ਗੁਪਤਤਾ ਅਤੇ ਸੁਰੱਖਿਆ ਲਈ ਖ਼ਤਰਾ ਹਨ ਲੁਭਾਵਣੀਆਂ ਸਮਾਰਟਫੋਨ ਐਪਲੀਕੇਸ਼ਨਜ --- ਚਾਨਣ ਦੀਪ ਸਿੰਘ ਔਲਖ
“... ਸਮਾਰਟਫੋਨ ਦਾ ਸਾਰਾ ਕੰਟਰੋਲ ਹੈਕਰ ਦੇ ਹੱਥ ਵਿੱਚ ਆ ਜਾਂਦਾ ਹੈ। ਸਾਨੂੰ ਹਮੇਸ਼ਾ ...”
(7 ਮਈ 2021)
ਛਾਂਦਾਰ-ਫਲਦਾਰ ਅੰਬ ਦਾ ਦਰਖ਼ਤ - ਦਰਸ਼ਨ ਧੀਰ --- ਡਾ. ਜਸਵਿੰਦਰ ਸਿੰਘ
“ਧੀਰ ਉਹਨਾਂ ਚੋਣਵੇਂ ਲੇਖਕਾਂ ਵਿੱਚੋਂ ਹਨ, ਜਿਹਨਾਂ ਚਾਹੇ ਇੰਗਲੈਂਡ ਵਿੱਚ ਰਹਿ ਕੇ ...”
(7 ਮਈ 2021)
ਬੇਰਹਿਮੋ ਕੁਝ ਤਾਂ ਤਰਸ ਖਾਓ (1), ਪੰਜਾਬ ਹੋ ਰਿਹਾ ਖ਼ਾਲੀ (2), ਕਰੋਨਾ - ਰਿਸ਼ਤਿਆਂ ਦਾ ਹੋਇਆ ਘਾਣ (3) --- ਸੰਜੀਵ ਸਿੰਘ ਸੈਣੀ
“ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਏਜੰਟ ਭੋਲੇ-ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ...”
(6 ਮਈ 2021)
ਛਾਂਗਿਆ ਰੁੱਖ, ਕਾਂਡ ਇੱਕੀਵਾਂ ਅਥਵਾ ਅਖੀਰਲਾ: ਕਿਰਾਏਦਾਰੀ ਦੀ ਲਾਹਨਤ
“ਸਮਾਨ ਬਾਹਰ ਸੁੱਟਣ ਲਈ ਨਿਰਮਾਣ ਵਿਭਾਗ ਦੇ ਬੰਦੇ ਆਏ ਸੀ, ਅਸੀਂ ਸਾਰਿਆਂ ਨੇ ...”
(6 ਮਈ 2021)
ਐਸੇ ਹੀ ਦੂਰ ਸੇ ਆਵਾਜ਼ ਦੇ ਦੇਨਾ ... (ਦਹਿਸ਼ਤ ਦੇ ਦਿਨਾਂ ਦੀ ਦਾਸਤਾਨ) --- ਸੁਖਵੀਰ ਸਿੰਘ ਕੰਗ
““ਕਹਾਂ ਸੇ ਆ ਰਹੇ ਹੋ ਇਤਨੀ ਰਾਤ ਮੇਂ? ਪਤਾ ਨਹੀਂ ਹਾਲਾਤ ਕੈਸੇ ਹੈਂ?” ਇਹ ਆਰਮੀ ਦਾ ...”
(6 ਮਈ 2021)
ਇਨ੍ਹਾਂ ਦਿਨਾਂ ਦੀ ਦਾਸਤਾਨ: ਥੋੜ੍ਹਾ ਪਰ੍ਹਾਂ ਹੋ ਕੇ ਬੈਠ --- ਦਰਸ਼ਨ ਸਿੰਘ
“ਬੁਰਾ ਤਾਂ ਉਸ ਸੱਜਣ ਨੂੰ ਬੜਾ ਲੱਗਿਆ, ਪਰ ਮੇਰੀ ਦਲੀਲ ਸੀ ਕਿ ...”
(5 ਮਈ 2021)
ਚੋਣ ਨਤੀਜੇ ਤੇ ਕਰੋਨਾ ਜਵਾਬਦੇਹੀ ਤਾਂ ਪ੍ਰਧਾਨ ਮੰਤਰੀ ਦੀ ਹੀ ਹੈ --- ਗੁਰਮੀਤ ਸਿੰਘ ਪਲਾਹੀ
“ਵਿਸ਼ਵ ਸਿਹਤ ਸੰਗਠਨ ਦੇ ਮੁਖੀ ਵੀ ਇਹ ਕਹਿਣ ਲਈ ਮਜਬੂਰ ਹੋ ਗਏ ਕਿ ...”
(5 ਮਈ 2021)
ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ? --- ਡਾ. ਹਰਸ਼ਿੰਦਰ ਕੌਰ
“ਅਸੀਂ ਰਲਮਿਲ ਕੇ ਇਹ ਜੰਗ ਜਿੱਤ ਸਕਦੇ ਹਾਂ। ਪਰ, ਇਹ ਨਾ ਭੁੱਲਿਓ ਕਿ ਅਸਲ ਮੁਜਰਮ ...”
(5 ਮਈ 2021)
ਕਿਰਤੀਆਂ ਦੇ ਵਿਹੜਿਆਂ ਵਿੱਚੋਂ ਲਾਟ ਬਣ ਉੱਠਦੀ ਹੂਕ ਦਾ ਪੇਸ਼ਕਾਰ: ਪ੍ਰੇਮ ਗੋਰਖੀ --- ਗੁਰਮੀਤ ਕੜਿਆਲਵੀ
“ਗੋਰਖੀ ਨਿਰਾਸ਼ਤਾ ਦਾ ਕਹਾਣੀਕਾਰ ਨਹੀਂ ਸੀ, ਉਹ ਤਾਂ ਕਿਰਤੀਆਂ ਦੇ ਵਿਹੜਿਆਂ ਵਿੱਚੋਂ ...”
(4 ਮਈ 2021)
ਆਖਿਰ ਕੀ ਸੁਨੇਹਾ ਦਿੰਦੇ ਹਨ ਪੰਜ ਸੂਬਿਆਂ ਦੇ ਚੋਣ ਨਤੀਜੇ --- ਅੱਬਾਸ ਧਾਲੀਵਾਲ
“ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੱਛਮੀ ਬੰਗਾਲ ਵਿੱਚ ...”
(4 ਮਈ 2021)
ਨਿਹੱਥਾ ਅਤੇ ਕਮਜ਼ੋਰ ਹੋ ਰਿਹਾ ਭਾਰਤੀ ਲੋਕਤੰਤਰ --- ਗੁਰਮੀਤ ਸਿੰਘ ਪਲਾਹੀ
“ਪਿਛਲੇ ਸਮੇਂ ਤੋਂ ਇਹ ਵਰਤਾਰਾ ਵੇਖਣ ਨੂੰ ਮਿਲ ਰਿਹਾ ਹੈ ਕਿ ਜਿੱਥੇ ਵੀ ਕੇਂਦਰ ਦੀ ...”
(4 ਮਈ 2021)
ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਵਿੱਚ ਅਜੋਕੇ ਦੁਨਿਆਵੀ ਵਰਤਾਰਿਆਂ ਦੀ ਪੇਸ਼ਕਾਰੀ --- ਰਵਿੰਦਰ ਸਿੰਘ ਸੋਢੀ
“ਸਾਰੇ ਨਾਟਕ ਪਾਤਰਾਂ, ਕਾਰਜ, ਸਥਾਨ, ਵਿਸ਼ੇ ਦੇ ਨਿਭਾ ਪੱਖੋਂ ਵੱਖੋ ਵੱਖਰੇ ਹਨ ਪਰ ਜਿਹੜੀਆਂ ...”
(3 ਮਈ 2021)
ਤੂੰ ਬੱਸ ਏਨਾ ਕੁ ਕਸ਼ਟ ਕਰ ਦੇਵੀਂ ਭਾਰਤ, ਲੋਕਾਂ ਨੂੰ ਸੰਕਟ ਦੇ ਸਮਿਆਂ ਵਿੱਚ ਆਪਸ ਵਿੱਚ ਜੁੜਿਆ ਰੱਖੀਂ --- ਜਤਿੰਦਰ ਪਨੂੰ
“ਪਹਿਲਾਂ ਤੁਸੀਂ ਨੋਟਬੰਦੀ ਕੀਤੀ ਤਾਂ ਲੋਕ ਰੋ ਕੇ ਚੁੱਪ ਕਰ ਗਏ ਸਨ, ਇਸ ਵਾਰੀ ਵੀ ਤੁਸੀਂ ...”
(3 ਮਈ 2021)
ਢਾਈ ਦਿਨ ਦਾ ਕਰੋਨਾ --- ਪ੍ਰੋ. ਕੁਲਬੀਰ ਸਿੰਘ
“ਅਸਾਂ ਕਰਨਾ ਕੀ ਹੈ? ਇੱਕ ਲਕੀਰ ਖਿੱਚਣੀ ਹੈ। ਇਹ ਖਾਣਾ ਹੈ, ਇਹ ਨਹੀਂ ਖਾਣਾ ...”
(3 ਮਈ 2021)
ਸਾਗਰ ਸਰਹੱਦੀ ਨੂੰ ਚੇਤੇ ਕਰਦਿਆਂ --- ਸੰਜੀਵਨ ਸਿੰਘ
“ਸਾਗਰ ਸਰਹੱਦੀ ਇਪਟਾ ਦੀਆਂ ਸਭਿਆਚਾਰਕ ਤੇ ਸਮਾਜਿਕ ਸਰਗਰਮੀਆਂ ਵਿੱਚ ...”
(2 ਮਈ 2021)
ਚੋਣਾਂ, ‘ਕਰੋਨਾ-ਆਕਸੀਜ਼ਨ ਕਹਿਰ’ ਤੇ ਜਨਤਾ ਦੀ ਸਿਆਣਪ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਕਦੋਂ ਜਾਗੋਗੇ ਅਤੇ ਅਸਲੀਅਤ ਨੂੰ ਪਛਾਣ ਕੇ ਦੇਸ਼ ਅਤੇ ਦੇਸ਼ਵਾਸੀਆਂ ਦੀ ਸਲਾਮਤੀ ਲਈ ...”
(2 ਮਈ 2021)
ਆਪ ਬੀਤੀ: ਮਾਂ ਦੀ ਨਸੀਹਤ --- ਸੁਖਵੰਤ ਸਿੰਘ ਧੀਮਾਨ
“ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਤਾਂ ਡਰ ਕੇ ਮੈਦਾਨ ਛੱਡ ਕੇ ਘਰ ...”
(2 ਮਈ 2021)
ਕਵਿਤਾਵਾਂ: ਨੌਵਾਂ ਨਾਨਕ (ਸ੍ਰੀ ਗੁਰੂ ਤੇਗ ਬਹਾਦਰ ਜੀ), ਮੁੜ੍ਹਕੇ ਦੇ ਮੋਤੀਓ (ਮਈ ਦਿਵਸ) ---- ਡਾ. ਨਵਜੋਤ
“ਹਨ੍ਹੇਰਿਆਂ ਦੇ ਵਣਜਾਰਿਆਂ ਨੂੰ ... ਸੂਹੇ ਸੁਪਨੇ ਲੈਣ ਵਾਲੇ ... ਕਦੇ ਵੀ ਨਹੀਂ ਪੁੱਗਦੇ ...”
(1 ਮਈ 2021)
ਤਾਜ ਮਹਿਲ ਦੀ ਰੌਸ਼ਨੀ ਵਿੱਚ ਮਜ਼ਦੂਰ ਦਿਵਸ --- ਅੱਬਾਸ ਧਾਲੀਵਾਲ
“ਸਖਤ ਮਿਹਨਤ ਦੇ ਬਾਵਜੂਦ ਵੀ ਜਦ ਇੱਕ ਮਜ਼ਦੂਰ ਆਪਣੇ ਬੱਚਿਆਂ ਦੇ ਦਿਲੀ ਅਰਮਾਨ ...”
(1 ਮਈ 2021)
ਚਿੰਤਾ ਤਾ ਕੀ ਕੀਜੀਐ … (ਸ੍ਰੀ ਗਰੂ ਤੇਗ ਬਹਾਦਰ ਜੀ) --- ਡਾ. ਅਜੀਤ ਸਿੰਘ ਕੋਟ ਕਪੂਰਾ
“ਇਹ ਸਾਰੇ ਤਸੀਹੇ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਦਿੱਤੇ ਗਏ ਸਨ। ਇਹਨਾਂ ਸੇਵਾਦਾਰਾਂ ...”
(1 ਮਈ 2021)
ਭਾਰਤ ਵਿੱਚ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ --- ਉਜਾਗਰ ਸਿੰਘ
“ਕੋਵਿਡ ਦੇ ਮਰੀਜ਼ ਹਸਪਤਾਲਾਂ ਦੇ ਬਾਹਰ ਰੁਲ ਰਹੇ ਹਨ। ਆਕਸੀਜਨ ਖ਼ਤਮ ...”
(30 ਅਪਰੈਲ 2021)
ਹੈਲੋ! ਮੈਂ ਕਰੋਨਾ ਬੋਲਦਾਂ --- ਸੁਖਮਿੰਦਰ ਬਾਗ਼ੀ
“ਮੀਡੀਆ ਨੇ ਮੈਂਨੂੰ ਇੱਕ ਹਊਆ ਬਣਾ ਦਿੱਤਾ ਹੈ। ਮੇਰੇ ਡਰ ਕਾਰਨ ਹੀ ...”
(29 ਅਪਰੈਲ 2021)
ਦਲਿਤ ਪੱਤਾ ਪੰਜਾਬ ਚੋਣਾਂ ਜਿੱਤਣ ਲਈ ਕਿੰਨਾ ਕੁ ਕਾਰਗਰ? --- ਗੁਰਮੀਤ ਸਿੰਘ ਪਲਾਹੀ
“ਭਾਜਪਾ ਨੇ ਧਰਮ ਦਾ ਪੱਤਾ ਖੇਡ ਕੇ ਜੋ ਵੋਟਾਂ ਦੇ ਧਰੁਵੀਕਰਨ ਦਾ ਰਾਹ ਫੜਿਆ ...”
(29 ਅਪਰੈਲ 2021)
ਪਿਛਲੇ ਸਾਲ, ਇਹਨੀਂ ਦਿਨੀਂ --- ਸੁਕੀਰਤ
“ਇਸ ਕਿਸਮ ਦੀ ਘੋਰ ਅਣਗਹਿਲੀ ਅਤੇ ਮੁਜਰਮਾਨਾ ਅਣਗਹਿਲੀ ਲਈ ਸਭ ਤੋਂ ...”
(29 ਅਪਰੈਲ 2021)
ਕਹਾਣੀ: ਇਕੱਲੀ ਜਨਾਨੀ --- ਰਿਪੁਦਮਨ ਸਿੰਘ ਰੂਪ
“ਪੁਲਿਸ ਦੀ ਧਾੜ ਦੋਂਹ ਗੱਡੀਆਂ ਵਿੱਚ ਸੁਸਾਇਟੀ ਵਿੱਚ ਆਈ। ਛੋਟਾ ਥਾਣੇਦਾਰ ਆਪ ...”
(28 ਅਪਰੈਲ 2021)
Page 82 of 176