ਆਰਥਿਕ ਮੰਚ ਅਤੇ ਵਿਸ਼ਵ ਦੀ ਨਵੇਂ ਸਿਰਿਓਂ ਤਰਤੀਬ ਮਾਨਵਤਾ ਵਿਰੋਧੀ ਇੱਕ ਸ਼ੜਯੰਤਰ --- ਪਵਨ ਕੁਮਾਰ ਕੌਸ਼ਲ
“ਦਾਵੋਸ ਏਜੰਡਾ ਇਸ ਚੁਣੌਤੀਪੂਰਨ ਨਵੇਂ ਸੰਦਰਭ ਵਿੱਚ ਲੋੜੀਂਦੇ ਸਿਧਾਂਤਾਂ, ਨੀਤੀਆਂ ਅਤੇ ਭਾਈਵਾਲੀ ਨੂੰ ...”
(12 ਸਤੰਬਰ 2023)
ਸੁੱਚਮ --- ਰਾਮ ਸਵਰਨ ਲੱਖੇਵਾਲੀ
“ਦੁਪਹਿਰ ਦੀ ਰੋਟੀ ਵਕਤ ਉਹ ਮੋਟਰ ’ਤੇ ਰੁੱਖਾਂ ਛਾਵੇਂ ਆ ਬੈਠੇ। ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇ ...”
(12 ਸਤੰਬਰ 2023)
ਆਓ ਜਾਣੀਏ ਨਾਵਾਂ ਵਿੱਚ ਕੀ ਰੱਖਿਆ ਹੈ --- ਐਡਵੋਕੇਟ ਗੁਰਮੀਤ ਸ਼ੁਗਲੀ
“ਜਿਹੜਾ ਪ੍ਰਧਾਨ ਮੰਤਰੀ ਦਿਨ-ਰਾਤ, ... ਸਟਾਰਟ ਅੱਪ – ਇੰਡੀਆ, ਡਿਜੀਟਲ – ਇੰਡੀਆ, ਮੇਕ ਇੰਨ – ਇੰਡੀਆ, ...”
(12 ਸਤੰਬਰ 2023)
ਜਦੋਂ ਸਾਡੇ ਪੋਲਿੰਗ ਬੂਥ ਉੱਪਰ ਕਬਜ਼ਾ ਹੋ ਗਿਆ ਸੀ --- ਹੀਰਾ ਸਿੰਘ ਤੂਤ
“ਇੱਟਾਂ-ਵੱਟੇ ਚੱਲ ਰਹੇ ਸਨ। ਅਸੀਂ ਦਰਵਾਜ਼ੇ ਅੰਦਰੋਂ ਬੰਦ ਕਰ ਲਏ। ਅੱਧਾ-ਪੌਣਾ ਘੰਟਾ ਖੱਪ-ਖਾਨਾ ਪੈਂਦਾ”
(11 ਸਤੰਬਰ 2023)
ਰਾਜਸੀ ਲੋੜਾਂ ਨੇ ਇੰਡੀਆ ਸ਼ਬਦ ਦਾ ਵਿਰੋਧ ਵੀ ਕਰਵਾ ਦਿੱਤਾ ਹੈ --- ਜਤਿੰਦਰ ਪਨੂੰ
“ਅੱਜ ਤੱਕ ਹਰ ਸਾਲ ਰਾਸ਼ਟਰਪਤੀ ਦੇ ਸੱਦਾ-ਪੱਤਰਾਂ ਉੱਤੇ ‘ਪ੍ਰੈਜ਼ੀਡੈਂਟ ਆਫ ਇੰਡੀਆ’ ਲਿਖਦੇ ਸਨ, ਅਚਾਨਕ ...”
(11 ਸਤੰਬਰ 2023)
ਇੱਕ ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ (ਉਜਾਗਰ ਸਿੰਘ ਦੀ ਸਵੈ ਜੀਵਨੀ ‘ਸਬੂਤੇ ਕਦਮੀਂ’ ਤੇ ਅਧਾਰਿਤ) --- ਰਵਿੰਦਰ ਸਿੰਘ ਸੋਢੀ
“ਸਵੈ ਜੀਵਨੀ ਲਿਖਣਾ ਇੱਕ ਔਖਾ ਕਾਰਜ ਹੈ ... ਇਹ ਦੋ ਧਾਰੀ ਤਲਵਾਰ ’ਤੇ ਚੱਲਣ ਵਾਲਾ ਕੰਮ ਹੈ। ਖੁਸ਼ੀ ...”
(10 ਸਤੰਬਰ 2023)
ਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਦੇ ਲੋਕਾਂ ਲਈ ਮੰਦਭਾਗਾ --- ਉਜਾਗਰ ਸਿੰਘ
“ਪਟਵਾਰੀਆਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਕੋਲ ਇੱਕ ਸਰਕਲ ਦਾ ਕੰਮ ਹੋਵੇ ਤਾਂ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਬੰਦੇ ...”
(10 ਸਤੰਬਰ 2023)
“ਵੀਰ ਜੀ, ... ਉਹ ਤਾਂ ਸਾਰੀ ਰਾਤ ਜਾਗਦਾ ਈ ਰਹਿੰਦੈ ...” --- ਕੇਵਲ ਸਿੰਘ ਮਾਨਸਾ
“ਪਿਛਲੇ ਦਿਨੀਂ ਅੱਧੀ ਰਾਤ ਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ। ਉਹ ਕਹਿੰਦਾ, “ਮੇਰੀ ਪਤਨੀ ...”
(10 ਸਤੰਬਰ 2023)
ਧਰਮ ਅਤੇ ਜਾਤ ਅਧਾਰਿਤ ਭੇਦ-ਭਾਵ --- ਜਗਰੂਪ ਸਿੰਘ
“ਅੱਜ ਜੇਕਰ ਅਜਿਹੇ ਵਰਤਾਰੇ ਵਿਰੁੱਧ ਕੋਈ ਆਵਾਜ਼ ਉਠਾਉਂਦਾ ਹੈ ਤਾਂ ‘ਸਨਾਤਨ ਧਰਮ’ ਦੇ ਭਗਤਾਂ ...”
(9 ਸਤੰਬਰ 2023)
ਨਸ਼ਿਆਂ ਸਬੰਧੀ ਮਾਪਿਆਂ ਅਤੇ ਸਮਾਜ ਚਿੰਤਕਾਂ ਨੂੰ ਸੁਨੇਹਾ --- ਮੋਹਨ ਸ਼ਰਮਾ
“ਮਾਪੇ ਆਪਣੀ ਔਲਾਦ ਪ੍ਰਤੀ ਰੋਲ ਮਾਡਲ ਵਾਲਾ ਫਰਜ਼ ਨਿਭਾਉਣ, ਸਮਾਜ ਨਸ਼ਾ ਤਸਕਰਾਂ ਉੱਤੇ ...”
(9 ਸਤੰਬਰ 2023)
ਭਾਰਤ ਦਾ ਸੰਵਿਧਾਨ ਬਦਲਣ ਲਈ ਤਤਪਰ ਹੈ ਭਾਜਪਾ --- ਦਵਿੰਦਰ ਪਾਲ ਹੀਉਂ
“ਇਸੇ ਕਾਰਨ ਹੀ ਇਸ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਲਹਿਰ ਮਜ਼ਬੂਤ ...”
(8 ਸਤੰਬਰ 2023)
ਮੰਜ਼ਿਲਾਂ ਹੋਰ ਵੀ ਹਨ ਡਾਕਟਰੀ ਅਤੇ ਇੰਜਨੀਅਰਿੰਗ ਤੋਂ ਸਿਵਾ --- ਡਾ. ਧਰਮਪਾਲ ਸਾਹਿਲ
“ਦੁਨੀਆ ਸਫਲ ਲੋਕਾਂ ਨੂੰ ਸਲਾਮ ਕਰਦੀ ਹੈ, ਖੇਤਰ ਜਿਹੜਾ ਮਰਜ਼ੀ ਹੋਵੇ। ...”
(8 ਸਤੰਬਰ 2023)
ਲੋਕਤੰਤਰ ਦੀ ਪਰਿਭਾਸ਼ਾ ਬਦਲ ਦੇਵੇਗੀ ‘ਇਕ ਦੇਸ਼, ਇੱਕ ਚੋਣ’ ਵੋਟ ਪ੍ਰਣਾਲੀ --- ਗੁਰਮੀਤ ਸਿੰਘ ਪਲਾਹੀ
“ਅਸਲ ਵਿੱਚ ਭਾਜਪਾ 2024 ਦੀਆਂ ਚੋਣਾਂ ਵਿੱਚ ਹਰ ਹੀਲੇ ਮੁੜ ਸੱਤਾ ’ਤੇ ਕਾਬਜ਼ ਹੋਣ ਲਈ ...”
(8 ਸਤੰਬਰ 2023)
ਨਸ਼ੇ ਖਤਮ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਲੋੜ --- ਪਵਨ ਕੁਮਾਰ ਕੌਸ਼ਲ
“ਚੀਨੀਆਂ ਨੂੰ ਅਫੀਮਚੀ ਬਣਾਉਣ ਵਿੱਚ ਬਰਤਾਨੀਆ ਦੀ ਅਹਿਮ ਭੂਮਿਕਾ ਹੈ। ਇਸ ਤੋਂ ...”
(7 ਸਤੰਬਰ 2023)
ਇਸ ਸਮੇਂ ਪਾਠਕ: 120.
ਫਿੱਕੀ ਚਾਹ, ਨਾਲ ਜਲੇਬੀਆਂ? --- ਕੇਵਲ ਸਿੰਘ ਮਾਨਸਾ
“ਤਾਇਆ ਫਿੱਕੀ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਟੈਂਟ ਦੇ ਸਿਰੇ ’ਤੇ ਚਲਾ ਗਿਆ ਅਤੇ ਮੈਥੋਂ ਅੱਖ ਬਚਾ ਕੇ ...”
(7 ਸਤੰਬਰ 2023)
ਰੱਬ ਵਰਗਾ ਆਸਰਾ ਮਿੱਤਰਾਂ ਦਾ (ਨਫ਼ਰਤ ਨਹੀਂ, ਦੋਸਤੀ ਕਰੀਏ) --- ਡਾ. ਰਣਜੀਤ ਸਿੰਘ
“ਸੰਸਾਰ ਵਿੱਚ ਗਰੀਬ ਦੇਸ਼ਾਂ ਦੀ ਬਹੁਗਿਣਤੀ ਹੈ। ਇੱਥੋਂ ਦੀ ਬਹੁਤੀ ਵਸੋਂ ਦੀਆਂ ਜੀਵਨ ਦੀਆਂ ਮੁਢਲੀਆਂ ...”
(6 ਸਤੰਬਰ 2023)
ਸਭ ਤੋਂ ਲਾਹੇਵੰਦ ਧੰਦਾ ਹੈ ਸਿਆਸਤ --- ਤਰਸੇਮ ਸਿੰਘ ਭੰਗੂ
“ਪਿਛਲੇ ਚਾਲੀ ਪੰਜਾਹ ਸਾਲਾਂ ਵੱਲ ਧਿਆਨ ਮਾਰ ਕੇ ਵੇਖਿਆ ਜਾਵੇ ਤਾਂ ਸਪਸ਼ਟ ਰੂਪ ਵਿੱਚ ਨਜ਼ਰ ...”
(6 ਸਤੰਬਰ 2023)
‘ਇੱਕ ਦੇਸ਼, ਇੱਕ ਚੋਣ’--- ਐਡਵੋਕੇਟ ਗੁਰਮੀਤ ਸ਼ੁਗਲੀ
“ਸਰਕਾਰ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਅਜਿਹੇ ਦਕਿਆਨੂਸੀ ਕਾਰਨਾਮਿਆਂ ਕਰਕੇ ...”
(6 ਸਤੰਬਰ 2023)
ਨਰੋਏ ਸਮਾਜ ਦਾ ਨਿਰਮਾਤਾ - ਇੱਕ ਸੱਚਾ ਅਧਿਆਪਕ! --- ਇੰਜ. ਜਗਜੀਤ ਸਿੰਘ ਕੰਡਾ
“ਪੁਰਾਣੀ ਸਿੱਖਿਆ ਵਿਧੀ ਨੂੰ ਬਦਲ ਕੇ ਸਰਕਾਰਾਂ ਵੱਲੋਂ ਵਪਾਰੀਕਰਨ ਕਰ ਦਿੱਤਾ ਗਿਆ ਹੈ, ਜਿਸ ਕਰਕੇ ...”
(5 ਸਤੰਬਰ 2023)
ਵਿਦਿਆਰਥੀਆਂ ਦੇ ਨਾਂ ਇੱਕ ਖ਼ਤ --- ਅੰਮ੍ਰਿਤ ਕੌਰ ਬਡਰੁੱਖਾਂ
“ਪੜ੍ਹਨ ਵੇਲੇ ਪੜ੍ਹਾਈ ਵਿੱਚ, ਖੇਡਣ ਵੇਲੇ ਖੇਡ ਵਿੱਚ ਅਤੇ ਬਾਕੀ ਕੋਈ ਕਿਰਤ ਕਰਨ ਲੱਗਿਆਂ ਉਸ ਵਿੱਚ ...”
(5 ਸਤੰਬਰ 2023)
ਅਧਿਆਪਕ ਦਿਵਸ ਦੀ ਸਾਰਥਿਕਤਾ --- ਲਾਭ ਸਿੰਘ ਸ਼ੇਰਗਿੱਲ
“ਅਸੀਂ ਕਦੀ ਇਹ ਸੋਚਿਆ ਹੈ ਕਿ ਕੀ ਅਸੀਂ ਉਨ੍ਹਾਂ ਰਾਹ ਦਸੇਰਿਆਂ ਦੇ ਨਕਸ਼ੇ ਕਦਮ ’ਤੇ ਚੱਲਦੇ ਵੀ ਹਾਂ? ...”
(5 ਸਤੰਬਰ 2023)
ਖੁਦਕੁਸ਼ੀਆਂ ਕਿਉਂ ਕਰਦੇ ਹਨ ਲੋਕ --- ਰਵਿੰਦਰ ਚੋਟ
“ਸਾਡੇ ਦੇਸ਼ ਵਿੱਚ ਮਾਂ-ਪਿਓ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਨੋ-ਮਨੀ ਇਹ ਫੈਸਲਾ ਕਰ ਲੈਂਦੇ ਹਨ ਕਿ ...”
(4 ਸਤੰਬਰ 2023)
ਅਗਲੀਆਂ ਚੋਣਾਂ ਨੇੜੇ ‘ਇੱਕ ਦੇਸ਼, ਇੱਕ ਚੋਣ’ ਦਾ ਤਜਰਬਾ ਕਿਸ ਪਾਸੇ ਲੈ ਜਾਵੇਗਾ ਭਾਰਤ ਨੂੰ! --- ਜਤਿੰਦਰ ਪਨੂੰ
“ਜਿਹੜੇ ਲੋਕ ਇਸ ਵਕਤ ‘ਇੱਕ ਦੇਸ਼, ਇੱਕ ਚੋਣ’ ਦਾ ਝੰਡਾ ਚੁੱਕਣ ਲਈ ਬੜੀ ਕਾਹਲੀ ...”
(4 ਸਤੰਬਰ 2023)
ਸੰਘੀਆਂ ਵੱਲੋਂ ਸਮਾਜ ਨੂੰ ਵਹਿਸ਼ੀਪੁਣੇ ਵੱਲ ਧੱਕਣ ਦੀਆਂ ਸਾਜ਼ਿਸ਼ਾਂ --- ਨਰਭਿੰਦਰ
“ਇਹ ਮਾਨਸਿਕਤਾ ਆਮ ਮਨੁੱਖ ਵਿੱਚ ਜਮਾਂਦਰੂ ਨਹੀਂ ਹੁੰਦੀ, ਸਗੋਂ ਪਿਉਂਦੀ ਜਾਂਦੀ ਹੈ ...”
(3 ਸਤੰਬਰ 2023)
ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੇ ਅਲੰਬਰਦਾਰ: ਉਸਤਾਦ ਦਾਮਨ --- ਉਜਾਗਰ ਸਿੰਘ
“ਇਹ ਕਵਿਤਾ ਸੁਣ ਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਉੱਠ ਕੇ ਉਸਤਾਦ ਦਾਮਨ ਨੂੰ ਜੱਫੀ ਵਿੱਚ ...”
(3 ਸਤੰਬਰ 2023)
Page 26 of 179