ਸਫਲਤਾ ਦਾ ਰਹੱਸ - ਅੰਮ੍ਰਿਤ ਵੇਲਾ --- ਕੇਵਲ ਸਿੰਘ ਮਾਨਸਾ
“ਇੱਕ ਵੀ ਅਜਿਹਾ ਇਨਸਾਨ ਨਹੀਂ ਜੋ ਆਲਸੀ ਜਾਂ ਨਿਕੰਮਾ ਹੁੰਦੇ ਹੋਏ ਸਫਲ ਆਦਮੀ ਬਣਿਆ ...”
(16 ਸਤੰਬਰ 2023)
ਇਸ ਸਮੇਂ ਪਾਠਕ: 325.
ਗੁਰੂ ਨਾਨਕ ਸਾਹਿਬ ਨੇ ਕਿਰਤ ਅਤੇ ਕਿਰਤੀ ਨੂੰ ਸਨਮਾਨ ਬਖਸ਼ਿਆ --- ਡਾ. ਰਣਜੀਤ ਸਿੰਘ
“ਰਾਜਨੀਤੀ ਹੁਣ ਲੋਕ ਸੇਵਾ ਜਾਂ ਸਮਾਜ-ਸੇਵਾ ਨਹੀਂ ਸਗੋਂ ਇੱਕ ਬਹੁਤ ਹੀ ਘਟੀਆ ਧੰਦਾ ...”
(16 ਸਤੰਬਰ 2023)
ਲੋਕਤੰਤਰੀ ਪ੍ਰੰਪਰਾਵਾਂ ਦਾ ਘਾਣ ਵੇਖ ਰਿਹਾ ਹੈ ਸੰਸਾਰ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
“ਲੋਕ ਮਹਿੰਗਾਈ ਅਤੇ ਬੇਕਾਰੀ ਹੱਥੋਂ ਪਿਸਦੇ ਹੋਏ ਚੀਕਾਂ ਮਾਰ ਰਹੇ ਹਨ ਤੇ ਸ਼ਾਸ਼ਕ ਧਾਰਮਿਕ ਅਸਥਾਨਾਂ ਦੇ ਗੇੜੇ”
(15 ਸਤੰਬਰ 2023)
ਚੁੱਪ ਦੀ ਬੁੱਕਲ --- ਜਗਜੀਤ ਸਿੰਘ ਲੋਹਟਬੱਦੀ
“ਤਵਾਰੀਖ ਹਾਮੀ ਭਰਦੀ ਹੈ ਕਿ ਅਜ਼ਲ ਤੋਂ ਹੀ ਹਨੇਰੀਆਂ ਰਾਤਾਂ ਵਿੱਚ ਦੀਵਾ ਬਾਲਣ ਵਾਲੇ, ਚੌਧਰੀਆਂ ਦੀ ...”
(15 ਸਤੰਬਰ 2023)
ਸਾਰਾ ਜਹਾਨ ਮੇਰਾ! --- ਇੰਦਰਜੀਤ ਚੁਗਾਵਾਂ
“ਉਹ ਮਜ਼ਾਕ ਨਾਲ ਕਹਿਣ ਲੱਗਾ, “ਬਾਈ ਤਾਂ ਅੱਜ ਛਾਇਆ ਹੋਇਐ ਪੂਰਾ …! ਕਦੇ ਮੀਗਾ, ਕਦੇ ਅਫ਼ਗ਼ਾਨ …”
(14 ਸਤੰਬਰ 2023)
ਗੱਡੇ ਤੋਂ ਟਰਾਲਿਆਂ ਤਕ --- ਹਰਭਿੰਦਰ ਸਿੰਘ ਸੰਧੂ
“ਮੈਂ ਵੀ ਟਰੱਕ ਲੈਣ ਵਾਲੀ ਜ਼ਿਦ ਨਾ ਛੱਡੀ ਅਤੇ ਇੱਕ ਦਿਨ ਬਾਪੂ ਨੂੰ ਘਰੇ ਲੱਗੀ ਬਾਬੇ ਨਾਨਕ ਦੀ ਫੋਟੋ ਮੂਹਰੇ ...”
(14 ਸਤੰਬਰ 2023)
ਬੁਢਾਪਾ ਪਤਝੜ ਹੈ ਤਾਂ ਸਰਕਾਰਾਂ ਇਸ ਵਿੱਚ ਬਸੰਤੀ ਰੰਗ ਭਰਨ --- ਰਵਿੰਦਰ ਚੋਟ
“ਜੇਕਰ ਪੰਜਾਬ ਵਿੱਚ ਬਜ਼ੁਰਗਾਂ ਦੀ ਹਾਲਤ ’ਤੇ ਨਜ਼ਰ ਮਾਰੀਏ ਤਾਂ ਵੀ ਨਿਰਾਸ਼ਾਜਨਕ ਤੱਥ ਸਾਹਮਣੇ ...”
(13 ਸਤੰਬਰ 2023)
ਸਾਡੇ ਦੇਸ਼ ਵਿੱਚ ਮਾਨਸਿਕ ਸਿਹਤ ਸੰਕਟ – ਇਸ ਸੰਕਟ ਨੂੰ ਹੱਲ ਕਰਨ ਲਈ ਕੀ ਕਰਨਾ ਚਾਹੀਦਾ ਹੈ --- ਡਾ. ਮਨਮੀਤ ਕੱਕੜ
“ਮਾਨਸਿਕ ਸਿਹਤ ਨਾਲ ਜੂਝ ਰਹੇ ਵਿਅਕਤੀ ਦਾ ਵਰਣਨ ਕਰਨ ਲਈ ਬਹੁਤ ਸਾਰੇ ਅਪਮਾਨਜਨਕ ਸ਼ਬਦਾਂ ਦੀ ...”
(13 ਸਤੰਬਰ 2023)
ਔਰਤਾਂ ਲਈ ਇਨਸਾਫ਼ ਵਿੱਚ ਦੇਰੀ - ਬੰਦੇ ਦੇ ਬਿਰਖ ਹੋਣ ਵਾਂਗ --- ਗੁਰਮੀਤ ਸਿੰਘ ਪਲਾਹੀ
“ਕੀ ਇਹ ਉਸ ਦੇਸ਼ ਲਈ ਵੱਡਾ ਸਵਾਲ ਨਹੀਂ, ਜਿੱਥੇ 80 ਫੀਸਦੀ ਲੋਕ ਦੇਵੀ, ਦੇਵਤਿਆਂ ਦੀ ਪੂਜਾ ...”
(13 ਸਤੰਬਰ 2023)
ਆਰਥਿਕ ਮੰਚ ਅਤੇ ਵਿਸ਼ਵ ਦੀ ਨਵੇਂ ਸਿਰਿਓਂ ਤਰਤੀਬ ਮਾਨਵਤਾ ਵਿਰੋਧੀ ਇੱਕ ਸ਼ੜਯੰਤਰ --- ਪਵਨ ਕੁਮਾਰ ਕੌਸ਼ਲ
“ਦਾਵੋਸ ਏਜੰਡਾ ਇਸ ਚੁਣੌਤੀਪੂਰਨ ਨਵੇਂ ਸੰਦਰਭ ਵਿੱਚ ਲੋੜੀਂਦੇ ਸਿਧਾਂਤਾਂ, ਨੀਤੀਆਂ ਅਤੇ ਭਾਈਵਾਲੀ ਨੂੰ ...”
(12 ਸਤੰਬਰ 2023)
ਸੁੱਚਮ --- ਰਾਮ ਸਵਰਨ ਲੱਖੇਵਾਲੀ
“ਦੁਪਹਿਰ ਦੀ ਰੋਟੀ ਵਕਤ ਉਹ ਮੋਟਰ ’ਤੇ ਰੁੱਖਾਂ ਛਾਵੇਂ ਆ ਬੈਠੇ। ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇ ...”
(12 ਸਤੰਬਰ 2023)
ਆਓ ਜਾਣੀਏ ਨਾਵਾਂ ਵਿੱਚ ਕੀ ਰੱਖਿਆ ਹੈ --- ਐਡਵੋਕੇਟ ਗੁਰਮੀਤ ਸ਼ੁਗਲੀ
“ਜਿਹੜਾ ਪ੍ਰਧਾਨ ਮੰਤਰੀ ਦਿਨ-ਰਾਤ, ... ਸਟਾਰਟ ਅੱਪ – ਇੰਡੀਆ, ਡਿਜੀਟਲ – ਇੰਡੀਆ, ਮੇਕ ਇੰਨ – ਇੰਡੀਆ, ...”
(12 ਸਤੰਬਰ 2023)
ਜਦੋਂ ਸਾਡੇ ਪੋਲਿੰਗ ਬੂਥ ਉੱਪਰ ਕਬਜ਼ਾ ਹੋ ਗਿਆ ਸੀ --- ਹੀਰਾ ਸਿੰਘ ਤੂਤ
“ਇੱਟਾਂ-ਵੱਟੇ ਚੱਲ ਰਹੇ ਸਨ। ਅਸੀਂ ਦਰਵਾਜ਼ੇ ਅੰਦਰੋਂ ਬੰਦ ਕਰ ਲਏ। ਅੱਧਾ-ਪੌਣਾ ਘੰਟਾ ਖੱਪ-ਖਾਨਾ ਪੈਂਦਾ”
(11 ਸਤੰਬਰ 2023)
ਰਾਜਸੀ ਲੋੜਾਂ ਨੇ ਇੰਡੀਆ ਸ਼ਬਦ ਦਾ ਵਿਰੋਧ ਵੀ ਕਰਵਾ ਦਿੱਤਾ ਹੈ --- ਜਤਿੰਦਰ ਪਨੂੰ
“ਅੱਜ ਤੱਕ ਹਰ ਸਾਲ ਰਾਸ਼ਟਰਪਤੀ ਦੇ ਸੱਦਾ-ਪੱਤਰਾਂ ਉੱਤੇ ‘ਪ੍ਰੈਜ਼ੀਡੈਂਟ ਆਫ ਇੰਡੀਆ’ ਲਿਖਦੇ ਸਨ, ਅਚਾਨਕ ...”
(11 ਸਤੰਬਰ 2023)
ਇੱਕ ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ (ਉਜਾਗਰ ਸਿੰਘ ਦੀ ਸਵੈ ਜੀਵਨੀ ‘ਸਬੂਤੇ ਕਦਮੀਂ’ ਤੇ ਅਧਾਰਿਤ) --- ਰਵਿੰਦਰ ਸਿੰਘ ਸੋਢੀ
“ਸਵੈ ਜੀਵਨੀ ਲਿਖਣਾ ਇੱਕ ਔਖਾ ਕਾਰਜ ਹੈ ... ਇਹ ਦੋ ਧਾਰੀ ਤਲਵਾਰ ’ਤੇ ਚੱਲਣ ਵਾਲਾ ਕੰਮ ਹੈ। ਖੁਸ਼ੀ ...”
(10 ਸਤੰਬਰ 2023)
ਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਦੇ ਲੋਕਾਂ ਲਈ ਮੰਦਭਾਗਾ --- ਉਜਾਗਰ ਸਿੰਘ
“ਪਟਵਾਰੀਆਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਕੋਲ ਇੱਕ ਸਰਕਲ ਦਾ ਕੰਮ ਹੋਵੇ ਤਾਂ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਬੰਦੇ ...”
(10 ਸਤੰਬਰ 2023)
“ਵੀਰ ਜੀ, ... ਉਹ ਤਾਂ ਸਾਰੀ ਰਾਤ ਜਾਗਦਾ ਈ ਰਹਿੰਦੈ ...” --- ਕੇਵਲ ਸਿੰਘ ਮਾਨਸਾ
“ਪਿਛਲੇ ਦਿਨੀਂ ਅੱਧੀ ਰਾਤ ਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ। ਉਹ ਕਹਿੰਦਾ, “ਮੇਰੀ ਪਤਨੀ ...”
(10 ਸਤੰਬਰ 2023)
ਧਰਮ ਅਤੇ ਜਾਤ ਅਧਾਰਿਤ ਭੇਦ-ਭਾਵ --- ਜਗਰੂਪ ਸਿੰਘ
“ਅੱਜ ਜੇਕਰ ਅਜਿਹੇ ਵਰਤਾਰੇ ਵਿਰੁੱਧ ਕੋਈ ਆਵਾਜ਼ ਉਠਾਉਂਦਾ ਹੈ ਤਾਂ ‘ਸਨਾਤਨ ਧਰਮ’ ਦੇ ਭਗਤਾਂ ...”
(9 ਸਤੰਬਰ 2023)
ਨਸ਼ਿਆਂ ਸਬੰਧੀ ਮਾਪਿਆਂ ਅਤੇ ਸਮਾਜ ਚਿੰਤਕਾਂ ਨੂੰ ਸੁਨੇਹਾ --- ਮੋਹਨ ਸ਼ਰਮਾ
“ਮਾਪੇ ਆਪਣੀ ਔਲਾਦ ਪ੍ਰਤੀ ਰੋਲ ਮਾਡਲ ਵਾਲਾ ਫਰਜ਼ ਨਿਭਾਉਣ, ਸਮਾਜ ਨਸ਼ਾ ਤਸਕਰਾਂ ਉੱਤੇ ...”
(9 ਸਤੰਬਰ 2023)
ਭਾਰਤ ਦਾ ਸੰਵਿਧਾਨ ਬਦਲਣ ਲਈ ਤਤਪਰ ਹੈ ਭਾਜਪਾ --- ਦਵਿੰਦਰ ਪਾਲ ਹੀਉਂ
“ਇਸੇ ਕਾਰਨ ਹੀ ਇਸ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਲਹਿਰ ਮਜ਼ਬੂਤ ...”
(8 ਸਤੰਬਰ 2023)
ਮੰਜ਼ਿਲਾਂ ਹੋਰ ਵੀ ਹਨ ਡਾਕਟਰੀ ਅਤੇ ਇੰਜਨੀਅਰਿੰਗ ਤੋਂ ਸਿਵਾ --- ਡਾ. ਧਰਮਪਾਲ ਸਾਹਿਲ
“ਦੁਨੀਆ ਸਫਲ ਲੋਕਾਂ ਨੂੰ ਸਲਾਮ ਕਰਦੀ ਹੈ, ਖੇਤਰ ਜਿਹੜਾ ਮਰਜ਼ੀ ਹੋਵੇ। ...”
(8 ਸਤੰਬਰ 2023)
ਲੋਕਤੰਤਰ ਦੀ ਪਰਿਭਾਸ਼ਾ ਬਦਲ ਦੇਵੇਗੀ ‘ਇਕ ਦੇਸ਼, ਇੱਕ ਚੋਣ’ ਵੋਟ ਪ੍ਰਣਾਲੀ --- ਗੁਰਮੀਤ ਸਿੰਘ ਪਲਾਹੀ
“ਅਸਲ ਵਿੱਚ ਭਾਜਪਾ 2024 ਦੀਆਂ ਚੋਣਾਂ ਵਿੱਚ ਹਰ ਹੀਲੇ ਮੁੜ ਸੱਤਾ ’ਤੇ ਕਾਬਜ਼ ਹੋਣ ਲਈ ...”
(8 ਸਤੰਬਰ 2023)
ਨਸ਼ੇ ਖਤਮ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਲੋੜ --- ਪਵਨ ਕੁਮਾਰ ਕੌਸ਼ਲ
“ਚੀਨੀਆਂ ਨੂੰ ਅਫੀਮਚੀ ਬਣਾਉਣ ਵਿੱਚ ਬਰਤਾਨੀਆ ਦੀ ਅਹਿਮ ਭੂਮਿਕਾ ਹੈ। ਇਸ ਤੋਂ ...”
(7 ਸਤੰਬਰ 2023)
ਇਸ ਸਮੇਂ ਪਾਠਕ: 120.
ਫਿੱਕੀ ਚਾਹ, ਨਾਲ ਜਲੇਬੀਆਂ? --- ਕੇਵਲ ਸਿੰਘ ਮਾਨਸਾ
“ਤਾਇਆ ਫਿੱਕੀ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਟੈਂਟ ਦੇ ਸਿਰੇ ’ਤੇ ਚਲਾ ਗਿਆ ਅਤੇ ਮੈਥੋਂ ਅੱਖ ਬਚਾ ਕੇ ...”
(7 ਸਤੰਬਰ 2023)
ਰੱਬ ਵਰਗਾ ਆਸਰਾ ਮਿੱਤਰਾਂ ਦਾ (ਨਫ਼ਰਤ ਨਹੀਂ, ਦੋਸਤੀ ਕਰੀਏ) --- ਡਾ. ਰਣਜੀਤ ਸਿੰਘ
“ਸੰਸਾਰ ਵਿੱਚ ਗਰੀਬ ਦੇਸ਼ਾਂ ਦੀ ਬਹੁਗਿਣਤੀ ਹੈ। ਇੱਥੋਂ ਦੀ ਬਹੁਤੀ ਵਸੋਂ ਦੀਆਂ ਜੀਵਨ ਦੀਆਂ ਮੁਢਲੀਆਂ ...”
(6 ਸਤੰਬਰ 2023)
Page 25 of 179