ਤਰਕਸ਼ੀਲ ਹੋਣਾ ਸਿਹਤਮੰਦ ਹੋਣ ਦੀ ਮੁਢਲੀ ਨਿਸ਼ਾਨੀ ਹੈ --- ਡਾ. ਸ਼ਿਆਮ ਸੁੰਦਰ ਦੀਪਤੀ
“ਤਰਕ ਕਰਨਾ ਦਿਮਾਗ ਦੇ ਵਿਕਾਸ ਦਾ ਪੜਾਅ ਹੈ। ਚੰਗੇ-ਬੁਰੇ ਦੀ ਪਛਾਣ ਤੋਂ ਬਾਅਦ, ਚੰਗੇ ਨਾਲ ਖੜ੍ਹਨਾ ਤੇ ਬੁਰੇ ਨੂੰ ਨਕਾਰਨਾ ...”
(7 ਜੂਨ 2023)
ਇਸ ਸਮੇਂ ਪਾਠਕ: 193.
ਜੂਨ 1984 ਤੋਂ 39 ਸਾਲ ਬਾਅਦ ਅਸੀਂ ਕਿੱਥੇ ਖੜ੍ਹੇ ਹਾਂ? --- ਹਰਚਰਨ ਸਿੰਘ ਪਰਹਾਰ
“ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਅਤੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ...”
(6 ਜੂਨ 2023)
ਇਸ ਸਮੇਂ ਪਾਠਕ: 106.
ਕੀ ਹੁਣ ਸੰਵਿਧਾਨ ਦੀ ਰਚਨਾ ਸੰਤ ਕਰਨਗੇ? --- ਡਾ. ਅਰੁਣ ਮਿਤਰਾ
“ਮਿਥਿਆ ਪ੍ਰਚਾਰਨ ਦੇ ਹਰ ਕਾਰੇ ਦਾ ਡਟ ਕੇ ਵਿਰੋਧ ਕਰਨਾ ਅਤਿ ਜ਼ਰੂਰੀ ਹੈ। ਵਿਗਿਆਨਕ ਸੂਝ ਮਜ਼ਬੂਤ ਹੋਣ ਨਾਲ ...”
(6 ਜੂਨ 2023)
ਇਸ ਸਮੇਂ ਪਾਠਕ: 291.
ਸਮੁੱਚਾ ਸੰਸਾਰ ਇੱਕ ਇਕਾਈ ਹੈ --- ਹਰਨੰਦ ਸਿੰਘ ਬੱਲਿਆਂਵਾਲਾ
“ਦਰਅਸਲ ਸ਼੍ਰੇਣੀ ਅਤੇ ਇਲਾਕਾ ਰਹਿਤ ਸਮਾਜ ਹੀ ਵੈਰ ਵਿਰੋਧ, ਭੇਦ-ਭਾਵ ਅਤੇ ਈਰਖਾ ਨੂੰ ਖਤਮ ਕਰ ਸਕਦਾ ...”
(5 ਜੂਨ 2023)
ਇਸ ਸਮੇਂ ਮਹਿਮਾਨ: 271.
ਅਗਲੀ ਪਾਰਲੀਮੈਂਟ ਚੋਣ ਤੋਂ ਪਹਿਲਾਂ ਸੱਤਾ ਵਿਰੋਧੀ ਕਤਾਰਬੰਦੀ ਦੀਆਂ ਜੰਮਣ-ਪੀੜਾਂ ਸ਼ੁਰੂ --- ਜਤਿੰਦਰ ਪਨੂੰ
“ਅਗਲੀਆਂ ਚੋਣਾਂ ਵਾਸਤੇ ਵਿਰੋਧੀ ਧਿਰਾਂ ਦੀ ਅਗਵਾਈ ਅਰਵਿੰਦ ਕੇਜਰੀਵਾਲ ਕਰੇ, ਨਿਤੀਸ਼ ਕੁਮਾਰ ਜਾਂ ਫਿਰ ...”
(5 ਜੂਨ 2023)
ਇਸ ਸਮੇਂ ਪਾਠਕ: 238.
ਮੁਲਕ ਬੇਗਾਨਾ, ਲੋਕ ਪਰਾਏ, ਚੱਲਿਆਂ ਜਿਹੜੇ ਦੇਸ਼ ਵੇ ਜਿੰਦੂਆ --- ਡਾ. ਬਿਹਾਰੀ ਮੰਡੇਰ
“ਗੁਜ਼ਾਰਿਸ਼ ਹੈ ਪੰਜਾਬ ਦੇ ਦਾਨਿਸ਼ਵਰਾਂ, ਬੁੱਧੀਜੀਵੀਆਂ ਅਤੇ ਸ਼ੁਭਚਿੰਤਕਾਂ ਨੂੰ ਕਿ ਉਹ ਨੌਜਵਾਨ ਪੀੜ੍ਹੀ ਨੂੰ ...”
(4 ਜੂਨ 2023)
ਇਸ ਸਮੇਂ ਪਾਠਕ: 188.
ਨਸ਼ੇ ਦੀ ਰੋਕਥਾਮ ਲਈ ਸਰਕਾਰੀ ਯਤਨ ਅਤੇ ਜ਼ਮੀਨੀ ਹਕੀਕਤ --- ਵਰਿੰਦਰ ਸਿੰਘ ਭੁੱਲਰ
“ਵੇਲਾ ਹੱਥੋਂ ਨਿਕਲਦਾ ਜਾ ਰਿਹਾ ਹੈ,ਆਓ ਆਉਣ ਵਾਲੀਆਂ ਪੀੜ੍ਹੀਆਂ ਦੀ ਆਜ਼ਾਦ ਹਸਤੀ ਅਤੇ ਪੰਜਾਬ ਦੀ ...”
(4 ਜੂਨ 2023)
ਇਸ ਵੇਲੇ ਪਾਠਕ: 216.
ਕੈਨੇਡਾ ਵਿੱਚ ਆਪਣਾ ਉੱਜਲਾ ਭਵਿੱਖ ਬਣਾਉਣ ਦੀ ਬਜਾਏ ਕਿਹੜੇ ਰਾਹ ਤੁਰ ਪਏ ਹਨ ਪੰਜਾਬੀ ਨੌਜਵਾਨ? --- ਸੁਰਜੀਤ ਸਿੰਘ ਫਲੋਰਾ
“ਜਿਵੇਂ ਉਹ ਪਿੱਛੇ ਭਾਰਤ ਵਿਚ ਰਹਿੰਦਿਆਂ ਨਿਯਮਾਂ ਦਾ ਸਤਿਕਾਰ ਨਹੀਂ ਸਨ ਕਰਦੇ, ਉਹ ਇੱਥੇ ਕੈਨੇਡਾ ਵਿੱਚ ...”
(3 ਜੂਨ 2023)
ਇਸ ਸਮੇਂ ਪਾਠਕ: 351.
ਦਿਨੋਂ ਦਿਨ ਮਨਫ਼ੀ ਹੋ ਰਿਹਾ ਕਿਰਤ ਸੱਭਿਆਚਾਰ --- ਹਰਕੀਰਤ ਕੌਰ
“ਹਰ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਚੰਗੇ ਮਾੜੇ ਸਮਾਜਾਂ ਦੀ ਸਿਰਜਣਾ ਕਰਦੀ ਹੈ। ਅੱਜ ਜੇਕਰ ਸਾਡੇ ...”
(3 ਜੂਨ 2023)
ਇਸ ਸਮੇਂ ਪਾਠਕ: 341.
ਇਹ ਨਵੇਂ ਸੰਸਦ ਭਵਨ ਦਾ ਉਦਘਾਟਨ ਹੈ ਜਾਂ ਹਿੰਦੂ ਰਾਸ਼ਟਰ ਦਾ ਟਰੇਲਰ --- ਵਿਸ਼ਵਾ ਮਿੱਤਰ
“ਸਰਵਉੱਚ ਸੰਵਿਧਾਨਿਕ ਸੰਸਥਾ ਦਾ ਉਦਘਾਟਨ ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਨੂੰ ਕਰਨਾ ...”
(2 ਜੂਨ 2023)
ਇਸ ਸਮੇਂ ਪਾਠਕ: 245.
ਪੰਜਾਬੀਓ! ਆਪਣੀਆਂ ਨਸਲਾਂ ਦਾ ਫ਼ਿਕਰ ਕਰੋ --- ਮੋਹਨ ਸ਼ਰਮਾ
“ਉਸ ਪਿੰਡ ਦਾ ਧਾਰਮਿਕ ਵਿਅਕਤੀ ਦਰਦ ਭਰੀ ਆਵਾਜ਼ ਵਿੱਚ ਲੋਕਾਂ ਨੂੰ ਹੋਕਾ ਦਿੰਦਿਆਂ ਕਹਿ ਰਿਹਾ ਹੈ, “ਮੈਨੂੰ ...”
(2 ਜੂਨ 2023)
ਇਸ ਸਮੇਂ ਪਾਠਕ: 377.
ਇੱਕ ਪ੍ਰਿੰਸੀਪਲ ਦੀ ਚੁੱਪੀ --- ਜਗਰੂਪ ਸਿੰਘ
“ਅੰਕਲ, ਹੁਣ ਉਹ ਜ਼ਮਾਨਾ ਨਹੀਂ ਹੈ ... ਸਾਨੂੰ ਤਾਂ ਮੁੰਡੇ ਵੀ ਅਤੇ ਉਨ੍ਹਾਂ ਦੇ ਮਾਂ-ਬਾਪ ਵੀ ਸਿੱਧੇ ਪੁੱਛਦੇ ਨੇ ...”
(1 ਜੂਨ 2023)
ਇਸ ਸਮੇਂ ਪਾਠਕ: 135.
ਨੌਂ ਵਰ੍ਹਿਆਂ ਦਾ ਲੇਖਾ: ਸਵਾਲ-ਦਰ-ਸਵਾਲ; ਜਵਾਬ ਚੁੱਪੀ --- ਗੁਰਮੀਤ ਸਿੰਘ ਪਲਾਹੀ
“ਕੀ ਸਰਕਾਰ ਦੀਆਂ ਪ੍ਰਾਪਤੀਆਂ ਲੋਕ-ਹਿਤ ਵਿੱਚ ਹਨ? ਕੀ ਸਰਕਾਰ ਦੀ ਦਿੱਖ ਲੋਕ-ਹਿਤੈਸ਼ੀ ਹੈ? ਕੀ ਸਰਕਾਰ ਗਰੀਬਾਂ ਅਤੇ ...”
(1 ਜੂਨ 2023)
ਇਸ ਸਮੇਂ ਪਾਠਕ: 201.
ਦਵਾਈ ਸਨਅਤ ਅਤੇ ਦਰਵੇਸ਼ੀ ਕੁੱਤਿਆਂ ਦਾ ਪ੍ਰਤਾਪ --- ਡਾ. ਸ਼ਿਆਮ ਸੁੰਦਰ ਦੀਪਤੀ
“ਅਗਿਆਨਤਾ ਨੂੰ ਦੂਰ ਦੇਸ਼ ਨੇ ਕਰਨਾ ਸੀ, ਸੱਤਾ ਨੇ,ਲੋਕਾਂ ਨੂੰ ਸਿੱਖਿਅਤ ਕਰਕੇ ਵਿਗਿਆਨਕ ਨਜ਼ਰੀਆ ਵਿਕਸਿਤ ਕਰਕੇ ...”
(1 ਜੂਨ 2023)
ਇਸ ਸਮੇਂ ਪਾਠਕ: 364.
ਬੇਮੌਸਮੀ ਕੰਬਣੀ --- ਦਰਸ਼ਨ ਸਿੰਘ
“ਮੈਂ ਜਦੋਂ ਆਪਣੇ ਆਸੇ ਪਾਸੇ ਝਾਤੀ ਮਾਰਦਾ ਹਾਂ ਜਾਂ ਅੰਬਰੀਂ ਉਡਾਰੀਆਂ ਭਰਦੇ ਪੰਛੀਆਂ ਨੂੰ ਦੇਖਦਾ ਹਾਂ ਤਾਂ ...”
(31 ਮਈ 2021)
ਇਸ ਸਮੇਂ ਪਾਠਕ: 471.
ਕਹਾਣੀ: ਪੁੱਤ ਦੀ ਉਡੀਕ --- ਬਰਜਿੰਦਰ ਕੌਰ ਬਿਸਰਾਓ
“ਮੱਲਾਂ ਕਾ ਛੜਾ, ਜਿਹੜਾ ਆਪਣੇ ਵਰਗੇ ਅੱਠਾਂ ਦਸਾਂ ਵਿਹਲੜਾਂ ਨਾਲ ਚੌਂਤਰੇ ’ਤੇ ਬੈਠਾ ਤਾਸ਼ ਖੇਡ ਰਿਹਾ ਸੀ, ਉੱਚੀ ਦੇਣੇ ...”
(31 ਮਈ 2021)
ਮਨੁੱਖੀ ਸਿਹਤ ਉੱਤੇ ਤੰਬਾਕੂ ਦੇ ਦੁਰ-ਪ੍ਰਭਾਵ --- ਡਾ. ਗੁਰਤੇਜ ਸਿੰਘ
“ਤੰਬਾਕੂ ਇੱਕ ਜ਼ਹਿਰ ਹੈ ਜੋ ਮਨੁੱਖ ਨੂੰ ਦਿਨੋ ਦਿਨ ਮੌਤ ਦੇ ਨੇੜੇ ਲੈ ਜਾਂਦਾ ਹੈ। ਇਸਦੀ ਵਰਤੋਂ ...”
(31 ਮਈ 2023)
ਇਸ ਸਮੇਂ ਪਾਠਕ: 334.
ਆਖਿਰ ਭਾਜਪਾ ਹਕੂਮਤ ਨਵਸ਼ਰਨ ਤੋਂ ਕਿਉਂ ਤ੍ਰਹਿੰਦੀ ਹੈ? --- ਨਰਭਿੰਦਰ
“ਇਸ ਤੋਂ ਪਹਿਲਾਂ ਵੀ ਉਹਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਚੱਲੇ ਸੰਘਰਸ਼ ਵਿਸ਼ੇਸ਼ ਕਰਕੇ ਸ਼ਾਹੀਨ ਬਾਗ ...”
(30 ਮਈ 2023)
ਇਸ ਸਮੇਂ ਪਾਠਕ: 123.
ਆਉ ਗੈਰ-ਵਿਗਿਆਨਕ ਸੋਚ ਵਾਲਿਆਂ ਨੂੰ ਭਾਂਜ ਦੇਈਏ --- ਮਨਿੰਦਰ ਭਾਟੀਆ
“ਬੁੱਧੀਜੀਵੀ ਵਰਗ, ਵਿਦਿਆਰਥੀਆਂ, ਅਧਿਆਪਕਾਂ, ਨੌਜਵਾਨਾਂ ਅਤੇ ਔਰਤਾਂ ਨੂੰ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ...”
(30 ਮਈ 2023)
ਇਸ ਸਮੇਂ ਪਾਠਕ: 464.
ਪੰਜਾਬ ਹਿਤੈਸ਼ੀ ਚਿੰਤਕ ਪ੍ਰੋ. ਪਿਆਰਾ ਸਿੰਘ ਭੋਗਲ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸਨ --- ਗੁਰਮੀਤ ਸਿੰਘ ਪਲਾਹੀ
“ਪ੍ਰੋ. ਪਿਆਰਾ ਸਿੰਘ ਭੋਗਲ ਜ਼ਿੰਦਗੀ ਭਰ ਨਵੇਂ ਲੇਖਕਾਂ ਲਈ ਪ੍ਰੇਰਨਾ ਸ੍ਰੋਤ ਬਣੇ। ਉਹ ਇਸ ਗੱਲ ਦੇ ਮੁਦਈ ...”
(29 ਮਈ 2023)
ਇਸ ਸਮੇਂ ਪਾਠਕ: 268.
ਸਾਹਮਣੇ ਆਣ ਡਿਗਦੀਆਂ ਤੇ ਪਤਾ ਨਹੀਂ ਕੀ ਕੀ ਕੁਝ ਕਹੀ ਜਾਂਦੀਆਂ ਹਨ ਖਬਰਾਂ! --- ਜਤਿੰਦਰ ਪਨੂੰ
“ਸੌ ਸਵਾਲਾਂ ਦਾ ਸਵਾਲ ਇਹ ਹੈ ਕਿ ਜਦੋਂ ਸਾਰਾ ਦੇਸ਼ ਇਸ ਕਿਸਮ ਦੀ ਧੋਖਾਧੜੀ ਤੇ ਆਰਥਿਕ ਬਦਮਾਸ਼ੀ ਦੀਆਂ ਖਬਰਾਂ ...”
(29 ਮਈ 2023)
ਇਸ ਸਮੇਂ ਪਾਠਕ: 130.
ਪੰਜ ਮਿੰਨੀ ਕਹਾਣੀਆਂ: ਸ਼ਰਧਾ, ਫਾਰਮੂਲਾ, ਨਾਂ, ਰਿਸ਼ਤਾ, ਡਰਪੋਕ --- ਮੋਹਨ ਸ਼ਰਮਾ
“ਕੌਣ ਪੁੱਛਦੈ ’ਕੱਲੀ ਪੜ੍ਹਾਈ ਨੂੰ? ਅੱਜ ਕੱਲ੍ਹ ਨੌਕਰੀ ਲੱਭਣ ਨਾਲੋਂ ਨੌਕਰੀ ਦਿਵਾਉਣ ਵਾਲੇ ਦੀ ਤਲਾਸ਼ ...”
(28 ਮਈ 2023)
ਇਸ ਸਮੇਂ ਪਾਠਕ: 110.
ਅਸੰਭਵ ਨੂੰ ਸੰਭਵ ਬਣਾਉਂਦੇ ਹਨ ਦੋਸਤ! --- ਕਮਲ ਬਠਿੰਡਾ
“ਜਿੱਧਰੋਂ ਰੁਮਾਲ ਦਾ ਇਸ਼ਾਰਾ ਹੋਣਾ ਸੀ, ਮੈਂ ਇੱਕ ਵਾਰ ਵੀ ਉੱਧਰ ਝਾਕਣ ਦਾ ਹੀਆ ਨਾ ਕਰ ਸਕੀ। ਇਉਂ ਸਮਝੋ ਕਿ ...”
(28 ਮਈ 2023)
ਇਸ ਸਮੇਂ ਪਾਠਕ: 197.
ਜਦੋਂ ਦਲਾਲ ਮੈਨੂੰ ਸਵਾ ਲੱਖ ਦਾ ਚੂਨਾ ਲਾ ਗਿਆ --- ਸੁਰਿੰਦਰ ਸ਼ਰਮਾ ਨਾਗਰਾ
“... ਦਲਾਲੀ ਦੁੱਗਣੀ ਦੇਣੀ ਪਵੇਗੀ ਤੇ ਕਿਸੇ ਕੋਲ ਭਾਫ਼ ਵੀ ਨਹੀਂ ਕੱਢਣੀ ਕਿ ਇਸ ਰੇਟ ’ਤੇ ਸੌਦਾ ਹੋਇਆ ਹੈ ...”
(28 ਮਈ 2023)
ਇਸ ਸਮੇਂ ਪਾਠਕ: 285.
ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਬਾਤ ਪਾਉਂਦੀ ਸੁਖਿੰਦਰ ਦੀ ਪੁਸਤਕ --- ਰਵਿੰਦਰ ਸਿੰਘ ਸੋਢੀ
“ਕੁਝ ਗੱਲਾਂ ਸੰਪਾਦਨ ਕਲਾ ਸੰਬੰਧੀ ਵੀ ਕਰਨੀਆਂ ਜ਼ਰੂਰੀ ਹਨ। ਚਾਲੀ ਲੇਖਕਾਂ ਦੇ ਲੇਖਾਂ ਨੂੰ ਇੱਕ ਪੁਸਤਕ ਵਿੱਚ ...”
(27 ਮਈ 2023)
ਇਸ ਸਮੇਂ ਪਾਠਕ 168.
Page 34 of 179