“ਘਰ ਤੇਰਾ, ਜਿੰਦਰਾ ਮੇਰਾ ...” --- ਐਡਵੋਕੇਟ ਗੁਰਮੀਤ ਸ਼ੁਗਲੀ
“ਅਜਿਹਾ ਦ੍ਰਿਸ਼ ਅਸੀਂ ਆਪਣੀ ਉਮਰ ਵਿੱਚ ਪਹਿਲਾਂ ਨਾ ਕਦੇ ਦੇਖਿਆ ਅਤੇ ...”
(17 ਮਈ 2020)
ਜਾਇਦਾਦ ’ਤੇ ਕਬਜ਼ਾ --- ਬਲਰਾਜ ਸਿੰਘ ਸਿੱਧੂ
“ਅਸਲ ਵਿੱਚ ਦੋਵਾਂ ਦਾ ਕੋਠੀ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਵੀ ਨਹੀਂ ਸੀ ...”
(17 ਮਈ 2020)
ਚਮਕਦੀਆਂ ਰਸੋਈਆਂ, ਬੇਨੂਰ ਚਿਹਰੇ --- ਦਰਸ਼ਨ ਸਿੰਘ
“ਸਾਰੇ ਰਾਹ ਦੁੱਧ ਦੇ ਅਸਲੀ ਹੋਣ ਬਾਰੇ ਮੇਰੇ ਅੰਦਰ ਹੀ ਸ਼ੰਕਾ, ਭਰਮ ਤੇ ਭੈਅ ...”
(16 ਮਈ 2020)
ਕਹਾਣੀ: ਜਿੱਥੇ ਚਾਹ ਉੱਥੇ ਰਾਹ --- ਅੰਮ੍ਰਿਤ ਕੌਰ ਬਡਰੁੱਖਾਂ
“ਜਰਨੈਲ ਸਿੰਘ ਨੂੰ ਪਾਲੀ ਦੀ ਹਰੇਕ ਹਰਕਤ ਉੱਤੇ ਸ਼ੱਕ ਹੋ ਰਿਹਾ ਸੀ ...”
(16 ਮਈ 2020)
ਹੱਡੀ ਰਚੀਆਂ ਆਦਤਾਂ ਦਾ ਕੋਈ ਇਲਾਜ ਨਹੀਂ --- ਨਵਦੀਪ ਸਿੰਘ ਭਾਟੀਆ
“ਉਹ ਅੱਖੜ ਅੰਕਲ ਤੇ ਉਹਨਾਂ ਦੀ ਪਤਨੀ ਨਾ ਵਿਆਹ ’ਤੇ ਗਏ ਤੇ ਨਾ ਹੀ ...”
(15 ਮਈ 2020)
ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ --- ਡਾ. ਨਿਸ਼ਾਨ ਸਿੰਘ ਰਾਠੌਰ
“ਇਹਨਾਂ ਇੱਛਾਵਾਂ ਦੀ ਪੂਰਤੀ ਕਰਦਿਆਂ ਉਸ ਨੂੰ ਰਤਾ ਭਰ ਵੀ ਇਲਮ ਨਹੀਂ ਹੁੰਦਾ ਕਿ ...”
(15 ਮਈ 2020)
ਹੈ ਕਿਸੇ ਕੋਲ ਮੇਰੇ ਇਸ ਸਵਾਲ ਦਾ ਜਵਾਬ? --- ਸੁਖਵੰਤ ਸਿੰਘ ਧੀਮਾਨ
“... ਬੈਂਕ ਦੀ ਕਾਪੀ ਅਤੇ ਏ.ਟੀ.ਐੱਮ. ਕਾਰਡ ਲੈ ਕੇ ਮੇਰੇ ਕੋਲ ਆ ਗਿਆ ...”
(14 ਮਈ 2020)
ਵਿਰਾਸਤ ਦੀ ਗ਼ੈਰਹਾਜ਼ਰੀ: ਰੋਲ਼ੂ, ਮਲਾਵੀ ਤੇ ਬਾਰੂ --- ਪ੍ਰੋ. ਅਵਤਾਰ ਸਿੰਘ
“ਰੋਲ਼ੂ ਦਸੀ ਲੈ ਕੇ ਖੁਸ਼ ਹੋ ਗਿਆ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ...”
(14 ਮਈ 2020)
ਜ਼ਰੂਰਤ ਮਰੀਜ਼ ਨਾਲ ਨਹੀਂ ਮਰਜ਼ ਨਾਲ ਲੜਨ ਦੀ --- ਸੰਜੀਵਨ ਸਿੰਘ
“ਲੋੜ ਆਪਣੇ ਲੋਕਾਂ ਲਈ ਜਿਊਣ ਦੀ ਹੈ, ਆਪਣਿਆਂ ਲਈ ...”
(13 ਮਈ 2020)
ਕਰੋਨਾ ਕਾਲ: ਕਦੋਂ ਤਕ ਡਰ ਨਾਲ ਜਿਊਣਾ ਪਵੇਗਾ --- ਡਾ. ਸ਼ਿਆਮ ਸੁੰਦਰ ਦੀਪਤੀ
“ਕਰੋਨਾ ਨਾਲ ਰਹਿਣਾ ਸਿੱਖੋ, ਮਾਸਕ ਅਤੇ ਦੋ ਗ਼ਜ਼ ਦੂਰੀ ਨੂੰ ਆਪਣੀ ਆਦਤ ਦਾ ਹਿੱਸਾ ...”
(13 ਮਈ 2020)
ਮੁੜ ਚੱਲ ਕੁਦਰਤ ਦੀ ਗੋਦ ਵਿੱਚ --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਉੱਚੇ ਆਸਮਾਨੀ ਉੱਡਦਿਆਂ ਨੂੰ ਥੱਲੇ ਲਾਹ ਲਿਆ, ਹਵਾ ਨੂੰ ਗੰਢਾਂ ਦਿੰਦੇ ...”
(12 ਮਈ 2020)
ਕਰੋਨਾ ਮਹਾਂਮਾਰੀ ਦੇ ਓਹਲੇ-ਓਹਲੇ --- ਰੋਜ਼ੀ ਸਿੰਘ
“ਦੇਸ਼ ਅੰਦਰ ਕੀ ਕੁਝ ਵਾਪਰ ਰਿਹਾ ਹੈ, ਮੀਡੀਆ ਵਿੱਚ ਕਦੇ ਨਹੀਂ ਦਿਖਾਇਆ ਜਾਂਦਾ ...”
(12 ਮਈ 2020)
ਦਬੰਗ ਸਾਹਿਤਕਾਰ ‘ਸਆਦਤ ਹਸਨ ਮੰਟੋ” ਨੂੰ ਚੇਤੇ ਕਰਦਿਆਂ ...! --- ਮੁਹੰਮਦ ਅੱਬਾਸ ਧਾਲੀਵਾਲ,
“ਇਹ ਲੀਡਰ ਖਟਮਲ ਹਨ ਜੋ ਦੇਸ਼ ਦੀ ਮੰਜੀ ਦੀਆਂ ਚੂਲਾਂ ...”
(11 ਮਈ 2020)
ਜਦੋਂ ਕਰੋਨਾ ਸਾਡੇ ਘਰ ਆ ਵੜਿਆ --- ਡਾ. ਬਲਜਿੰਦਰ ਸਿੰਘ ਸੇਖੋਂ
“ਘਰ ਅੰਦਰ ਹੀ ਰਹਿਣਾ ਹੈ ਨਹੀਂ ਤਾਂ ਪੰਜ ਹਜ਼ਾਰ ਡਾਲਰ ਜੁਰਮਾਨਾ ...”
(10 ਮਈ 2020)
ਅਸਲੀ ਦੀਵਾਲੀ ਤਕ ਜੰਗ ’ਤੇ ਫਤਿਹ ਜ਼ਰੂਰੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਹ ਮਜ਼ਦੂਰ ਹੀ ਭਾਰਤ ਦੇ ਅਸਲੀ ਮਾਲਕ ਹਨ, ਜਿਨ੍ਹਾਂ ਨੂੰ ...”
(10 ਮਈ 2020)
ਕਹਾਣੀ: ਹੇਰਵਾ --- ਪ੍ਰੋ. ਰਾਕੇਸ਼ ਰਮਨ
““ਹਾਂ, ਹਾਂ, ਅੱਖਾਂ ਨਮ ਸੀ ਉਹਦੀਆਂ।” ਬਾਕੀਆਂ ਨੇ ਵੀ ਹਾਮੀ ਭਰੀ ...”
(10 ਮਈ 2020)
ਹਰ ਅਦਾਰੇ ਵਿੱਚ ਲਟਕ ਰਹੀ ਹੈ ਛਾਂਟੀ ਦੀ ਤਲਵਾਰ --- ਨਰਿੰਦਰ ਕੌਰ ਸੋਹਲ
“ਆਰਥਿਕ ਮੰਦੀ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਜਿੱਥੇ ...”
(9 ਮਈ 2020)
ਸੱਚੋ ਸੱਚ: ਗੁੱਟੂ ਦੀ ਖੂਹੀ ਅਤੇ ਮਸਤ ਰਾਮ --- ਮੋਹਨ ਸ਼ਰਮਾ
“ਲੋੜਵੰਦਾਂ ਦੇ ਹੱਥਾਂ ਵਿੱਚ ਥੋੜ੍ਹਾ ਜਿਹਾ ਸਮਾਨ ਫੜਾ ਕੇ ਫੋਟੋ ਖਿਚਵਾਉਣ ਉਪਰੰਤ ...”
(9 ਮਈ 2020)
“ਮੈਂ ਸਵਰਗ ਜਾਣੈ …” --- ਡਾ. ਹਰਸ਼ਿੰਦਰ ਕੌਰ
“ਸਹੇਲੀ ਨੂੰ ਫ਼ੋਨ ਕੀਤਾ ਤਾਂ ਉਹ ਦੁਹੱਥੜ ਮਾਰ ਕੇ ਰੋਂਦੀ ਝੱਟ ...”
(8 ਮਈ 2020)
‘ਲੋਕ ਗਾਇਕ’ ਜਾਂ ‘ਮੋਕ ਗਾਇਕ?’ --- ਮਿੰਟੂ ਬਰਾੜ
“ਮੇਰੇ ਹੰਸ ਰਾਜ ਹੰਸ ਨਾਲ ਵੀ ਕੁਝ ਇਹੋ ਜਿਹੇ ਸਿੰਗ ਫਸੇ ਸਨ, ਜਦੋਂ ਉਸ ਨੇ ...”
(8 ਮਈ 2020)
ਕਰੋਨਾ ਮਹਾਮਾਰੀ: ਕੀ ਇਹ ਸਰਮਾਏਦਾਰੀ ਦੀ ਖੇਡ ਹੈ? --- ਡਾ. ਸ਼ਿਆਮ ਸੁੰਦਰ ਦੀਪਤੀ
“ਆਰਥਿਕ ਮੰਦੀ ਦਾ ਸਾਰਾ ਠੀਕਰਾ ਹੁਣ ਕਰੋਨਾ ’ਤੇ ਆਪੇ ਪੈ ਜਾਵੇਗਾ ...”
(7 ਮਈ 2020)
ਨਸ਼ੇੜੀ, ਨਸ਼ਾ ਛੁਡਾਊ ਗੋਲੀ ਅਤੇ ਸਰਕਾਰ --- ਸਤਪਾਲ ਦਿਓਲ
“ਇਹ ‘ਨਸ਼ਾ ਛੁਡਾਊ ਗੋਲੀ’ ਛੁਡਾਉਣ ਲਈ ਵੀ ਸਰਕਾਰ ਨੂੰ ਫਿਰ ਨਸ਼ੇੜੀਆਂ ਦਾ ਇਲਾਜ ...”
(6 ਮਈ 2020)
ਜਸਪਾਲ ਦਾ ਸੜਕ ਦੁਰਘਟਨਾ ਨਾਲ ਸ਼ੁਰੂ ਹੋਇਆ ਨਵਾਂ ਸਫਰ --- ਡਾ. ਗੁਰਸ਼ਰਨ ਸਿੰਘ ਰੰਧਾਵਾ
“ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਸਮਾਂ ਪਾ ਕੇ ਇਹ ਮੁੰਡਾ ਮੇਰੇ ਲਈ ...”
(6 ਮਈ 2020)
ਅਦਾਕਾਰੀ ਦਾ ਮੁਰਸ਼ਦ ਇਰਫ਼ਾਨ ਖ਼ਾਨ --- ਜਤਿੰਦਰ ਸਿੰਘ
“ਇਰਫ਼ਾਨ ਖ਼ਾਨ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਹਿੰਦੀ ਸਿਨਮਾ ਵਿੱਚ ...”
(5 ਮਈ 2020)
ਜ਼ਿੰਦਗੀ ਦੇ ਆਖਰੀ ਪੜਾਅ ਦੀ ਦਾਸਤਾਨ: ਦੀਵਾ --- ਦਰਸ਼ਨ ਸਿੰਘ
“ਘਰ ਵੀ ਜੀਆਂ ਨਾਲ ਹੀ ਹੁੰਦੇ ਹਨ ... ਜੀਆਂ ਬਿਨਾ ਨਿਰੀਆਂ ਇੱਟਾਂ ...।
(5 ਮਈ 2020)
Page 109 of 180