ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਵੇਲਾ --- ਡਾ. ਨਿਸ਼ਾਨ ਸਿੰਘ ਰਾਠੌਰ
“ਜਦੋਂ ਅਸੀਂ ਆਪਣਿਆਂ ਨੂੰ ਵਕਤ ਦੇਣਾ ਸ਼ੁਰੂ ਕਰ ਦੇਵਾਂਗੇ, ਉਹਨਾਂ ਨਾਲ ਗੱਲਬਾਤ ਦਾ ਰਾਬਤਾ ...”
(9 ਅਪ੍ਰੈਲ 2023)
ਇਸ ਸਮੇਂ ਪਾਠਕ: 137.
ਕਹਾਣੀ: ਕੱਜਣ --- ਸ਼ਵਿੰਦਰ ਕੌਰ
“ਤੇਰੀ ਇਹ ਮਜ਼ਾਲ ਕਿ ਹਰ ਆਏ ਗਏ ਅੱਗੇ ਮੇਰੀ ਮਿੱਟੀ ਪਲੀਤ ਕਰੇਂ, ਮੇਰੀ ਇੱਜ਼ਤ ਛੱਜ ਵਿੱਚ ਪਾ ਕੇ ...”
(9 ਅਪ੍ਰੈਲ 2023)
ਇਸ ਸਮੇਂ ਪਾਠਕ: 208.
ਮੈਂ ਸਰਕਾਰੀ ਸਕੂਲ ਬੋਲਦਾ ਹਾਂ --- ਸੁੱਚਾ ਸਿੰਘ ਖੱਟੜਾ
“ਹੁਣ ਪਤਾ ਨਹੀਂ ਕੀ ਭਾਣਾ ਵਾਪਰਿਆ, ਹਰ ਸਾਲ ਇੱਕ ਦੋ ਕਮਰੇ ਵਿਹਲੇ ਹੀ ਰਹਿਣ ਲੱਗ ਪਏ ਹਨ ...”
(8 ਅਪਰੈਲ 2023)
ਇਸ ਸਮੇਂ ਪਾਠਕ: 328.
ਪੰਜਾਬ, ਪੰਜਾਬੀ ਅਤੇ ਪੰਜਾਬੀਅਤ --- ਜਗਦੇਵ ਸ਼ਰਮਾ ਬੁਗਰਾ
“ਜੇਕਰ ਸਾਡੇ ਮੋਹਤਬਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੁੰਦੀ, ਤਾਂ ਅੱਜ ...”
(8 ਅਪ੍ਰੈਲ 2023)
ਇਸ ਸਮੇਂ ਪਾਠਕ: 98.
ਅੱਜ ਦੀ ਖਬਰ: ਕੈਨੇਡਾ-ਅਮਰੀਕਾ ਜਾਣ ਲਈ .... ਧਰਨੇ ‘ਭਰੇ’
ਅੱਜ ਦੀ ‘ਪੰਜਾਬੀ ਜਾਗਰਣ’ ਦੀ ਖਬਰ: ਕੈਨੇਡਾ-ਅਮਰੀਕਾ ਜਾਣ ਲਈ .... ਧਰਨੇ ‘ਭਰੇ’
“ਯਾਰ ਜਲੰਧਰ ਤੋਂ …” --- ਜਗਵਿੰਦਰ ਜੋਧਾ
“ਇਸ ਕਾਰਵਾਈ ਵਿੱਚ ਕਿਉਂਕਿ ਮੈਂ ਸ਼ਾਮਿਲ ਨਹੀਂ ਹੋਣਾ ਹੁੰਦਾ ਸੀ, ਇਸ ਲਈ ਮੈਂ ਆਪਣੀ ਬਾਈਕ ਚੁੱਕਦਾ ਤੇ ...”
(7 ਅਪ੍ਰੈਲ 2023)
ਇਸ ਸਮੇਂ ਪਾਠਕ: 216.
ਡਰੱਗ ਸਬੰਧੀ ਹਾਈ ਕੋਰਟ ਵਿੱਚ ਖੁੱਲ੍ਹੇ ਚਾਰ ਸੀਲਬੰਦ ਲਿਫਾਫਿਆਂ ਦਾ ਪਿਛੋਕੜ --- ਮੋਹਨ ਸ਼ਰਮਾ
“ਹੁਣ ਲੋਕ ਬੇਸਬਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਿਪੋਰਟ ਵਿੱਚ ਦਰਜ ਉਨ੍ਹਾਂ ਕਾਲੀਆਂ ਭੇਡਾਂ ਉੱਤੇ ਸਖ਼ਤ ਕਾਰਵਾਈ ...”
(7 ਅਪਰੈਲ 2023)
ਇਸ ਸਮੇਂ ਪਾਠਕ: 340.
ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ --- ਕੇਹਰ ਸ਼ਰੀਫ਼
“ਲੋਕ ਰਾਜ ਦੀ ਰਾਖੀ ਵਾਸਤੇ ਮੱਥਿਆਂ ਵਿੱਚ ਗਿਆਨ ਦੇ ਜਗਦੇ ਦੀਵਿਆਂ ਵਾਲੇ ਲੋਕਾਂ ਨੇ ਚਾਨਣੀ ਸੋਚ ਲੈ ਕੇ ਹਮੇਸ਼ਾ ਹੀ ...”
(6 ਅਪ੍ਰੈਲ 2023)
ਇਸ ਸਮੇਂ ਪਾਠਕ: 360.
ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਆਖ਼ਰੀ ਪਰ ਸਦੀਵੀ ਬੋਲ --- ਡਾ. ਗੁਰਤੇਜ ਸਿੰਘ
“ਕਿਤਾਬਾਂ ਪੜ੍ਹਨ ਦਾ ਮੰਤਰ ਉਨ੍ਹਾਂ ਨੇ ਸਭਨਾਂ ਲੋਕਾਂ ਨੂੰ ਦਿੱਤਾ ਤੇ ਸ਼ਬਦ ਨੂੰ ਹੀ ਉਹ ...”
(6 ਅਪ੍ਰੈਲ 2023)
ਇਸ ਸਮੇਂ ਪਾਠਕ: 670.
ਪੰਜ ਗਜ਼ਲਾਂ (ਯਾਦ ਕਰੂ ਇਤਿਹਾਸ ਸੁਨਹਿਰੀ ਸਮਿਆਂ ਨੂੰ) --- ਗੁਰਨਾਮ ਢਿੱਲੋਂ
“ਯਾਦ ਕਰੂ ਇਤਿਹਾਸ ਸੁਨਹਿਰੀ ਸਮਿਆਂ ਨੂੰ, ... ਸੂਰਜ ਦੀ ਥਾਂ ਤਾਰੇ ਦਿਨੇ ਵਿਖਾਉਣੇ ਨੇ!”
(5 ਅਪ੍ਰੈਲ 2023)
ਇਸ ਸਮੇਂ ਪਾਠਕ: 97.
ਜਦੋਂ ਮੇਰਾ ਕੈਂਸਰ ਨਾਲ ਵਾਹ ਪਿਆ ਅਤੇ ਉਸ ਤੋਂ ਅਗਲਾ ਜੀਵਨ --- ਡਾ. ਗੁਰਦੇਵ ਸਿੰਘ ਘਣਗਸ
“ਕੀ ਪਤਾ ਸੀ ਕਿ ਮੇਰੇ ਸਾਰੇ ਸੁਪਨੇ ਇਸ ਤਰ੍ਹਾਂ ਭੁਰ ਜਾਣਗੇ ਜਿਵੇਂ ਝੱਖੜ ਝੁੱਲਦੇ ਵਿੱਚ ...”
(5 ਅਪ੍ਰੈਲ 2023)
ਭਾਰਤ ਵਿੱਚ ਦਲਿਤਾਂ ਦੀ ਵਿਗੜਦੀ ਦਸ਼ਾ ਲਈ ਜ਼ਿੰਮੇਵਾਰ ਕੌਣ --- ਕੁਲਦੀਪ ਚੰਦ ਦੋਭੇਟਾ
“ਅੱਜ ਜਿੱਥੇ ਇੱਕ ਪਾਸੇ ਦਲਿਤਾਂ ਨੂੰ ਦਲਿਤ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਤੋਂ ਬਚਣ ਦੀ ਜ਼ਰੂਰਤ ਹੈ, ਉੱਥੇ ਹੀ ਦੂਜੇ ਪਾਸੇ ...”
(4 ਅਪ੍ਰੈਲ 2023)
ਇਸ ਸਮੇਂ ਪਾਠਕ: 172.
ਮੇਰੀ ਸਿਹਤ ਚੋਰੀ ਹੋਈ ਹੈ --- ਡਾ. ਸ਼ਿਆਮ ਸੁੰਦਰ ਦੀਪਤੀ
“ਦਵਾਈਆਂ ਨੂੰ ਪਾਸੇ ਰੱਖੀਏ, ਸਿਹਤ ਸਹੂਲਤਾਂ ਵੀ ਬਾਅਦ ਦੀ ਗੱਲ ਹੈ, ਜਦੋਂ ਕੋਈ ਬਿਮਾਰ ਹੋਵੇਗਾ ...”
(4 ਅਪ੍ਰੈਲ 2023)
ਇਸ ਸਮੇਂ ਪਾਠਕ: 48.
ਨਕਲੀ ਦਵਾਈਆਂ ਦਾ ਗੋਰਖ ਧੰਦਾ - ਮਾਮਲਾ ਗੜਬੜ ਹੈ ---- ਕਮਲਜੀਤ ਸਿੰਘ ਬਨਵੈਤ
“ਕੰਪਨੀ ਦੇ ਮਾਲਕਾਂ ਦੇ ਨਾਲ ਨਿਗਰਾਨੀ ਰੱਖਣ ਵਾਲੇ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ...”
(3 ਅਪ੍ਰੈਲ 2023)
ਅਮਰੀਕਾ ਵਰਗਾ ਰਾਜ ਪ੍ਰਬੰਧ, ਦੋ ਪਾਰਟੀ ਸਿਸਟਮ ਅਤੇ ਵੋਟ ਜ਼ਰੂਰੀ ਦੇ ਸ਼ੋਸ਼ੇ ਕਿਉਂ ਛੱਡੇ ਜਾਣ ਲੱਗੇ ਹਨ! --- ਜਤਿੰਦਰ ਪਨੂੰ
“ਦੇਸ਼ ਦੇ ਅਮਨ-ਅਮਾਨ ਨਾਲ ਵਿਕਾਸ ਦੇ ਰਾਹ ਉੱਤੇ ਤੁਰਨ ਲਈ ਜੋ ਕੁਝ ਕਰਨ ਦੀ ਲੋੜ ਹੈ, ਉਸ ਦੀ ਥਾਂ ਹੋਰ ...”
(3 ਅਪ੍ਰੈਲ 2023)
ਇਸ ਸਮੇਂ ਪਾਠਕ: 352.
ਕਹਾਣੀ: ਦੁਲਹਨ --- ਜਗਦੀਸ਼ ਕੌਰ ਮਾਨ
“ਆਪਣੇ ਘਰ ਦਿਆਂ ਤੋਂ ਚੋਰੀਓਂ ਮੈਂ ਉਨ੍ਹਾਂ ਦੀ ਨੂੰਹ ਦੇ ਪੇਕੇ ਘਰ ਜਾ ਪਹੁੰਚਿਆ ਤੇ ...”
(2 ਅਪ੍ਰੈਲ 2023)
ਇਸ ਸਮੇਂ ਪਾਠਕ: 238.
ਕ੍ਰਿਸ਼ਮਾ ਕਿਸੇ ਦਾ! ਸ਼ੁਕਰਾਨੇ ਕਿਸੇ ਹੋਰ ਦੇ! ਇਹ ਵਰਤਾਰੇ ਕਿਉਂ? --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਇਸ ਧਰਤੀ ’ਤੇ ਬਿਨਾਂ ਕਾਰਨ ਕਦੀ ਕੁਝ ਨਹੀਂ ਵਾਪਰਦਾ ਅਤੇ ਹੁਣ ਤਕ ਕਦੀ ਵੀ ਕੁਝ ਨਹੀਂ ਵਾਪਰਿਆ ਅਤੇ ਨਾ ਹੀ ...”
(2 ਅਪ੍ਰੈਲ 2023)
ਇਸ ਸਮੇਂ ਪਾਠਕ: 365.
ਸਾਈਬਰ ਕ੍ਰਾਈਮ ਤੋਂ ਕਿਵੇਂ ਬਚਿਆ ਜਾਵੇ? --- ਜਗਦੇਵ ਸ਼ਰਮਾ ਬੁਗਰਾ
“ਕਦੇ ਵੀ, ਕਿਸੇ ਨਾਲ ਵੀ, ਕਿਸੇ ਵੀ ਸੂਰਤ ਵਿੱਚ ਆਪਣੇ ਖ਼ਜ਼ਾਨੇ ਦੇ ਜ਼ਿੰਦਰੇ ਦੀ ਚਾਬੀ ਯਾਨੀ ਕਿ ਓ ਟੀ ਪੀ ਸਾਂਝਾ ...”
(1 ਅਪ੍ਰੈਲ 2023)
ਇਸ ਸਮੇਂ ਪਾਠਕ: 502.
ਨੌਜਵਾਨਾਂ ਵਿੱਚ ਰੋਲ ਮਾਡਲ ਦਾ ਸੰਕਟ --- ਡਾ. ਸ਼ਿਆਮ ਸੁੰਦਰ ਦੀਪਤੀ
“ਸਾਨੂੰ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਆਪਣੇ ਆਪ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਜੋ ਸਵਾਲ ਸਾਡੇ ਲਈ ...”
(1 ਅਪਰੈਲ 2023)
ਇਸ ਸਮੇਂ ਪਾਠਕ: 380.
ਸਾਡੇ ਦੇਸ਼ ਵਿੱਚ ਵਧ ਰਹੀ ਰਿਸ਼ਵਤਖੋਰੀ --- ਗੁਰਿੰਦਰ ਕਲੇਰ
“ਇਸ ਰਿਸ਼ਵਤਖੋਰੀ ਦੀ ਸ਼ੁਰੂਆਤ ਉਸ ਸਮੇਂ ਹੋ ਜਾਂਦੀ ਹੈ ਜਦੋਂ ਕੋਈ ਵਿਧਾਇਕ ਆਪਣੇ ਹਲਕੇ ਵਿੱਚ ਆਪਣੀ ਮਰਜ਼ੀ ਦੇ ...”
(31 ਮਾਰਚ 2023)
ਇਸ ਸਮੇਂ ਪਾਠਕ: 200.
ਪਹਿਲੀ ਤਨਖ਼ਾਹ --- ਕਰਮਜੀਤ ਸਕਰੁੱਲਾਂਪੁਰੀ
“ਮੈਂ ਆਪਣੇ ਪਿੰਡ ਦੇ ਉਸ ਸਕੂਲ ਵਿੱਚ ਗਿਆ, ਜਿੱਥੋਂ ੳ ਅ ੲ ਤੇ ਹੋਰ ਪਤਾ ਨੀ ਕੀ-ਕੀ ਸਿੱਖ ਕੇ ਅੱਗੇ ...”
(31 ਮਾਰਚ 2023)
ਇਸ ਸਮੇਂ ਪਾਠਕ: 134.
ਗੋਦੀ ਚੈਨਲ ਖ਼ਬਰਾਂ ਸੁਣਾਉਂਦੇ ਹਨ ਕਿ ਚੀਕਾਂ ਮਾਰਦੇ ਹਨ! --- ਵਿਸ਼ਵਾ ਮਿੱਤਰ
“ਜਿਨ੍ਹਾਂ ’ਤੇ ਛਾਪਾ ਪੈਣ ਵਾਲਾ ਸੀ, ਉਹ ਜਦੋਂ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਉੱਤੇ ਛਾਪਾ ਕਿਉਂ ਨਹੀਂ ਪੈਂਦਾ? ...”
(30 ਮਾਰਚ 2023)
ਇਸ ਸਮੇਂ ਪਾਠਕ: 245.
ਕੀ ਆਏ ਦਿਨ ਗਲਤ-ਮਲਤ ਬੋਲਣ ਵਾਲੇ ਬਾਜੇਕੇ ਵਰਗੇ ਬੇਕਸੂਰ ਹਨ? --- ਸਰਬਜੀਤ ਸੋਹੀ
“ਗੁਰਬਾਣੀ ਤਾਂ ਕਹਿੰਦੀ ਹੈ- “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥” ...”
(29 ਮਾਰਚ 2029)
ਇਸ ਸਮੇਂ ਪਾਠਕ: 200.
ਸ਼ਬਦਾਂ ਦਾ ਸਫ਼ਰ --- ਡਾ. ਸ਼ਿਆਮ ਸੁੰਦਰ ਦੀਪਤੀ
“ਸਵਾਲ? ਸਵਾਲ ਹੋਣਗੇ ਤਾਂ ਉੱਤਰ ਲਏ ਜਾਣਗੇ। ਨਹੀਂ ਮਿਲਣਗੇ ਤਾਂ ਲੱਭੇ ਜਾਣਗੇ। ਇਸ ਤਰ੍ਹਾਂ ਹੀ ਅੱਗੇ ...”
(29 ਮਾਰਚ 2023)
ਇਸ ਸਮੇਂ ਮਹਿਮਾਨ: 114.
ਨਵੇਂ ਭਾਰਤ ਦਾ ਸੰਕਲਪ ਜਾਂ ਨਵਾਂ ਜੁਮਲਾ? --- ਤਰਸੇਮ ਸਿੰਘ ਭੰਗੂ
“ਜਿਸ ਦਿਨ ਇਸ ਮੁਲਕ ਦੇ ਨਾਗਰਿਕਾਂ ਨੇ ਆਪਣੇ ਦਿਮਾਗ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ, ਉਸ ਦਿਨ ...”
(28 ਮਾਰਚ 2023)
ਇਸ ਸਮੇਂ ਪਾਠਕ: 166.
Page 36 of 176