ਨਵੀਂ ਪੀੜ੍ਹੀ ਦੇ ਹੱਥ ਜਗਦੀ ਮਸ਼ਾਲ ਦੇ ਕੇ ਤੁਰ ਗਿਆ ਮਹਿੰਦਰ ਸਾਥੀ --- ਨਿਰੰਜਣ ਬੋਹਾ
“ਉਸ ਜਾਂਦੀ ਵਾਰ ਵੀ ਸਰਕਾਰ ਦਾ ਅਹਿਸਾਨ ਨਹੀਂ ਲਿਆ ਤੇ ਇਹ ਐਲਾਨ ...”
(17 ਮਈ 2021)
ਕੋਰੋਨਾ ਨਾਲ ਹੁੰਦੀਆਂ ਮੌਤਾਂ ਦਾ ਕੌੜਾ ਸੱਚ ਦਰੀ ਹੇਠ ਦੱਬੀ ਜਾਣ ਨਾਲ ਨਤੀਜਾ ਕਿੱਦਾਂ ਦਾ ਨਿਕਲੇਗਾ! --- ਜਤਿੰਦਰ ਪਨੂੰ
“ਗੱਲ ਗੁਜਰਾਤ ਜਾਂ ਉੱਤਰ ਪ੍ਰਦੇਸ਼ ਦੀ ਨਹੀਂ, ਸਾਰੇ ਭਾਰਤ ਦੀ ਹੈ, ਪਰ ਅਸੀਂ ...”
(17 ਮਈ 2021)
ਮੇਰਾ ਨਾਟਕ ‘ਹਿੰਦ ਦੀ ਚਾਦਰ’ (ਯਾਦਾਂ ਦੇ ਝਰੋਖੇ ਵਿੱਚੋਂ) --- ਰਵਿੰਦਰ ਸਿੰਘ ਸੋਢੀ
“ਅਜੇ ਨਾਟਕ ਮੰਚ ਉੱਤੇ ਪੇਸ਼ ਕਰਨ ਲਈ ਕੁਝ ਸਮਾਂ ਲੱਗਣਾ ਸੀ, ਇਸ ਲਈ ਮੈਂ ...”
(17 ਮਈ 2021)
ਅੰਕੜਿਆਂ ਦੇ ਜਾਦੂਗਰ ਅਤੇ ਅਣਪਛਾਤੇ ਦਰਵੇਸ਼ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਪ੍ਰਧਾਨ ਮੰਤਰੀ ਦੀ ਤੇਜ਼ੀ ਨਾਲ ਘਟ ਰਹੀ ਲੋਕਪ੍ਰਿਅਤਾ, ਜੋ ਕਾਫੀ ਹੱਦ ਤਕ ਗਿਰ ਗਈ ਹੈ ...”
(16 ਮਈ 2021)
ਕੋਰੋਨਾ ਦਾ ਡਰ ਅਤੇ ਜ਼ਿੰਦਗੀ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਇਸ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਣ ਦਾ ਤੇਜ਼ੀ ਨਾਲ ਸਿਰੇ ਚਾੜ੍ਹਨਾ ...”
(16 ਮਈ 2021)
ਪੈਰਿਸ ਵਾਤਾਵਰਣ ਸਮਝੌਤਾ (ਸਰਲ ਪਛਾਣ) --- ਇੰਜ. ਈਸ਼ਰ ਸਿੰਘ
“ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸਾਰੇ ਸੰਜਮ ਵਿੱਚ ਰਹਿਣ ਅਤੇ ਕਿਰਸ ਕਰਨ ਦੀ ਪ੍ਰਤਿਗਿਆ ਕਰੀਏ ...”
(15 ਮਈ 2021)
ਸਾਹਾਂ ਦੀ ਟੁੱਟਦੀ ਡੋਰ - ਪੰਜਾਬ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਉਦਾਸੀਨਤਾ --- ਗੁਰਮੀਤ ਸਿੰਘ ਪਲਾਹੀ
“ਇਸ ਸਮੇਂ ਉੱਚ ਨੌਕਰਸ਼ਾਹੀ ਦੇ ਕੰਮ-ਕਾਰ ਦੇ ਤਰੀਕਿਆਂ ਦੀ ਅਸਫ਼ਲਤਾ ਵੀ ਜੱਗ ਜ਼ਾਹਿਰ ...”
(15 ਮਈ 2021)
ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ ਬੀ ਜੇ ਪੀ ਦੇ ਨੇਤਾਵਾਂ ਦੀ ਸਾਜ਼ਸ਼ ਹੈ? --- ਉਜਾਗਰ ਸਿੰਘ
“ਇਸ ਜੋੜੀ ਨੇ ਕੋਈ ਇੱਕ ਫ਼ੈਸਲਾ ਨਹੀਂ ਸਗੋਂ ਅਨੇਕਾਂ ਅਜਿਹੇ ਫ਼ੈਸਲੇ ਲਏ ਹਨ, ਜਿਨ੍ਹਾਂ ਬਾਰੇ ਪਾਰਟੀ ...”
(14 ਮਈ 2021)
ਵੱਡੇ ਬੰਦੇ --- ਭੁਪਿੰਦਰ ਸਿੰਘ ਮਾਨ
“ਭਾਈ ਤੂੰ ਇਹ ਤੂੰ ਕੀ ਕਰ ਦਿੱਤਾ? ਮੈਂ ਆਰਾਮ ਨਾਲ ਬੈਠਾ ਪ੍ਰੋਗਰਾਮ ਸੁਣ ...”
(14 ਮਈ 2021)
ਭਾਰਤ ਵਿੱਚ ਪਛੜੀਆਂ ਸ਼੍ਰੇਣੀਆਂ ਦੀ ਤ੍ਰਾਸਦੀ --- ਐੱਸ.ਆਰ. ਲੱਧੜ
“ਅਬਾਦੀ ਵਧ ਗਈ ਹੈ ਅਤੇ ਰੁਜ਼ਗਾਰ ਦੇ ਸਾਧਨ ਸਿਮਟ ਗਏ ਹਨ ਤਾਂ ਹਰ ਵਰਗ ਆਪਣਾ ...”
(13 ਮਈ 2021)
ਮ੍ਰਿਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? --- ਮਿੰਟੂ ਬਰਾੜ
“ਇਹ ਮੇਰੇ ਡੈਡੀ ਦੀ ਨਿੱਜਤਾ ਦਾ ਸਵਾਲ ਹੈ। ਉਹਨਾਂ ਨੂੰ ਆਖਰੀ ਇਸ਼ਨਾਨ ਕਰਾਉਣ ਦਾ ਹੱਕ ਸਿਰਫ਼ ...”
(13 ਮਈ 2021)
ਬੋਤਾ ਫੌਜੀ --- ਅਮਰ ਮੀਨੀਆਂ
“ਉਸਦਾ ਕੱਦ ਕਾਠ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਉਹੀ ਲੁਧਿਆਣੇ ...”
(12 ਮਈ 2021)
ਝੋਰਾ --- ਸੁਪਿੰਦਰ ਸਿੰਘ ਰਾਣਾ
“ਭਾਈ ਗਲਤੀ ਲੱਗ ਗਈ ਹੋਣੀ ਏਂ, ਤੂੰ ਆਏਂ ਕਰ, ਟਿਕਟ ਦੇ ਪੈਸੇ ਮੈਥੋਂ ...”
(12 ਮਈ 2021)
‘ਆਪਦਾ ਮੇਂ ਅਵਸਰ’ ---- ਵਿਸ਼ਵਾ ਮਿੱਤਰ
“ਜਿੱਥੇ ਮੌਕਾ ਮਿਲਿਆ ਉੱਥੇ ਹੀ ਭਾਜਪਾ ਸਰਕਾਰ ਨੂੰ ਪੱਕੇ ਪੈਰੀਂ ਕਰਨ ਦਾ ਅਵਸਰ ...”
(11 ਮਈ 2021)
ਬਿਖਰ ਗਿਆ ਨੈਤਿਕ ਤਾਣਾ-ਬਾਣਾ - ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਨੇ ਚੁੱਕੀ ਅੱਤ --- ਗੁਰਮੀਤ ਸਿੰਘ ਪਲਾਹੀ
“ਜਦੋਂ ਕਰੋਨਾ ਦੀ ਪਹਿਲੀ ਲਹਿਰ ਉੱਤੇ ਕਾਬੂ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਸਨ, ਉਦੋਂ ...”
(11 ਮਈ 2021)
ਕੀ ਕਰੋਨਾ ਦੀ ਦੂਜੀ ਲਹਿਰ 5ਜੀ ਟੈਸਟਿੰਗ ਨਾਲ ਫੈਲ ਰਹੀ ਹੈ? --- ਚਾਨਣ ਦੀਪ ਸਿੰਘ ਔਲਖ
“ਸਾਡੇ ਭਾਰਤੀ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਅਕਸਰ ਫੈਲਦੀਆਂ ...”
(10 ਮਈ 2021)
ਆਦਮ-ਖਾਣੀ ਅਪਰੈਲ ਮਗਰੋਂ ਮੌਤ-ਮੂੰਹੀਂ ਮਈ ਕਿੱਦਾਂ ਭੁਗਤ ਰਿਹਾ ਹੈ ਭਾਰਤ! --- ਜਤਿੰਦਰ ਪਨੂੰ
“ਜੇ ਉਹ ਆਗੂ ਲੋਕਾਂ ਦੀਆਂ ਚੀਕਾਂ ਸੁਣ ਸਕਦਾ ਤਾਂ ਉਸ ਨੂੰ ਸੁਣ ਜਾਣਾ ਸੀ ਕਿ ...”
(10 ਮਈ 2021)
ਨਸ਼ਿਆਂ ਦੀ ਲਾਹਨਤ --- ਬਲਰਾਜ ਸਿੰਘ ਸਿੱਧੂ
“ਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਕਈ ਧਨਾਡਾਂ ਦੀਆਂ ਗ੍ਰਿਫਤਾਰੀਆਂ ਇਸ ਗੱਲ ਦਾ ਸਬੂਤ ...”
(10 ਮਈ 2021)
ਧੀਰਜ ਬੰਨ੍ਹਾਉਂਦੇ ਚੋਣ ਨਤੀਜੇ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਹ ਸੋਚਣਾ ਵੀ ਸਮੁੱਚੀ ਆਪੋਜ਼ੀਸ਼ਨ ਦਾ ਫਰਜ਼ ਬਣਦਾ ਹੈ ਕਿ ਅਗਰ ...”
(9 ਮਈ 2021)
ਅੱਜ ਮਾਂ ਦਿਵਸ ’ਤੇ ਵਿਸ਼ੇਸ਼ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਇਹ ਇੱਕ ਸਵਾਲ ਹੈ ਜਿਸ ਬਾਰੇ ਅੱਜ ਦੇ ਇਸ ਚੁਣੇ ਹੋਏ ਦਿਹਾੜੇ ’ਤੇ ਸਾਨੂੰ ਸਭਨਾਂ ਨੂੰ ...”
(9 ਮਈ 2021)
ਮਾਵਾਂ ਠੰਢੀਆਂ ਛਾਂਵਾਂ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਉੱਤਮ ਮਨੁੱਖ ਹੁਣ ਉੱਤਮ ਨਾ ਰਹਿ ਕੇ ਚਲਾਕ, ਵਪਾਰੀ ਅਤੇ ਸ਼ਾਤੁਰ ...”
(9 ਮਈ 2021)
ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ ... (1), ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਦੀਆਂ ਉਡਾਈਆਂ ਜਾ ਰਹੀਆਂ ਨੇ ਧੱਜੀਆਂ (2) --- ਪ੍ਰਭਜੋਤ ਕੌਰ ਢਿੱਲੋਂ
“ਮਾਵਾਂ ਵਰਗਾ ਪਿਆਰ, ਮਾਵਾਂ ਵਰਗੀਆਂ ਅਸੀਸਾਂ ਅਤੇ ਮਾਵਾਂ ਵਰਗੀ ਕੁਰਬਾਨੀ ...”
(9 ਮਈ 2021)
ਲੋਕਾਂ ਦਾ ਨਾ ਦੁੱਧ ਵਿਕਦਾ … --- ਸਤਵੰਤ ਦੀਪਕ
“ਪਤੰਜਲੀ ਦੇ ਕਾਰੋਬਾਰੀ ਘਪਲ਼ੇ ਅਤੇ ਸੰਪਤੀ, ਖੇਤੀ ਕਾਨੂੰਨਾਂ ਬਾਰੇ ਉਸਦੇ ਕਿਸਾਨ-ਵਿਰੋਧੀ ਸਟੈਂਡ ਬਾਰੇ ...”
(8 ਮਈ 2021)
ਪੰਜਾਬ ਦੇ ਦਲਿਤ ਅਤੇ ਰਾਜ ਸੱਤਾ --- ਐੱਸ.ਆਰ. ਲੱਧੜ
“ਇਹੀ ਵਰਗ ਹੈ ਜਿਸ ਨੇ ਰਾਖਵਾਂਕਰਨ ਦਾ ਫਾਇਦਾ ਲੈ ਕੇ ਦਲਿਤ ਸਮਾਜ ਦਾ ਬਣਦਾ ਹਿੱਸਾ ...”
(8 ਮਈ 2021)
ਤੁਰ ਗਿਆ ਲਫ਼ਜ਼ਾਂ ਦਾ ਵਣਜਾਰਾ: ਪ੍ਰਿੰ. ਸੁਲੱਖਣਮੀਤ --- ਮੋਹਨ ਸ਼ਰਮਾ
“ਸੁਲੱਖਣਮੀਤ ਦੇ ਅੰਦਾਜ਼ਨ 50 ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ...”
(8 ਮਈ 2021)
Page 84 of 179