ਸਾਡੇ ਕਰਮਾਂ ਨਾਲ ਕਿਸੇ ਨੂੰ ਤਕਲੀਫ਼ ਨਾ ਪਹੁੰਚੇ --- ਡਾ. ਰਣਜੀਤ ਸਿੰਘ
“ਹਮਦਰਦੀ ਕੇਵਲ ਵਿਖਾਵੇ ਲਈ ਨਹੀਂ ਹੋਣੀ ਚਾਹੀਦੀ ਹੈ,ਇਹ ਤੁਹਾਡੀਆਂ ਅੱਖਾਂ ਅਤੇ ਸਰੀਰ ਵਿੱਚੋਂ ਝਲਕਣੀ ...”
(28 ਜੁਲਾਈ 2023)
ਮੋਦੀ ਵੱਲੋਂ ਸੰਵੇਦਨਸ਼ੀਲ ਮੁੱਦਿਆਂ ’ਤੇ ਚੁੱਪ ਧਾਰਨ ਦੀ ਭਾਜਪਾ ਨੂੰ ਸਿਆਸੀ ਕੀਮਤ ਤਾਰਨੀ ਪਵੇਗੀ --- ਪਰਮਜੀਤ ਸਿੰਘ ਬਾਗੜੀਆ
“ਭਾਵੇਂ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੇ ਲੋਕਾਂ ਦੇ ਮੁੱਦਿਆਂ ’ਤੇ ਚੁੱਪ ਧਾਰੀ ਰੱਖੀ ਹੈ ਪਰ ਦੇਸ਼ ਦੇ ਲੋਕ ...”
(28 ਜੁਲਾਈ 2023)
ਪੰਜਾਬੀਆਂ ਦੀ ਦਰਿਆਦਿਲੀ --- ਨਰਿੰਦਰ ਕੌਰ ਸੋਹਲ
“ਆਪਣੇ ਛੋਟੇ ਭਰਾ ਹਰਿਆਣਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵੀ ਪੰਜਾਬੀਆਂ ਨੇ ਪੂਰਾ ਸਹਿਯੋਗ ਦਿੱਤਾ। ਇਹ ਜਜ਼ਬਾ ...”
(27 ਜੁਲਾਈ 2023)
ਇਸ ਸਮੇਂ ਪਾਠਕ: 199.
ਫ਼ਰਕ ਤਾਂ ਹੁੰਦਾ ਹੈ (ਬਾਤਾਂ ਬੀਤੇ ਦੀਆਂ) --- ਡਾ. ਹਰਜਿੰਦਰ ਸਿੰਘ
“ਉਸ ਨੇ ਫਿਰ ਕਈ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ 1965 ਅਤੇ 1971 ਦੀ ਜੰਗ ਵੇਲੇ ...”
(27 ਜੁਲਾਈ 2023)
ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਮਨੀਪੁਰ, ਤੂੰ ਕਿਉਂ ਜਲ ਰਿਹਾ ਹੈਂ? --- ਗੁਰਮੀਤ ਸਿੰਘ ਪਲਾਹੀ
“ਕਿਉਂ ਦੇਸ਼ ਦਾ ਬੁੱਧੀਜੀਵੀ, ਲੇਖਕ, ਸਭਿਅਕ ਆਗੂ, ਚੇਤੰਨ ਲੋਕ, ਭਾਰਤੀ ਪਰੰਪਰਾਵਾਂ ਦੇ ਹਿਤ ਵਿੱਚ ਬੋਲਣ ਦੀ ਥਾਂ ...”
(27 ਜੁਲਾਈ 2023)
ਇਸ ਸਮੇਂ ਪਾਠਕ: 356..
ਪੰਜ ਗ਼ਜ਼ਲਾਂ (26 ਜੁਲਾਈ 2023) --- ਗੁਰਨਾਮ ਢਿੱਲੋਂ
“ਲੋਕਾਂ ਦੀ ਸ਼ਕਤੀ ਦੇ ਸਾਹਵੇਂ ਮੁਸ਼ਕਿਲ ਕੰਮ! ... ਹੈ ਦੁਨੀਆਂ ਵਿਚ ਕਿਹੜਾ ਜਿਹੜਾ ਹੋਣਾ ਨਹੀਂ। ...”
(26 ਜੁਲਾਈ 2023)
(ਸਾਵਰਕਰ) ਵੀਰ! ਕਿੰਨਾ ਕੁ ਵੀਰ? ਕਿਨ੍ਹਾਂ ਲਈ ਵੀਰ? --- ਵਿਸ਼ਵਾ ਮਿੱਤਰ
“ਸ਼ਾਇਦ ਇਸੇ ਲਈ ਸਾਵਰਕਰ ਬ੍ਰਿਟਿਸ਼ ਸਰਕਾਰ ਲਈ ਵੀਰ ਸੀ ਅਤੇ ਉਸਦੀ ਮਾਸਿਕ ਪੈਨਸ਼ਨ ...”
(26 ਜੁਲਾਈ 2023)
ਹੁਣ ਜਨਤਾ ਰਾਮ ਭਰੋਸੇ ਨਹੀਂ ਬਲਕਿ ਕਾਨੂੰਨ ਭਰੋਸੇ ਹੋਵੇਗੀ --- ਐਡਵੋਕੇਟ ਗੁਰਮੀਤ ਸ਼ੁਗਲੀ
“ਆਉਣ ਵਾਲੇ ਸਮੇਂ ਵਿੱਚ ਜਿੱਥੇ ਇੰਡੀਆ ਗੱਠਜੋੜ ਬਣਨ ਅਤੇ ਉਨ੍ਹਾਂ ਦੇ ਮਿੱਲ ਕੇ ਕੰਮ ਕਰਨ ’ਤੇ ਚੰਗਾ ਮਾਹੌਲ ...”
(26 ਜੁਲਾਈ 2023)
ਬੈਂਕਾਂ ਦਾ ਨਿੱਜੀਕਰਨ ਦੇਸ਼ ਦੇ ਲੋਕਾਂ ਦੇ ਵਿਰੁੱਧ ਹੈ --- ਮਨਿੰਦਰ ਭਾਟੀਆ
“ਹੁਣ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰੀ ਬੈਂਕਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਦਾਹਰਣ ਦੇ ਤੌਰ ’ਤੇ ...”
(25 ਜੁਲਾਈ 2023)
ਸਿਹਤ ਦਾ ਸ਼ਾਂਤੀ ਅਤੇ ਵਿਕਾਸ ਨਾਲ ਤਾਲਮੇਲ --- ਡਾ. ਸ਼ਿਆਮ ਸੁੰਦਰ ਦੀਪਤੀ
“ਮੈਂ ਵਿਦਿਆਰਥੀਆਂ ਨੂੰ ਇੱਕ ਗੱਲ ਕਹੀ ਹੈ ਕਿ ਸਰਕਾਰ ਦੀਆਂ ਨੀਤੀਆਂ ਨੂੰ ਹੂਬਹੂ ਲਾਗੂ ਕਰਨ ਵੇਲੇ ...”
(25 ਜੁਲਾਈ 2023)
ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਇੱਕ ਨਵੇਕਲਾ ਸਨਮਾਨ --- ਗੁਰਬਚਨ ਸਿੰਘ ਭੁੱਲਰ
“ਮੈਂ ਅਜੇ ਇਸੇ ਸੋਚ ਵਿੱਚ ਸੀ ਕਿ ਫੋਨ ਫੇਰ ਖੜਕਿਆ, ਨਾਂ ਤੋਂ ਬਿਨਾਂ ਅਣਜਾਣਿਆ ਨੰਬਰ। ਮੈਂ ਬੋਲਿਆ ...”
(24 ਜੁਲਾਈ 2023)
ਚੰਦਰ-ਯਾਨ ਪੁਲਾੜ ਵੱਲ ਵਧ ਰਿਹਾ ਹੈ, ਦੇਸ਼ ਪਿਛਲੇ ਗੇਅਰ ਵਿੱਚ ਫਸਦਾ ਜਾਪਣ ਲੱਗ ਪਿਆ ਹੈ --- ਜਤਿੰਦਰ ਪਨੂੰ
“ਬਾਅਦ ਦੇ ਸਾਲਾਂ ਵਿੱਚ ਦਬਕਿਆਂ ਦੀ ਇਹ ਲੜੀ ਤੇਜ਼ ਹੁੰਦੀ ਗਈ ਤੇ ਹੌਲੀ-ਹੌਲੀ ਅੱਜ ਉਸ ਮੋੜ ਉੱਤੇ ਆਣ ਪੁੱਜੀ ਹੈ ...”
(24 ਜੁਲਾਈ 2023)
ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਦੀ ਇੱਕ ਹੋਰ ਦਾਸਤਾਨ! ਮਨੀਪੁਰ ਕਾਂਡ --- ਇੰਜ ਜਗਜੀਤ ਸਿੰਘ ਕੰਡਾ
“ਮੇਰੇ ਲਿਖਣ ਜਾਂ ਤੁਹਾਡੇ ਪੜ੍ਹਨ ਨਾਲ ਇਹ ਫਰਜ਼ ਪੂਰਾ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਤੇ ਰਾਜਨੀਤਕ ...”
(23 ਜੁਲਾਈ 2023)
ਕਹਾਣੀ: ਫਰਜ਼ --- ਲਾਭ ਸਿੰਘ ਸ਼ੇਰਗਿੱਲ
“ਪਰ ਮੈਂ ਕੀ ਕਰਾਂ? ਮੈਂ ਚਾਹੁੰਨਾ ਉਹ ਬੱਚਿਆਂ ਨੂੰ ਪੜ੍ਹਾਉਣ। ਜਦੋਂ ਉਹ ਟਲਦੇ ਰਹਿੰਦੇ ਹਨ, ਮੈਥੋਂ ਜਰਿਆ ਨਹੀਂ ...”
(23 ਜੁਲਾਈ 2023)
ਸਭ ਤੋਂ ਵੱਧ ਆਬਾਦੀ ਵਾਲਾ ਦੇਸ਼: ਸੰਭਾਵਨਾਵਾਂ ਅਤੇ ਜ਼ਿੰਮੇਵਾਰੀਆਂ --- ਪ੍ਰੋ. ਕੰਵਲਜੀਤ ਕੌਰ ਗਿੱਲ
“ਦੂਜੇ ਲਫ਼ਜ਼ਾਂ ਵਿੱਚ ਕਹਿ ਲਓ ਕਿ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ। ਇਸ ਪ੍ਰਕਾਰ ਦਾ ਨਿਵੇਸ਼ ...”
(22 ਜੁਲਾਈ 2023)
ਜਦੋਂ ਮੈਂ ਹੜ੍ਹ ਵਿੱਚ ਘਿਰ ਗਿਆ ਸੀ (ਯਾਦਾਂ ਦੀ ਪਟਾਰੀ) --- ਪ੍ਰੋ. ਨਵ ਸੰਗੀਤ ਸਿੰਘ
“ਉਨ੍ਹਾਂ ਨੇ ਜਿਵੇਂ ਕਿਵੇਂ ਕੋਠੇ ਤੋਂ ਹੀ ਹੇਠਾਂ ਪਾਣੀ ਵਿੱਚ ਛਾਲਾਂ ਮਾਰੀਆਂ ਤੇ ਤੈਰਦੇ ਹੋਏ ਉਸ ਕਮਰੇ ਵਿੱਚ ਆ ਗਏ, ਜਿੱਥੇ ਮੈਂ ਲਟਕਿਆ ...”
(22 ਜੁਲਾਈ 2023)
ਕਰ ਲਓ ਗੱਲ! ਕੈਨੇਡਾ ਵਿੱਚ ਗੱਡੀਆਂ ਅਤੇ ਸਮਾਨ ਨਾਲ ਭਰੇ ਟਰੱਕਾਂ ਦੀ ਚੋਰੀ ਵਿੱਚ 15 ਪੰਜਾਬੀ ਗ੍ਰਿਫਤਾਰ --- ਸੁਰਜੀਤ ਸਿੰਘ ਫਲੋਰਾ
“ਇਸ ਸਮੇਂ ਇਕੱਲੇ ਬਰੈਂਪਟਨ ਵਿੱਚ ਬਹੁਗਿਣਤੀ ਆਬਾਦੀ ਭੂਰੇ ਰੰਗ ਦੇ ਲੋਕਾਂ ਦੀ ਹੈ, ਜੋ ਕੁੱਲ ਆਬਾਦੀ ਦਾ ਲਗਭਗ ...”
(21 ਜੁਲਾਈ 2023)
ਨਸ਼ਿਆਂ ਦੀ ਮਹਾਂਮਾਰੀ ਨਾਲ ਟੱਕਰ ਲੈਣ ਵਾਲਾ - ਪਰਵਿੰਦਰ ਸਿੰਘ ਝੋਟਾ --- ਮੋਹਨ ਸ਼ਰਮਾ
“ਫਿਰ ਵੀ ਪਰਵਿੰਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਕਾਨੂੰਨ ਨਾ ਤੋੜਨ ...”
(21 ਜੁਲਾਈ 2023)
ਅਸਲੀ ਵਿਚੋਲਾ (ਵਿਚੋਲੇ ਹੋਣ ਤਾਂ ਹਰਪਾਲ ਸਿੰਘ ਵਰਗੇ ...) --- ਡਾ. ਹਰਜਿੰਦਰ ਸਿੰਘ
“25 ਲੱਖ ਕੁੜੀ ਵਾਲਿਆਂ ਤੋਂ ਕੈਸ਼ ਲੈ ਕੇ ਬੈਂਕ ਵਿੱਚ ਜਮ੍ਹਾਂ ਕੀਤਾ ਅਤੇ 15 ਲੱਖ ਮੁੰਡੇ ਵਾਲਿਆਂ ਤੋਂ ...”
(20 ਜੁਲਾਈ 2023)
ਸ਼ਹੀਦੀ ਬਨਾਮ ਕਤਲ (ਕਾਲ਼ੇ ਦਿਨਾਂ ਦੀ ਦਾਸਤਾਨ) --- ਐਡਵੋਕੇਟ ਸਤਪਾਲ ਸਿੰਘ ਦਿਓਲ
“ਇੱਕ ਦਿਨ ਉਹਨਾਂ ਦੇ ਪਰਿਵਾਰ ’ਤੇ ਪਹਾੜ ਟੁੱਟ ਪਿਆ ਜਦੋਂ ਪਤਾ ਲੱਗਾ ਕਿ ਭੋਲਾ ਚਾਰ ਅੱਤਵਾਦੀਆਂ ਨਾਲ ...”
(20 ਜੁਲਾਈ 2023)
ਨਸ਼ੇ ਨੂੰ ‘ਨਾਂਹ’ ਅਤੇ ਜ਼ਿੰਦਗੀ ਨੂੰ ‘ਹਾਂ’ ਆਖੋ --- ਅੰਮ੍ਰਿਤ ਕੌਰ ਬਡਰੁੱਖਾਂ
“ਆਮ ਕਰਕੇ ਇਹ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਨਸ਼ਿਆਂ ਵੱਲ ਉਹਨਾਂ ਘਰਾਂ ਦੇ ਬੱਚੇ ...”
(19 ਜੁਲਾਈ 2023)
ਧਾਰਮਿਕ ਵਿਸ਼ਵਾਸਾਂ ਦੇ ਸਹਾਰੇ ਵਧ ਰਹੀ ਹੈ ਦੇਸ਼ ਦੀ ਸਿਹਤ ---- ਡਾ. ਸ਼ਿਆਮ ਸੁੰਦਰ ਦੀਪਤੀ
“ਜਿਸ ਸੰਸਦ ਵਿੱਚ ਇਸ ਬਿੱਲ ਦਾ ਮੁੱਦਾ ਪਾਸ ਹੋਇਆ, ਉਸ ਸੰਸਦ ਵਿੱਚ ਬੈਠੇ ਸੌ ਦੇ ਕਰੀਬ ਸਾਂਸਦਾਂ ਨੇ ਖੁਦ ਆਪ ...”
(19 ਜੁਲਾਈ 2023)
ਵਕਤ ਦਾ ਘੁੰਮਿਆ ਪਹੀਆ --- ਡਾ. ਬਿਹਾਰੀ ਮੰਡੇਰ
“ਪੁਰਾਣੀ ਪੀੜ੍ਹੀ, ਜਿਸਨੇ ਅੰਗਰੇਜ਼ਾਂ ਦੀ ਗੁਲਾਮੀ ਹੰਢਾਈ ਅਤੇ ਜਿਸ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਸੰਘਰਸ਼ ...”
(18 ਜੁਲਾਈ 2023)
ਭਾਰਤੀ ਰਾਜਨੀਤੀ ਦੇ ਚਿਹਰੇ ਉੱਤੇ ਨੂਰ ਆਇਆ ਹੈ, ਪਰ ਰੰਗ ਉਸ ਨੂਰ ਦਾ ਸੁਲੱਖਣਾ ਨਹੀਂ --- ਜਤਿੰਦਰ ਪਨੂੰ
“ਬਾਅਦ ਵਿੱਚ ਜਿੰਨੇ ਵੀ ਬਦਨਾਮ ਚਿਹਰੇ ਸਨ, ਅੱਗੜ-ਪਿੱਛੜ ਸਾਰੇ ਜਣੇ ਭਾਜਪਾ ਵਿੱਚ ਚਲੇ ਗਏ ਸਨ, ਜਿਸਦੀ ਅਗਵਾਈ ...”
(18 ਜੁਲਾਈ 2023)
ਨਸ਼ਿਆਂ ਕਾਰਨ ਸਿਸਕਦੇ ਰਿਸ਼ਤੇ --- ਬਰਜਿੰਦਰ ਕੌਰ ਬਿਸਰਾਓ
“ਜੇ ਪੰਜਾਬ ਦੀ ਨੌਜਵਾਨੀ ਅਤੇ ਤਾਰ-ਤਾਰ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ...”
(17 ਜੁਲਾਈ 2023)
Page 30 of 179