ਧੁਨ ਦੇ ਪੱਕੇ, ਧੀਰਜ ਵਾਲੇ਼ --- ਜਸਵਿੰਦਰ ਸੁਰਗੀਤ
“ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ ...”
(27 ਮਾਰਚ 2021)
(ਸ਼ਬਦ: 960)
ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਹੋਣ ਦੀ ਲੋੜ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਇਸ ਤਰ੍ਹਾਂ ਦੇ ਦਿਨ ਦਿਹਾੜੇ ਵੀ ਮੇਲੇ ਹੀ ਬਣ ਜਾਣਗੇ ਤੇ ਅਗਲੀਆਂ ਨਸਲਾਂ ਵਿੱਚੋਂ ਬਹੁਤਿਆਂ ਨੂੰ ...”
(26 ਮਾਰਚ 2021)
(ਸ਼ਬਦ 830)
ਸਰਮਾਇਆ ਅਤੇ ਚਾਰ ਹੋਰ ਮਿੰਨੀ ਕਹਾਣੀਆਂ --- ਮੋਹਨ ਸ਼ਰਮਾ ਸਰਮਾਇਆ
“ਅਗਲੇ ਦਿਨ ਟੀ.ਵੀ. ’ਤੇ ਰਮਾਇਣ ਵਿਹੰਦਿਆਂ ਜਦੋਂ ਉਨ੍ਹਾਂ ਨੇ ਰਾਵਣ ਨੂੰ ...”
(26 ਜਨਵਰੀ 2021)
(ਸ਼ਬਦ 790)
ਲੀਹੇ ਪੈਣ ਤੋਂ ਪਹਿਲਾਂ ਦੀ ਭਟਕਣ --- ਪੂਰਨ ਸਿੰਘ ਪਾਂਧੀ
“ਸੁਆਮੀ ਰਾਮਦੇਵ ... “ਸਰੀਰ ਦੀ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੈ। ਪੂਰੇ ਵਿਸ਼ਵ ਵਿੱਚ ...”
(25 ਮਾਰਚ 2021)
(ਸ਼ਬਦ: 1390)
ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਦੀ ਬੱਝੀ ਆਸ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਅੱਜਕੱਲ ਦੇ ਮਹਿੰਗਾਈ ਦੇ ਦੌਰ ਵਿੱਚ ਜਦੋਂ ਗੈਸ ਦਾ ਸਿਲੰਡਰ ਵੀ ਅੱਠ ਸੌ ਰੁਪਏ ਤੋਂ ...”
(25 ਮਾਰਚ 2021)
(ਸ਼ਬਦ: 1100)
ਪੁਸਤਕ ਪੜਚੋਲ: ਮਿਲ ਗਿਆ ਨੈੱਕਲੈਸ (ਕੁਲਜੀਤ ਮਾਨ)--- ਪੜਚੋਲਕ: ਡਾ. ਸੁਖਦੇਵ ਸਿੰਘ ਝੰਡ
“ਪੁਸਤਕ ਦੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਮਾਣਨਯੋਗ ਹਨ ...”
(24 ਮਾਰਚ 2021)
(ਸ਼ਬਦ 1390)
ਛਾਂਗਿਆ ਰੁੱਖ (ਕਾਂਡ ਅਠਾਰ੍ਹਵਾਂ): ਦਿੱਲੀ ਲਈ ਰਵਾਨਗੀ --- ਬਲਬੀਰ ਮਾਧੋਪੁਰੀ
“ਕੇਹਾ ਕਲਜੁਗ ਆ ਗਿਆ, ਮਾਮਾਂ ਪੁੱਤਾਂ ਦੀ ਲੰਮੀ ਉਮਰ ਲਈ ਉਨ੍ਹਾਂ ਨੂੰ ਆਪਣੇ ਹੱਥੀਂ ਘਰੋਂ ਦੂਰ ...”
(24 ਮਾਰਚ 2021)
(ਸ਼ਬਦ: 2280)
ਚੋਣ ਵਾਅਦੇ ਆਖ਼ਰ ਵਫ਼ਾ ਕਿਉਂ ਨਹੀਂ ਹੁੰਦੇ --- ਡਾ. ਸ਼ਿਆਮ ਸੁੰਦਰ ਦੀਪਤੀ
“ਰਾਜ ਸਰਕਾਰਾਂ ਦਾ ਕੇਂਦਰ ’ਤੇ ਨਿਰਭਰ ਹੋਣਾ ਵੀ ਇੱਕ ਮਸਲਾ ਹੈ। ਖ਼ਾਸ ਤੌਰ ’ਤੇ ਹੁਣ ...”
(24 ਮਾਰਚ 2021)
(ਸ਼ਬਦ: 1260)
ਪੁਸਤਕ ਪੜਚੋਲ: ਕਿਸਾਨ ਅੰਦੋਲਨ - ਸਮੁੰਦਰੋਂ ਪਾਰ ਤੇਰੇ ਨਾਲ (ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ) --- ਉਜਾਗਰ ਸਿੰਘ
“ਜੇ ਹੁਣ ਬੋਲੇ ਨਹੀਂ ਤਾਂਫਿਰ ਕਿਸੇ ਬੋਲਣ ਨਹੀਂ ਦੇਣਾ, ... ਤੇ ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ। ...”
(23 ਮਾਰਚ 2021)
(ਸ਼ਬਦ: 1490)
ਅੱਜ ਲੋੜ ਹੈ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ! --- ਅੱਬਾਸ ਧਾਲੀਵਾਲ
“ਯਕੀਨਨ ਜੇਕਰ ਦੇਸ਼ ਵਿੱਚ ਹਰ ਨਾਗਰਿਕ ਭੈਅ ਮੁਕਤ ਹੋਵੇਗਾ ਤਾਂ ਉਹ ਦੇਸ਼ ਦੀ ਤਰੱਕੀ ਵਿੱਚ ...”
(23 ਮਾਰਚ 2021)
(ਸ਼ਬਦ: 1080)
‘ਜੈ ਜਵਾਨ ਤੇ ਜੈ ਕਿਸਾਨ’ ਵਾਲੇ ਦੇਸ਼ ਵਿੱਚ ਇੰਨੀ ਕੁ ਕਦਰ ਪੈ ਰਹੀ ਹੈ ਕਿਸਾਨ ਦੀ --- ਜਤਿੰਦਰ ਪਨੂੰ
“ਕਿਸਾਨਾਂ ਨਾਲ ਦੁਸ਼ਮਣੀ ਵਾਲੇ ਤਾਜ਼ਾ ਕਦਮਾਂ ਵਿੱਚੋਂ ਇੱਕ ਖੁਰਾਕ ਏਜੰਸੀ ਐੱਫ ਸੀ ਆਈ ਦਾ ...”
(22 ਮਾਰਚ 2021)
(ਸ਼ਬਦ: 1100)
ਦਲ ਬਦਲੂ, ਨੈਤਿਕਤਾ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ --- ਗੁਰਮੀਤ ਸਿੰਘ ਪਲਾਹੀ
“ਬਹੁਤੀਆਂ ਪਾਰਟੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਚੋਣਾਂ ਵਿੱਚ ਜਿੱਤਣ ਵਾਲੇ ...”
(22 ਮਾਰਚ 2021)
(ਸ਼ਬਦ: 1420)
ਏਹੋ ਹਮਾਰਾ ਜੀਵਣਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਬਹੁਤੇ ਇਲਾਕਿਆਂ ਵਿੱਚ ਜਿੱਤ-ਹਾਰ ਦਾ ਤਵਾਜ਼ਨ ਇਨ੍ਹਾਂ ਬਾਬਿਆਂ ਦੇ ਹੱਥ ਹੁੰਦਾ ਹੈ ...”
(21 ਮਾਰਚ 2021)
(ਸ਼ਬਦ: 1060)
ਮਿਹਨਤ ਸਫਲਤਾ ਦੀ ਕੁੰਜੀ --- ਨਰਿੰਦਰ ਸਿੰਘ ਜ਼ੀਰਾ
“ਤੁਹਾਡੀ ਮਿਹਨਤ ਤਦ ਹੀ ਸਫਲ ਹੋਵੇਗੀ ਜੇਕਰ ਤੁਸੀਂ ਸਾਰੇ ਕੰਮ ...”
(21 ਮਾਰਚ 2021)
(ਸ਼ਬਦ: 1460)
ਕਿਸਾਨ ਆਗੂਆਂ ਨੇ ਆਪਸੀ ਖਿੱਚੋਤਾਣ ਵਿੱਚ ਖੁੰਝਾਏ ਸਰਕਾਰ ਨੂੰ ਸਵਾਲ ਕਰਨ ਅਤੇ ਚੁਣੌਤੀ ਦੇਣ ਦੇ ਮੌਕੇ --- ਸੁਖਵੀਰ ਸਿੰਘ ਕੰਗ
“ਇਸ ਤਰ੍ਹਾਂ ਅੰਦੋਲਨ ਦੇ ਵਹਾਅ ਦੌਰਾਨ ਅਜਿਹੇ ਬਹੁਤ ਸਾਰੇ ਸਵਾਲ ਉੱਠੇ ਅਤੇ ਮੌਕੇ ਮਿਲੇ ...”
(20 ਮਾਰਚ 2021)
(ਸ਼ਬਦ: 1630)
ਡੀ.ਐੱਸ.ਪੀ. ਸਾਹਬ ਨੂੰ ਮਿਲੀ ਕਨੇਡਾ ਵਿੱਚ ਬੇਰੀਆਂ ਤੋੜਨ ਦੀ ਸਜ਼ਾ --- ਐਡਵੋਕੇਟ ਸਤਪਾਲ ਸਿੰਘ ਦਿਓਲ
“ਉਸ ਨੇ ਆਪਣੇ ਦੋਵਾਂ ਲੜਕਿਆਂ ਨੂੰ ਪੰਜਾਬ ਦੇ ਮਾਹੌਲ ਤੋਂ ਡਰਦਿਆਂ ...”
(20 ਮਾਰਚ 2021)
(ਸ਼ਬਦ: 790)
ਪਰਵਾਸੀ ਪੰਜਾਬੀ ਮੀਡੀਆ ਅਤੇ ਪੰਜਾਬ --- ਪ੍ਰੋ. ਕੁਲਬੀਰ ਸਿੰਘ
“ਆਉਂਦੇ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਸੰਪਾਦਕੀ ਲੇਖਾਂ ਵਿੱਚ ਕੇਂਦਰ-ਬਿੰਦੂ ਬਣ ...”
(19 ਮਾਰਚ 2021)
(ਸ਼ਬਦ: 720)
ਮਰ ਗਿਆ ਮਾਸਟਰ … --- ਸੁਖਵੰਤ ਸਿੰਘ ਧੀਮਾਨ
“ਜਿਸ ਇਨਸਾਨ ਨੇ ਸਾਰੀ ਉਮਰ ਪਿੰਡ ਵਿੱਚ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤੀ ਹੋਵੇ ਅਤੇ ਹੁਣ ...”
(19 ਮਾਰਚ 2021)
(ਸ਼ਬਦ: 1280)
ਲੋੜ ਹੈ ਗਵਰਨਰ ਸਤਿਆਪਾਲ ਮਲਿਕ ਦੀਆਂ ਨਸੀਹਤਾਂ ’ਤੇ ਚਿੰਤਨ ਕਰਨ ਦੀ --- ਅੱਬਾਸ ਧਾਲੀਵਾਲ
“ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਦਾ ਮੁੱਦਾ ਹੈ, ਜੇ ਇਸ ਨੂੰ ਕਾਨੂੰਨੀ ਰੂਪ ...”
(18 ਮਾਰਚ 2021)
(ਸ਼ਬਦ: 1610)
ਧੀ ਨਾ ਮੈਂਨੂੰ ਜਾਣੀ ਬਾਬਲਾ, ਬਣ ਪੁੱਤ ਮੈਂ ਵੰਡਾਊਂ ਦੁੱਖ ਤੇਰੇ --- ਡਾ. ਗੁਰਤੇਜ ਸਿਘ
“ਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ...”
(18 ਮਾਰਚ 2021)
(ਸ਼ਬਦ: 1090)
ਛਾਂਗਿਆ ਰੁੱਖ (ਕਾਂਡ ਸਤਾਰ੍ਹਵਾਂ): ਸਾਹਿਤ ਅਤੇ ਸਿਆਸਤ --- ਬਲਬੀਰ ਮਾਧੋਪੁਰੀ
“ਮੇਰੀਆਂ ਸਾਹਿਤਕ ਤੇ ਸਿਆਸੀ ਸਰਗਰਮੀਆਂ ਦਾ ਦਾਇਰਾ ਉਦੋਂ ਹੋਰ ਮੋਕਲਾ ਹੋ ਗਿਆ ਜਦੋਂ ...”
(17 ਮਾਰਚ 2021)
(ਸ਼ਬਦ 4930)
ਮੁੱਲ ਵਿਕਦਾ ਸੱਜਣ ਮਿਲ ਜਾਵੇ … (ਡਾ. ਗੁਰਮੀਤ ਸਿੰਘ ਨੂੰ ਯਾਦ ਕਰਦਿਆਂ ...) --- ਕਿਰਪਾਲ ਸਿੰਘ ਪੰਨੂੰ
“ਸਾਡੀ ਨਿਗਾਹ ਇਸ ਕਲਿਨਿਕ ਉੱਤੇ ਪਈ। ਅਸੀਂ ਮਾਂਵਾਂ ਧੀਆਂ ਦੋਵੇਂ ਐਵੇਂ ਹੀ ਇੱਥੇ ...”
(17 ਮਾਰਚ 2021)
(ਸ਼ਬਦ: 2100)
ਮੌਕਾ ਸਾਂਭਣ ਵਾਲੇ --- ਬਲਰਾਜ ਸਿੰਘ ਸਿੱਧੂ
“ਡੀਆਈਜੀ ਦੇ ਗੰਨਮੈਨਾਂ ਨੇ ਉਸ ਨੂੰ ਪਰ੍ਹਾਂ ਧੱਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ...”
(17 ਮਾਰਚ 2021)
(ਸ਼ਬਦ: 700)
ਕਿਵੇਂ ਪਾਈਏ ਵਿਕੀਪੀਡੀਆ ’ਤੇ ਯੋਗਦਾਨ --- ਮੁਲਖ ਸਿੰਘ
“ਵਿਕੀਪੀਡੀਆ ਹਰ ਭਾਸ਼ਾ ਦੇ, ਹਰ ਵਿਸ਼ੇ ਨਾਲ ਸਬੰਧਤ ਮਾਹਿਰਾਂ, ਅਧਿਆਪਕਾਂ, ਵਿਦਿਆਰਥੀਆਂ ...”
(16 ਮਾਰਚ 2021)
ਆਰਥਿਕ ਗੁਲਾਮੀ ਤੋਂ ਵੱਡੀ ਹੈ ਜ਼ਿਹਨੀ ਗੁਲਾਮੀ --- ਗੁਰਮੀਤ ਸਿੰਘ ਪਲਾਹੀ
“ਨਾ ਕੰਗਾਲੀ ਨੇ ਦੇਸ਼ ਦੇ ਲੋਕਾਂ ਦਾ ਪਿੱਛਾ ਛੱਡਿਆ ਹੈ ਅਤੇ ਨਾ ਹੀ ਭੁੱਖਮਰੀ ਨੇ, ਉੱਪਰੋਂ ...”
(16 ਮਾਰਚ 2021)
(ਸ਼ਬਦ: 1150)
Page 89 of 179