ਰੁਕ ਨਹੀਂ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ --- ਪ੍ਰਭਜੋਤ ਕੌਰ ਢਿੱਲੋਂ
“ਲੋਕਾਂ ਨੂੰ ਸਰਕਾਰਾਂ ਕੋਲੋਂ ਮੁਫ਼ਤ ਵਿੱਚ ਬਿਜਲੀ ਅਤੇ ਆਟਾ ਦਾਲ ਮੰਗਣ ਦੀ ਥਾਂ ...”
(17 ਮਈ 2018)
ਪਿੰਡੇ ਹੰਢਾਇਆ ਮਾਨਸਿਕ ਛੂਆਛਾਤ --- ਕੁਲਵੰਤ ਸਿੰਘ ਟਿੱਬਾ
“ਇਸ ਲੜਕੇ ਨੂੰ ਨਾਲ ਲੈ ਕੇ ਅਗਲੇ ਹਫ਼ਤੇ ਚੰਡੀਗੜ੍ਹ ਮੇਰੀ ਸਰਕਾਰੀ ਰਿਹਾਇਸ਼ ’ਤੇ ...”
(14 ਮਈ 2018)
ਜਗਰਾਉਂ ਦਾ ਮਹਾਂ-ਮਾਨਵ: ਕੰਵਲਜੀਤ ਖੰਨਾ --- ਪ੍ਰੋ. ਐੱਚ ਐੱਸ ਡਿੰਪਲ
“ਉਹ ਇੱਕੋ ਸਮੇਂ ਸੂਖਮ ਵੀ ਹੈ, ਵਿਸ਼ਾਲ ਵੀ। ਉਹ ਜੇਕਰ ਬਾਹਰੋਂ ਤੇਜ਼-ਤਰਾਰ ਹੈ, ਤਾਂ ਅੰਦਰੋਂ ...”
(13 ਮਈ 2018)
ਸਵਾਲ ਤਾਂ ਉੱਠਣੇ ਹੀ ਚਾਹੀਦੇ ਹਨ --- ਕ੍ਰਿਸ਼ਨ ਪ੍ਰਤਾਪ
“ਮੈਂ ਪ੍ਰਿੰਸੀਪਲ ਨੂੰ ਫੋਨ ਕਰ ਕੇ ਸਾਰੀ ਗੱਲ ਦੱਸ ਦਿੱਤੀ ਅਤੇ ਨਾਲ ਹੀ ਅਗਲੇ ਦਿਨ ਦਾ ...”
(12 ਮਈ 2018)
ਪਾਖੰਡਵਾਦ --- ਬਲਰਾਜ ਸਿੰਘ ਸਿੱਧੂ
“ਪ੍ਰਬੰਧਕਾਂ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦਾ ਪੂਰਾ ਪਲੈਨ ਬਣਾਇਆ ...”
(11 ਮਈ 2018)
ਮਿਰਚਾਂ ਨਿੰਬੂ ਵਿੱਚ ਦਰਾਂ ਦੇ ਟੰਗੀ ਜਾਵਣ ਜੀ --- ਦਰਸ਼ਨ ਸਿੰਘ ਭੰਮੇ
“ਲੈ ਚਲਾ ਲੈ ਹੁਣ ਆਪਣੀ ਕੁਛ ਲੱਗਦੀ ਨੂੰ ... ਮੈਂ ਤੈਂਨੂੰ ਕਿੰਨਾ ਆਖਿਆ ਸੀ, ਬਾਈ ਅਜੇ ਭਈਆ ਨੀ ਆਇਆ, ਆਪਾਂ ...”
(10 ਮਈ 2018)
ਸਾਹਿਤ ਸਮਾਗਮ ਅਤੇ ਸੰਜੀਦਾ ਸੰਵਾਦ --- ਜਸਵੀਰ ਸਮਰ
“ਸਮਾਗਮ ਵਿੱਚ ਹਾਜ਼ਰੀ ਭਰਦਿਆਂ ਜ਼ਿਹਨ ਅੰਦਰ ਇਹ ਤੁਣਕਾ ਜ਼ਰੂਰ ਵੱਜਿਆ, ਤੇ ਠੀਕ ਹੀ ਵੱਜਿਆ ਕਿ ...”
(9 ਮਈ 2018)
ਜੇ ਸਖ਼ਤੀ ਨਾ ਕੀਤੀ... --- ਸ਼ਾਮ ਸਿੰਘ ਅੰਗ-ਸੰਗ
“ਅੱਜ ਬਹੁਤ ਸਖ਼ਤ ਜ਼ਰੂਰਤ ਹੈ ਕਿ ਸਮੁੱਚਾ ਸਮਾਜ ਹੀ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਲਈ ...”
(9 ਮਈ 2018)
ਲਾਸ਼ਾਂ ਵਿੱਚੋਂ ਆਪਾ ਲੱਭਦਾ ਬਚਪਨ --- ਪਰਮਜੀਤ ਸਿੰਘ ਕੁਠਾਲਾ
“ਫਿਰ ਮੇਰੇ ਭਰਾ ਨੇ ਮੈਨੂੰ ਕਦੇ ਚਿੱਠੀ ਨਹੀਂ ਲਿਖੀ। ਪਤਾ ਨਹੀਂ ਕਿਉਂ ਮੈਂ ਹੁਣ ...”
(8 ਮਈ 2018)
ਤਰਕਸ਼ੀਲਾਂ ਹੀ ਨਹੀਂ, ਤਰਕਸ਼ੀਲਤਾ ਉੱਤੇ ਵੀ ਹਮਲਾ --- ਸੁਕੀਰਤ
“ਇਹ ਗੱਲ ਹੋਰ ਵੀ ਖਤਰਨਾਕ ਇਸ ਲਈ ਜਾਪਦੀ ਹੈ ਕਿਉਂਕਿ ਭਰਮ ਅਤੇ ਅੰਧ-ਵਿਸ਼ਵਾਸ ਸਦੀਆਂ ਤੋਂ ਸਾਡੀ ਖਸਲਤ ...”
(7 ਮਈ 2018)
ਪੁਸਤਕ: ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ (ਲੇਖਕ: ਹਰੀਪਾਲ) --- ਬਲਜਿੰਦਰ ਸੰਘਾ
“ਲੇਖਕ ਨੂੰ ਸਿਰਫ਼ ਯਥਾਰਥਵਾਦੀ ਨਹੀਂ ਹੋਣਾ ਚਾਹੀਦਾ ਜੋ ਕਿਸੇ ਮਸਲੇ ਦੀ ਤਸਵੀਰ ਕਿਸੇ ਵੀ ਵਿਧਾ ਰਾਹੀਂ ...”
(6 ਮਈ 2018)
ਕਰੇ ਕੋਈ ਤੇ ਭਰੇ ਕੋਈ --- ਸੁਪਿੰਦਰ ਸਿੰਘ ਰਾਣਾ
“ਉਹ ਕਾਫ਼ੀ ਗੁੱਸੇ ਵਿੱਚ ਆਪਣੇ ਘਰ ਵੜਿਆ ਤੇ ਹੱਥ ਵਿੱਚ ਕਾਗਜ਼ ਤੇ ਪੈੱਨ ...”
(5 ਮਈ 2018)
ਛੇ ਗ਼ਜ਼ਲਾਂ (3) --- ਮਹਿੰਦਰ ਸਿੰਘ ਮਾਨ
“ਸੱਚ ਨੂੰ ਝੂਠ ਬਣਾਈ ਜਾਣ, ਕੰਮ ਜਿਨ੍ਹਾਂ ਦਾ ਆ ਗਿਐ ਲੋਟ ਖ਼ੌਰੇ ਕਿੱਥੇ ਜਾ ਲੁਕਦੇ ਨੇ? ਲੀਡਰ ਲੈ ਕੇ ਸਾਡੇ ਵੋਟ ...”
(6 ਮਈ 2018)
ਪੰਜ ਕਵਿਤਾਵਾਂ --- ਗੁਰਮੀਤ ਕੜਿਆਲਵੀ
“ਅਸੀਂ ਗਾਂਧੀ ਦੇ ਚੇਲੇ ਨਹੀਂ ਬਣਨਾ ਚਾਹੁੰਦੇ, ਨਾ ਹੀ ਅਹਿੰਸਾ ਸਾਡਾ ਪਰਮੋ ਧਰਮ ਹੈ ...”
(4 ਮਈ 2018)
ਸਿੱਧਰੀ ਤੀਵੀਂ --- ਸੁਖਪਾਲ ਕੌਰ ਲਾਂਬਾ
“ਮੈਂ ਭੁੱਬੀਂ ਰੋਈ ਪਰ ਮੇਰਾ ਰੋਣਾ ਕੌਣ ਸੁਣਦਾ ਸੀ। ਅਗਲੇ ਦਿਨ ਅੱਠ-ਦੱਸ ਜਣੇ ...”
(3 ਮਈ 2018)
ਜਦੋਂ ਇੰਟਰਵਿਊ ਲਈ ਭਾਜੜ ਪਈ --- ਅਮਰੀਕ ਸਿੰਘ ਦਿਆਲ
“ਸਮਾਂ ਮੁੱਠੀ ਵਿੱਚੋਂ ਰੇਤ ਵਾਂਗ ਕਿਰਦਾ ਜਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਇੱਕ ...”
(2 ਮਈ 2018)
“ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ” --- ਮੁਹੰਮਦ ਅੱਬਾਸ ਧਾਲੀਵਾਲ
“ਮਜ਼ਦੂਰ ਦਿਵਸ (ਇੱਕ ਮਈ) ਦੇ ਸੰਦਰਭ ਵਿੱਚ ...”
(1 ਮਈ 2018)
ਸ਼ਬਦ ਚਿੱਤਰ: ਇਕ ਅਧੂਰਾ ਇਨਸਾਨ - ਪ੍ਰਤਾਪ ਅਖਬਾਰਾਂ ਵਾਲਾ --- ਪ੍ਰੋ. ਐੱਚ ਐੱਸ ਡਿੰਪਲ
“ਬਜ਼ੁਰਗ ਨੂੰ ਕੁਝ ਸਮਝ ਤਾਂ ਨਾ ਆਈ, ਪਰ ਉਹ ਬੱਲ੍ਹੇ ਨੂੰ ਝਈਆਂ ਲੈ ਕੇ ਪੈ ਗਿਆ, “ਓਏ ਬੱਲ੍ਹਿਆ ...”
(30 ਅਪਰੈਲ 2017)
ਮਨੁੱਖ ਵਿੱਚੋਂ ਖ਼ਤਮ ਹੁੰਦੀ ਜਾ ਰਹੀ ਹੈ ਮਨੁੱਖਤਾ --- ਡਾ. ਨਿਸ਼ਾਨ ਸਿੰਘ ਰਾਠੌਰ
“ਇੱਕ ਬੰਦੇ ਨੂੰ ਚਾਰ ਬੰਦਿਆਂ ਨੇ ਪੁੱਠਾ ਕਰਕੇ ਚੁੱਕਿਆ ਅਤੇ ਪੰਜਵੇਂ ‘ਮਨੁੱਖ’ ਨੇ ...”
(29 ਅਪਰੈਲ 2019)
ਕਿਉਂ ਕਰਦੇ ਹਨ ਲੋਕ ਘਿਣਾਉਣੇ ਜੁਰਮ? --- ਬਲਰਾਜ ਸਿੰਘ ਸਿੱਧੂ
“ਜਦੋਂ ਉਹ ਕਰਦਾ ਹੈ ਤਾਂ ਇਹ ਸਮਝਦਾ ਹੈ ਕਿ ਉਸ ਨੂੰ ਕੋਈ ਨਹੀਂ ਵੇਖ ਰਿਹਾ ਤੇ ਉਸ ਨੇ ਕਦੇ ਵੀ ...”
(28 ਅਪਰੈਲ 2018)
ਕਾਬੂ ਕਰਨੇ ਪੈਣਗੇ ਇਹ ਦੇਸ਼ ਦੇ ਦੁਸ਼ਮਣ --- ਸ਼ਾਮ ਸਿੰਘ ਅੰਗ-ਸੰਗ
“ਜ਼ਰੂਰੀ ਹੈ ਕਿ ਦੇਸ਼ ਦੇ ਲੋਕਾਂ ਵਿੱਚ ਹਰ ਪੱਧਰ ’ਤੇ ਬਰਾਬਰੀ ਹੋਵੇ। ਅਜਿਹਾ ਕਰਨ ਲਈ ...”
(25 ਅਪਰੈਲ 2018)
ਅਸੀਸਾਂ ਦੀ ਨਦੀ --- ਲਾਲ ਚੰਦ ਸਿਰਸੀਵਾਲਾ
(2) ਹਨੇਰੇ ਘਰਾਂ ਨੂੰ ਰੁਸ਼ਨਾਉਣ ਦਾ ਹੀਲਾ --- ਲਾਲ ਚੰਦ ਸਿਰਸੀਵਾਲਾ
(24 ਅਪਰੈਲ 2018)
ਇਵੇਂ ਕਰਨਾ ਪਊ ਕੁੜੀਓ ... --- ਰਿਪੁਦਮਨ ਸਿੰਘ
“ਮਰਨੇ ਨਾਲੋਂ ਬਿਹਤਰ ਹੋਵੇਗਾ ਸਾਹਮਣੇ ਵਾਲੇ ਉੱਤੇ ਵਾਰ ਕਰੋ, ਉਸ ਨੂੰ ...”
(23 ਅਪਰੈਲ 2018)
ਵਿਵਸਥਾ ਦਾ ਦਾਨਵ ਖਾ ਰਿਹਾ ਹੈ ਬੱਚੀਆਂ ਨੂੰ --- -ਸੁਰਿੰਦਰ ਮਚਾਕੀ
“ਬੱਚੇ ਨਿਰੇ ਬੱਚੇ ਨਹੀਂ ਹੁੰਦੇ, ਉਹ ਤਾਂ ਕਿਸੇ ਕੌਮ, ਮੁਲਕ ਜਾਂ ਸਮਾਜ ਦੀ ਬੁੱਕਲ ਵਿੱਚ ਪਲ ਰਿਹਾ ਉਸਦਾ ਆਪਣਾ ਭਵਿੱਖ ਹੁੰਦੇ ਹਨ ...”
(22 ਅਪਰੈਲ 2018)
ਜੋ ਸੁਣਿਆ, ਸੋ ਬਿਅਨਿਆ: “ਧੀਏ, ਸਮਾਂ ਚੰਗਾ ਹੋਵੇ ਜਾਂ ਮਾੜਾ, ਇਹ ਤਾਂ ਹੰਢਾਉਣਾ ਈ ਪੈਂਦਾ ...” --- ਸੁਖਪਾਲ ਕੌਰ ਲਾਂਬਾ
“... ਤੇ ਛੇਵੇਂ ਦਿਨ ਮੁੰਡੇ ਨੂੰ ਹੋਸ਼ ਆਈ। ਮੇਰੇ ਕੋਲ ਜਿੰਨੇ ਪੈਸੇ ਸੀ ਸਭ ਮੁੱਕ ਗਏ। ਮੇਰੇ ਪੇਕੇ ਵੀ ...”
(21 ਅਪਰੈਲ 2018)
Page 145 of 179