ਵਿਦੇਸ਼ੀ ਲਾੜੇ ਹੀ ਨਹੀਂ, ਲਾੜੀਆਂ ਵੀ ਮਾਰ ਰਹੀਆਂ ਹਨ ਠੱਗੀਆਂ --- ਬਲਰਾਜ ਸਿੰਘ ਸਿੱਧੂ
“ਲੜਕਾ ਟੋਰਾਂਟੋ ਏਅਰਪੋਰਟ ’ਤੇ ਉਡੀਕ ਰਿਹਾ ਹੁੰਦਾ ਹੈ ਤੇ ਲੜਕੀ ਵੈਨਕੂਵਰ ਉੱਤਰ ਕੇ ...”
(11 ਮਾਰਚ 2021)
(ਸ਼ਬਦ: 980)
ਮੇਰਾ ਫੱਟੀ ਤੋਂ ਪੰਜਾਬੀ ਯੂਨੀਕੋਡ ਫੌਂਟ ਤਕ ਦਾ ਸਫਰ --- ਰਵੇਲ ਸਿੰਘ ਇਟਲੀ
“ਇੱਧਰੋਂ ਉੱਧਰੋਂ ਪੁੱਛ ਪੁਛਾ ਕੇ ਕੁਝ ਅੱਖਰ ਪੁੱਠੀਆਂ ਸਿੱਧੀਆਂ ਉਂਗਲਾਂ ਮਾਰ ਕੇ ...”
(10 ਮਾਰਚ 2021)
(ਸ਼ਬਦ: 1020)
ਆਦਤਾਂ ਅਤੇ ਇੱਛਾ-ਸ਼ਕਤੀ --- ਇੰਜ. ਈਸ਼ਰ ਸਿੰਘ
“ਇਸੇ ਤਰ੍ਹਾਂ ਇੱਛਾ-ਸ਼ਕਤੀ ਅਤੇ ਚੰਗੀਆਂ ਆਦਤਾਂ ਦੇ ਸੁਮੇਲ ਨਾਲ ਅਸੀਂ ਆਪਣੇ ਜੀਵਨ ਨੂੰ ...”
(10 ਮਾਰਚ 2021)
(ਸ਼ਬਦ: 1610)
ਛਾਂਗਿਆ ਰੁੱਖ (ਕਾਂਡ ਸੋਲ੍ਹਵਾਂ): ਆਪਣੇ ਨਾਂ ਨਾਲ ਨਫ਼ਰਤ --- ਬਲਵੀਰ ਮਾਧੋਪੁਰੀ
““ਚੱਲ ਛੱਡ ਬੀਬਾ, ਹਊ ਪਰੇ ਕਰ!” ਇੱਕ ਬਜ਼ੁਰਗ ਨੇ ਕੁੜੀ ਨੂੰ ਕਿਹਾ ਤੇ ਸਾਡੇ ਸਾਥੀ ...”
(9 ਮਾਰਚ 2021)
(ਸ਼ਬਦ: 2220)
‘ਟਾਈਮ’ ਮੈਗਜ਼ੀਨ ਜ਼ਿੰਦਾਬਾਦ - ਸੱਚੀ ਪੱਤਰਕਾਰੀ ਜ਼ਿੰਦਾਬਾਦ - ਕਿਸਾਨ ਅੰਦੋਲਨ ਜ਼ਿੰਦਾਬਾਦ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“‘ਟਾਈਮ’ ਮੈਗਜ਼ੀਨ ਨੇ ਅੰਦੋਲਨ ਦਾ ਇਹ ਅਣਗੌਲਿਆ ਪਰ ਅਤੀ ਮਹੱਤਵ ਪੂਰਨ ਪੱਖ ...”
(9 ਮਾਰਚ 2021)
(ਸ਼ਬਦ: 1030)
ਗੈਸ ਅਤੇ ਤੇਲ ਕੀਮਤਾਂ ਨੇ ਲੋਕਾਂ ਦਾ ਲੱਕ ਤੋੜਿਆ - ਵਿਰੋਧੀ ਧਿਰਾਂ ਚੁੱਪ --- ਗੁਰਮੀਤ ਸਿੰਘ ਪਲਾਹੀ
“ਦੇਸ਼ ਦੀ ਖਜ਼ਾਨਾ ਮੰਤਰੀ ਇਸ ਵਾਧੇ ਨੂੰ ਜਦੋਂ ਧਰਮ ਸੰਕਟ ਦਾ ਨਾਮ ਦੇ ਕੇ ...”
(9 ਮਾਰਚ 2021)
(ਸ਼ਬਦ: 1690)
ਪ੍ਰਸਿੱਧ ਗੀਤਕਾਰ ਸਾਹਿਰ ਲੁਧਿਆਣਵੀ ਨੂੰ ਚੇਤੇ ਕਰਦਿਆਂ --- ਅੱਬਾਸ ਧਾਲੀਵਾਲ
“ਸਾਹਿਰ ਨੇ ਫਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾ ਤੇ ਨਾਮਣਾ ਦੋਨੋਂ ਖੱਟੇ। ਆਪਣੇ ਵੇਲੇ ...”
(8 ਮਾਰਚ 2021)
(ਸ਼ਬਦ: 1180)
ਅੰਤਰਰਾਸ਼ਟਰੀ ਮਹਿਲਾ ਦਿਵਸ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਦੇਸ਼ ਦੀ ਸੰਸਦ ਦੇ ਇੱਕ ਤਿਹਾਈ ਮੈਂਬਰ ਦੋਸ਼ੀਆਂ ਦੀ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ...”
(8 ਮਾਰਚ 2021)
(ਸ਼ਬਦ: 1350)
ਲੋਕ-ਰਾਜ ਤਾਂ ਭਾਰਤ ਦੇ ਕਿਸੇ ਖੂੰਜੇ ਬੈਠਾ ਅੱਖਾਂ ਵਿੱਚ ਘਸੁੰਨ ਦੇ-ਦੇ ਕੇ ਰੋਂਦਾ ਹੋਣਾ ਹੈ --- ਜਤਿੰਦਰ ਪਨੂੰ
“ਪੰਜਾਬ ਵਿਧਾਨ ਸਭਾ ਵਿੱਚ ਇਸ ਵਾਰੀ ਜੋ ਕੁਝ ਹੋਇਆ ਹੈ, ਉਹ ਬੇਅਸੂਲੀ ਹੁੱਲੜ੍ਹਬਾਜ਼ੀ ...”
(8 ਮਾਰਚ 2021)
(ਸ਼ਬਦ: 1350)
ਪੰਜਾਬੀ ਸਾਹਿਤ ਦੇ ਸਰਬਾਂਗੀ ਸਾਹਿਤਕਾਰ ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ ਬਾਰੇ ਬਿਹੰਗਮ ਝਾਤ --- ਪ੍ਰੋ. ਸਤਿੰਦਰ ਸਿੰਘ ਨੰਦਾ
“ਮੇਰੀਆਂ ਦੋ ਗੱਲਾਂ ਮੰਨ ਲਵੋ ਸਰਦਾਰ ਜੀ! ਇੱਕ ... ਇੱਕ ਤਾਂ ਹਰਾਮ ਦੀ ਕਮਾਈ ...”
(7 ਮਾਰਚ 2021)
(ਸ਼ਬਦ: 2240)
ਹਾਥਰਸ ਤੋਂ ਲੈ ਕੇ ਹਾਥਰਸ ਤੱਕ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜਦ ਤਕ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਰਹੇਗਾ, ਤਦ ਤਕ ਅਜਿਹਾ ...”
(8 ਮਾਰਚ 2021)
(ਸ਼ਬਦ: 1020)
‘ਟਾਈਮ’ ਮੈਗਜ਼ੀਨ ਵਿੱਚ ਮਹਿਲਾਵਾਂ ’ਤੇ ਚਰਚਾ ਅਤੇ ਕੌਮਾਂਤਰੀ ਮਹਿਲਾ ਦਿਵਸ ਦਾ ਇਤਿਹਾਸ --- ਅੱਬਾਸ ਧਾਲੀਵਾਲ
“‘ਟਾਈਮ’ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਕਿਰਨਜੀਤ ਕੌਰ ਦਾ ਆਖਣਾ ਸੀ ਕਿ ਸਾਰੀਆਂ ...”
(7 ਮਾਰਚ 2021)
(ਸ਼ਬਦ: 950)
ਘਰ ਪਰਤਣ ਦਾ ਚਾਅ ਤੇ ਉਦਾਸੀ --- ਸੰਤੋਖ ਮਿਨਹਾਸ
“ਇਸੇ ਲਈ ਬਹੁਤੇ ਲੋਕ ਮਜ਼ਾਕ ਵਜੋਂ ਵਤਨੀ ਪਰਤੇ ਪ੍ਰਦੇਸੀਆਂ ਨੂੰ ...”
(6 ਮਾਰਚ 2021)
(ਸ਼ਬਦ: 1270)
ਕਹਾਣੀ: ਆਹ ਜਾਂਦੀ ਐ ਪੈੜ … --- ਅੰਮ੍ਰਿਤ ਕੌਰ ਬਡਰੁੱਖਾਂ
“ਛੱਡੋ ਮਾਸਟਰ ਜੀ ... ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ... ਐਵੇਂ ਕੂੜਾ ਕਬਾੜਾ ...”
(6 ਮਾਰਚ 2021)
(ਸ਼ਬਦ: 1810)
ਲੋਕਤੰਤਰ ਅਤੇ ਲੋਕ ਅੰਦੋਲਨ ਦੇ ਸੌ ਦਿਨ --- ਡਾ. ਸ਼ਿਆਮ ਸੁੰਦਰ ਦੀਪਤੀ
“ਇਹ ਇਤਿਹਾਸਕ ਅੰਦੋਲਨ ਹੈ, ਜੋ ਕਿ ਸ਼ਾਂਤੀਪੂਰਨ, ਇੰਨੇ ਲੰਮੇ ਲੰਮੇ ਤੋਂ ਬਿਨਾਂ ਕਿਸੇ ...”
(5 ਮਾਰਚ 2021)
(ਸ਼ਬਦ: 1350)
ਕਹਾਣੀ: ਤੇਰੇ ਜਾਣ ਤੋਂ ਬਾਅਦ --- ਮੋਹਨ ਸ਼ਰਮਾ
“ਸਾਰੇ ਦਫਤਰ ਵਿੱਚ ਇੱਕ ਤੁਫਾਨ ਜਿਹਾ ਆ ਗਿਆ। ਤਰ੍ਹਾਂ ਤਰ੍ਹਾਂ ਦੇ ਦੂਸ਼ਨ ...”
(5 ਮਾਰਚ 2021)
(ਸ਼ਬਦ: 1480)
ਧੀਆਂ ਤੋਂ ਕਿਉਂ ਡਰਦੇ ਹਨ ਮਾਪੇ? --- ਮਨਪ੍ਰੀਤ ਕੌਰ ਮਿਨਹਾਸ
“ਤੇ ਉਸ ਤੋਂ ਬਾਅਦ ਪੁੱਤਰ ਵੀ ਘਰ ਛੱਡ ਕੇ ਚਲਾ ਗਿਆ। ਦੋਵਾਂ ਨੇ ...”
(4 ਮਾਰਚ 2021)
(ਸ਼ਬਦ: 590)
ਕਹਾਣੀ: ਆਪਾਂ ਕੀ ਵੰਡਣਾ ਹੈ --- ਸੁਰਿੰਦਰ ਗੀਤ
“ਮੈਂ ਜਦੋਂ ਦਾ ਇੱਥੇ ਆਇਆ ਹਾਂ, ਉਹ ਮੈਂਨੂੰ ਚੰਗਾ ਨਹੀਂ ਸਮਝਦਾ। ਘੂਰ ਘੂਰ ਕੇ ...”
(4 ਮਾਰਚ 2021)
(ਸ਼ਬਦ: 1440 )
ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨੂੰ ਲੱਗ ਰਹੀ ਢਾਹ ਚਿੰਤਾ ਦਾ ਵਿਸ਼ਾ --- ਅੱਬਾਸ ਧਾਲੀਵਾਲ
“ਅੱਜ ਦੇ ਬਹੁਤੇ ਮੁੰਡੇ ਕੁੜੀਆਂ ਵਿੱਚ ਰਾਤੋ-ਰਾਤ ਅਮੀਰ ਹੋਣ ਦੀ ਹੋੜ ਇਸ ਕਦਰ ਹਾਵੀ ਹੈ ਕਿ ਉਹ ...”
(3 ਮਾਰਚ 2021)
(ਸ਼ਬਦ 1990)
ਭਾਰਤ ਦੀ ਖੇਤੀ ਭੋਏਂ ਅਤੇ ਉਪਜ ਉੱਤੇ ਪੂੰਜੀਪਤੀਆਂ ਦੀ ਅੱਖ --- ਸਤਵੰਤ ਦੀਪਕ
“WTO ਅਨੁਸਾਰ ਇਹ ਸਬਸਿਡੀਆਂ ਵਿਕਸਤ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਲੇ ਵਪਾਰ ...”
(3 ਮਾਰਚ 2021)
(ਸ਼ਬਦ: 8230)
ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਸੌ ਤੋਂ ਵੱਧ ਜਥੇਬੰਦੀਆਂ ਦਾ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਦਿੱਤਾ ਇੱਕ ਬਿਆਨ --- ਅਨੁਵਾਦਕ: ਸੁਖਵੰਤ ਹੁੰਦਲ, ਸਾਧੂ ਬਿਨਿੰਗ
“ਜਮਹੂਰੀ ਹੱਕਾਂ ਲਈ ਖੜ੍ਹਨ ਅਤੇ ਉਨ੍ਹਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਵਜੋਂ ਅਸੀਂ ਮੰਨਦੇ ਹਾਂ ਕਿ ...”
(2 ਮਾਰਚ 2021)
(ਸ਼ਬਦ: 1820)
ਚੋਭ ਜਦ ਬਣ ਜਾਵੇ ਚੁਣੌਤੀ --- ਨਵਦੀਪ ਸਿੰਘ ਭਾਟੀਆ
“ਸ਼ਰੀਕੇ ਵਾਲੇ ਅਕਸਰ ਕਹਿੰਦੇ ਸਨ ਕਿ ਇਸ ਭੌਂਦੂ ਨੇ ਕੀ ਤਰੱਕੀ ਕਰਨੀ ਹੈ। ਉਹ ਲੜਕਾ ...”
(2 ਮਾਰਚ 2021)
(ਸ਼ਬਦ: 880)
ਨਿਤੀਸ਼ ਦੀਆਂ ਗਲਤੀਆਂ ਤੋਂ ਮਮਤਾ ਸਿੱਖ ਸਕਦੀ ਸੀ, ਪਰ ... --- ਜਤਿੰਦਰ ਪਨੂੰ
“ਇੱਕ ਧਰਮ-ਨਿਰਪੱਖਤਾ ਪੰਡਿਤ ਨਹਿਰੂ ਦੇ ਸਮੇਂ ਹੁੰਦੀ ਸੀ, ਜਿਸ ਵਿੱਚ ਫਿਰਕੂ ਤਾਕਤਾਂ ਨਾਲ ...”
(1 ਮਾਰਚ 2021)
(ਸ਼ਬਦ: 1170)
ਕਿਸਾਨ ਕਿਉਂ ਕਰ ਰਹੇ ਹਨ ਸੰਘਰਸ਼? --- ਨਰਿੰਦਰ ਸਿੰਘ ਜ਼ੀਰਾ
“ਇਸ ਅੰਦੋਲਨ ਨਾਲ ਜਿੱਥੇ ਵਿਦੇਸ਼ਾਂ ਵਿੱਚ ਭਾਰਤੀ ਜਮਹੂਰੀਅਤ ਦੀ ਵੱਡੀ ਬਦਨਾਮੀ ਹੋਵੇਗੀ, ਉੱਥੇ ...”
(1 ਮਾਰਚ 2021)
(ਸ਼ਬਦ: 1960)
ਗਰੀਬ ਬੇਟੇ ਦੇ ਨਾਂਅ ਦੁਨੀਆ ਦਾ ਸਭ ਤੋਂ ਵੱਡਾ ‘ਕ੍ਰਿਕਟ ਸਟੇਡੀਅਮ’ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਹੁਣ ਆਖਣ ਵਾਲੇ ਤਾਂ ਇਹ ਵੀ ਆਖ ਰਹੇ ਹਨ ਕਿ ਅਗਰ ਸਕੂਲਾਂ, ਕਾਲਜਾਂ ...”
(28 ਫਰਵਰੀ 2021)
(ਸ਼ਬਦ: 1020)
Page 90 of 179