾਪਰੀ ਘਟਨਾ) ਕੀ ਹੁਣ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ! --- ਡਾ. ਹਰਸ਼ਿੰਦਰ ਕੌਰ
“ਫਿਰ ਕੇਸ ਚੱਲਿਆ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਉਮਰ ਕੈਦ ਲਈ ਅੰਦਰ ਭੇਜ ...”
(26 ਮਾਰਚ 2019)
ਮੌਜੂਦਾ ਮੀਡੀਆ ਦਾ ਸਰੂਪ ਤੇ ਕਿਰਦਾਰ --- ਗੋਵਰਧਨ ਗੱਬੀ
“ਪਰ ਮੌਜੂਦਾ ਸਮੇਂ ਵਿੱਚ ਬਹੁਤੀਆਂ ਖ਼ਬਰਾਂ ਬਾਰੇ ਲੋਕਾਂ ਦੀ ਆਮ ਧਾਰਨਾ ਹੁੰਦੀ ਹੈ ਕਿ ...”
(24 ਮਾਰਚ 2019)
ਆਓ! ਆਪਾ ਬਾਲ ਕੇ ਰੌਸ਼ਨੀ ਕਰੀਏ --- ਬੂਟਾ ਸਿੰਘ ਵਾਕਫ਼
“ਅਜਿਹੇ ਇਨਸਾਨ ਖ਼ੁਦ ਨੂੰ ਪਿੱਛੇ ਰੱਖ ਕੇ ਸਮਾਜ ਨੂੰ, ਮਾਨਵਤਾ ਨੂੰ ਤੇ ਮਨੁੱਖੀ ਭਾਵਨਾਵਾਂ ਨੂੰ ...”
(24 ਮਾਰਚ 2019)
ਸ਼ਹੀਦ ਭਗਤ ਸਿੰਘ ਅਤੇ ਅਸੀਂ --- ਸੰਜੀਵਨ ਸਿੰਘ
“ਮੁਲਕ ਇੱਕ ਵਾਰ ਫਿਰ ਗੁਲਾਮੀ ਵੱਲ ਵਧ ਰਿਹਾ ਹੈ। ਪਰ ਹੁਣ ਵਾਲੀ ਗੁਲਾਮੀ ...”
(23 ਮਾਰਚ 2019)
ਸ਼ਹੀਦ ਭਗਤ ਸਿੰਘ: ਕੁਝ ਸਵਾਲ --- ਡਾ. ਹਰਪਾਲ ਸਿੰਘ ਪੰਨੂ
“ਇਸੇ ਤਰ੍ਹਾਂ ਦੀ ਗੱਲ ਸੰਤ ਸਿੰਘ ਸੇਖੋਂ ਨੇ ਸੁਣਾਈ। ਦੱਸਿਆ, “ਮੈਂ ਲਗਾਤਾਰ ਸੁਣਦਾ ਕਿ ...”
(23 ਮਾਰਚ 2019)
ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ --- ਹਰਨੰਦ ਸਿੰਘ ਭੁੱਲਰ
“ਇਸ ਮਾੜੀ ਸਥਿਤੀ ਪਿੱਛੇ ਕੀ ਕਾਰਨ ਹਨ,ਸਾਡੇ ਲਈ ਸੋਚਣਾ ...”
(23 ਮਾਰਚ 2019)
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਯਾਦ ਕਰਦਿਆਂ … ਗੁਰਤੇਜ ਸਿੰਘ ਮੱਲੂ ਮਾਜਰਾ
“ਜੇਲ ਵਿੱਚ ਜਿੰਦਗ਼ੀ ਦੇ ਅੰਤਮ ਦਿਨ ਸ. ਭਗਤ ਸਿੰਘ ਰੂਸ ਦੇ ਮਹਾਨ ਕ੍ਰਾਂਤੀਕਾਰੀ ...”
(23 ਮਾਰਚ 2019)
ਵੱਖਰੇ ਅੰਦਾਜ਼ ਤੇ ਵੱਖਰੇ ਮਿਜਾਜ਼ ਵਾਲਾ ਆਤਮਜੀਤ --- ਡਾ. ਸਾਹਿਬ ਸਿੰਘ
“ਆਤਮਜੀਤ ਦੇ ਇਹ ਛੇ ਹਿੰਦੀ ਨਾਟਕ ਨਾਟ-ਜਗਤ ਦੇ ਖ਼ਜ਼ਾਨੇ ਵਿੱਚ ਕੀਮਤੀ ਵਾਧਾ ...”
(22 ਮਾਰਚ 2019)
ਚਾਰ ਕਵਿਤਾਵਾਂ --- ਰਵੇਲ ਸਿੰਘ ਇਟਲੀ
“ਆਪਣਾ ਆਪ ਬਚਾ ਕੇ ਰੱਖੋ, ਦਹਿਸ਼ਤ ਦਾ ਸੰਸਾਰ ਗਰਮ ਹੈ। ...”
(21 ਮਾਰਚ 2019)
ਘਟਣਾ ਚਾਹੀਦਾ ਹੈ ਪੀੜ੍ਹੀ-ਪਾੜਾ --- ਪ੍ਰੋ. ਕੁਲਮਿੰਦਰ ਕੌਰ
“ਇਸ ਤੋਂ ਪਹਿਲਾਂ ਜ਼ਿੰਦਗੀ ਦੀ ਚਾਲ ਇੰਨੀ ਤੇਜ਼ ਨਹੀਂ ਸੀ ਕਿ 20-25 ਸਾਲ ਦਾ ਫਰਕ ...”
(20 ਮਾਰਚ 2019)
ਇਲੈਕਸ਼ਨ ਮੈਨੀਫੈਸਟੋ --- ਬਲਰਾਜ ਸਿੰਘ ਸਿੱਧੂ
“ਮੈਂ ਠੇਕਾ ਲਿਆ ਹੋਇਆ ਐ ਦੇਸ਼ ਦੀਆਂ ਸਮੱਸਿਆਵਾਂ ਦਾ? ਅਸੀਂ ਇਲੈਕਸ਼ਨ ਜਿੱਤੀਏ ਕਿ ਲੋਕਾਂ ਦੇ ਸਿਆਪੇ ...”
(20 ਮਾਰਚ 2019)
ਬੌਧਿਕ ਸੱਭਿਆਚਾਰ ਦਾ ਬਦਲਦਾ ਮੁਹਾਂਦਰਾ --- ਜਸਵਿੰਦਰ ਖੁੱਡੀਆਂ
“ਅੱਜ ਬਜਾਰੂ ਮਾਨਸਿਕਤਾ ਅਤੇ ਪੂੰਜੀਵਾਦੀ ਪਿੱਠਭੂਮੀ ਨੇ ਸਾਡੇ ਸੱਭਿਆਚਾਰ ਨੂੰ ਗੰਧਲਾ ਕਰਕੇ ...”
(19 ਮਾਰਚ 2019)
ਇਤਿਹਾਸਕ ਚਿਤਾਵਨੀ ਅਤੇ ਜਾਤ-ਪਾਤ ਦਾ ਭੇਦ-ਭਾਵ --- ਜਸਵੰਤ ਸਿੰਘ ‘ਅਜੀਤ’
“ਇਤਿਹਾਸ ਗਵਾਹ ਹੈ ਕਿ ਉਸਨੇ ਕੇਵਲ ਦਸ ਹਜ਼ਾਰ ਦੀ ਸੈਨਾ ਨਾਲ ਹੀ ਵਿਸ਼ਾਲ ਹਿੰਦੁਸਤਾਨ ...”
(18 ਮਾਰਚ 2019)
ਚੰਦਰਾ ਗਵਾਂਢ ਨਾ ਹੋਵੇ, ਲਾਈਲੱਗ ਨਾ ਹੋਵੇ ਘਰ ਵਾਲ਼ਾ---ਉਜਾਗਰ ਸਿੰਘ
“ਤੀਜਾ ਮੁੱਖ ਕਾਰਨ ਦੋਹਾਂ ਦੇਸ਼ਾਂ ਦੇ ਸਿਆਸਤਦਾਨਾਂ ਦੀਆਂ ਖ਼ਤਰਨਾਕ ਕੂਟਨੀਤੀਆਂ ਹਨ ...”
(18 ਮਾਰਚ 2019)
ਬੱਸ ਸਫ਼ਰ ਦੇ ਦਿਲ ਟੁੰਬਵੇਂ ਦ੍ਰਿਸ਼ ਪੇਸ਼ ਕਰਦੀ ਹੈ ਦੀਪਤੀ ਬਬੂਟਾ ਦੀ ਪੁਸਤਕ ‘ਬੱਸ ਦੀ ਇੱਕ ਸਵਾਰੀ’ --- ਸ਼ੰਗਾਰਾ ਸਿੰਘ ਭੁੱਲਰ
“ਭਾਸ਼ਾ ਦੀ ਅਮੀਰੀ ਵੀ ਉਸ ਕੋਲ ਹੈ। ਰੰਗ ਮੰਚ ਨਾਲ ਜੁੜੀ ਹੋਣ ਕਰਕੇ ਉਹ ਜਿਸ ਤਰ੍ਹਾਂ ...”
(17 ਮਾਰਚ 2019)
ਪਰਵਾਸੀ ਸਾਹਿਤ ਬਾਰੇ ਆਲਮੀ ਕਾਨਫਰੰਸਾਂ ਤੇ ਅਕਾਦਮਿਕ ਘਚੋਲਾ --- ਜਗਵਿੰਦਰ ਜੋਧਾ
“ਪੰਜਾਬ ਦੇ ਅਕਾਦਮਿਕ ਜਗਤ ਦੀ ਇਹ ਹਨੇਰਗਰਦੀ ਪਰੇਸ਼ਾਨ ਕਰਨ”
(17 ਮਾਰਚ 2019)
“ਸਾਰੇ ਬੰਦਿਆਂ ਨੂੰ ਬੰਦੇ ਸਮਝਣਾ ਚਾਹੀਦਾ ਹੈ ...” --- ਗੁਰਦੀਪ ਸਿੰਘ ਢੁੱਡੀ
“ਕੁਝ ਦੇ ਚਿਹਰਿਆਂ ਉੱਤੇ ਗੁੱਸੇ ਵਰਗੀ ਝਲਕ ਸੀ ਅਤੇ ਕੁਝ ਖੁਸ਼ੀ ਖੁਸ਼ੀ ...”
(15 ਮਾਰਚ 2019)
ਪੀੜਾਂ ਨਾਲ ਵਿੰਨ੍ਹੇ ਬਾਪ ਦੇ ਬੋਲ --- ਮੋਹਨ ਸ਼ਰਮਾ
“ਇਹ ਤਾਂ ਜੀ ਇੱਕ ਵਾਰ ਮਰਦਾ, ਪਰ ਇਹਦੇ ਕਾਰਨ ਸਾਰਾ ਟੱਬਰ ਤਿਲ-ਤਿਲ ਕਰਕੇ ਰੋਜ ...”
(14 ਮਾਰਚ 2019)
ਭਾਰਤ-ਪਾਕਿ ਸਬੰਧ ਸੁਖਾਵੇਂ ਨਹੀਂ ਹੋ ਰਹੇ --- ਗੁਰਤੇਜ ਸਿੰਘ
“ਸਾਰੇ ਹੀਲੇ ਵਰਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਦੇ ਵੀ ਦੋਵਾਂ ਮੁਲਕਾਂ ਵਿੱਚ ਜੰਗ ਨਾ ਹੋਵੇ ...”
(14 ਮਾਰਚ 2018)
ਹਿੰਦੂ ਹੈ ਗਮਜ਼ਦਾ ਤੋ ਮੁਸਲਮਾਂ ਉਦਾਸ ਹੈ ...!” --- ਮੁਹੰਮਦ ਅੱਬਾਸ ਧਾਲੀਵਾਲ
“ਮੁੱਠੀ ਭਰ ਨੂੰ ਛੱਡ ਬਾਕੀ ਦੇਸ਼ ਦੇ ਬਾਕੀ ਲੋਕ ਚਾਹੇ ਉਹ ...”
(13 ਮਾਰਚ 2019)
ਓਪਰੀ ਕਸਰ (ਜੋ ਦੇਖਿਆ, ਸੋ ਦੱਸਿਆ) --- ਸੁਖਪਾਲ ਕੌਰ ਲਾਂਬਾ
“ਘਰ ਦੇ ਵਿਹੜੇ ਵਿੱਚ ਚਰਨੋ ਨੂੰ ਸੁੱਟ ਰੱਖਿਆ ਸੀ ਤੇ ਉਸਦਾ ਲਾਲ ਸੂਹਾ ਜੋੜਾ ...”
(12 ਮਾਰਚ 2019)
ਭਾਰਤ ਦਾ ਕਥਿਤ ਦੇਸ਼ ਭਗਤ ਯੁੱਧ ਪ੍ਰੇਮੀ ਇਲੈਕਟਰੌਨਿਕ ਮੀਡੀਆ --- ਬਲਰਾਜ ਸਿੰਘ ਸਿੱਧੂ
“ਜਿਹੜੇ ਐਂਕਰ ਨੇ ਕਦੇ ਏਅਰ ਗੰਨ ਦਾ ਪਟਾਕਾ ਨਹੀਂ ਸੁਣਿਆ, ਉਹ ਜਹਾਜ਼ਾਂ, ਤੋਪਾਂ, ਮਿਜ਼ਾਈਲਾਂ ਅਤੇ ਬੰਬਾਂ ...”
(11 ਮਾਰਚ 2019)
ਅੱਜ ਦਾ ਭਾਰਤੀ ਮੀਡੀਆ ਸ਼ੱਕ ਦੇ ਘੇਰੇ ਵਿੱਚ ਕਿਉਂ? --- ਜਸਵੰਤ ਸਿੰਘ ‘ਅਜੀਤ’
“ਜੋ ਲੋਕ ਉਸਨੂੰ ਦਾਣਾ ਪਾਉਣ ਵਾਲੀ ਪਾਰਟੀ ਨਾਲ ਖੜ੍ਹੇ ਹਨ, ਕੇਵਲ ਉਹੀ ਦੇਸ਼ ਭਗਤ ਹਨ, ਬਾਕੀ ਸਭ ...”
(10 ਮਾਰਚ 2019)
ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! --- ਡਾ. ਹਰਸ਼ਿੰਦਰ ਕੌਰ
“ਕਿਸੇ ਟਰੱਕ ਥੱਲੇ ਆ ਕੇ ਮਰ ਜਾਏਗਾ। ਰੋਜ਼ ਤਿਲ ਤਿਲ ਮਰਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ ...।”
(9 ਮਾਰਚ 2019)
Page 130 of 179