ਵਕਤ ਦਾ ਘੁੰਮਿਆ ਪਹੀਆ --- ਡਾ. ਬਿਹਾਰੀ ਮੰਡੇਰ
“ਪੁਰਾਣੀ ਪੀੜ੍ਹੀ, ਜਿਸਨੇ ਅੰਗਰੇਜ਼ਾਂ ਦੀ ਗੁਲਾਮੀ ਹੰਢਾਈ ਅਤੇ ਜਿਸ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਸੰਘਰਸ਼ ...”
(18 ਜੁਲਾਈ 2023)
ਭਾਰਤੀ ਰਾਜਨੀਤੀ ਦੇ ਚਿਹਰੇ ਉੱਤੇ ਨੂਰ ਆਇਆ ਹੈ, ਪਰ ਰੰਗ ਉਸ ਨੂਰ ਦਾ ਸੁਲੱਖਣਾ ਨਹੀਂ --- ਜਤਿੰਦਰ ਪਨੂੰ
“ਬਾਅਦ ਵਿੱਚ ਜਿੰਨੇ ਵੀ ਬਦਨਾਮ ਚਿਹਰੇ ਸਨ, ਅੱਗੜ-ਪਿੱਛੜ ਸਾਰੇ ਜਣੇ ਭਾਜਪਾ ਵਿੱਚ ਚਲੇ ਗਏ ਸਨ, ਜਿਸਦੀ ਅਗਵਾਈ ...”
(18 ਜੁਲਾਈ 2023)
ਨਸ਼ਿਆਂ ਕਾਰਨ ਸਿਸਕਦੇ ਰਿਸ਼ਤੇ --- ਬਰਜਿੰਦਰ ਕੌਰ ਬਿਸਰਾਓ
“ਜੇ ਪੰਜਾਬ ਦੀ ਨੌਜਵਾਨੀ ਅਤੇ ਤਾਰ-ਤਾਰ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ...”
(17 ਜੁਲਾਈ 2023)
ਭਾਜਪਾ ਦੀ ਘਬਰਾਹਟ ਦੀ ਅਸਲ ਕਹਾਣੀ --- ਐਡਵੋਕੇਟ ਗੁਰਮੀਤ ਸ਼ੁਗਲੀ
“ਭਾਵੇਂ ਨਵਾਂ ਈ ਡੀ ਮੁਖੀ ਵੀ ਸਰਕਾਰ ਮੁਖੀ ਹੀ ਨਿਕਲੇਗਾ, ਪਰ ਚੀਫ ਜਸਟਿਸ ਦਾ ਮੂਡ ਸਭ ਨੇ ਭਾਂਪ ਲਿਆ ...”
(17 ਜੁਲਾਈ 2023)
ਕਰਮਾਂ ਨਾਲ ਮਿਲੀਆਂ ਚੀਜ਼ਾਂ ਪੰਜਾਬੀ ਵੇਚਣ ਲੱਗੇ? --- ਅਵਤਾਰ ਤਰਕਸ਼ੀਲ
“ਇਸ ਤੋਂ ਬਾਅਦ ਕਿਸ਼ਤਾਂ ’ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆ। ਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ...”
(16 ਜੁਲਾਈ 2023)
ਪਾਠਕ੍ਰਮ ਵਿੱਚ ਤਬਦੀਲੀ ਇਤਿਹਾਸ ਨੂੰ ਫਿਰਕੂ ਮੁਹਾਣੇ ਵੱਲ ਧੱਕਣ ਦੀ ਸਾਜ਼ਿਸ਼ --- ਨਰਭਿੰਦਰ
“ਦਰਅਸਲ ਉਹ ਚਾਹੁੰਦੇ ਹਨ ਕਿ ਭਾਰਤ ਦੇ ਇਤਿਹਾਸ ਨੂੰ ਇਵੇਂ ਪੇਸ਼ ਕੀਤਾ ਜਾਵੇ ਜਿਸ ਨਾਲ ਉਹਨਾਂ ਦੇ ਫਿਰਕੂ ਰਾਜਸੀ ਮੰਤਵ ...”
(16 ਜੁਲਾਈ 2023)
(1) ਨੌਜਵਾਨ, ਪ੍ਰਵਾਸ ਅਤੇ ਧੋਖਾਧੜੀ, (2) ਸਮਾਜਿਕ ਕਾਰਕੁਨਾਂ ਖ਼ਿਲਾਫ਼ ਸਖ਼ਤੀ ਕਿਉਂ? --- ਰਜਵਿੰਦਰ ਪਾਲ ਸ਼ਰਮਾ
“ਸਰਕਾਰਾਂ ਨੂੰ ਨੌਜਵਾਨ ਦੇ ਵਧ ਰਹੇ ਪ੍ਰਵਾਸ ਪ੍ਰਤੀ ਗੰਭੀਰਤਾ ਨਾਲ ਸੋਚਦੇ ਹੋਏ ਉਹਨਾਂ ਦੇ ਰੁਜ਼ਗਾਰ ਅਤੇ ਸਿੱਖਿਆ ਲਈ ...”
(15 ਜੁਲਾਈ 2023)
ਪੁਰਖਿਆਂ ਦੀਆਂ ਪੈੜਾਂ ਤਲਾਸ਼ਦਿਆਂ --- ਸੁਕੀਰਤ
“ਆਪਣੇ ਹੱਥਾਂ ਵਿੱਚ ਮੇਰੇ ਹੱਥ ਨੂੰ ਲਈ ਰਾਏ ਅਬਦੁਲ ਹਮੀਦ ਚੋਪੜਾ ਆਪਣੀ ਕਹਾਣੀ ਸੁਣਾਉਂਦੇ ਹਨ, ਜਲੰਧਰ ਨਾਲ ...”
(15 ਜੁਲਾਈ 2023)
ਪੰਜਾਬ ਵਿੱਚ ਆਏ ਹੜ੍ਹ ਸਰਕਾਰਾਂ ਦੀ ਯੋਜਨਾਬੰਦੀ ਦੀ ਅਣਗਹਿਲੀ ਦਾ ਸਬੂਤ --- ਉਜਾਗਰ ਸਿੰਘ
“ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਜਿਹੜੇ ਸਾਧਨ ਹਨ, ਉਨ੍ਹਾਂ ਉੱਤੇ ਗ਼ੈਰਕਾਨੂੰਨੀ ਕਬਜ਼ੇ ...”
(14 ਜੁਲਾਈ 2023)
ਹੜ੍ਹਾਂ ਦੀ ਤਬਾਹੀ ਅਤੇ ਫੋਟੋ ਸੈਸ਼ਨ --- ਮੋਹਨ ਸ਼ਰਮਾ
“ਦੂਜੇ ਪਾਸੇ ਕੁਝ ਸੁਖਾਵੀਆਂ ਅਤੇ ਪ੍ਰੇਰਨਾਦਾਇਕ ਉਦਾਹਰਣਾਂ ਨੇ ਮਨ ਨੂੰ ਸਕੂਨ ਵੀ ਦਿੱਤਾ ਹੈ। ਧਰਮਕੋਟ ਇਲਾਕੇ ਦੀ ਮਹਿਲਾ ...”
(14 ਜੁਲਾਈ 2023)
ਧੀਆਂ ਤੇ ਕਵਿਤਾਵਾਂ --- ਇੰਦਰਜੀਤ ਚੁਗਾਵਾਂ
“ਮੈਂ ਫੇਰ ਜਾਂਦਾ ... ਉਨ੍ਹਾਂ ਦੇ ਸਿਰ ਪਲੋਸ ਕੇ ਆਖਦਾ ... ਹੁਣ ਤਾਂ ਉੱਠਣਾ ਈ ਪੈਣਾ ਕਮਲ਼ੀਓ ...”
(13 ਜੁਲਾਈ 2023)
ਕਦੇ ਇਸ ਤਰ੍ਹਾਂ ਵੀ ਹੁੰਦਾ ਸੀ --- ਡਾ. ਹਰਜਿੰਦਰ ਸਿੰਘ
“ਪਿੰਡ ਦੇ ਲੋਕ ਪਹਿਲਾਂ ਹੀ ਅੱਕੇ ਹੋਏ ਅਤੇ ਉਦਾਸ ਸਨ। ਬੱਸ ਫਿਰ ਬਰਾਤੀ ਗਲੀਆਂ ਵਿੱਚ ਭਜਾ-ਭਜਾ ਕੇ ...”
(13 ਜੁਲਾਈ 2023)
ਕੁਦਰਤ ਅੱਗੇ ਲਾਚਾਰ ਤੇ ਬੇਵੱਸ ਇਨਸਾਨ --- ਹਰਪ੍ਰੀਤ ਸਿੰਘ ਉੱਪਲ
“ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ...”
(12 ਜੁਲਾਈ 2023)
ਗੋਆ ਵਿੱਚ ਪੜ੍ਹਿਆ ਅਨੇਕਤਾ ਦਾ ਪਾਠ --- ਪ੍ਰਿੰ. ਗੁਰਦੀਪ ਸਿੰਘ ਢੁੱਡੀ
“ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਨੇਕਤਾਵਾਂ ਅਤੇ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਭਾਰਤੀ ਹਾਂ ਅਤੇ ...”
(12 ਜੁਲਾਈ 2023)
ਅਸਮਾਨ ਸਿਵਲ ਕੋਡ --- ਵਿਸ਼ਵਾ ਮਿੱਤਰ
“ਕੀ ਇਹ ਅਸਮਾਨ ਸਿਵਲ ਕੋਡ ਨਹੀਂ ਕਿ ਕਿਸੇ ਵੱਡੇ ਵਪਾਰੀ ਜਾਂ ਕਾਰਪੋਰੇਟ ਘਰਾਣੇ ਨੂੰ ਕਰੋੜਾਂ ਰੁਪਏ ਕਰਜ਼ਾ ...”
(11 ਜੁਲਾਈ 2023)
ਛੇਤੀ ਹੀ ਪੰਜਾਬ ਕਰ ਸਕੇਗਾ ਬਜ਼ੁਰਗਾਂ ਦੀ ਧਰਤੀ ਹੋਣ ਦਾ ‘ਮਾਣ’ --- ਗੁਰਬਚਨ ਸਿੰਘ ਭੁੱਲਰ
“ਇੱਕ ਦਿਨ ਇੱਕ ਓਪਰਾ ਆਦਮੀ ਸੰਕਟ-ਹਰਤਾ ਬਣ ਕੇ ਆਇਆ। ਇੱਕ ਮੁੰਡੇ ਨੂੰ ਨਕਲੀ ਪਤੀ ਬਣਾ ਕੇ ...”
(11 ਜੁਲਾਈ 2023)
ਪੰਜਾਬ ਦਾ ਖੁਸ਼ਹਾਲੀ ਤੋਂ ਬਦਹਾਲੀ ਤਕ ਦਾ ਸਫ਼ਰ --- ਜਗਦੇਵ ਸ਼ਰਮਾ ਬੁਗਰਾ
“ਵੋਟਾਂ ਬਟੋਰਨ ਦੇ ਲਾਲਚ ਹਿਤ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਤੋਂ ਟੈਕਸਾਂ ਰਾਹੀਂ ਇਕੱਤਰ ਕੀਤਾ ਪੈਸਾ ...”
(10 ਜੁਲਾਈ 2023)
ਕਪੁੱਤ ਦੀਆਂ ਨਿਗਾਹਾਂ ਹੁਣ ਵੱਡੀ ਕੁਰਸੀ ਵੱਲ --- ਐਡਵੋਕੇਟ ਗੁਰਮੀਤ ਸ਼ੁਗਲੀ
“ਉੱਧਰ ਰਾਹੁਲ ਗਾਂਧੀ ਨੇ ਵੀ ਮੁੜ ਸ਼ਰਦ ਪਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ...”
(10 ਜੁਲਾਈ 2023)
“ਕੌਣ ਪੁੱਛਦਾ ਹੈ ਇੱਥੇ?” --- ਜਗਰੂਪ ਸਿੰਘ
“ਅਗਲੇ ਦਿਨ ਜਦੋਂ ਮੈਂ ਦਫਤਰ ਪਹੁੰਚਿਆ ਤਾਂ ਗੁੱਸੇ ਨਾਲ ਭਰੇ ਪੀਤੇ ਦੋ ਸਰਦਾਰ ਦਰਵਾਜ਼ਾ ਮੱਲੀ ...”
(9 ਜੁਲਾਈ 2023)
ਨੌਜਵਾਨਾਂ ਨਾਲ ਸੰਵਾਦ ਦੀ ਪਹਿਲ ਵੱਡੇ-ਵਡੇਰੇ ਕਰਨ --- ਡਾ. ਸ਼ਿਆਮ ਸੁੰਦਰ ਦੀਪਤੀ
“ਨੌਜਵਾਨਾਂ ਨਾਲ ਸੰਵਾਦ ਦੀ ਪਹਿਲ ਵੱਡੇ-ਵਡੇਰੇ ਕਰਨ --- ਡਾ. ਸ਼ਿਆਮ ਸੁੰਦਰ ਦੀਪਤੀ”
(9 ਜੁਲਾਈ 2023)
ਕੀ ਕੈਨੇਡਾ ਵਿੱਚ ਖਾਲਿਸਤਾਨ ਰੈਲੀਆਂ ਇਨਸਾਫ਼ ਲਈ ਕੀਤੀਆਂ ਜਾ ਰਹੀਆਂ ਹਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਲਈ? --- ਸੁਰਜੀਤ ਸਿੰਘ ਫਲੋਰਾ
“ਖਾਲਿਸਤਾਨ ਨੇ 1980 ਤੋਂ 1988 ਤਕ ਪੰਜਾਬ ਵਿੱਚ ਖੂਨ-ਖਰਾਬਾ ਕੀਤਾ। ਕੋਈ ਵੀ ਪੰਜਾਬੀ ...”
(8 ਜੁਲਾਈ 2023)
ਦੱਖਣੀ ਭਾਰਤ ਦੇ ਲੋਕ ਆਖਿਰ ਐਨੇ ਤੇਜ਼ ਦਿਮਾਗ ਕਿਉਂ ਹਨ? ---- ਸੁਰਿੰਦਰ ਸ਼ਰਮਾ ਨਾਗਰਾ
“ਇਸ ਕਰਕੇ ਸਦੀਆਂ ਤੋਂ ਉੱਤਰੀ ਭਾਰਤ ਦੇ ਲੋਕ ਲੜਾਈਆਂ ਹੀ ਦੇਖਦੇ ਆ ਰਹੇ ਨੇ ਤੇ ਕਰਦੇ ਆ ਰਹੇ ਨੇ। ਇਨ੍ਹਾਂ ਦੇ ਖੂਨ ਵਿੱਚ ...”
(8 ਜੂਨ 2023)
ਕੀ ਕੰਟਰੈਕਟ ਖੇਤੀ ਬਦਲ ਸਕਦੀ ਹੈ ਕਿਸਾਨਾਂ ਦੀ ਕਿਸਮਤ? --- ਡਾ. ਅਮਨਪ੍ਰੀਤ ਸਿੰਘ ਬਰਾੜ
“ਇਸ ਵੇਲੇ ਕਿਸਾਨਾਂ ਨੂੰ ਵਾਜਬ ਭਾਅ ਤਦ ਮਿਲੇਗਾ ਜੇ ਫਸਲ ਮੰਗ ਦੇ ਹਿਸਾਬ ਨਾਲ ਪੈਦਾ ਕੀਤੀ ਜਾਵੇਗੀ। ਇਸਦਾ ਹੱਲ ਹੈ ਕਿ ...”
(7 ਜੁਲਾਈ 2023)
ਬੇਟੇ ਦੀ ਪਰਵਾਜ਼ ਦੀਆਂ ਮਿੱਠੀਆਂ-ਕੌੜੀਆਂ ਯਾਦਾਂ --- ਵਿਸ਼ਵਾ ਮਿੱਤਰ
“ਮੇਰਾ ਫਰਜ਼ ਕੇਵਲ ਬੇਟੀ ਦੀ ਸ਼ਾਦੀ ਕਰਨਾ ਸੀ, ਉਸ ਤੋਂ ਬਾਅਦ ਤਲਾਕ ਹੋਵੇ ਜਾਂ ਨਾ ਹੋਵੇ, ਇਸ ਨਾਲ ਮੈਨੂੰ ਕੋਈ ...”
(7 ਜੁਲਾਈ 2023)
ਸਭ ਤੋਂ ਵੱਡੇ ਲੋਕਤੰਤਰਾਂ ਦਾ ਮਿੱਥ --- ਡਾ: ਅਰੁਣ ਮਿਤਰਾ
“ਸਭ ਤੋਂ ਵੱਡਾ ਲੋਕਤੰਤਰ ਉਹ ਹੋਵੇਗਾ ਜੋ ਦੇਸ਼ ਦੇ ਨਾਲ-ਨਾਲ ਦੂਜੇ ਦੇਸ਼ਾਂ ਦੇ ਨਾਗਰਿਕਾਂ ਦਾ ਵੀ ...”
(6 ਜੁਲਾਈ 2023)
Page 31 of 179